ਪ੍ਹੈਰਾ ਕਿਤਾਬ

pa ਸਮੁਚਬੋਧਕ 2   »   kn ಸಂಬಂಧಾವ್ಯಯಗಳು ೨

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

೯೫ [ತೊಂಬತ್ತಐದು]

95 [Tombatta'aidu]

ಸಂಬಂಧಾವ್ಯಯಗಳು ೨

sambandhāvyayagaḷu 2.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? ಅ-ಳು-ಯ---ಗ-ನ-ಂ- ---- ಮಾ-ು-್ತಿ-್ಲ? ಅ__ ಯಾ____ ಕೆ__ ಮಾ______ ಅ-ಳ- ಯ-ವ-ಗ-ನ-ಂ- ಕ-ಲ- ಮ-ಡ-ತ-ತ-ಲ-ಲ- --------------------------------- ಅವಳು ಯಾವಾಗಿನಿಂದ ಕೆಲಸ ಮಾಡುತ್ತಿಲ್ಲ? 0
s-m-a--h---ay---ḷ---. s_________________ 2_ s-m-a-d-ā-y-y-g-ḷ- 2- --------------------- sambandhāvyayagaḷu 2.
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? ಮ-ುವೆ- --ತರ-ೆ? ಮ___ ನಂ____ ಮ-ು-ೆ- ನ-ತ-ವ-? -------------- ಮದುವೆಯ ನಂತರವೆ? 0
s-mba----v-ay--aḷ--2. s_________________ 2_ s-m-a-d-ā-y-y-g-ḷ- 2- --------------------- sambandhāvyayagaḷu 2.
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। ಹ-ದ-----ಳು--ದು-ೆ- -ಂತರದ-ಂದ -ೆ---ಮಾ--ತ-ತ-ಲ್ಲ. ಹೌ__ ಅ__ ಮ___ ನಂ____ ಕೆ__ ಮಾ______ ಹ-ದ-, ಅ-ಳ- ಮ-ು-ೆ- ನ-ತ-ದ-ಂ- ಕ-ಲ- ಮ-ಡ-ತ-ತ-ಲ-ಲ- -------------------------------------------- ಹೌದು, ಅವಳು ಮದುವೆಯ ನಂತರದಿಂದ ಕೆಲಸ ಮಾಡುತ್ತಿಲ್ಲ. 0
A--ḷu--āvāg-n-n---k----a ------ill-? A____ y__________ k_____ m__________ A-a-u y-v-g-n-n-a k-l-s- m-ḍ-t-i-l-? ------------------------------------ Avaḷu yāvāgininda kelasa māḍuttilla?
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। ಅವಳು--ದು-- ಆ--ಗಿ--ಂದ----- -ಾ-ು---ಿಲ್-. ಅ__ ಮ__ ಆ____ ಕೆ__ ಮಾ______ ಅ-ಳ- ಮ-ು-ೆ ಆ-ಾ-ಿ-ಿ-ದ ಕ-ಲ- ಮ-ಡ-ತ-ತ-ಲ-ಲ- -------------------------------------- ಅವಳು ಮದುವೆ ಆದಾಗಿನಿಂದ ಕೆಲಸ ಮಾಡುತ್ತಿಲ್ಲ. 0
Av--u -āv---n--d--kela-a mā-uttill-? A____ y__________ k_____ m__________ A-a-u y-v-g-n-n-a k-l-s- m-ḍ-t-i-l-? ------------------------------------ Avaḷu yāvāgininda kelasa māḍuttilla?
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। ಪ-ಸ್-- ಪರ-ಚಯ ---ಗಿ-ಿ---ಅ--ು ಸ-ತ-ಷವಾ-ಿದ---ರೆ ಪ____ ಪ___ ಆ____ ಅ__ ಸಂ_______ ಪ-ಸ-ಪ- ಪ-ಿ-ಯ ಆ-ಾ-ಿ-ಿ-ದ ಅ-ರ- ಸ-ತ-ಷ-ಾ-ಿ-್-ಾ-ೆ ------------------------------------------- ಪರಸ್ಪರ ಪರಿಚಯ ಆದಾಗಿನಿಂದ ಅವರು ಸಂತೋಷವಾಗಿದ್ದಾರೆ 0
Avaḷu-yāv------da -elas--māḍu--il--? A____ y__________ k_____ m__________ A-a-u y-v-g-n-n-a k-l-s- m-ḍ-t-i-l-? ------------------------------------ Avaḷu yāvāgininda kelasa māḍuttilla?
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ ಅವರಿಗೆ ಮಕ್ಕ-ು-ಆ-ಾಗಿ-ಿಂದ ಅಪ--ಪವಾ-- ಹೊ--- ----ತ-ತ-ರ-. ಅ___ ಮ___ ಆ____ ಅ_____ ಹೊ__ ಹೋ_____ ಅ-ರ-ಗ- ಮ-್-ಳ- ಆ-ಾ-ಿ-ಿ-ದ ಅ-ರ-ಪ-ಾ-ಿ ಹ-ರ-ೆ ಹ-ಗ-ತ-ತ-ರ-. --------------------------------------------------- ಅವರಿಗೆ ಮಕ್ಕಳು ಆದಾಗಿನಿಂದ ಅಪರೂಪವಾಗಿ ಹೊರಗೆ ಹೋಗುತ್ತಾರೆ. 0
M---v-y- n-n-ara--? M_______ n_________ M-d-v-y- n-n-a-a-e- ------------------- Maduveya nantarave?
ਉਹ ਕਦੋਂ ਫੋਨ ਕਰੇਗੀ? ಅವ------ಾ--ಫೋನ್ -ಾಡು----ಳ-? ಅ__ ಯಾ__ ಫೋ_ ಮಾ_____ ಅ-ಳ- ಯ-ವ-ಗ ಫ-ನ- ಮ-ಡ-ತ-ತ-ಳ-? --------------------------- ಅವಳು ಯಾವಾಗ ಫೋನ್ ಮಾಡುತ್ತಾಳೆ? 0
Ma-u--ya-n-nta--v-? M_______ n_________ M-d-v-y- n-n-a-a-e- ------------------- Maduveya nantarave?
ਗੱਡੀ ਚਲਾਉਣ ਵਕਤ? ಗಾಡಿ-ಓ-ಿ----ತಿ-ು----ೆ? ಗಾ_ ಓ_________ ಗ-ಡ- ಓ-ಿ-ು-್-ಿ-ು-ಾ-ಲ-? ---------------------- ಗಾಡಿ ಓಡಿಸುತ್ತಿರುವಾಗಲೆ? 0
Mad-vey---a--a-av-? M_______ n_________ M-d-v-y- n-n-a-a-e- ------------------- Maduveya nantarave?
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। ಹ---,-ಗಾಡಿಯ-್ನ- ಓಡಿ--ತ---ರ-ವಾ-. ಹೌ__ ಗಾ____ ಓ________ ಹ-ದ-, ಗ-ಡ-ಯ-್-ು ಓ-ಿ-ು-್-ಿ-ು-ಾ-. ------------------------------- ಹೌದು, ಗಾಡಿಯನ್ನು ಓಡಿಸುತ್ತಿರುವಾಗ. 0
Ha------v-ḷ----d--eya -a-t--ad-n----e-asa--āḍ---il-a. H_____ a____ m_______ n___________ k_____ m__________ H-u-u- a-a-u m-d-v-y- n-n-a-a-i-d- k-l-s- m-ḍ-t-i-l-. ----------------------------------------------------- Haudu, avaḷu maduveya nantaradinda kelasa māḍuttilla.
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। ಅ-ಳು-ಗ-ಡ- --ಿಸು-್ತಿರುವ-ಗ ಫೋ---ಮ-ಡು-್---ೆ. ಅ__ ಗಾ_ ಓ_______ ಫೋ_ ಮಾ_____ ಅ-ಳ- ಗ-ಡ- ಓ-ಿ-ು-್-ಿ-ು-ಾ- ಫ-ನ- ಮ-ಡ-ತ-ತ-ಳ-. ----------------------------------------- ಅವಳು ಗಾಡಿ ಓಡಿಸುತ್ತಿರುವಾಗ ಫೋನ್ ಮಾಡುತ್ತಾಳೆ. 0
H-udu--avaḷu--a-uv--- -a--ara--nda--e-a-- -āḍu-til-a. H_____ a____ m_______ n___________ k_____ m__________ H-u-u- a-a-u m-d-v-y- n-n-a-a-i-d- k-l-s- m-ḍ-t-i-l-. ----------------------------------------------------- Haudu, avaḷu maduveya nantaradinda kelasa māḍuttilla.
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। ಅ--ು ಇಸ-ತ್-ಿ--ಾಡು-ಾಗ-ಟೀವಿ---ಡುತ-ತಾ--. ಅ__ ಇ___ ಮಾ___ ಟೀ_ ನೋ_____ ಅ-ಳ- ಇ-್-್-ಿ ಮ-ಡ-ವ-ಗ ಟ-ವ- ನ-ಡ-ತ-ತ-ಳ-. ------------------------------------- ಅವಳು ಇಸ್ತ್ರಿ ಮಾಡುವಾಗ ಟೀವಿ ನೋಡುತ್ತಾಳೆ. 0
H---u--avaḷu m-duvey----n-a-adi-da -el--a--ā--t-----. H_____ a____ m_______ n___________ k_____ m__________ H-u-u- a-a-u m-d-v-y- n-n-a-a-i-d- k-l-s- m-ḍ-t-i-l-. ----------------------------------------------------- Haudu, avaḷu maduveya nantaradinda kelasa māḍuttilla.
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। ಅ----ಕ--ಸಗಳನ-ನ- ಮಾ-ುವ-ಗ -ಂ--ತ---ನು -ೇಳ-ತ--ಾ--. ಅ__ ಕೆ______ ಮಾ___ ಸಂ_____ ಕೇ_____ ಅ-ಳ- ಕ-ಲ-ಗ-ನ-ನ- ಮ-ಡ-ವ-ಗ ಸ-ಗ-ತ-ನ-ನ- ಕ-ಳ-ತ-ತ-ಳ-. ---------------------------------------------- ಅವಳು ಕೆಲಸಗಳನ್ನು ಮಾಡುವಾಗ ಸಂಗೀತವನ್ನು ಕೇಳುತ್ತಾಳೆ. 0
A-aḷ--m---ve -dāg--i-d---el-sa m-ḍ--ti-la. A____ m_____ ā_________ k_____ m__________ A-a-u m-d-v- ā-ā-i-i-d- k-l-s- m-ḍ-t-i-l-. ------------------------------------------ Avaḷu maduve ādāgininda kelasa māḍuttilla.
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। ನನ್ನ -----ಕ -ಲ್ಲದ--್ದ-ೆ -ನಗೆ ಏ-ೂ ಕಾಣಿ-ುವುದಿ-್ಲ ನ__ ಕ____ ಇ______ ನ__ ಏ_ ಕಾ______ ನ-್- ಕ-್-ಡ- ಇ-್-ದ-ದ-ದ-ೆ ನ-ಗ- ಏ-ೂ ಕ-ಣ-ಸ-ವ-ದ-ಲ-ಲ ---------------------------------------------- ನನ್ನ ಕನ್ನಡಕ ಇಲ್ಲದಿದ್ದರೆ ನನಗೆ ಏನೂ ಕಾಣಿಸುವುದಿಲ್ಲ 0
A---u-mad--- -d-g----d---el-s--m-ḍu-t-lla. A____ m_____ ā_________ k_____ m__________ A-a-u m-d-v- ā-ā-i-i-d- k-l-s- m-ḍ-t-i-l-. ------------------------------------------ Avaḷu maduve ādāgininda kelasa māḍuttilla.
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। ಸಂಗ----ಷ-ಟು--ೋ----ದ---ೆ-ನನ-- ಏ-ೂ ಅ-----ಗುವ-ದ-ಲ-ಲ. ಸಂ__ ಇ__ ಜೋ_____ ನ__ ಏ_ ಅ_________ ಸ-ಗ-ತ ಇ-್-ು ಜ-ರ-ಗ-ದ-ದ-ೆ ನ-ಗ- ಏ-ೂ ಅ-್-ವ-ಗ-ವ-ದ-ಲ-ಲ- ------------------------------------------------- ಸಂಗೀತ ಇಷ್ಟು ಜೋರಾಗಿದ್ದರೆ ನನಗೆ ಏನೂ ಅರ್ಥವಾಗುವುದಿಲ್ಲ. 0
Ava-u --d--e -d--in-n-a------a m---t-----. A____ m_____ ā_________ k_____ m__________ A-a-u m-d-v- ā-ā-i-i-d- k-l-s- m-ḍ-t-i-l-. ------------------------------------------ Avaḷu maduve ādāgininda kelasa māḍuttilla.
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। ನನ-ೆ -ೆಗ-ಿ---ಿದ--ಾಗ ನ-ಗೆ---ೂ-ವಾ-ನೆ-ಬರ-ವುದ-ಲ--. ನ__ ನೆ__ ಆ____ ನ__ ಏ_ ವಾ__ ಬ______ ನ-ಗ- ನ-ಗ-ಿ ಆ-ಿ-್-ಾ- ನ-ಗ- ಏ-ೂ ವ-ಸ-ೆ ಬ-ು-ು-ಿ-್-. ---------------------------------------------- ನನಗೆ ನೆಗಡಿ ಆಗಿದ್ದಾಗ ನನಗೆ ಏನೂ ವಾಸನೆ ಬರುವುದಿಲ್ಲ. 0
Pa--s-ara --r-ca-a ---g--i-d- ---ru-san-----ā-i--āre P________ p_______ ā_________ a____ s_______________ P-r-s-a-a p-r-c-y- ā-ā-i-i-d- a-a-u s-n-ō-a-ā-i-d-r- ---------------------------------------------------- Paraspara paricaya ādāgininda avaru santōṣavāgiddāre
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। ಮಳ----ದ-- -ಾವ- ---ಾಕ್ಸ-ಯ--ಲಿ ---ೋಣ. ಮ_ ಬಂ__ ನಾ_ ಟ್______ ಹೋ___ ಮ-ೆ ಬ-ದ-ೆ ನ-ವ- ಟ-ಯ-ಕ-ಸ-ಯ-್-ಿ ಹ-ಗ-ಣ- ----------------------------------- ಮಳೆ ಬಂದರೆ ನಾವು ಟ್ಯಾಕ್ಸಿಯಲ್ಲಿ ಹೋಗೋಣ. 0
Par-s-a-- -a-i---- -----n-n---avar- --n--ṣ-v--iddā-e P________ p_______ ā_________ a____ s_______________ P-r-s-a-a p-r-c-y- ā-ā-i-i-d- a-a-u s-n-ō-a-ā-i-d-r- ---------------------------------------------------- Paraspara paricaya ādāgininda avaru santōṣavāgiddāre
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। ನಾ-- ಲಾಟರ---ೆದ--ರ- ವಿ--ವ--್ಯ--ೆ ಮ--ೋ-. ನಾ_ ಲಾ__ ಗೆ___ ವಿ_______ ಮಾ___ ನ-ವ- ಲ-ಟ-ಿ ಗ-ದ-ದ-ೆ ವ-ಶ-ವ-ರ-ಯ-ನ- ಮ-ಡ-ಣ- -------------------------------------- ನಾವು ಲಾಟರಿ ಗೆದ್ದರೆ ವಿಶ್ವಪರ್ಯಟನೆ ಮಾಡೋಣ. 0
Par---ara--a-ic--a-ā-ā-inind--av-r--san---av-gi-dāre P________ p_______ ā_________ a____ s_______________ P-r-s-a-a p-r-c-y- ā-ā-i-i-d- a-a-u s-n-ō-a-ā-i-d-r- ---------------------------------------------------- Paraspara paricaya ādāgininda avaru santōṣavāgiddāre
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। ಅವ-- ಬೇಗ-ಬರದ---ದರ--ನಾವ- ----ು-ು-ಮ-ಡೋಣ. ಅ__ ಬೇ_ ಬ_____ ನಾ_ ಊ_ ಶು_ ಮಾ___ ಅ-ನ- ಬ-ಗ ಬ-ದ-ದ-ದ-ೆ ನ-ವ- ಊ- ಶ-ರ- ಮ-ಡ-ಣ- -------------------------------------- ಅವನು ಬೇಗ ಬರದಿದ್ದರೆ ನಾವು ಊಟ ಶುರು ಮಾಡೋಣ. 0
avari-- m-kk-ḷ- --āgi-i--a---arū-av--i h--age-hōg---ār-. a______ m______ ā_________ a__________ h_____ h_________ a-a-i-e m-k-a-u ā-ā-i-i-d- a-a-ū-a-ā-i h-r-g- h-g-t-ā-e- -------------------------------------------------------- avarige makkaḷu ādāgininda aparūpavāgi horage hōguttāre.

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!