ਪ੍ਹੈਰਾ ਕਿਤਾਬ

pa ਕੰਮ   »   kn ಕೆಲಸ ಮಾಡುವುದು

55 [ਪਚਵੰਜਾ]

ਕੰਮ

ਕੰਮ

೫೫ [ಐವತ್ತೈದು]

55 [Aivattaidu]

ಕೆಲಸ ಮಾಡುವುದು

kelasa māḍuvudu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਤੂੰ ਕੀ ਕੰਮ ਕਰਦਾ / ਕਰਦੀ ਹੈਂ? ನೀ-- ಏ-- -ೆ-ಸ --ಡ------ಿ? ನೀ_ ಏ_ ಕೆ__ ಮಾ_____ ನ-ವ- ಏ-ು ಕ-ಲ- ಮ-ಡ-ತ-ತ-ರ-? ------------------------- ನೀವು ಏನು ಕೆಲಸ ಮಾಡುತ್ತೀರಿ? 0
kel-sa-māḍ-vudu k_____ m_______ k-l-s- m-ḍ-v-d- --------------- kelasa māḍuvudu
ਮੇਰੇ ਪਤੀ ਡਾਕਟਰ ਹਨ। ನ-್ನ--ಂ- ವೃತ-ತ-ಯ------ದ್--ು. ನ__ ಗಂ_ ವೃ____ ವೈ____ ನ-್- ಗ-ಡ ವ-ತ-ತ-ಯ-ಂ- ವ-ದ-ಯ-ು- ---------------------------- ನನ್ನ ಗಂಡ ವೃತ್ತಿಯಿಂದ ವೈದ್ಯರು. 0
ke-as---------u k_____ m_______ k-l-s- m-ḍ-v-d- --------------- kelasa māḍuvudu
ਮੈਂ ਅੱਧਾ ਦਿਨ ਨਰਸ ਦਾ ਕੰਮ ਕਰਦੀ ਹਾਂ। ನಾನ--ಅ----ಲಿ--ದ-ದಿಯಾ-- ---ಸ -ಾ-ುತ್---ೆ. ನಾ_ ಅ____ ದಾ___ ಕೆ__ ಮಾ_____ ನ-ನ- ಅ-ೆ-ಾ-ಿ- ದ-ದ-ಯ-ಗ- ಕ-ಲ- ಮ-ಡ-ತ-ತ-ನ-. --------------------------------------- ನಾನು ಅರೆಕಾಲಿಕ ದಾದಿಯಾಗಿ ಕೆಲಸ ಮಾಡುತ್ತೇನೆ. 0
nī-u ē-- -el-----ā--tt---? n___ ē__ k_____ m_________ n-v- ē-u k-l-s- m-ḍ-t-ī-i- -------------------------- nīvu ēnu kelasa māḍuttīri?
ਜਲਦੀ ਹੀ ਅਸੀਂ ਪੈਂਸ਼ਨ ਲਵਾਂਗੇ। ಇ--ನು ಸ್ವಲ್ಪ-ಸಮ-ದಲ--ಿ----ು ----ರ-ಂ---ವ-ತನ -ಡ-ಯಲಿದ್ದ-ವೆ. ಇ__ ಸ್___ ಸ_____ ನಾ_ ವಿ___ ವೇ__ ಪ_______ ಇ-್-ು ಸ-ವ-್- ಸ-ಯ-ಲ-ಲ- ನ-ವ- ವ-ಶ-ರ-ಂ-ಿ ವ-ತ- ಪ-ೆ-ಲ-ದ-ದ-ವ-. ------------------------------------------------------- ಇನ್ನು ಸ್ವಲ್ಪ ಸಮಯದಲ್ಲಿ ನಾವು ವಿಶ್ರಾಂತಿ ವೇತನ ಪಡೆಯಲಿದ್ದೇವೆ. 0
n-v---nu ke-a-a -āḍ-ttī--? n___ ē__ k_____ m_________ n-v- ē-u k-l-s- m-ḍ-t-ī-i- -------------------------- nīvu ēnu kelasa māḍuttīri?
ਪਰ ਕਰ ਬਹੁਤ ਜ਼ਿਆਦਾ ਹੈ। ಆದ----ೆ---ೆ-ಳು-ತ--ಬಾ---ಸ್--. ಆ__ ತೆ____ ತುಂ_ ಜಾ___ ಆ-ರ- ತ-ರ-ಗ-ಗ-ು ತ-ಂ-ಾ ಜ-ಸ-ತ-. ---------------------------- ಆದರೆ ತೆರಿಗೆಗಳು ತುಂಬಾ ಜಾಸ್ತಿ. 0
nīv- --- -e-as- mā--ttī-i? n___ ē__ k_____ m_________ n-v- ē-u k-l-s- m-ḍ-t-ī-i- -------------------------- nīvu ēnu kelasa māḍuttīri?
ਅਤੇ ਬੀਮਾ ਬਹੁਤ ਜ਼ਿਆਦਾ ਹੈ। ಮತ್ತು ಆರ---ಯವಿಮೆ-ದ---ರಿ. ಮ__ ಆ_____ ದು___ ಮ-್-ು ಆ-ೋ-್-ವ-ಮ- ದ-ಬ-ರ-. ------------------------ ಮತ್ತು ಆರೋಗ್ಯವಿಮೆ ದುಬಾರಿ. 0
Nann---aṇḍ--v----i--nd- va--ya-u. N____ g____ v_________ v________ N-n-a g-ṇ-a v-̥-t-y-n-a v-i-y-r-. --------------------------------- Nanna gaṇḍa vr̥ttiyinda vaidyaru.
ਤੂੰ ਕੀ ਬਣਨਾ ਚਾਹੁੰਦਾ / ਚਾਹੁੰਦੀ ਹੈਂ? ನ-ನ- --ಂದೆ -ನ---- ಬಯ---್--ಯ? ನೀ_ ಮುಂ_ ಏ___ ಬ______ ನ-ನ- ಮ-ಂ-ೆ ಏ-ಾ-ಲ- ಬ-ಸ-ತ-ತ-ಯ- ---------------------------- ನೀನು ಮುಂದೆ ಏನಾಗಲು ಬಯಸುತ್ತೀಯ? 0
Na--- ----- vr̥tt--i-da --i-yar-. N____ g____ v_________ v________ N-n-a g-ṇ-a v-̥-t-y-n-a v-i-y-r-. --------------------------------- Nanna gaṇḍa vr̥ttiyinda vaidyaru.
ਮੈਂ ਇੰਜੀਨੀਅਰ ਬਣਨਾ ਚਾਹੁੰਦਾ / ਚਾਹੁੰਦੀ ਹਾਂ। ನ--ು ----ನಿ--್ ---ು --್ಟಪಡ--್ತ--ೆ. ನಾ_ ಇಂ____ ಆ__ ಇ________ ನ-ನ- ಇ-ಜ-ನ-ಯ-್ ಆ-ಲ- ಇ-್-ಪ-ು-್-ೇ-ೆ- ---------------------------------- ನಾನು ಇಂಜಿನಿಯರ್ ಆಗಲು ಇಷ್ಟಪಡುತ್ತೇನೆ. 0
N--n- -a-ḍ- -r̥tti--n-a-va-dyar-. N____ g____ v_________ v________ N-n-a g-ṇ-a v-̥-t-y-n-a v-i-y-r-. --------------------------------- Nanna gaṇḍa vr̥ttiyinda vaidyaru.
ਮੈਂ ਵਿਸ਼ਵ – ਵਿਦਿਆਲੇ ਵਿੱਚ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। ನಾ-ು ವ----ವಿದ್ಯ-ನಿ--ದಲ-ಲ--ಓದ-ು -ಯ--ತ್-ೇ--. ನಾ_ ವಿ___________ ಓ__ ಬ______ ನ-ನ- ವ-ಶ-ವ-ಿ-್-ಾ-ಿ-ಯ-ಲ-ಲ- ಓ-ಲ- ಬ-ಸ-ತ-ತ-ನ-. ------------------------------------------ ನಾನು ವಿಶ್ವವಿದ್ಯಾನಿಲಯದಲ್ಲಿ ಓದಲು ಬಯಸುತ್ತೇನೆ. 0
Nā-u a-----ika -ā---ā-i---lasa m--u----e. N___ a________ d_______ k_____ m_________ N-n- a-e-ā-i-a d-d-y-g- k-l-s- m-ḍ-t-ē-e- ----------------------------------------- Nānu arekālika dādiyāgi kelasa māḍuttēne.
ਮੈਂ ਇੱਕ ਸਿਖਿਆਰਥੀ ਹਾਂ। ನ----ತರ---- -ಡೆಯ--್-ಿದ-ದ-ನ-. ನಾ_ ತ___ ಪ________ ನ-ನ- ತ-ಬ-ತ- ಪ-ೆ-ು-್-ಿ-್-ೇ-ೆ- ---------------------------- ನಾನು ತರಬೇತಿ ಪಡೆಯುತ್ತಿದ್ದೇನೆ. 0
Nānu are-ā-i-a-d-d-yāgi ke-asa---ḍu--ēne. N___ a________ d_______ k_____ m_________ N-n- a-e-ā-i-a d-d-y-g- k-l-s- m-ḍ-t-ē-e- ----------------------------------------- Nānu arekālika dādiyāgi kelasa māḍuttēne.
ਮੈਂ ਜ਼ਿਆਦਾ ਨਹੀਂ ਕਮਾਉਂਦਾ / ਕਮਾਉਂਦੀ ਹਾਂ। ನ--ು -ೆಚ್ಚ---ಂ--ದಿ-ುವ-ದ-ಲ--. ನಾ_ ಹೆ__ ಸಂ________ ನ-ನ- ಹ-ಚ-ಚ- ಸ-ಪ-ದ-ಸ-ವ-ದ-ಲ-ಲ- ---------------------------- ನಾನು ಹೆಚ್ಚು ಸಂಪಾದಿಸುವುದಿಲ್ಲ. 0
Nānu a--kā--k- -ādi-ā-i-kel-s---ā---t---. N___ a________ d_______ k_____ m_________ N-n- a-e-ā-i-a d-d-y-g- k-l-s- m-ḍ-t-ē-e- ----------------------------------------- Nānu arekālika dādiyāgi kelasa māḍuttēne.
ਮੈਂ ਵਿਦੇਸ਼ ਵਿੱਚ ਸਿਖਲਾਈ ਲੈ ਰਿਹਾ / ਰਹੀ ਹਾ। ನಾನು-ಹೊರದ-ಶದ-್-ಿ-ತ-ಬೇತ- ಪಡ-ಯು-್--ದ-----. ನಾ_ ಹೊ______ ತ___ ಪ________ ನ-ನ- ಹ-ರ-ೇ-ದ-್-ಿ ತ-ಬ-ತ- ಪ-ೆ-ು-್-ಿ-್-ೇ-ೆ- ---------------------------------------- ನಾನು ಹೊರದೇಶದಲ್ಲಿ ತರಬೇತಿ ಪಡೆಯುತ್ತಿದ್ದೇನೆ. 0
In-----a-p----m-ya----- nā----i--ā--i------a -a--ya---d--e. I___ s_____ s__________ n___ v_______ v_____ p_____________ I-n- s-a-p- s-m-y-d-l-i n-v- v-ś-ā-t- v-t-n- p-ḍ-y-l-d-ē-e- ----------------------------------------------------------- Innu svalpa samayadalli nāvu viśrānti vētana paḍeyaliddēve.
ਉਹ ਮੇਰੇ ਸਾਹਿਬ ਹਨ। ಅ-ರ- ನ-್-----ಧ-ಕ--ಿ. ಅ__ ನ__ ಮೇ_____ ಅ-ರ- ನ-್- ಮ-ಲ-ಿ-ಾ-ಿ- -------------------- ಅವರು ನನ್ನ ಮೇಲಧಿಕಾರಿ. 0
I-n--s-a-pa-s----a---li----u --śr--t---ēta-a --ḍe------ēv-. I___ s_____ s__________ n___ v_______ v_____ p_____________ I-n- s-a-p- s-m-y-d-l-i n-v- v-ś-ā-t- v-t-n- p-ḍ-y-l-d-ē-e- ----------------------------------------------------------- Innu svalpa samayadalli nāvu viśrānti vētana paḍeyaliddēve.
ਮੇਰੇ ਸਹਿਕਰਮੀ ਚੰਗੇ ਹਨ। ನನ್ನ-ಸ-------------ಳ-ಳೆ---ು. ನ__ ಸ______ ಒ______ ನ-್- ಸ-ೋ-್-ೋ-ಿ-ಳ- ಒ-್-ೆ-ವ-ು- ---------------------------- ನನ್ನ ಸಹೋದ್ಯೋಗಿಗಳು ಒಳ್ಳೆಯವರು. 0
In-u-s--lpa sama-a--lli-n-vu--------i -ēt-n---aḍe-a-i--ēv-. I___ s_____ s__________ n___ v_______ v_____ p_____________ I-n- s-a-p- s-m-y-d-l-i n-v- v-ś-ā-t- v-t-n- p-ḍ-y-l-d-ē-e- ----------------------------------------------------------- Innu svalpa samayadalli nāvu viśrānti vētana paḍeyaliddēve.
ਦੁਪਹਿਰ ਨੂੰ ਅਸੀਂ ਹਮੇਸ਼ਾਂ ਭੋਜਨਾਲਿਆ ਜਾਂਦੇ ਹਾਂ। ನಾವು ----ಿ -ಧ್---್--ಕ-ಯಾಂಟ-ನ--ೆ-ಹ-ಗು---ೇ--. ನಾ_ ಪ್__ ಮ____ ಕ್____ ಹೋ_____ ನ-ವ- ಪ-ರ-ಿ ಮ-್-ಾ-್- ಕ-ಯ-ಂ-ೀ-ಿ-ೆ ಹ-ಗ-ತ-ತ-ವ-. ------------------------------------------- ನಾವು ಪ್ರತಿ ಮಧ್ಯಾಹ್ನ ಕ್ಯಾಂಟೀನಿಗೆ ಹೋಗುತ್ತೇವೆ. 0
Ādare-te-ige-aḷu t-mb- --sti. Ā____ t_________ t____ j_____ Ā-a-e t-r-g-g-ḷ- t-m-ā j-s-i- ----------------------------- Ādare terigegaḷu tumbā jāsti.
ਮੈਂ ਨੌਕਰੀ ਲੱਭ ਰਿਹਾ / ਰਹੀ ਹਾਂ। ನ--ು-ಒಂದ- -ೆಲ-ವನ್---ಹು-ು---್-ಿದ್--ನೆ. ನಾ_ ಒಂ_ ಕೆ_____ ಹು________ ನ-ನ- ಒ-ದ- ಕ-ಲ-ವ-್-ು ಹ-ಡ-ಕ-ತ-ತ-ದ-ದ-ನ-. ------------------------------------- ನಾನು ಒಂದು ಕೆಲಸವನ್ನು ಹುಡುಕುತ್ತಿದ್ದೇನೆ. 0
Ā--re---r-g-ga-u --m-ā j-s-i. Ā____ t_________ t____ j_____ Ā-a-e t-r-g-g-ḷ- t-m-ā j-s-i- ----------------------------- Ādare terigegaḷu tumbā jāsti.
ਮੈਂ ਪਿਛਲੇ ਸਾਲ ਤੋਂ ਬੇਰੋਜ਼ਗਾਰ ਹਾਂ। ನಾ-ು ಒಂದು ವರ್-ದಿ-ದ-ನ-ರುದ---ಗ--ಾ-ಿ--ದ--ೆ. ನಾ_ ಒಂ_ ವ____ ನಿ__________ ನ-ನ- ಒ-ದ- ವ-್-ದ-ಂ- ನ-ರ-ದ-ಯ-ಗ-ಯ-ಗ-ದ-ದ-ನ-. ---------------------------------------- ನಾನು ಒಂದು ವರ್ಷದಿಂದ ನಿರುದ್ಯೋಗಿಯಾಗಿದ್ದೇನೆ. 0
Ā-a----er-geg--- t-mb- --st-. Ā____ t_________ t____ j_____ Ā-a-e t-r-g-g-ḷ- t-m-ā j-s-i- ----------------------------- Ādare terigegaḷu tumbā jāsti.
ਇਸ ਦੇਸ਼ ਵਿੱਚ ਬਹੁਤ ਜ਼ਿਆਦਾ ਬੇਰੋਜ਼ਗਾਰ ਲੋਕ ਹਨ। ಈ ದ-ಶ---ಲ---ು-ಬಾ ನಿ--ದ್-ೋಗ--ಳ----ಾ--. ಈ ದೇ____ ತುಂ_ ನಿ__________ ಈ ದ-ಶ-ಲ-ಲ- ತ-ಂ-ಾ ನ-ರ-ದ-ಯ-ಗ-ಗ-ಿ-್-ಾ-ೆ- ------------------------------------- ಈ ದೇಶದಲ್ಲಿ ತುಂಬಾ ನಿರುದ್ಯೋಗಿಗಳಿದ್ದಾರೆ. 0
Mat---ār--yavime-d---ri. M____ ā_________ d______ M-t-u ā-ō-y-v-m- d-b-r-. ------------------------ Mattu ārōgyavime dubāri.

ਯਾਦਾਸ਼ਤ ਨੂੰ ਬੋਲੀ ਦੀ ਲੋੜ ਹੁੰਦੀ ਹੈ

ਵਧੇਰੇ ਲੋਕਾਂ ਨੂੰ ਆਪਣਾ ਸਕੂਲ ਦਾ ਪਹਿਲਾ ਦਿਨ ਯਾਦ ਹੁੰਦਾ ਹੈ। ਪਰ, ਉਨ੍ਹਾਂ ਨੂੰ ਉਸਤੋਂ ਪਹਿਲਾਂ ਵਾਲੀ ਕੋਈ ਚੀਜ਼ ਯਾਦ ਨਹੀਂ ਹੁੰਦੀ। ਸਾਨੂੰ ਆਪਣੀ ਜ਼ਿੰਦਗੀ ਦੇ ਮੁਢਲੇ ਸਾਲਾਂ ਬਾਰੇ ਤਕਰੀਬਨ ਕੁਝ ਵੀ ਯਾਦ ਨਹੀਂ ਹੁੰਦਾ। ਪਰ ਅਜਿਹਾ ਕਿਉਂ ਹੁੰਦਾ ਹੈ? ਅਸੀਂ ਆਪਣੀ ਬਹੁਤ ਛੋਟੀ ਉਮਰ ਦੇ ਤਜਰਬੇ ਕਿਉਂ ਯਾਦ ਨਹੀਂ ਰੱਖ ਸਕਦੇ? ਅਜਿਹਾ ਸਾਡੇ ਵਿਕਾਸ ਦੇ ਕਾਰਨ ਹੁੰਦਾ ਹੈ। ਬੋਲੀ ਅਤੇ ਯਾਦਾਸ਼ਤ ਦਾ ਵਿਕਾਸ ਤਕਰੀਬਨ ਇੱਕੋ ਸਮੇਂ ਹੁੰਦਾ ਹੈ। ਅਤੇ ਕਿਸੇ ਚੀਜ਼ ਨੂੰ ਯਾਦ ਰੱਖਣ ਲਈ, ਇੱਕ ਵਿਅਕਤੀ ਨੂੰ ਬੋਲੀ ਦੀ ਲੋੜ ਹੁੰਦੀ ਹੈ। ਭਾਵ, ਉਸ ਕੋਲ ਉਨ੍ਹਾਂ ਤਜਰਬਿਆਂ ਲਈ ਸ਼ਬਦ ਹੋਣੇ ਜ਼ਰੂਰੀ ਹਨ। ਵਿਗਿਆਨੀਆਂ ਨੇ ਬੱਚਿਆਂ ਉੱਤੇ ਕਈ ਟੈਸਟ ਕੀਤੇ ਹਨ। ਇਸ ਦੌਰਾਨ, ਉਨ੍ਹਾਂ ਨੇ ਇੱਕ ਰੌਚਕ ਖੋਜ ਕੀਤੀ। ਜਿਵੇਂ ਹੀ ਬੱਚੇ ਬੋਲਣਾ ਸਿੱਖਦੇ ਹਨ, ਉਹ ਇਸ ਤੋਂ ਪਹਿਲਾਂ ਹੋਣ ਵਾਲਾ ਸਭ ਕੁਝ ਭੁੱਲ ਜਾਂਦੇ ਹਨ। ਇਸਲਈ, ਬੋਲੀ ਦੀ ਸ਼ੁਰੂਆਤ ਯਾਦਾਸ਼ਤ ਦੀ ਸ਼ੁਰੂਆਤ ਹੈ। ਬੱਚੇ ਆਪਣੀ ਜ਼ਿੰਦਗੀ ਦੇ ਪਹਿਲੇ ਤਿੰਨ ਸਾਲਾਂ ਵਿੱਚ ਬਹੁਤ ਕੁਝ ਸਿੱਖਦੇ ਹਨ। ਉਹ ਹਰ ਰੋਜ਼ ਨਵੀਂਆਂ ਚੀਜ਼ਾਂ ਦਾ ਅਨੁਭਵ ਕਰਦੇ ਹਨ। ਉਨ੍ਹਾਂ ਨੂੰ ਇਸ ਉਮਰ ਵਿੱਚ ਕਈ ਮਹੱਤਵਪੂਰਨ ਤਜਰਬੇ ਵੀ ਹੋ ਜਾਂਦੇ ਹਨ। ਇਸਦੇ ਬਾਵਜੂਦ, ਇਹ ਸਭ ਅਲੋਪ ਹੋ ਜਾਂਦਾ ਹੈ। ਮਨੋਵਿਗਿਆਨੀ ਇਸ ਸਥਿਤੀ ਨੂੰ ਇਨਫੈਂਟਾਈਲ ਐਮਨੀਸ਼ੀਆ (infantile amnesia) ਕਹਿੰਦੇ ਹਨ। ਕੇਵਲ ਉਹੀ ਚੀਜ਼ਾਂ ਰਹਿ ਜਾਂਦੀਆਂ ਹਨ, ਜਿਨ੍ਹਾਂ ਦਾ ਨਾਮ ਬੱਚਿਆਂ ਨੂੰ ਪਤਾ ਹੁੰਦਾ ਹੈ। ਆਤਮਕਥਾਮਤਕ ਯਾਦਾਸ਼ਤ ਨਿੱਜੀ ਤਜਰਬਿਆਂ ਨੂੰ ਸੰਭਾਲ ਕੇ ਰੱਖਦੀ ਹੈ। ਇਹ ਇੱਕ ਪਤ੍ਰਿਕਾ ਵਾਂਗ ਕੰਮ ਕਰਦੀ ਹੈ। ਹਰੇਕ ਉਹ ਚੀਜ਼ ਜਿਹੜੀ ਸਾਡੀ ਜ਼ਿੰਦਗੀ ਵਿੱਚ ਜ਼ਰੂਰੀ ਹੈ, ਇਸ ਪਤ੍ਰਿਕਾ ਵਿੱਚ ਦਰਜ ਹੋ ਜਾਂਦੀ ਹੈ। ਇਸ ਤਰ੍ਹਾਂ, ਆਤਮਕਥਾਮਕ ਯਾਦਾਸ਼ਤ ਸਾਡੀ ਪਛਾਣ ਬਣਾਉਂਦੀ ਹੈ। ਪਰ ਇਸਦਾ ਵਿਕਾਸ ਮੂਲ ਭਾਸ਼ਾ ਦੀ ਸਿਖਲਾਈ ਉੱਤੇ ਆਧਾਰਿਤ ਹੁੰਦਾ ਹੈ। ਅਤੇ ਅਸੀਂ ਆਪਣੀ ਯਾਦਾਸ਼ਤ ਨੂੰ ਕੇਵਲ ਆਪਣੀ ਬੋਲੀ ਰਾਹੀਂ ਕਾਰਜਸ਼ੀਲ ਕਰ ਸਕਦੇ ਹਾਂ। ਬੇਸ਼ੱਕ, ਉਹ ਚੀਜ਼ਾਂ ਜਿਹੜੀਆਂ ਅਸੀਂ ਇੱਕ ਛੋਟੇ ਬੱਚੇ ਦੇ ਤੌਰ 'ਤੇ ਸਿੱਖਦੇ ਹਾਂ, ਅਸਲ ਵਿੱਚ ਖ਼ਤਮ ਨਹੀਂ ਹੁੰਦੀਆਂ। ਇਹ ਸਾਡੇ ਦਿਮਾਗ ਵਿੱਚ ਕਿਸੇ ਥਾਂ ਉੱਤੇ ਦਰਜ ਹੋ ਜਾਂਦੀਆਂ ਹਨ। ਅਸੀਂ ਕੇਵਲ ਇਨ੍ਹਾਂ ਤੱਕ ਕਦੇ ਪਹੁੰਚ ਨਹੀਂ ਸਕਦੇ... - ਇਹ ਇੱਕ ਸ਼ਰਮਿੰਦਗੀ ਹੈ, ਹੈ ਨਾ?