ਪ੍ਹੈਰਾ ਕਿਤਾਬ

pa ਸਮੁਚਬੋਧਕ 2   »   he ‫מילות חיבור 2‬

95 [ਪਚਾਨਵੇਂ]

ਸਮੁਚਬੋਧਕ 2

ਸਮੁਚਬੋਧਕ 2

‫95 [תשעים וחמש]‬

95 [tish'im w'xamesh]

‫מילות חיבור 2‬

milot xibur 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਉਹ ਕਦੋਂ ਤੋਂ ਕੰਮ ਨਹੀਂ ਕਰ ਰਹੀ? ‫--תי-ה-----בט-ת?‬ ‫____ ה__ מ_______ ‫-מ-י ה-א מ-ב-ל-?- ------------------ ‫ממתי היא מובטלת?‬ 0
mi--t--i-ur-2 m____ x____ 2 m-l-t x-b-r 2 ------------- milot xibur 2
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ? ‫-א----ש--יה?‬ ‫___ נ________ ‫-א- נ-ש-א-ה-‬ -------------- ‫מאז נישואיה?‬ 0
m-l---xi-ur 2 m____ x____ 2 m-l-t x-b-r 2 ------------- milot xibur 2
ਹਾਂ, ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। ‫כן---י--לא------ -אז-ש-תח--ה.‬ ‫___ ה__ ל_ ע____ מ__ ש________ ‫-ן- ה-א ל- ע-ב-ת מ-ז ש-ת-ת-ה-‬ ------------------------------- ‫כן, היא לא עובדת מאז שהתחתנה.‬ 0
m-----y-h- m-v--l-t? m______ h_ m________ m-m-t-y h- m-v-e-e-? -------------------- mimatay hi muvtelet?
ਉਸਦਾ ਵਿਆਹ ਹੋ ਜਾਣ ਤੋਂ ਬਾਅਦ ਤੋਂ ਉਹ ਕੰਮ ਨਹੀਂ ਕਰ ਰਹੀ। ‫מאז שהי- התחת-- ה----- ----ת-‬ ‫___ ש___ ה_____ ה__ ל_ ע______ ‫-א- ש-י- ה-ח-נ- ה-א ל- ע-ב-ת-‬ ------------------------------- ‫מאז שהיא התחתנה היא לא עובדת.‬ 0
m--a--y -i--u-te---? m______ h_ m________ m-m-t-y h- m-v-e-e-? -------------------- mimatay hi muvtelet?
ਜਦੋਂ ਤੋਂ ਉਹ ਇੱਕ ਦੂਜੇ ਨੂੰ ਜਾਣਦੇ ਨੇ, ਉਦੋਂ ਤੋਂ ਉਹ ਖੁਸ਼ ਨੇ। ‫מ-ז-ש-ם-מכי-ים--ם מאו-רים.‬ ‫___ ש__ מ_____ ה_ מ________ ‫-א- ש-ם מ-י-י- ה- מ-ו-ר-ם-‬ ---------------------------- ‫מאז שהם מכירים הם מאושרים.‬ 0
mima-a--h--mu-te---? m______ h_ m________ m-m-t-y h- m-v-e-e-? -------------------- mimatay hi muvtelet?
ਜਦੋਂ ਤੋਂ ਉਹਨਾਂ ਦੇ ਬੱਚੇ ਹੋਏ ਹਨ ਉਦੋਂ ਤੋਂ ਉਹ ਬਹੁਤ ਘੱਟ ਬਾਹਰ ਜਾਂਦੇ ਹਨ ‫-אז-ש-ש--הם-י--ים--ם יוצאים--ע-----ר--ק---‬ ‫___ ש__ ל__ י____ ה_ י_____ ל_____ ר_______ ‫-א- ש-ש ל-ם י-ד-ם ה- י-צ-י- ל-י-י- ר-ו-ו-.- -------------------------------------------- ‫מאז שיש להם ילדים הם יוצאים לעיתים רחוקות.‬ 0
m-------ss----a-? m____ n__________ m-'-z n-s-u-e-a-? ----------------- me'az nissu'eyah?
ਉਹ ਕਦੋਂ ਫੋਨ ਕਰੇਗੀ? ‫מ-------מד-ר- -ט-פ-ן-‬ ‫___ ה__ מ____ ב_______ ‫-ת- ה-א מ-ב-ת ב-ל-ו-?- ----------------------- ‫מתי היא מדברת בטלפון?‬ 0
ken- ----o---e--- --'----h------t---. k___ h_ l_ o_____ m____ s____________ k-n- h- l- o-e-e- m-'-z s-i-i-x-t-a-. ------------------------------------- ken, hi lo ovedet me'az shihitxatnah.
ਗੱਡੀ ਚਲਾਉਣ ਵਕਤ? ‫-ז-ן-ה-סיעה-‬ ‫____ ה_______ ‫-ז-ן ה-ס-ע-?- -------------- ‫בזמן הנסיעה?‬ 0
m-'-- she-i--itxa---h ---lo --ed-t. m____ s____ h________ h_ l_ o______ m-'-z s-e-i h-t-a-n-h h- l- o-e-e-. ----------------------------------- me'az shehi hitxatnah hi lo ovedet.
ਹਾਂ ਜਦੋਂ ਉਹ ਗੱਡੀ ਚਲਾ ਰਹੀ ਹੋਊਗੀ। ‫--- בזמן---יא-נו-ע- במ--ני-.‬ ‫___ ב___ ש___ נ____ ב________ ‫-ן- ב-מ- ש-י- נ-ס-ת ב-כ-נ-ת-‬ ------------------------------ ‫כן, בזמן שהיא נוסעת במכונית.‬ 0
me-a- ---hem--e-i--m -em--e---h----. m____ s_____ m______ h__ m__________ m-'-z s-e-e- m-k-r-m h-m m-'-s-a-i-. ------------------------------------ me'az shehem mekirim hem me'usharim.
ਗੱਡੀ ਚਲਾਉਣ ਵੇਲੇ ਉਹ ਫੋਨ ਕਰਦੀ ਹੈ। ‫הי- מדברת ב----- ---ן -ה-- --סעת-ב--ונ---‬ ‫___ מ____ ב_____ ב___ ש___ נ____ ב________ ‫-י- מ-ב-ת ב-ל-ו- ב-מ- ש-י- נ-ס-ת ב-כ-נ-ת-‬ ------------------------------------------- ‫היא מדברת בטלפון בזמן שהיא נוסעת במכונית.‬ 0
m-'az sh--e-- lah-- ---a-i---e----t-'im l--iti- r-xoqo-. m____ s______ l____ y______ h__ y______ l______ r_______ m-'-z s-e-e-h l-h-m y-l-d-m h-m y-t-'-m l-'-t-m r-x-q-t- -------------------------------------------------------- me'az sheyesh lahem yeladim hem yots'im le'itim rexoqot.
ਕੱਪੜਿਆਂ ਨੂੰ ਪ੍ਰੈੱਸ ਕਰਦੇ ਸਮੇਂ ਉਹ ਟੀਵੀ ਦੇਖਦੀ ਹੈ। ‫ה-א --פ---ט--ו-ז-ה-ב-מן -היא מ-----‬ ‫___ צ___ ב________ ב___ ש___ מ______ ‫-י- צ-פ- ב-ל-ו-ז-ה ב-מ- ש-י- מ-ה-ת-‬ ------------------------------------- ‫היא צופה בטלוויזיה בזמן שהיא מגהצת.‬ 0
m-tay--- m----er-t b-t---f--? m____ h_ m________ b_________ m-t-y h- m-d-b-r-t b-t-l-f-n- ----------------------------- matay hi medaberet batelefon?
ਆਪਣਾ ਕੰਮ ਕਰਨ ਵੇਲੇ ਉਹ ਸੰਗੀਤ ਸੁਣਦੀ ਹੈ। ‫היא מא-י---ל-וסיק----מ--שה-א--ו---שי--ר------‬ ‫___ מ_____ ל______ ב___ ש___ ע___ ש_____ ב____ ‫-י- מ-ז-נ- ל-ו-י-ה ב-מ- ש-י- ע-ש- ש-ע-ר- ב-ת-‬ ----------------------------------------------- ‫היא מאזינה למוסיקה בזמן שהיא עושה שיעורי בית.‬ 0
ma--y h- -eda-e--t-b---le-on? m____ h_ m________ b_________ m-t-y h- m-d-b-r-t b-t-l-f-n- ----------------------------- matay hi medaberet batelefon?
ਜਦੋਂ ਮੇਰੇ ਕੋਲ ਐਨਕ ਨਹੀਂ ਹੁੰਦੀ ਉਦੋਂ ਮੈਂ ਕੁਝ ਦੇਖ ਨਹੀਂ ਸਕਦਾ / ਸਕਦਾ। ‫-ני--א ר--ה-כל-ם כאש--א-ן--י מ-ק-----‬ ‫___ ל_ ר___ כ___ כ___ א__ ל_ מ________ ‫-נ- ל- ר-א- כ-ו- כ-ש- א-ן ל- מ-ק-י-ם-‬ --------------------------------------- ‫אני לא רואה כלום כאשר אין לי משקפיים.‬ 0
ma--y--- --d--e----b--ele-o-? m____ h_ m________ b_________ m-t-y h- m-d-b-r-t b-t-l-f-n- ----------------------------- matay hi medaberet batelefon?
ਜਦੋਂ ਸੰਗੀਤ ਉੱਚਾ ਵੱਜਦਾ ਹੈ ਤਾਂ ਮੈਂ ਕੁਝ ਸਮਝ ਨਹੀਂ ਪਾਉਂਦਾ / ਪਾਉਂਦੀ। ‫----לא---י- / --כ-ום ----וסיק- כה ------‬ ‫___ ל_ מ___ / ה כ___ כ________ כ_ ר______ ‫-נ- ל- מ-י- / ה כ-ו- כ-ה-ו-י-ה כ- ר-ע-ת-‬ ------------------------------------------ ‫אני לא מבין / ה כלום כשהמוסיקה כה רועשת.‬ 0
biz--- ---es-'-h? b_____ h_________ b-z-a- h-n-s-'-h- ----------------- bizman hanesi'ah?
ਜਦੋਂ ਮੈਨੂੰ ਜ਼ੁਕਾਮ ਹੁੰਦਾ ਹੈ ਤਾਂ ਮੈਂ ਕੁਝ ਸੁੰਘ ਨਹੀਂ ਪਾਉਂਦਾ। ‫-ני לא-מ--ח /-----ו- כאש---נ- -צ--ן ----‬ ‫___ ל_ מ___ / ה כ___ כ___ א__ מ____ / ת__ ‫-נ- ל- מ-י- / ה כ-ו- כ-ש- א-י מ-ו-ן / ת-‬ ------------------------------------------ ‫אני לא מריח / ה כלום כאשר אני מצונן / ת.‬ 0
k--,---z--n---e-- -os-'-t b--ek-on--. k___ b_____ s____ n______ b__________ k-n- b-z-a- s-e-i n-s-'-t b-m-k-o-i-. ------------------------------------- ken, bazman shehi nosa'at bamekhonit.
ਜੇਕਰ ਬਾਰਿਸ਼ ਹੋਈ ਤਾਂ ਅਸੀਂ ਟੈਕਸੀ ਲਵਾਂਗੇ। ‫אנח-ו לו-ח-ם---ני---אש- --רד-ג--.‬ ‫_____ ל_____ מ____ כ___ י___ ג____ ‫-נ-נ- ל-ק-י- מ-נ-ת כ-ש- י-ר- ג-ם-‬ ----------------------------------- ‫אנחנו לוקחים מונית כאשר יורד גשם.‬ 0
h- --d----e-----e--fo---a---n-s--hi -os--at--a-e-h-nit. h_ m________ b________ b_____ s____ n______ b__________ h- m-d-b-r-t b-t-l-f-n b-z-a- s-e-i n-s-'-t b-m-k-o-i-. ------------------------------------------------------- hi medaberet batelefon bazman shehi nosa'at bamekhonit.
ਜੇ ਸਾਡੀ ਲਾਟਰੀ ਲੱਗ ਗਈ ਤਾਂ ਅਸੀਂ ਸਾਰੀ ਦੁਨੀਆਂ ਘੁੰਮਾਂਗੇ। ‫א- נז-- בל-טו---- -ט--ל בעו-ם-‬ ‫__ נ___ ב____ נ__ ל____ ב______ ‫-ם נ-כ- ב-ו-ו נ-ע ל-י-ל ב-ו-ם-‬ -------------------------------- ‫אם נזכה בלוטו נסע לטייל בעולם.‬ 0
hi ---fah -ate-e--zia- -a---- ----- me-a-e-se-. h_ t_____ b___________ b_____ s____ m__________ h- t-o-a- b-t-l-w-z-a- b-z-a- s-e-i m-g-h-t-e-. ----------------------------------------------- hi tsofah batelewiziah bazman shehi megahetset.
ਜੇਕਰ ਉਹ ਜਲਦੀ ਨਹੀਂ ਆਇਆਤਾਂ ਅਸੀਂ ਖਾਣਾ ਸ਼ੁਰੂ ਕਰਾਂਗੇ। ‫אם --א לא-י-י--בק-ו---ת--- ---ו-.‬ ‫__ ה__ ל_ י___ ב____ נ____ ל______ ‫-ם ה-א ל- י-י- ב-ר-ב נ-ח-ל ל-כ-ל-‬ ----------------------------------- ‫אם הוא לא יגיע בקרוב נתחיל לאכול.‬ 0
hi-tsof-h--a-e---i-ia---az--n-sheh- ---a-e-se-. h_ t_____ b___________ b_____ s____ m__________ h- t-o-a- b-t-l-w-z-a- b-z-a- s-e-i m-g-h-t-e-. ----------------------------------------------- hi tsofah batelewiziah bazman shehi megahetset.

ਯੂਰੋਪੀਅਨ ਸੰਗਠਨ ਦੀਆਂ ਭਾਸ਼ਾਵਾਂ

ਅੱਜ ਯੂਰੋਪੀਅਨ ਯੂਨੀਅਨ ਵਿੱਚ 25 ਤੋਂ ਵੱਧ ਦੇਸ਼ ਹਨ। ਭਵਿੱਖ ਵਿੱਚ, ਇਸਤੋਂ ਵੀ ਵੱਧ ਦੇਸ਼ ਈਯੂ (EU) ਨਾਲ ਸੰਬੰਧਤ ਹੋਣਗੇ। ਆਮ ਤੌਰ 'ਤੇ ਇੱਕ ਨਵੇਂ ਦੇਸ਼ ਤੋਂ ਭਾਵ ਇੱਕ ਨਵੀਂ ਭਾਸ਼ਾ ਵੀ ਹੁੰਦਾ ਹੈ। ਅੱਜਕਲ੍ਹ, ਈਯੂ (EU) ਵਿੱਚ 20 ਵੱਖ-ਵੱਖ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਯੂਰੋਪੀਅਨ ਯੂਨੀਅਨ ਵਿੱਚ ਸਾਰੀਆਂ ਭਾਸ਼ਾਵਾਂ ਬਰਾਬਰ ਹਨ। ਭਾਸ਼ਾਵਾਂ ਦੀ ਇਹ ਭਿੰਨਤਾ ਦਿਲਚਸਪ ਹੈ। ਪਰ ਇਹ ਮੁਸ਼ਕਲਾਂ ਦਾ ਕਾਰਨ ਵੀ ਬਣ ਸਕਦੀ ਹੈ। ਸ਼ੰਕਾਵਾਦੀ ਸਮਝਦੇ ਹਨ ਕਿ ਕਈ ਭਾਸ਼ਾਵਾਂ ਈਯੂ (EU) ਲਈ ਇੱਕ ਰੁਕਾਵਟ ਹਨ। ਇਹ ਪ੍ਰਭਾਵਸ਼ਾਲੀ ਭਾਗੀਦਾਰੀ ਵਿੱਚ ਵਿਘਨ ਪਾਉਂਦੀਆਂ ਹਨ। ਇਸਲਈ, ਕਈ ਸੋਚਦੇ ਹਨ ਕਿ ਇੱਕ ਸਾਂਝੀ ਭਾਸ਼ਾ ਦਾ ਹੋਣਾ ਜ਼ਰੂਰੀ ਹੈ। ਇਸ ਭਾਸ਼ਾ ਨਾਲ ਸਾਰੇ ਦੇਸ਼ਾਂ ਨੂੰ ਸੰਚਾਰ ਕਰਨ ਦੇ ਸਮਰੱਥ ਹੋਣਾ ਚਾਹੀਦਾ ਹੈ। ਪਰ ਇਹ ਏਨਾ ਆਸਾਨ ਨਹੀਂ ਹੈ। ਕਿਸੇ ਭਾਸ਼ਾ ਨੂੰ ਇੱਕ ਸਰਕਾਰੀ ਭਾਸ਼ਾ ਵਜੋਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ। ਦੂਜੇ ਦੇਸ਼ ਇਸ ਨਾਲ ਗ਼ੈਰ-ਫਾਇਦੇਮੰਦ ਮਹਿਸੂਸ ਕਰਨਗੇ। ਅਤੇ ਯੂਰੋਪ ਵਿੱਚ ਸਹੀ ਮਾਇਨਿਆਂ ਵਿੱਚ ਕੋਈ ਵੀ ਨਿਰਪੱਖ ਭਾਸ਼ਾ ਨਹੀਂ ਹੈ... ਇੱਕ ਨਕਲੀ ਭਾਸ਼ਾ ਜਿਵੇਂ ਕਿ ਐਸਪੇਰਾਂਤੋ ਵੀ ਇੱਥੇ ਕੰਮ ਨਹੀਂ ਕਰੇਗੀ। ਕਿਉਂਕਿ ਕਿਸੇ ਦੇਸ਼ ਦਾ ਸੱਭਿਆਚਾਰ ਮਹੇਸ਼ਾਂ ਭਾਸ਼ਾ ਵਿੱਚ ਝਲਕਦਾ ਹੈ। ਇਸਲਈ, ਕੋਈ ਵੀ ਦੇਸ਼ ਆਪਣੀ ਭਾਸ਼ਾ ਨੂੰ ਤਿਆਗਣਾ ਨਹੀਂ ਚਾਹੁੰਦਾ। ਦੇਸ਼ ਆਪਣੀ ਪਛਾਣ ਦਾ ਇੱਕ ਭਾਗ ਆਪਣੀ ਭਾਸ਼ਾ ਵਿੱਚ ਦੇਖਦੇ ਹਨ। ਈਯੂ (EU) ਦੀ ਕਾਰਜ-ਪ੍ਰਣਾਲੀ ਵਿੱਚ ਭਾਸ਼ਾ ਨੀਤੀ ਇੱਕ ਮਹੱਤਵਪੂਰਨ ਵਿਸ਼ਾ ਹੈ। ਬਹੁਭਾਸ਼ਾਵਾਦ ਲਈ ਇੱਕ ਕਮਿਸ਼ਨਰ ਵੀ ਨਿਯੁਕਤ ਹੈ। ਈਯੂ (EU) ਕੋਲ ਦੁਨੀਆ ਭਰ ਵਿੱਚ ਸਭ ਤੋਂ ਵੱਧ ਅਨੁਵਾਦਕ ਅਤੇ ਦੁਭਾਸ਼ੀਏ ਹਨ। ਲੱਗਭਗ 3,500 ਵਿਅਕਤੀ ਇਕ ਸਮਝੋਤੇ ਨੂੰ ਸੰਭਵ ਬਣਾਉਣ ਲਈ ਕੰਮ ਕਰ ਰਹੇ ਹਨ। ਪਰ ਫੇਰ ਵੀ, ਹਮੇਸ਼ਾਂ ਸਾਰੇ ਦਸਤਾਵੇਜ਼ ਅਨੁਵਾਦਿਤ ਨਹੀਂ ਕੀਤੇ ਜਾ ਸਕਦੇ। ਇਸ ਵਿੱਚ ਬਹੁਤ ਸਾਰਾ ਸਮਾਂ ਅਤੇ ਧਨ ਖਰਚ ਹੋਵੇਗਾ। ਵਧੇਰੇ ਦਸਤਾਵੇਜ਼ ਕੇਵਲ ਕੁਝ ਹੀ ਭਾਸ਼ਾਵਾਂ ਵਿੱਚ ਅਨੁਵਾਦਿਤ ਕੀਤੇ ਜਾਂਦੇ ਹਨ। ਬਹੁਤ ਸਾਰੀਆਂ ਭਾਸ਼ਾਵਾਂ ਦੀ ਮੌਜੂਦਗੀ ਈਯੂ (EU) ਲਈ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ। ਯੂਰੋਪ ਨੂੰ ਸੰਗਠਤ ਹੋਣਾ ਚਾਹੀਦਾ ਹੈ, ਆਪਣੀਆਂ ਕਈ ਪਛਾਣਾਂ ਨੂੰ ਗਵਾਏ ਬਗ਼ੈਰ!