ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   he ‫בקולנוע‬

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

‫45 [ארבעים וחמש]‬

45 [arba'im w'xamesh]

‫בקולנוע‬

baqolno'a

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। ‫אנ--ו-ר--ים-ל--ת ל----ו--‬ ‫_____ ר____ ל___ ל________ ‫-נ-נ- ר-צ-ם ל-כ- ל-ו-נ-ע-‬ --------------------------- ‫אנחנו רוצים ללכת לקולנוע.‬ 0
anax----o-s-- l-l--h-t ---ol---a. a_____ r_____ l_______ l_________ a-a-n- r-t-i- l-l-k-e- l-q-l-o-a- --------------------------------- anaxnu rotsim lalekhet laqolno'a.
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। ‫הע-ב מ--ג-ס-ט ט--.‬ ‫____ מ___ ס__ ט____ ‫-ע-ב מ-י- ס-ט ט-ב-‬ -------------------- ‫הערב מציג סרט טוב.‬ 0
ha'--e--m-t-i----ret tov. h______ m_____ s____ t___ h-'-r-v m-t-i- s-r-t t-v- ------------------------- ha'erev metsig seret tov.
ਫਿਲਮ ਇਕਦਮ ਨਵੀਂ ਹੈ। ‫-------ש --מ---‬ ‫____ ח__ ל______ ‫-ס-ט ח-ש ל-מ-י-‬ ----------------- ‫הסרט חדש לגמרי.‬ 0
haser-t--a-as- ---amrey. h______ x_____ l________ h-s-r-t x-d-s- l-g-m-e-. ------------------------ haseret xadash legamrey.
ਟਿਕਟ ਕਿੱਥੇ ਮਿਲਣਗੇ? ‫היכן הקו-ה-‬ ‫____ ה______ ‫-י-ן ה-ו-ה-‬ ------------- ‫היכן הקופה?‬ 0
h---ret-xa-as- -eg-----. h______ x_____ l________ h-s-r-t x-d-s- l-g-m-e-. ------------------------ haseret xadash legamrey.
ਕੀ ਅਜੇ ਵੀ ਕੋਈ ਸੀਟ ਖਾਲੀ ਹੈ? ‫יש -דיי----ו--ת?‬ ‫__ ע____ מ_______ ‫-ש ע-י-ן מ-ו-ו-?- ------------------ ‫יש עדיין מקומות?‬ 0
h---re---ada-h -eg--re-. h______ x_____ l________ h-s-r-t x-d-s- l-g-m-e-. ------------------------ haseret xadash legamrey.
ਟਿਕਟ ਕਿੰਨੇ ਦੀਆਂ ਹਨ? ‫כמה -ו-------ס-‬ ‫___ ע___ כ______ ‫-מ- ע-ל- כ-ט-ס-‬ ----------------- ‫כמה עולה כרטיס?‬ 0
h-ykh-n haqu--h? h______ h_______ h-y-h-n h-q-p-h- ---------------- heykhan haqupah?
ਫਿਲਮ ਕਦੋਂ ਸ਼ੁਰੂ ਹੁੰਦੀ ਹੈ? ‫מת--מתחי--הסרט?‬ ‫___ מ____ ה_____ ‫-ת- מ-ח-ל ה-ר-?- ----------------- ‫מתי מתחיל הסרט?‬ 0
he--h------u-ah? h______ h_______ h-y-h-n h-q-p-h- ---------------- heykhan haqupah?
ਫਿਲਮ ਕਿੰਨੇ ਵਜੇ ਤੱਕ ਚੱਲੇਗੀ? ‫-- --רך---רט?‬ ‫__ א___ ה_____ ‫-ה א-ר- ה-ר-?- --------------- ‫מה אורך הסרט?‬ 0
he-kh-- --qup--? h______ h_______ h-y-h-n h-q-p-h- ---------------- heykhan haqupah?
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? ‫-פש--לה-מ-ן -רט---ם?‬ ‫____ ל_____ כ________ ‫-פ-ר ל-ז-י- כ-ט-ס-ם-‬ ---------------------- ‫אפשר להזמין כרטיסים?‬ 0
ye-h ada-n m-qo-ot? y___ a____ m_______ y-s- a-a-n m-q-m-t- ------------------- yesh adain meqomot?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫--- רוצ--לשב- מאח-ר-‬ ‫___ ר___ ל___ מ______ ‫-נ- ר-צ- ל-ב- מ-ח-ר-‬ ---------------------- ‫אני רוצה לשבת מאחור.‬ 0
ye-- ad--- m-qo-ot? y___ a____ m_______ y-s- a-a-n m-q-m-t- ------------------- yesh adain meqomot?
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫אני -וצ--לשבת -ק--מ-.‬ ‫___ ר___ ל___ מ_______ ‫-נ- ר-צ- ל-ב- מ-ד-מ-.- ----------------------- ‫אני רוצה לשבת מקדימה.‬ 0
y--h ad--n-m------? y___ a____ m_______ y-s- a-a-n m-q-m-t- ------------------- yesh adain meqomot?
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ‫אנ- -ו----שב---אמ-ע.‬ ‫___ ר___ ל___ ב______ ‫-נ- ר-צ- ל-ב- ב-מ-ע-‬ ---------------------- ‫אני רוצה לשבת באמצע.‬ 0
kam-h oleh-k----s? k____ o___ k______ k-m-h o-e- k-r-i-? ------------------ kamah oleh kartis?
ਫਿਲਮ ਚੰਗੀ ਸੀ। ‫ה----היה ---י--.‬ ‫____ ה__ מ_______ ‫-ס-ט ה-ה מ-נ-י-.- ------------------ ‫הסרט היה מעניין.‬ 0
k---h--le--kar-is? k____ o___ k______ k-m-h o-e- k-r-i-? ------------------ kamah oleh kartis?
ਫਿਲਮ ਨੀਰਸ ਨਹੀਂ ਸੀ। ‫--רט--א היה-מ---ם-‬ ‫____ ל_ ה__ מ______ ‫-ס-ט ל- ה-ה מ-ע-ם-‬ -------------------- ‫הסרט לא היה משעמם.‬ 0
k-m-h--leh -ar-i-? k____ o___ k______ k-m-h o-e- k-r-i-? ------------------ kamah oleh kartis?
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। ‫--ל-ה-פ- -עליו ה--- מ--סס היה ט-- --תר-‬ ‫___ ה___ ש____ ה___ מ____ ה__ ט__ י_____ ‫-ב- ה-פ- ש-ל-ו ה-ר- מ-ו-ס ה-ה ט-ב י-ת-.- ----------------------------------------- ‫אבל הספר שעליו הסרט מבוסס היה טוב יותר.‬ 0
matay--at-il hase-e-? m____ m_____ h_______ m-t-y m-t-i- h-s-r-t- --------------------- matay matxil haseret?
ਸੰਗੀਤ ਕਿਹੋ ਜਿਹਾ ਸੀ? ‫א---ה-י-ה--מ--י-ה-‬ ‫___ ה____ ה________ ‫-י- ה-י-ה ה-ו-י-ה-‬ -------------------- ‫איך הייתה המוסיקה?‬ 0
mat---mat--l ---e--t? m____ m_____ h_______ m-t-y m-t-i- h-s-r-t- --------------------- matay matxil haseret?
ਕਲਾਕਾਰ ਕਿਹੋ ਜਿਹੇ ਸਨ? ‫----היו -שח--י-?‬ ‫___ ה__ ה________ ‫-י- ה-ו ה-ח-נ-ם-‬ ------------------ ‫איך היו השחקנים?‬ 0
m--ay-m---i-----er-t? m____ m_____ h_______ m-t-y m-t-i- h-s-r-t- --------------------- matay matxil haseret?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? ‫ה-----וב-ות -אנג-ית-‬ ‫___ כ______ ב________ ‫-י- כ-ו-י-ת ב-נ-ל-ת-‬ ---------------------- ‫היו כתוביות באנגלית?‬ 0
ma- orekh --s-r--? m__ o____ h_______ m-h o-e-h h-s-r-t- ------------------ mah orekh haseret?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...