ਪ੍ਹੈਰਾ ਕਿਤਾਬ

pa ਕੰਮ   »   ta வேலை செய்வது

55 [ਪਚਵੰਜਾ]

ਕੰਮ

ਕੰਮ

55 [ஐம்பத்தி ஐந்து]

55 [Aimpatti aintu]

வேலை செய்வது

vēlai ceyvatu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? ந---க----ன்--வ--- --ய---ற-ர--ள்? நீ___ எ__ வே_ செ_______ ந-ங-க-் எ-்- வ-ல- ச-ய-க-ற-ர-க-்- -------------------------------- நீங்கள் என்ன வேலை செய்கிறீர்கள்? 0
vē-a---ey-a-u v____ c______ v-l-i c-y-a-u ------------- vēlai ceyvatu
ਮੇਰੇ ਪਤੀ ਡਾਕਟਰ ਹਨ। என--க-வ-- ஒ-- ---த்த--ர-. எ_ க___ ஒ_ ம______ எ-் க-வ-் ஒ-ு ம-ு-்-ு-ர-. ------------------------- என் கணவர் ஒரு மருத்துவர். 0
vē-ai--e--atu v____ c______ v-l-i c-y-a-u ------------- vēlai ceyvatu
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। நா-்---ு-ி--ேர----ஸா--வ--ை ச-ய்கிறே-். நா_ ப__ நே_ ந___ வே_ செ_____ ந-ன- ப-ு-ி ந-ர ந-்-ா- வ-ல- ச-ய-க-ற-ன-. -------------------------------------- நான் பகுதி நேர நர்ஸாக வேலை செய்கிறேன். 0
n--ka- eṉṉa -ēla- c---iṟ-r-a-? n_____ e___ v____ c___________ n-ṅ-a- e-ṉ- v-l-i c-y-i-ī-k-ḷ- ------------------------------ nīṅkaḷ eṉṉa vēlai ceykiṟīrkaḷ?
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। எ-்----்----ீக்--ர-்-ஓ-்வ-த-யம- வ-்து-ி--ம். எ_____ சீ____ ஓ_____ வ______ எ-்-ள-க-க- ச-க-க-ர-் ஓ-்-ூ-ி-ம- வ-்-ு-ி-ு-்- -------------------------------------------- எங்களுக்கு சீக்கிரம் ஓய்வூதியம் வந்துவிடும். 0
n--k-- ------ēlai c----ṟīrk--? n_____ e___ v____ c___________ n-ṅ-a- e-ṉ- v-l-i c-y-i-ī-k-ḷ- ------------------------------ nīṅkaḷ eṉṉa vēlai ceykiṟīrkaḷ?
ਪਰ ਕਰ ਬਹੁਤ ਜ਼ਿਆਦਾ ਹੈ। ஆனா-்--ரிக-்-மிகவும் அத--ம-க-உ--ள-. ஆ__ வ___ மி___ அ____ உ____ ஆ-ா-் வ-ி-ள- ம-க-ு-் அ-ி-ம-க உ-்-ன- ----------------------------------- ஆனால் வரிகள் மிகவும் அதிகமாக உள்ளன. 0
nīṅka--e-ṉa-v-l-i c-y---ī---ḷ? n_____ e___ v____ c___________ n-ṅ-a- e-ṉ- v-l-i c-y-i-ī-k-ḷ- ------------------------------ nīṅkaḷ eṉṉa vēlai ceykiṟīrkaḷ?
ਅਤੇ ਬੀਮਾ ਬਹੁਤ ਜ਼ਿਆਦਾ ਹੈ। மற்-ும--ஆரோக்கிய-----ப்---ு--ட-ட-ம் ம--வ-ம- -தி---- -ள்ள-ு. ம___ ஆ_____ கா___ க____ மி___ அ____ உ____ ம-்-ு-் ஆ-ோ-்-ி-க- க-ப-ப-ட- க-்-ண-் ம-க-ு-் அ-ி-ம-க உ-்-த-. ----------------------------------------------------------- மற்றும் ஆரோக்கியக் காப்பீடு கட்டணம் மிகவும் அதிகமாக உள்ளது. 0
E- ka-ava- o-u -a-uttuvar. E_ k______ o__ m__________ E- k-ṇ-v-r o-u m-r-t-u-a-. -------------------------- Eṉ kaṇavar oru maruttuvar.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? நீ ப-ரிய--ாகும- -ோ-----்ன-ாக ஆசைப்-ட---றா-்? நீ பெ______ போ_ எ____ ஆ________ ந- ப-ர-ய-ன-க-ம- ப-த- எ-்-வ-க ஆ-ை-்-ட-க-ற-ய-? -------------------------------------------- நீ பெரியவனாகும் போது என்னவாக ஆசைப்படுகிறாய்? 0
E--k---va- o-u mar-t--var. E_ k______ o__ m__________ E- k-ṇ-v-r o-u m-r-t-u-a-. -------------------------- Eṉ kaṇavar oru maruttuvar.
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। நா---ஒரு-பொ-ி-ாள-- ஆக ஆச--்பட-கி----. நா_ ஒ_ பொ____ ஆ_ ஆ________ ந-ன- ஒ-ு ப-ற-ய-ள-் ஆ- ஆ-ை-்-ட-க-ற-ன-. ------------------------------------- நான் ஒரு பொறியாளர் ஆக ஆசைப்படுகிறேன். 0
Eṉ---ṇ---r o----a-u---v--. E_ k______ o__ m__________ E- k-ṇ-v-r o-u m-r-t-u-a-. -------------------------- Eṉ kaṇavar oru maruttuvar.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ந--் -ல-ல--ிய--்--ட-க-க -ச-----ுகிறேன். நா_ க_____ ப___ ஆ________ ந-ன- க-்-ூ-ி-ி-் ப-ி-்- ஆ-ை-்-ட-க-ற-ன-. --------------------------------------- நான் கல்லூரியில் படிக்க ஆசைப்படுகிறேன். 0
N----a--t--n-ra nars--a-----i ---ki-ē-. N__ p_____ n___ n______ v____ c________ N-ṉ p-k-t- n-r- n-r-ā-a v-l-i c-y-i-ē-. --------------------------------------- Nāṉ pakuti nēra narsāka vēlai ceykiṟēṉ.
ਮੈਂ ਇੱਕ ਸਿਖਿਆਰਥੀ ਹਾਂ। நான்-ஓர் உ---கப---ய--்சி-பெறுபவ-். நா_ ஓ_ உ____ ப___ பெ_____ ந-ன- ஓ-் உ-்-க-் ப-ி-்-ி ப-ற-ப-ன-. ---------------------------------- நான் ஓர் உள்ளகப் பயிற்சி பெறுபவன். 0
N-----k--i n----na--ā-- ----i c-----ēṉ. N__ p_____ n___ n______ v____ c________ N-ṉ p-k-t- n-r- n-r-ā-a v-l-i c-y-i-ē-. --------------------------------------- Nāṉ pakuti nēra narsāka vēlai ceykiṟēṉ.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। எ--------ம்--த-கம் -ல--ை. எ_ ச____ அ___ இ___ எ-் ச-்-ள-் அ-ி-ம- இ-்-ை- ------------------------- என் சம்பளம் அதிகம் இல்லை. 0
N-ṉ p-kut---ēra -ars--a vē-a- ce---ṟ--. N__ p_____ n___ n______ v____ c________ N-ṉ p-k-t- n-r- n-r-ā-a v-l-i c-y-i-ē-. --------------------------------------- Nāṉ pakuti nēra narsāka vēlai ceykiṟēṉ.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। ந-ன் -ெளி-ா--ட-ல் உள்ள-ப்ப-ிற்ச--பெ-்-ுக்கொண--ு-----்கிற--். நா_ வெ_____ உ________ பெ______ இ______ ந-ன- வ-ள-ந-ட-ட-ல- உ-்-க-்-ய-ற-ச- ப-ற-ற-க-க-ண-ட- இ-ு-்-ி-ே-்- ------------------------------------------------------------ நான் வெளிநாட்டில் உள்ளகப்பயிற்சி பெற்றுக்கொண்டு இருக்கிறேன். 0
Eṅk-ḷuk-u-c--ki-----yv-t-ya- --ntu-iṭu-. E________ c_______ ō________ v__________ E-k-ḷ-k-u c-k-i-a- ō-v-t-y-m v-n-u-i-u-. ---------------------------------------- Eṅkaḷukku cīkkiram ōyvūtiyam vantuviṭum.
ਉਹ ਮੇਰੇ ਸਾਹਿਬ ਹਨ। அ-ு என்--ட-- ம--ா---. அ_ எ____ மே____ அ-ு எ-்-ு-ை- ம-ல-ள-்- --------------------- அது என்னுடைய மேலாளர். 0
E--aḷu-ku-c---ira- ō-vū-iy-m-va--uv-ṭ--. E________ c_______ ō________ v__________ E-k-ḷ-k-u c-k-i-a- ō-v-t-y-m v-n-u-i-u-. ---------------------------------------- Eṅkaḷukku cīkkiram ōyvūtiyam vantuviṭum.
ਮੇਰੇ ਸਹਿਕਰਮੀ ਚੰਗੇ ਹਨ। எ----ட-- ப-ி-ு-ி--ர்-ள் --்---்--். எ____ ப________ ந_______ எ-்-ு-ன- ப-ி-ு-ி-வ-்-ள- ந-்-வ-்-ள-. ----------------------------------- என்னுடன் பணிபுரிபவர்கள் நல்லவர்கள். 0
E--a----u c--kira- ōyv---y-m----t---ṭu-. E________ c_______ ō________ v__________ E-k-ḷ-k-u c-k-i-a- ō-v-t-y-m v-n-u-i-u-. ---------------------------------------- Eṅkaḷukku cīkkiram ōyvūtiyam vantuviṭum.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। ந--்கள- -த-யத-தில்----்ற---டி-்சா---ச-------. நா___ ம_____ சி_______ செ____ ந-ங-க-் ம-ி-த-த-ல- ச-ற-ற-ண-ட-ச-ச-ல- ச-ல-வ-ம-. --------------------------------------------- நாங்கள் மதியத்தில் சிற்றுண்டிச்சாலை செல்வோம். 0
Ā--- -a--kaḷ----a--m-a-----āk- -ḷ---a. Ā___ v______ m______ a________ u______ Ā-ā- v-r-k-ḷ m-k-v-m a-i-a-ā-a u-ḷ-ṉ-. -------------------------------------- Āṉāl varikaḷ mikavum atikamāka uḷḷaṉa.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। நான--ஒ-ு-வே-- த-டி----ண்டு-இருக்------. நா_ ஒ_ வே_ தே_____ இ______ ந-ன- ஒ-ு வ-ல- த-ட-க-க-ண-ட- இ-ு-்-ி-ே-்- --------------------------------------- நான் ஒரு வேலை தேடிக்கொண்டு இருக்கிறேன். 0
Āṉ-- -arik-ḷ-mika--m ---k----a--ḷ-a--. Ā___ v______ m______ a________ u______ Ā-ā- v-r-k-ḷ m-k-v-m a-i-a-ā-a u-ḷ-ṉ-. -------------------------------------- Āṉāl varikaḷ mikavum atikamāka uḷḷaṉa.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। ந-ன் -ற்-ன----ரு-வ-----க-வேல---ல்--மல் இ-ு--க--ே--. நா_ ஏ____ ஒ_ வ____ வே______ இ______ ந-ன- ஏ-்-ன-ே ஒ-ு வ-ு-ம-க வ-ல-ய-ல-ல-ம-் இ-ு-்-ி-ே-்- --------------------------------------------------- நான் ஏற்கனவே ஒரு வருடமாக வேலையில்லாமல் இருக்கிறேன். 0
Ā--l varikaḷ--ika--m--ti-amā-a-uḷḷaṉa. Ā___ v______ m______ a________ u______ Ā-ā- v-r-k-ḷ m-k-v-m a-i-a-ā-a u-ḷ-ṉ-. -------------------------------------- Āṉāl varikaḷ mikavum atikamāka uḷḷaṉa.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। இந்த---ட-டி-- ந--ை- வ-லை-ி-்----மனி-----் -ர-க--ிறா-்கள-. இ__ நா___ நி__ வே_____ ம_____ இ________ இ-்- ந-ட-ட-ல- ந-ற-ய வ-ல-ய-ல-ல-த ம-ி-ர-க-் இ-ு-்-ி-ா-்-ள-. --------------------------------------------------------- இந்த நாட்டில் நிறைய வேலையில்லாத மனிதர்கள் இருக்கிறார்கள். 0
M-ṟṟ-- ā---k-y---kāp-īṭ--kaṭ--ṇ---mika-u- -ti--mā-a--ḷḷ-t-. M_____ ā________ k______ k_______ m______ a________ u______ M-ṟ-u- ā-ō-k-y-k k-p-ī-u k-ṭ-a-a- m-k-v-m a-i-a-ā-a u-ḷ-t-. ----------------------------------------------------------- Maṟṟum ārōkkiyak kāppīṭu kaṭṭaṇam mikavum atikamāka uḷḷatu.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?