ਪ੍ਹੈਰਾ ਕਿਤਾਬ

pa ਯਾਤਰਾ ਦੀ ਤਿਆਰੀ   »   ta பயணத்திற்கு தயார் செய்தல்

47 [ਸੰਤਾਲੀ]

ਯਾਤਰਾ ਦੀ ਤਿਆਰੀ

ਯਾਤਰਾ ਦੀ ਤਿਆਰੀ

47 [நாற்பத்தி ஏழு]

47 [Nāṟpatti ēḻu]

பயணத்திற்கு தயார் செய்தல்

payaṇattiṟku tayār ceytal

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੈਨੂੰ ਸਾਡਾ ਸੂਟਕੇਸ ਤਿਆਰ ਕਰਨਾ ਚਾਹੀਦਾ ਹੈ! நம---ெட-ட--ை -ீ--ட-க்க வே-்----! ந_ பெ___ நீ அ___ வே____ ந-் ப-ட-ட-ய- ந- அ-ு-்- வ-ண-ட-ம-! -------------------------------- நம் பெட்டியை நீ அடுக்க வேண்டும்! 0
p------ti-k- -a-ār-c-y--l p___________ t____ c_____ p-y-ṇ-t-i-k- t-y-r c-y-a- ------------------------- payaṇattiṟku tayār ceytal
ਤੈਨੂੰ ਕੁਝ ਵੀ ਭੁਲਣਾ ਨਹੀਂ ਚਾਹੀਦਾ! எ-ை-ும- ம-க-க-த-! எ___ ம_____ எ-ை-ு-் ம-க-க-த-! ----------------- எதையும் மறக்காதே! 0
p---ṇ-t--ṟ-- -ayār-ceytal p___________ t____ c_____ p-y-ṇ-t-i-k- t-y-r c-y-a- ------------------------- payaṇattiṟku tayār ceytal
ਤੈਨੂੰ ਵੱਡੇ ਸੂਟਕੇਸ ਦੀ ਲੋੜ ਹੈ! உன-்-ு ப--ிய -ெ-்டி தேவ-! உ___ பெ__ பெ__ தே__ உ-க-க- ப-ர-ய ப-ட-ட- த-வ-! ------------------------- உனக்கு பெரிய பெட்டி தேவை! 0
na- p---i-ai-n- -ṭ-kk-----ṭu-! n__ p_______ n_ a_____ v______ n-m p-ṭ-i-a- n- a-u-k- v-ṇ-u-! ------------------------------ nam peṭṭiyai nī aṭukka vēṇṭum!
ਪਾਸਪੋਰਟ ਨਾ ਭੁਲਣਾ। உன்னுடை--ப-ஸ்ப-ர-ட----மறந--ு------ே! உ____ பா_____ ம___ வி___ உ-்-ு-ை- ப-ஸ-ப-ர-ட-ட- ம-ந-த- வ-ட-த-! ------------------------------------ உன்னுடைய பாஸ்போர்ட்டை மறந்து விடாதே! 0
na- p--ṭ-yai-nī--ṭ---- ------! n__ p_______ n_ a_____ v______ n-m p-ṭ-i-a- n- a-u-k- v-ṇ-u-! ------------------------------ nam peṭṭiyai nī aṭukka vēṇṭum!
ਟਿਕਟ ਨਾ ਭੁਲਣਾ! உன-னு-ைய டி--க-ட்டை ம--்து-வ-ட---! உ____ டி____ ம___ வி___ உ-்-ு-ை- ட-க-க-ட-ட- ம-ந-த- வ-ட-த-! ---------------------------------- உன்னுடைய டிக்கெட்டை மறந்து விடாதே! 0
n---peṭṭ-ya- ---a-u----vēṇṭ-m! n__ p_______ n_ a_____ v______ n-m p-ṭ-i-a- n- a-u-k- v-ṇ-u-! ------------------------------ nam peṭṭiyai nī aṭukka vēṇṭum!
ਆਪਣੇ ਯਾਤਰੀ ਚੈਕ ਨਾ ਭੁੱਲਣਾ! உ--னுடை----ண-் காசோலைகள--மற-்-ு விடா-ே! உ____ ப___ கா____ ம___ வி___ உ-்-ு-ை- ப-ண-் க-ச-ல-க-ை ம-ந-த- வ-ட-த-! --------------------------------------- உன்னுடைய பயணர் காசோலைகளை மறந்து விடாதே! 0
E-aiy-m--aṟ---āt-! E______ m_________ E-a-y-m m-ṟ-k-ā-ē- ------------------ Etaiyum maṟakkātē!
ਆਪਣੇ ਨਾਲ ਸਨਸਕਰੀਨ ਮੱਲ੍ਹਮ ਲੈ ਜਾਓ। உ----டன- ஸன- -்-்ரீன்-ல-ஷ-- எ-ுத்-ு--கொள். உ____ ஸ_ ஸ்___ லோ__ எ_______ உ-்-ு-ன- ஸ-் ஸ-க-ர-ன- ல-ஷ-் எ-ு-்-ு-்-ொ-்- ------------------------------------------ உன்னுடன் ஸன் ஸ்க்ரீன் லோஷன் எடுத்துக்கொள். 0
E--iyu----ṟ-k-ā--! E______ m_________ E-a-y-m m-ṟ-k-ā-ē- ------------------ Etaiyum maṟakkātē!
ਕਾਲਾ ਚਸ਼ਮਾ ਲੈ ਜਾਓ। க-ல----க--ாஸ் எ-ுத்து-்க---. கூ__ கி__ எ_______ க-ல-ங- க-ள-ஸ- எ-ு-்-ு-்-ொ-்- ---------------------------- கூலிங் கிளாஸ் எடுத்துக்கொள். 0
E-ai-um maṟak--t-! E______ m_________ E-a-y-m m-ṟ-k-ā-ē- ------------------ Etaiyum maṟakkātē!
ਟੋਪੀ ਲੈ ਜਾਓ। உ-்-ுடன----ரி--தொப-ப- ---த்த-க--ொ--. உ____ பெ__ தொ__ எ_______ உ-்-ு-ன- ப-ர-ய த-ப-ப- எ-ு-்-ு-்-ொ-்- ------------------------------------ உன்னுடன் பெரிய தொப்பி எடுத்துக்கொள். 0
U-a--- --riya ---ṭi-tēv--! U_____ p_____ p____ t_____ U-a-k- p-r-y- p-ṭ-i t-v-i- -------------------------- Uṉakku periya peṭṭi tēvai!
ਕੀ ਤੁਸੀਂ ਸੜ੍ਹਕ – ਮਾਰਗ ਦਾ ਨਕਸ਼ਾ ਲੈਣਾ ਚਾਹੁੰਦੇ ਹੋ? வ-ைப----எ-----ு-்-க---கிறாய-? வ____ எ____ கொ_____ வ-ை-ட-் எ-ு-்-ு-் க-ள-க-ற-ய-? ----------------------------- வரைபடம் எடுத்துக் கொள்கிறாயா? 0
U-a-k- -e--y---e--i--ē-a-! U_____ p_____ p____ t_____ U-a-k- p-r-y- p-ṭ-i t-v-i- -------------------------- Uṉakku periya peṭṭi tēvai!
ਕੀ ਤੁਸੀਂ ਮਾਰਗ – ਦਰਸ਼ਿਕਾ ਪੁਸਤਕ ਲੈਣਾ ਚਾਹੁੰਦੇ ਹੋ? ப---யர- க---டு எட---த-க்-க--்கி-ா--? ப____ கை__ எ____ கொ_____ ப-ண-ய-் க-ய-ட- எ-ு-்-ு-் க-ள-க-ற-ய-? ------------------------------------ பயணியர் கையேடு எடுத்துக் கொள்கிறாயா? 0
U-a-k- --r-----eṭ-- t---i! U_____ p_____ p____ t_____ U-a-k- p-r-y- p-ṭ-i t-v-i- -------------------------- Uṉakku periya peṭṭi tēvai!
ਕੀ ਤੁਸੀਂ ਛਤਰੀ ਲਈ ਹੈ? க-டை எ--த்-ுக் க-ள--ிறா--? கு_ எ____ கொ_____ க-ட- எ-ு-்-ு-் க-ள-க-ற-ய-? -------------------------- குடை எடுத்துக் கொள்கிறாயா? 0
Uṉṉu--iy- pās--r-ṭ-i-m--a--- -i-ātē! U________ p_________ m______ v______ U-ṉ-ṭ-i-a p-s-ō-ṭ-a- m-ṟ-n-u v-ṭ-t-! ------------------------------------ Uṉṉuṭaiya pāspōrṭṭai maṟantu viṭātē!
ਪੈਂਟ,ਕਮੀਜ਼,ਜੁਰਾਬਾਂ ਯਾਦ ਰੱਖੋ। ஞ-ப--ா-- -ே---்,மேல-ச-்ட- ம--ற-ம- க-லுறை எ--த-த-----ள-. ஞா_____ பே________ ம___ கா__ எ_______ ஞ-ப-ம-க- ப-ன-ட-,-ே-்-ட-ட- ம-்-ு-் க-ல-ற- எ-ு-்-ு-்-ொ-்- ------------------------------------------------------- ஞாபகமாக, பேன்ட்,மேல்சட்டை மற்றும் காலுறை எடுத்துக்கொள். 0
Uṉṉu--------s--r-ṭai --ṟ-ntu --ṭ---! U________ p_________ m______ v______ U-ṉ-ṭ-i-a p-s-ō-ṭ-a- m-ṟ-n-u v-ṭ-t-! ------------------------------------ Uṉṉuṭaiya pāspōrṭṭai maṟantu viṭātē!
ਟਾਈ,ਬੈਲਟ ਅਤੇ ਜੈਕਟ ਯਾਦ ਰੱਖੋ। ஞா-கம--------ட் மற்று-்-ஸ--ோ--ட----ஜாக்கெ-்--ட--்த-க்---். ஞா_____ பெ__ ம___ ஸ்____ ஜா___ எ_______ ஞ-ப-ம-க- ப-ல-ட- ம-்-ு-் ஸ-ப-ர-ட-ஸ- ஜ-க-க-ட- எ-ு-்-ு-்-ொ-்- ---------------------------------------------------------- ஞாபகமாக, பெல்ட் மற்றும் ஸ்போர்ட்ஸ் ஜாக்கெட் எடுத்துக்கொள். 0
U-ṉ-ṭ---a p-s-ōr-ṭa--ma--ntu-v-ṭā--! U________ p_________ m______ v______ U-ṉ-ṭ-i-a p-s-ō-ṭ-a- m-ṟ-n-u v-ṭ-t-! ------------------------------------ Uṉṉuṭaiya pāspōrṭṭai maṟantu viṭātē!
ਸੌਣ ਵਾਲੇ ਕੱਪੜੇ, ਰਾਤ ਦੇ ਕੱਪੜੇ ਅਤੇ ਟੀ – ਸ਼ਰਟਾਂ ਯਾਦ ਰੱਖੋ। ஞ-ப---க --ஜ-மா--இரவு--ட- ம-்-ும் ட--ர--- -டுத---க-க-ள். ஞா____ பை___ இ__ உ_ ம___ டி___ எ_______ ஞ-ப-ம-க ப-ஜ-ம-, இ-வ- உ-ை ம-்-ு-் ட-ஷ-்-் எ-ு-்-ு-்-ொ-்- ------------------------------------------------------- ஞாபகமாக பைஜாமா, இரவு உடை மற்றும் டிஷர்ட் எடுத்துக்கொள். 0
U-ṉ-ṭ---a-ṭ-kk------ma----u -iṭāt-! U________ ṭ________ m______ v______ U-ṉ-ṭ-i-a ṭ-k-e-ṭ-i m-ṟ-n-u v-ṭ-t-! ----------------------------------- Uṉṉuṭaiya ṭikkeṭṭai maṟantu viṭātē!
ਤੈਨੂੰ ਜੁੱਤੀਆਂ,ਸੈਂਡਲ ਅਤੇ ਬੂਟਾਂ ਦੀ ਜ਼ਰੂਰਤ ਹੈ। உ--்-- ---ண----ண-டல-ஸ்-ம-்றும--பூட்-- வே-்-- இர----ும். உ___ கா________ ம___ பூ__ வே__ இ_____ உ-க-க- க-ல-ி-ஸ-ண-ட-்-் ம-்-ு-் ப-ட-ஸ- வ-ண-ட- இ-ு-்-ு-்- ------------------------------------------------------- உனக்கு காலணி,ஸாண்டல்ஸ் மற்றும் பூட்ஸ் வேண்டி இருக்கும். 0
Uṉṉuṭ---a-ṭ-----ṭa- m-ṟantu-viṭāt-! U________ ṭ________ m______ v______ U-ṉ-ṭ-i-a ṭ-k-e-ṭ-i m-ṟ-n-u v-ṭ-t-! ----------------------------------- Uṉṉuṭaiya ṭikkeṭṭai maṟantu viṭātē!
ਤੈਨੂੰ ਰੁਮਾਲ, ਸਾਬਣ ਅਤੇ ਨੇਲਕਟਰ ਦੀ ਜ਼ਰੂਰਤ ਹੈ। உ-க--ு--ை-்-------ச-ப்-- --்-ும- ந--்-ெ--டி----்-ி---ு-்-ு--. உ___ கை________ ம___ ந_____ வே__ இ_____ உ-க-க- க-க-க-ட-ட-,-ோ-்-ு ம-்-ு-் ந-ம-வ-ட-ட- வ-ண-ட- இ-ு-்-ு-்- ------------------------------------------------------------- உனக்கு கைக்குட்டை,சோப்பு மற்றும் நகம்வெட்டி வேண்டி இருக்கும். 0
U-ṉu--iya ṭ-kke-ṭai --ṟa--u--iṭ--ē! U________ ṭ________ m______ v______ U-ṉ-ṭ-i-a ṭ-k-e-ṭ-i m-ṟ-n-u v-ṭ-t-! ----------------------------------- Uṉṉuṭaiya ṭikkeṭṭai maṟantu viṭātē!
ਤੈਨੂੰ ਕੰਘੇ, ਦੰਦਾਂ ਦੇ ਬੁਰਸ਼ ਅਤੇ ਟੁੱਥਪੇਸਟ ਦੀ ਲੋੜ ਹੈ। உ-க்---சீப---,-ல்த-லக-கி ம-்-ும--ப--பசை-வ---ட- -ர--்----. உ___ சீ_________ ம___ ப___ வே__ இ_____ உ-க-க- ச-ப-ப-,-ல-த-ல-்-ி ம-்-ு-் ப-்-ச- வ-ண-ட- இ-ு-்-ு-்- --------------------------------------------------------- உனக்கு சீப்பு,பல்துலக்கி மற்றும் பற்பசை வேண்டி இருக்கும். 0
U-----i-a-pa-a--r-kācōl--kaḷai -----tu--i-ātē! U________ p______ k___________ m______ v______ U-ṉ-ṭ-i-a p-y-ṇ-r k-c-l-i-a-a- m-ṟ-n-u v-ṭ-t-! ---------------------------------------------- Uṉṉuṭaiya payaṇar kācōlaikaḷai maṟantu viṭātē!

ਭਾਸ਼ਾਵਾਂ ਦਾ ਭਵਿੱਖ

100.3 ਕਰੋੜ ਤੋਂ ਵੱਧ ਲੋਕ ਚੀਨੀ ਬੋਲਦੇ ਹਨ। ਇਸ ਕਰਕੇ ਚੀਨੀ ਦੁਨੀਆ ਭਰ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਸਥਿਤੀ ਆਉਣ ਵਾਲੇ ਕਈ ਸਾਲਾਂ ਤੱਕ ਕਾਇਮ ਰਹੇਗੀ। ਕਈ ਹੋਰ ਭਾਸ਼ਾਵਾਂ ਦਾ ਭਵਿੱਖ ਸਾਕਾਰਾਤਮਕ ਨਜ਼ਰ ਨਹੀਂ ਆਉਂਦਾ। ਕਿਉਂਕਿ ਕਈ ਸਥਾਨਕ ਭਾਸ਼ਾਵਾਂ ਖ਼ਤਮ ਹੋ ਜਾਣਗੀਆਂ। ਇਸ ਸਮੇਂ ਤਕਰੀਬਨ 6,000 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਪਰ ਮਾਹਿਰਾਂ ਦੇ ਅੰਦਾਜ਼ੇ ਦੇ ਅਨੁਸਾਰ ਇਨ੍ਹਾਂ ਵਿੱਚੋਂ ਬਹੁਗਿਣਤੀ ਨੂੰ ਅਲੋਪ ਹੋਣ ਦਾ ਖ਼ਤਰਾ ਹੈ। ਸਾਰੀਆਂ ਭਾਸ਼ਾਵਾਂ ਵਿੱਚੋਂ ਤਕਰੀਬਨ 90% ਅਲੋਪ ਹੋ ਜਾਣਗੀਆਂ। ਇਨ੍ਹਾਂ ਵਿੱਚੋਂ ਵਧੇਰੇ ਕੇਵਲ ਇਸੇ ਸਦੀ ਵਿੱਚ ਖ਼ਤਮ ਹੋ ਜਾਣਗੀਆਂ। ਭਾਵ, ਹਰ ਰੋਜ਼ ਇੱਕ ਭਾਸ਼ਾ ਖ਼ਤਮ ਹੋ ਜਾਵੇਗੀ। ਭਵਿੱਖ ਵਿੱਚ ਨਿੱਜੀ ਭਾਸ਼ਾਵਾਂ ਦਾ ਭਾਵ ਵੀ ਬਦਲ ਜਾਵੇਗਾ। ਅੰਗਰੇਜ਼ੀ ਅਜੇ ਵੀ ਦੂਜੇ ਸਥਾਨ 'ਤੇ ਹੈ। ਪਰ ਭਾਸ਼ਾਵਾਂ ਦੇ ਮੂਲ ਬੁਲਾਰਿਆਂ ਦੀ ਗਿਣਤੀ ਇੱਕਸਾਰ ਨਹੀਂ ਚੱਲ ਰਹੀ। ਇਸਦਾ ਜ਼ਿੰਮੇਵਾਰ ਜਨਸੰਖਿਅਕ ਵਿਕਾਸ ਹੈ। ਕੁਝ ਦਹਾਕਿਆਂ ਵਿੱਚ, ਹੋਰ ਭਾਸ਼ਾਵਾਂ ਭਾਰੂ ਹੋ ਜਾਣਗੀਆਂ। ਹਿੰਦੀ/ਉਰਦੂ ਅਤੇ ਅਰਬੀ ਛੇਤੀ ਹੀ ਦੂਜਾ ਅਤੇ ਤੀਜਾ ਸਥਾਨ ਲੈ ਲੈਣਗੀਆਂ। ਅੰਗਰੇਜ਼ੀ ਚੌਥਾ ਸਥਾਨ ਲਵੇਗੀ। ਟੌਪ ਟੈੱਨ ਵਿੱਚੋਂ ਜਰਮਨ ਪੂਰੀ ਤਰ੍ਹਾਂ ਅਲੋਪ ਹੋ ਜਾਵੇਗੀ। ਇਸਦੇ ਬਦਲੇ, ਮਲਾਏ ਬਹੁਤ ਸਾਰੀਆਂ ਭਾਸ਼ਾਵਾਂ ਨਾਲ ਸੰਬੰਧਤ ਹੋ ਜਾਵੇਗੀ। ਕਈ ਭਾਸ਼ਾਵਾਂ ਖ਼ਤਮ ਹੋਣ ਦੇ ਨਾਲ ਨਾਲ, ਨਵੀਂਆਂ ਪੈਦਾ ਹੋਣਗੀਆਂ। ਇਹ ਮਿਸ਼ਰਿਤ ਭਾਸ਼ਾਵਾਂ ਹੋਣਗੀਆਂ। ਇਹ ਭਾਸ਼ਾਈ ਮਿਸ਼ਰਣ ਕਿਸੇ ਹੋਰ ਸਥਾਨ ਤੋਂ ਇਲਾਵਾ ਸ਼ਹਿਰਾਂ ਵਿੱਚ ਸਭ ਤੋਂ ਵੱਧ ਬੋਲੇ ਜਾਣਗੇ। ਭਾਸ਼ਾਵਾਂ ਦੇ ਬਿਲਕੁਲ ਨਵੇਂ ਰੂਪਾਂਤਰਾਂ ਦਾ ਵੀ ਵਿਕਾਸ ਹੋਵੇਗਾ। ਇਸਲਈ ਭਵਿੱਖ ਵਿੱਚ ਅੰਗਰੇਜ਼ੀ ਭਾਸ਼ਾ ਦੀਆਂ ਕਈ ਨਵੀਆਂ ਕਿਸਮਾਂ ਦਾ ਵਿਕਾਸ ਹੋਵੇਗਾ। ਵਿਸ਼ਵ ਭਰ ਵਿੱਚ ਦੋਭਾਸ਼ੀ ਵਿਅਕਤੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਵੇਗਾ। ਅਸੀਂ ਭਵਿੱਖ ਵਿੱਚ ਕਿਵੇਂ ਗੱਲਬਾਤ ਕਰਾਂਗੇ, ਸ਼ਪੱਸ਼ਟ ਨਹੀਂ ਹੈ। ਪਰ 100 ਸਾਲਾਂ ਵਿੱਚ ਵੀ ਵੱਖ-ਵੱਖ ਭਾਸ਼ਵਾਂ ਹੋਂਦ ਵਿੱਚ ਰਹਿਣਗੀਆਂ। ਇਸਲਈ ਸਿਖਲਾਈ ਇੰਨੀ ਜਲਦੀ ਖ਼ਤਮ ਨਹੀਂ ਹੋਵੇਗੀ...