ਪ੍ਹੈਰਾ ਕਿਤਾਬ

pa ਕੰਮ   »   sr Радити

55 [ਪਚਵੰਜਾ]

ਕੰਮ

ਕੰਮ

55 [педесет и пет]

55 [pedeset i pet]

Радити

Raditi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਸਰਬੀਆਈ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? Ш-а--те----з---м---? Ш__ с__ п_ з________ Ш-а с-е п- з-н-м-њ-? -------------------- Шта сте по занимању? 0
R-d-ti R_____ R-d-t- ------ Raditi
ਮੇਰੇ ਪਤੀ ਡਾਕਟਰ ਹਨ। М-ј-м-- ј- по -ан-м--- -ок-о-. М__ м__ ј_ п_ з_______ д______ М-ј м-ж ј- п- з-н-м-њ- д-к-о-. ------------------------------ Мој муж је по занимању доктор. 0
Ra---i R_____ R-d-t- ------ Raditi
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। Ја -ади---о-- -а--о- -р-ме-а--а---ед-ци-с-а сес-р-. Ј_ р____ п___ р_____ в______ к__ м_________ с______ Ј- р-д-м п-л- р-д-о- в-е-е-а к-о м-д-ц-н-к- с-с-р-. --------------------------------------------------- Ја радим пола радног времена као медицинска сестра. 0
Š-a s---p- -an-ma-j-? Š__ s__ p_ z_________ Š-a s-e p- z-n-m-n-u- --------------------- Šta ste po zanimanju?
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। Ус-оро -ем--до--ти ----и--. У_____ ћ___ д_____ п_______ У-к-р- ћ-м- д-б-т- п-н-и-у- --------------------------- Ускоро ћемо добити пензију. 0
Š-----e-po--an-manj-? Š__ s__ p_ z_________ Š-a s-e p- z-n-m-n-u- --------------------- Šta ste po zanimanju?
ਪਰ ਕਰ ਬਹੁਤ ਜ਼ਿਆਦਾ ਹੈ। Ал- -у--о-ези-в-с---. А__ с_ п_____ в______ А-и с- п-р-з- в-с-к-. --------------------- Али су порези високи. 0
Št- --e-p---a---an--? Š__ s__ p_ z_________ Š-a s-e p- z-n-m-n-u- --------------------- Šta ste po zanimanju?
ਅਤੇ ਬੀਮਾ ਬਹੁਤ ਜ਼ਿਆਦਾ ਹੈ। И з--авс----- ос-гур-њ--је-ви-о-о. И з__________ о________ ј_ в______ И з-р-в-т-е-о о-и-у-а-е ј- в-с-к-. ---------------------------------- И здравствено осигурање је високо. 0
Mo- m-- j- p- z-ni---j- d---or. M__ m__ j_ p_ z________ d______ M-j m-ž j- p- z-n-m-n-u d-k-o-. ------------------------------- Moj muž je po zanimanju doktor.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? Шта-----ш---д-о------а-и? Ш__ ж____ ј_____ п_______ Ш-а ж-л-ш ј-д-о- п-с-а-и- ------------------------- Шта желиш једном постати? 0
M---m-ž----p--------n-u do-tor. M__ m__ j_ p_ z________ d______ M-j m-ž j- p- z-n-m-n-u d-k-o-. ------------------------------- Moj muž je po zanimanju doktor.
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। Ја-же-и- по--а-и----е--р. Ј_ ж____ п______ и_______ Ј- ж-л-м п-с-а-и и-ж-њ-р- ------------------------- Ја желим постати инжењер. 0
M-- mu--je--o--an---n-u-d--t--. M__ m__ j_ p_ z________ d______ M-j m-ž j- p- z-n-m-n-u d-k-o-. ------------------------------- Moj muž je po zanimanju doktor.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। Ж-л-------тудир-- -а---и-е-зит--у. Ж____ д_ с_______ н_ у____________ Ж-л-м д- с-у-и-а- н- у-и-е-з-т-т-. ---------------------------------- Желим да студирам на универзитету. 0
Ja--ad-m-pol--ra---- v--m--- -ao---d---ns-a-se-t-a. J_ r____ p___ r_____ v______ k__ m_________ s______ J- r-d-m p-l- r-d-o- v-e-e-a k-o m-d-c-n-k- s-s-r-. --------------------------------------------------- Ja radim pola radnog vremena kao medicinska sestra.
ਮੈਂ ਇੱਕ ਸਿਖਿਆਰਥੀ ਹਾਂ। Ја са- п--пр--н--. Ј_ с__ п__________ Ј- с-м п-и-р-в-и-. ------------------ Ја сам приправник. 0
J- r-dim po-a-ra-no- v-e--n- k-- me-i-in-ka--e--r-. J_ r____ p___ r_____ v______ k__ m_________ s______ J- r-d-m p-l- r-d-o- v-e-e-a k-o m-d-c-n-k- s-s-r-. --------------------------------------------------- Ja radim pola radnog vremena kao medicinska sestra.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। Ј- н- -а-а-ује---н--о. Ј_ н_ з________ м_____ Ј- н- з-р-ђ-ј-м м-о-о- ---------------------- Ја не зарађујем много. 0
Ja---d-- po-a r--n-- vreme-a ka- -edi-in-ka----t--. J_ r____ p___ r_____ v______ k__ m_________ s______ J- r-d-m p-l- r-d-o- v-e-e-a k-o m-d-c-n-k- s-s-r-. --------------------------------------------------- Ja radim pola radnog vremena kao medicinska sestra.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। Ја---р-----м при--а-ничк-------у -но-т--нс--у. Ј_ о________ п___________ с___ у и____________ Ј- о-р-ђ-ј-м п-и-р-в-и-к- с-а- у и-о-т-а-с-в-. ---------------------------------------------- Ја одрађујем приправнички стаж у иностранству. 0
Us-oro-c-e-----biti ------u. U_____ ć___ d_____ p_______ U-k-r- c-e-o d-b-t- p-n-i-u- ---------------------------- Uskoro ćemo dobiti penziju.
ਉਹ ਮੇਰੇ ਸਾਹਿਬ ਹਨ। О-- ј- -------. О__ ј_ м__ ш___ О-о ј- м-ј ш-ф- --------------- Ово је мој шеф. 0
Usk--o---e---do-it- p--z-ju. U_____ ć___ d_____ p_______ U-k-r- c-e-o d-b-t- p-n-i-u- ---------------------------- Uskoro ćemo dobiti penziju.
ਮੇਰੇ ਸਹਿਕਰਮੀ ਚੰਗੇ ਹਨ। И-ам ----е-к--еге. И___ д____ к______ И-а- д-а-е к-л-г-. ------------------ Имам драге колеге. 0
U--oro--́em- dobi-i p---ij-. U_____ ć___ d_____ p_______ U-k-r- c-e-o d-b-t- p-n-i-u- ---------------------------- Uskoro ćemo dobiti penziju.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। У-п--не -ве- ид--о---ка--ину. У п____ у___ и____ у к_______ У п-д-е у-е- и-е-о у к-н-и-у- ----------------------------- У подне увек идемо у кантину. 0
A-- su -o-ez---i--ki. A__ s_ p_____ v______ A-i s- p-r-z- v-s-k-. --------------------- Ali su porezi visoki.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। Ј- т-а-----а--- место. Ј_ т_____ р____ м_____ Ј- т-а-и- р-д-о м-с-о- ---------------------- Ја тражим радно место. 0
Ali s-----e-i-----k-. A__ s_ p_____ v______ A-i s- p-r-z- v-s-k-. --------------------- Ali su porezi visoki.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। Ја са- -е- -о-и-----на --за-о--ен-/ н--а--с--на. Ј_ с__ в__ г_____ д___ н_________ / н___________ Ј- с-м в-ћ г-д-н- д-н- н-з-п-с-е- / н-з-п-с-е-а- ------------------------------------------------ Ја сам већ годину дана незапослен / незапослена. 0
A----u--or--i-v-soki. A__ s_ p_____ v______ A-i s- p-r-z- v-s-k-. --------------------- Ali su porezi visoki.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। У--вој з--љи и-а--р--и-е -ез-п-слених. У о___ з____ и__ п______ н____________ У о-о- з-м-и и-а п-е-и-е н-з-п-с-е-и-. -------------------------------------- У овој земљи има превише незапослених. 0
I-zd-av---e-- -si-u-a-j--j- vis-ko. I z__________ o_________ j_ v______ I z-r-v-t-e-o o-i-u-a-j- j- v-s-k-. ----------------------------------- I zdravstveno osiguranje je visoko.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?