ਪ੍ਹੈਰਾ ਕਿਤਾਬ

pa ਸਕੂਲ ਵਿੱਚ   »   ta பள்ளிக்கூடத்தில்

4 [ਚਾਰ]

ਸਕੂਲ ਵਿੱਚ

ਸਕੂਲ ਵਿੱਚ

4 [நான்கு]

4 [Nāṉku]

பள்ளிக்கூடத்தில்

paḷḷikkūṭattil

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਅਸੀਂ ਕਿੱਥੇ ਹਾਂ? ந--் எ-்---இர------ோ-்? நா_ எ__ இ______ ந-ம- எ-்-ு இ-ு-்-ி-ோ-்- ----------------------- நாம் எங்கு இருக்கிறோம்? 0
nām eṅku ir-k-iṟ--? n__ e___ i_________ n-m e-k- i-u-k-ṟ-m- ------------------- nām eṅku irukkiṟōm?
ਅਸੀਂ ਸਕੂਲ ਵਿੱਚ ਹਾਂ। நா-்----ளி--க---்தில--இ--க-கிற---. நா_ ப________ இ______ ந-ம- ப-்-ி-்-ூ-த-த-ல- இ-ு-்-ி-ோ-்- ---------------------------------- நாம் பள்ளிக்கூடத்தில் இருக்கிறோம். 0
N-m -aḷḷik---a---- ir-kki---. N__ p_____________ i_________ N-m p-ḷ-i-k-ṭ-t-i- i-u-k-ṟ-m- ----------------------------- Nām paḷḷikkūṭattil irukkiṟōm.
ਅਸੀਂ ਜਮਾਤ ਵਿੱਚ / ਇੱਕ ਸਬਕ ਸਿੱਖ ਰਹੇ ਹਾਂ। நமக-க--வகுப-ப--ந-ந-த-----்----க்கிற--. ந___ வ___ ந___ கொ________ ந-க-க- வ-ு-்-ு ந-ந-த- க-ன-ட-ர-க-க-ற-ு- -------------------------------------- நமக்கு வகுப்பு நடந்து கொன்டிருக்கிறது. 0
Nam-kk--v-k-pp--naṭant- ko-ṭiru--i----. N______ v______ n______ k______________ N-m-k-u v-k-p-u n-ṭ-n-u k-ṉ-i-u-k-ṟ-t-. --------------------------------------- Namakku vakuppu naṭantu koṉṭirukkiṟatu.
ਇਹ ਵਿਦਿਆਰਥੀ / ਵਿਦਿਆਰਥਣਾਂ ਹਨ। அவர-கள் -ந்த---்ள-----வமா-வ----. அ____ அ__ ப__ மா________ அ-ர-க-் அ-்- ப-்-ி ம-ண-ம-ண-ி-ள-. -------------------------------- அவர்கள் அந்த பள்ளி மாணவமாணவிகள். 0
A-ar-aḷ-a-t- -aḷ-i --ṇa--m-ṇ-v-k--. A______ a___ p____ m_______________ A-a-k-ḷ a-t- p-ḷ-i m-ṇ-v-m-ṇ-v-k-ḷ- ----------------------------------- Avarkaḷ anta paḷḷi māṇavamāṇavikaḷ.
ਉਹ ਅਧਿਆਪਕ ਹੈ। அவர் ------------ர். அ__ ப__ ஆ_____ அ-ர- ப-்-ி ஆ-ி-ி-ர-. -------------------- அவர் பள்ளி ஆசிரியர். 0
Av-r -aḷḷi -ci-i---. A___ p____ ā________ A-a- p-ḷ-i ā-i-i-a-. -------------------- Avar paḷḷi āciriyar.
ਉਹ ਜਮਾਤ ਹੈ। அ-ு--ரு-வகு--ப--(--ு--பற-). அ_ ஒ_ வ___ (_______ அ-ு ஒ-ு வ-ு-்-ு (-க-ப-ப-ை-. --------------------------- அது ஒரு வகுப்பு (வகுப்பறை). 0
A-u o----ak--p---vak--paṟ---. A__ o__ v______ (____________ A-u o-u v-k-p-u (-a-u-p-ṟ-i-. ----------------------------- Atu oru vakuppu (vakuppaṟai).
ਅਸੀਂ ਕੀ ਕਰ ਰਹੇ / ਰਹੀਆਂ ਹਾਂ? நாம் எ-்--ச--்---க--்-ு-இ---்-ிற---? நா_ எ__ செ__ கொ__ இ______ ந-ம- எ-்- ச-ய-த- க-ண-ட- இ-ு-்-ி-ோ-்- ------------------------------------ நாம் என்ன செய்து கொண்டு இருக்கிறோம்? 0
N-m-eṉ---c-ytu koṇ---irukki-ōm? N__ e___ c____ k____ i_________ N-m e-ṉ- c-y-u k-ṇ-u i-u-k-ṟ-m- ------------------------------- Nām eṉṉa ceytu koṇṭu irukkiṟōm?
ਅਸੀਂ ਸਿੱਖ ਰਹੇ / ਰਹੀਆਂ ਹਾਂ। ந--் க----க- ----டு -ருக-கிறோ-். நா_ க___ கொ__ இ______ ந-ம- க-்-ு-் க-ண-ட- இ-ு-்-ி-ோ-்- -------------------------------- நாம் கற்றுக் கொண்டு இருக்கிறோம். 0
Nā- kaṟ----ko--u-i-u--i--m. N__ k_____ k____ i_________ N-m k-ṟ-u- k-ṇ-u i-u-k-ṟ-m- --------------------------- Nām kaṟṟuk koṇṭu irukkiṟōm.
ਅਸੀਂ ਇੱਕ ਭਾਸ਼ਾ ਸਿੱਖ ਰਹੇ / ਰਹੀਆਂ ਹਾਂ। ந----ஒ---ம-ழ- -ற-ற-க--கொண்---இ---்கிற-ம். நா_ ஒ_ மொ_ க___ கொ__ இ______ ந-ம- ஒ-ு ம-ழ- க-்-ு-் க-ண-ட- இ-ு-்-ி-ோ-்- ----------------------------------------- நாம் ஒரு மொழி கற்றுக் கொண்டு இருக்கிறோம். 0
N-m-o-- --ḻi kaṟ-u- k-ṇṭu-i---k-ṟ--. N__ o__ m___ k_____ k____ i_________ N-m o-u m-ḻ- k-ṟ-u- k-ṇ-u i-u-k-ṟ-m- ------------------------------------ Nām oru moḻi kaṟṟuk koṇṭu irukkiṟōm.
ਮੈਂ ਅੰਗਰੇਜ਼ੀ ਸਿੱਖਦਾ / ਸਿੱਖਦੀ ਹਾਂ। நா----ங-----் க-்--றே--. நா_ ஆ____ க_____ ந-ன- ஆ-்-ி-ம- க-்-ி-ே-்- ------------------------ நான் ஆங்கிலம் கற்கிறேன். 0
Nāṉ -ṅ------------ē-. N__ ā______ k________ N-ṉ ā-k-l-m k-ṟ-i-ē-. --------------------- Nāṉ āṅkilam kaṟkiṟēṉ.
ਤੂੰ ਸਪੇਨੀ ਸਿੱਖਦਾ / ਸਿੱਖਦੀ ਹੈਂ । ந-----ானிஷ்--ொழி கற-கிறா--. நீ ஸ்___ மொ_ க_____ ந- ஸ-ப-ன-ஷ- ம-ழ- க-்-ி-ா-்- --------------------------- நீ ஸ்பானிஷ் மொழி கற்கிறாய். 0
N- -pāṉiṣ-moḻi--a--iṟ-y. N_ s_____ m___ k________ N- s-ā-i- m-ḻ- k-ṟ-i-ā-. ------------------------ Nī spāṉiṣ moḻi kaṟkiṟāy.
ਉਹ ਜਰਮਨ ਸਿੱਖਦਾ ਹੈ। அ-ன்------ன் -ொ-ி-க-்கி--ன-. அ__ ஜெ___ மொ_ க_____ அ-ன- ஜ-ர-ம-் ம-ழ- க-்-ி-ா-்- ---------------------------- அவன் ஜெர்மன் மொழி கற்கிறான். 0
A-----erm-ṉ m-ḻ---aṟ--ṟāṉ. A___ j_____ m___ k________ A-a- j-r-a- m-ḻ- k-ṟ-i-ā-. -------------------------- Avaṉ jermaṉ moḻi kaṟkiṟāṉ.
ਅਸੀਂ ਫਰਾਂਸੀਸੀ ਸਿੱਖਦੇ ਹਾਂ। ந-ங-கள் --்ரென-ச--மொழி -ற-கி--ம-. நா___ ஃ____ மொ_ க_____ ந-ங-க-் ஃ-்-ெ-்-் ம-ழ- க-்-ி-ோ-்- --------------------------------- நாங்கள் ஃப்ரென்ச் மொழி கற்கிறோம். 0
Nā--aḷ -p-e-- m--- --------. N_____ ḥ_____ m___ k________ N-ṅ-a- ḥ-r-ṉ- m-ḻ- k-ṟ-i-ō-. ---------------------------- Nāṅkaḷ ḥpreṉc moḻi kaṟkiṟōm.
ਤੁਸੀਂ ਸਭ ਇਟਾਲੀਅਨ ਸਿੱਖਦੇ / ਸਿੱਖਦੀਆਂ ਹੋ। நீங்--- -ல்-ோ--ம் --்-ாலிய -ொ-ி--ற-க-ற-ர-கள-. நீ___ எ____ இ____ மொ_ க_______ ந-ங-க-் எ-்-ோ-ு-் இ-்-ா-ி- ம-ழ- க-்-ி-ீ-்-ள-. --------------------------------------------- நீங்கள் எல்லோரும் இத்தாலிய மொழி கற்கிறீர்கள். 0
Nīṅka- ellōr-m-itt-li-a m-ḻ---aṟk--ī-ka-. N_____ e______ i_______ m___ k___________ N-ṅ-a- e-l-r-m i-t-l-y- m-ḻ- k-ṟ-i-ī-k-ḷ- ----------------------------------------- Nīṅkaḷ ellōrum ittāliya moḻi kaṟkiṟīrkaḷ.
ਉਹ ਰੂਸੀ ਸਿੱਖਦੇ / ਸਿੱਖਦੀਆਂ ਹਨ। அவர--ள--ரஷ---மொ-ி -ற---றா----். அ____ ர__ மொ_ க_______ அ-ர-க-் ர-்- ம-ழ- க-்-ி-ா-்-ள-. ------------------------------- அவர்கள் ரஷ்ய மொழி கற்கிறார்கள். 0
A--rk----aṣy- -oḻi ---ki-ārkaḷ. A______ r____ m___ k___________ A-a-k-ḷ r-ṣ-a m-ḻ- k-ṟ-i-ā-k-ḷ- ------------------------------- Avarkaḷ raṣya moḻi kaṟkiṟārkaḷ.
ਭਾਸ਼ਾਂਵਾਂ ਸਿੱਖਣਾ ਦਿਲਚਸਪ ਹੁੰਦਾ ਹੈ। ம-ழி-ள்-க--பது-----ரச-ய-ாக--ள்ள-ு. மொ___ க___ சு______ உ____ ம-ழ-க-் க-்-த- ச-வ-ர-ி-ம-க உ-்-த-. ---------------------------------- மொழிகள் கற்பது சுவாரசியமாக உள்ளது. 0
M-ḻ-----k-----u-----r-c-----k- u-ḷa--. M______ k______ c_____________ u______ M-ḻ-k-ḷ k-ṟ-a-u c-v-r-c-y-m-k- u-ḷ-t-. -------------------------------------- Moḻikaḷ kaṟpatu cuvāraciyamāka uḷḷatu.
ਅਸੀਂ ਲੋਕਾਂ ਨੂੰ ਸਮਝਣਾ ਚਾਹੁੰਦੇ / ਚਾਹੁੰਦੀਆਂ ਹਾਂ। நா-்-மனிதர-க----ுரி-து க---ள விரும-ப--ி-ோ--. நா_ ம_____ பு___ கொ__ வி_______ ந-ம- ம-ி-ர-க-ை ப-ர-ந-ு க-ள-ள வ-ர-ம-ப-க-ற-ம-. -------------------------------------------- நாம் மனிதர்களை புரிநது கொள்ள விரும்புகிறோம். 0
Nām---ṉ-tarka-a-----ina-- -oḷ-a vi-um-uk---m. N__ m___________ p_______ k____ v____________ N-m m-ṉ-t-r-a-a- p-r-n-t- k-ḷ-a v-r-m-u-i-ō-. --------------------------------------------- Nām maṉitarkaḷai purinatu koḷḷa virumpukiṟōm.
ਅਸੀਂ ਲੋਕਾਂ ਨਾਲ ਗੱਲਬਾਤ ਕਰਨਾ ਚਾਹੁੰਦੇ / ਚਾਹੁੰਦੀਆਂ ਹਾਂ। நா---ம---ர-கள--ன்-ப-ச-----ம்---ிற-ம். நா_ ம_______ பே_ வி_______ ந-ம- ம-ி-ர-க-ு-ன- ப-ச வ-ர-ம-ப-க-ற-ம-. ------------------------------------- நாம் மனிதர்களுடன் பேச விரும்புகிறோம். 0
N-m ma-----ka-u--ṉ -ē---v-rumpukiṟō-. N__ m_____________ p___ v____________ N-m m-ṉ-t-r-a-u-a- p-c- v-r-m-u-i-ō-. ------------------------------------- Nām maṉitarkaḷuṭaṉ pēca virumpukiṟōm.

ਮਾਤ-ਭਾਸ਼ਾ ਦਿਵਸ

ਕੀ ਤੁਸੀਂ ਆਪਣੀ ਮਾਤ-ਭਾਸ਼ਾ ਨੂੰ ਪਿਆਰ ਕਰਦੇ ਹੋ ? ਫੇਰ ਤੁਹਾਨੂੰ ਭਵਿੱਖ ਵਿੱਚ ਇਸਨੂੰ ਮਨਾਉਣਾ ਚਾਹੀਦਾ ਹੈ! ਅਤੇ ਹਮੇਸ਼ਾਂ 21 ਫ਼ਰਵਰੀ ਨੂੰ! ਇਹ ਅੰਤਰ-ਰਾਸ਼ਟਰੀ ਮਾਤ-ਭਾਸ਼ਾ ਦਿਵਸ ਹੈ। ਇਹ ਸਾਲ 2000 ਤੋਂ ਹਰ ਸਾਲ ਮਨਾਇਆ ਜਾ ਰਿਹਾ ਹੈ। ਇਸ ਦਿਵਸ ਨੂੰ UNESCO ਨੇ ਸਥਾਪਿਤ ਕੀਤਾ ਸੀ। UNESCO ਯੂਨਾਇਟਿਡ ਨੇਸ਼ਨਜ਼ ( UN) ਦੀ ਇੱਕ ਸੰਸਥਾ ਹੈ। ਇਹ ਵਿਗਿਆਨ , ਸਾਹਿਤ , ਅਤੇ ਸਭਿਅਤਾ ਦੇ ਵਿਸ਼ਿਆਂ ਨਾਲ ਸੰਬੰਧਤ ਹੈ। UNESCO ਮਨੁੱਖਤਾ ਦੇ ਸਭਿਆਚਾਰਕ ਵਿਰਸੇ ਨੂੰ ਬਚਾਉਣ ਲਈ ਉੱਦਮ ਕਰਦੀ ਹੈ। ਭਾਸ਼ਾਵਾਂ ਵੀ ਸਭਿਆਚਾਰਕ ਵਿਰਸਾ ਹਨ। ਇਸਲਈ , ਇਹਨਾਂ ਨੂੰ ਜ਼ਰੂਰ ਬਚਾਉਣਾ , ਉਪਜਾਉਣਾ , ਅਤੇ ਉੱਨਤ ਕਰਨਾ ਚਾਹੀਦਾ ਹੈ। ਭਾਸ਼ਾਈ ਵਿਭਿੰਨਤਾ ਦਾ ਦਿਨ 21 ਫ਼ਰਵਰੀ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਭਰ ਵਿੱਚ ਅੰਦਾਜ਼ਨ 6,000 ਤੋਂ 7,000 ਭਾਸ਼ਾਵਾਂ ਹਨ। ਪਰ , ਇਹਨਾਂ ਵਿੱਚੋਂ ਅੱਧੀਆਂ ਨੂੰ ਅਲੋਪ ਹੋਣ ਦਾ ਡਰ ਹੈ। ਹਰੇਕ ਦੋ ਹਫ਼ਤੇ ਬਾਦ , ਇੱਕ ਭਾਸ਼ਾ ਹਮੇਸ਼ਾਂ ਲਈ ਅਲੋਪ ਹੋ ਜਾਂਦੀ ਹੈ। ਫੇਰ ਵੀ ਹਰੇਕ ਭਾਸ਼ਾ ਜਾਣਕਾਰੀ ਦਾ ਇੱਕ ਵਿਸ਼ਾਲ ਖਜ਼ਾਨਾ ਹੈ। ਇੱਕ ਰਾਸ਼ਟਰ ਦੇ ਲੋਕਾਂ ਦੀ ਜਾਣਕਾਰੀ ਭਾਸ਼ਾਵਾਂ ਵਿੱਚ ਸੰਭਾਲੀ ਹੁੰਦੀ ਹੈ। ਇੱਕ ਰਾਸ਼ਟਰ ਦੇ ਲੋਕਾਂ ਦਾ ਇਤਿਹਾਸ ਇਸਦੀ ਭਾਸ਼ਾ ਵਿੱਚ ਝਲਕਦਾ ਹੈ। ਤਜਰਬੇ ਅਤੇ ਰਿਵਾਜ਼ ਵੀ ਭਾਸ਼ਾ ਵਿੱਚੋਂ ਲੰਘਦੇ ਹਨ। ਇਸੇ ਕਾਰਨ , ਮਾਤ-ਭਾਸ਼ਾ ਹਰੇਕ ਰਾਸ਼ਟਰ ਦੀ ਪਹਿਚਾਣ ਦਾ ਤੱਤ ਹੈ। ਜਦੋਂ ਇੱਕ ਭਾਸ਼ਾ ਖ਼ਤਮ ਹੁੰਦੀ ਹੈ , ਸ਼ਬਦਾਂ ਤੋਂ ਇਲਾਵਾ ਹੋਰ ਬਹੁਤ ਕੁਝ ਵੀ ਖ਼ਤਮ ਹੋ ਜਾਂਦਾ ਹੈ। ਅਤੇ ਇਹ ਸਭ ਕੁਝ 21 ਫ਼ਰਵਰੀ ਨੂੰ ਮਨਾਇਆ ਜਾਣਾ ਜ਼ਰੂਰੀ ਹੈ। ਲੋਕਾਂ ਨੂੰ ਭਾਸ਼ਾਵਾਂ ਦੇ ਮਤਲਬ ਬਾਰੇ ਸਮਝਣਾ ਚਾਹੀਦਾ ਹੈ। ਅਤੇ ਉਹਨਾਂ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਭਾਸ਼ਾਵਾਂ ਨੂੰ ਬਚਾਉਣ ਲਈ ਕੀ ਕਰ ਸਕਦੇ ਹਨ। ਇਸਲਈ ਆਪਣੀ ਭਾਸ਼ਾ ਨੂੰ ਇਹ ਦਰਸਾਉ ਕਿ ਇਹ ਤੁਹਾਡੇ ਲਈ ਜ਼ਰੂਰੀ ਹੈ! ਸ਼ਾਇਦ ਤੁਸੀਂ ਇਸਲਈ ਕੇਕ ਤਿਆਰ ਕਰ ਸਕਦੇ ਹੋ ? ਅਤੇ ਇਸ ਉੱਤੇ ਸ਼ਾਨਦਾਰ ਲਿਖਾਈ ਲਿਖ ਸਕਦੇ ਹੋ। ਬੇਸ਼ੱਕ , ਆਪਣੀ ‘ਮਾਤ-ਭਾਸ਼ਾ ’ ਵਿੱਚ!