ਪ੍ਹੈਰਾ ਕਿਤਾਬ

pa ਸਿਨਮਾਘਰ ਵਿੱਚ   »   te సినిమా థియేటర్ వద్ద

45 [ਪੰਤਾਲੀ]

ਸਿਨਮਾਘਰ ਵਿੱਚ

ਸਿਨਮਾਘਰ ਵਿੱਚ

45 [నలభై ఐదు]

45 [Nalabhai aidu]

సినిమా థియేటర్ వద్ద

Sinimā thiyēṭar vadda

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਅਸੀਂ ਸਿਨਮਾਘਰ ਜਾਣਾ ਚਾਹੁੰਦੇ / ਚਾਹੁੰਦੀਆਂ ਹਾਂ। మ----స--ిమా-- -ె-్ళ--ను--ంటు-్నాము మే_ సి___ వె_________ మ-మ- స-న-మ-క- వ-ళ-ళ-ల-ు-ు-ట-న-న-మ- ---------------------------------- మేము సినిమాకి వెళ్ళాలనుకుంటున్నాము 0
S-nimā-t-iyē-a- va-da S_____ t_______ v____ S-n-m- t-i-ē-a- v-d-a --------------------- Sinimā thiyēṭar vadda
ਅੱਜ ਇੱਕ ਚੰਗੀ ਫਿਲਮ ਚੱਲ ਰਹੀ ਹੈ। ఈ రోజ--ఒ- -----సిన--ా -డ--ోంది ఈ రో_ ఒ_ మం_ సి__ ఆ___ ఈ ర-జ- ఒ- మ-చ- స-న-మ- ఆ-ు-ో-ద- ------------------------------ ఈ రోజు ఒక మంచి సినిమా ఆడుతోంది 0
S-n--ā-t-i--ṭ---vadda S_____ t_______ v____ S-n-m- t-i-ē-a- v-d-a --------------------- Sinimā thiyēṭar vadda
ਫਿਲਮ ਇਕਦਮ ਨਵੀਂ ਹੈ। ఈ--ిన--ా స-ి-క---త-ి ఈ సి__ స_ కొ___ ఈ స-న-మ- స-ి క-త-త-ి -------------------- ఈ సినిమా సరి కొత్తది 0
M-mu--ini-ā-i-veḷḷ---n-k--ṭ---ā-u M___ s_______ v__________________ M-m- s-n-m-k- v-ḷ-ā-a-u-u-ṭ-n-ā-u --------------------------------- Mēmu sinimāki veḷḷālanukuṇṭunnāmu
ਟਿਕਟ ਕਿੱਥੇ ਮਿਲਣਗੇ? క-య-ష--ర--ిస్టర--ఎక్-డ-ఉ-ది? క్__ రె____ ఎ___ ఉం__ క-య-ష- ర-జ-స-ట-్ ఎ-్-డ ఉ-ద-? ---------------------------- క్యాష్ రెజిస్టర్ ఎక్కడ ఉంది? 0
Mēm---inimā---veḷḷā-anuku-ṭ----mu M___ s_______ v__________________ M-m- s-n-m-k- v-ḷ-ā-a-u-u-ṭ-n-ā-u --------------------------------- Mēmu sinimāki veḷḷālanukuṇṭunnāmu
ਕੀ ਅਜੇ ਵੀ ਕੋਈ ਸੀਟ ਖਾਲੀ ਹੈ? సీ-్-ు-ఇం-- ----క--ు-్--యా? సీ__ ఇం_ దొ_______ స-ట-ల- ఇ-క- ద-ర-క-త-న-న-య-? --------------------------- సీట్లు ఇంకా దొరుకుతున్నాయా? 0
Mēmu-si-imāki veḷ-----u-u---nnāmu M___ s_______ v__________________ M-m- s-n-m-k- v-ḷ-ā-a-u-u-ṭ-n-ā-u --------------------------------- Mēmu sinimāki veḷḷālanukuṇṭunnāmu
ਟਿਕਟ ਕਿੰਨੇ ਦੀਆਂ ਹਨ? ల----క-----్ళే టి--్- -ర-ఎం--ఉ-ది? లో___ వె__ టి___ ధ_ ఎం_ ఉం__ ల-ప-ి-ి వ-ళ-ళ- ట-క-్- ధ- ఎ-త ఉ-ద-? ---------------------------------- లోపలికి వెళ్ళే టికట్ల ధర ఎంత ఉంది? 0
Ī --ju-o-a --n̄-i-sinim--ā-utōndi Ī r___ o__ m____ s_____ ā_______ Ī r-j- o-a m-n-c- s-n-m- ā-u-ō-d- --------------------------------- Ī rōju oka man̄ci sinimā āḍutōndi
ਫਿਲਮ ਕਦੋਂ ਸ਼ੁਰੂ ਹੁੰਦੀ ਹੈ? ఆ- -ప-ప--ు మ-దలవ---ం-ి? ఆ_ ఎ___ మొ______ ఆ- ఎ-్-ు-ు మ-ద-వ-త-ం-ి- ----------------------- ఆట ఎప్పుడు మొదలవుతుంది? 0
Ī-r-j--o-a----̄c--sin--ā-ā-utō--i Ī r___ o__ m____ s_____ ā_______ Ī r-j- o-a m-n-c- s-n-m- ā-u-ō-d- --------------------------------- Ī rōju oka man̄ci sinimā āḍutōndi
ਫਿਲਮ ਕਿੰਨੇ ਵਜੇ ਤੱਕ ਚੱਲੇਗੀ? సి-ిమా-ఎం---ే------తు--ి? సి__ ఎం_ సే_ ఆ____ స-న-మ- ఎ-త స-ప- ఆ-ు-ు-ద-? ------------------------- సినిమా ఎంత సేపు ఆడుతుంది? 0
Ī r--- -ka-m----i---nimā-āḍu---di Ī r___ o__ m____ s_____ ā_______ Ī r-j- o-a m-n-c- s-n-m- ā-u-ō-d- --------------------------------- Ī rōju oka man̄ci sinimā āḍutōndi
ਕੀ ਟਿਕਟ ਦਾ ਰਾਖਵਾਂਕਰਨ ਕੀਤਾ ਜਾ ਸਕਦਾ ਹੈ? మన--ట---ట్-న--బ-క---ే-ుకోవచ్చ-? మ_ టి____ బు_ చే______ మ-ం ట-క-ట-ల-ు బ-క- చ-స-క-వ-్-ా- ------------------------------- మనం టికెట్లను బుక్ చేసుకోవచ్చా? 0
Ī s--i-ā-s----kott-di Ī s_____ s___ k______ Ī s-n-m- s-r- k-t-a-i --------------------- Ī sinimā sari kottadi
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। న-------ర---కూ-్-ో-ా-న-క-ంట-న్న--ు నే_ చి___ కూ__________ న-న- చ-వ-ి- క-ర-చ-వ-ల-ు-ు-ట-న-న-న- ---------------------------------- నేను చివరిన కూర్చోవాలనుకుంటున్నాను 0
Ī -in-m- --r- -o-t--i Ī s_____ s___ k______ Ī s-n-m- s-r- k-t-a-i --------------------- Ī sinimā sari kottadi
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। నేన- ము-దర-క-ర-చో-ా--ుక-ం--న్న--ు నే_ ముం__ కూ__________ న-న- మ-ం-ర క-ర-చ-వ-ల-ు-ు-ట-న-న-న- --------------------------------- నేను ముందర కూర్చోవాలనుకుంటున్నాను 0
Ī-----mā-sari k--t-di Ī s_____ s___ k______ Ī s-n-m- s-r- k-t-a-i --------------------- Ī sinimā sari kottadi
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। నే-- మ----ో--ూర-చ--ాల-ు---టున్-ా-ు నే_ మ___ కూ__________ న-న- మ-్-ల- క-ర-చ-వ-ల-ు-ు-ట-న-న-న- ---------------------------------- నేను మధ్యలో కూర్చోవాలనుకుంటున్నాను 0
K-ā- r--------e--a---u-d-? K___ r_______ e_____ u____ K-ā- r-j-s-a- e-k-ḍ- u-d-? -------------------------- Kyāṣ rejisṭar ekkaḍa undi?
ਫਿਲਮ ਚੰਗੀ ਸੀ। సిని-- చాల--ఉత్తేజకరం-ా --ది సి__ చా_ ఉ______ ఉం_ స-న-మ- చ-ల- ఉ-్-ే-క-ం-ా ఉ-ద- ---------------------------- సినిమా చాలా ఉత్తేజకరంగా ఉంది 0
Kyā- reji-------k-ḍ- undi? K___ r_______ e_____ u____ K-ā- r-j-s-a- e-k-ḍ- u-d-? -------------------------- Kyāṣ rejisṭar ekkaḍa undi?
ਫਿਲਮ ਨੀਰਸ ਨਹੀਂ ਸੀ। సిన-మ- వ---గ్-ా-ల--ు సి__ వి___ లే_ స-న-మ- వ-స-గ-గ- ల-ద- -------------------- సినిమా విసుగ్గా లేదు 0
K--- re--s-----kkaḍ--u--i? K___ r_______ e_____ u____ K-ā- r-j-s-a- e-k-ḍ- u-d-? -------------------------- Kyāṣ rejisṭar ekkaḍa undi?
ਪਰ ਇਸ ਫਿਲਮ ਦੀ ਕਿਤਾਬ ਜ਼ਿਆਦਾ ਚੰਗੀ ਸੀ। కాన--ఏ పు-్త-- ప- ఆ-----ి-- సి---------డ---ో-అ-ి-చాల- బ--ుం-ి కా_ ఏ పు___ పై ఆ____ ఈ సి__ తీ____ అ_ చా_ బా__ క-న- ఏ ప-స-త-ం ప- ఆ-ా-ప-ి ఈ స-న-మ- త-య-డ-ం-ో అ-ి చ-ల- బ-గ-ం-ి ------------------------------------------------------------- కానీ ఏ పుస్తకం పై ఆధారపడి ఈ సినిమా తీయబడిందో అది చాలా బాగుంది 0
Sīṭ-----kā d--u-ut-nnā--? S____ i___ d_____________ S-ṭ-u i-k- d-r-k-t-n-ā-ā- ------------------------- Sīṭlu iṅkā dorukutunnāyā?
ਸੰਗੀਤ ਕਿਹੋ ਜਿਹਾ ਸੀ? మ్-ూజ--- ఎ---ఉ---? మ్___ ఎ_ ఉం__ మ-య-జ-క- ఎ-ా ఉ-ద-? ------------------ మ్యూజిక్ ఎలా ఉంది? 0
Sī-l- ---- d--u-ut---āy-? S____ i___ d_____________ S-ṭ-u i-k- d-r-k-t-n-ā-ā- ------------------------- Sīṭlu iṅkā dorukutunnāyā?
ਕਲਾਕਾਰ ਕਿਹੋ ਜਿਹੇ ਸਨ? నటీనటు-ు ఎ-- ---నా--? న____ ఎ_ ఉ____ న-ీ-ట-ల- ఎ-ా ఉ-్-ా-ు- --------------------- నటీనటులు ఎలా ఉన్నారు? 0
Sīṭlu-iṅk--doruk------y-? S____ i___ d_____________ S-ṭ-u i-k- d-r-k-t-n-ā-ā- ------------------------- Sīṭlu iṅkā dorukutunnāyā?
ਕੀ ਸਿਰਲੇਖ ਅੰਗਰੇਜ਼ੀ ਵਿੱਚ ਸਨ? ఇం--లో-ఇ-గ-ల-ష- స-్-టై-ి-్ లు-----ా-ా? ఇం__ ఇం___ స_____ లు ఉ____ ఇ-ద-ల- ఇ-గ-ల-ష- స-్-ట-ట-ల- ల- ఉ-్-ా-ా- -------------------------------------- ఇందులో ఇంగ్లీషు సబ్-టైటిల్ లు ఉన్నాయా? 0
Lō----k---e--ē--i-aṭ-a -har- ---- -nd-? L_______ v____ ṭ______ d____ e___ u____ L-p-l-k- v-ḷ-ē ṭ-k-ṭ-a d-a-a e-t- u-d-? --------------------------------------- Lōpaliki veḷḷē ṭikaṭla dhara enta undi?

ਭਾਸ਼ਾ ਅਤੇ ਸੰਗੀਤ

ਸੰਗੀਤ ਇੱਕ ਵਿਸ਼ਵ-ਵਿਆਪੀ ਪ੍ਰਣਾਲੀ ਹੈ। ਧਰਤੀ ਦੇ ਸਾਰੇ ਲੋਕ ਸੰਗੀਤ ਬਣਾਉਂਦੇ ਹਨ। ਅਤੇ ਸੰਗੀਤ ਸਾਰੇ ਸਭਿਆਚਾਰਾਂ ਵਿੱਚ ਸਮਝਣਯੋਗ ਹੁੰਦਾ ਹੈ। ਇੱਕ ਵਿਗਿਆਨਿਕ ਅਧਿਐਨ ਨੇ ਇਹ ਸਾਬਤ ਕੀਤਾ ਹੈ। ਇਸ ਵਿੱਚ, ਇੱਕ ਵਿਲੱਖਣ ਜਨਜਾਤੀ ਦੇ ਲੋਕਾਂ ਦੇ ਅੱਗੇ ਪੱਛਮੀ ਸੰਗੀਤ ਵਜਾਇਆ ਗਿਆ। ਇਸ ਅਫ਼ਰੀਕਨ ਜਨਜਾਤੀ ਕੋਲ ਨਵੀਨਤਮ ਦੁਨੀਆ ਤੱਕ ਪਹੁੰਚ ਨਹੀਂ ਸੀ। ਪਰ ਫੇਰ ਵੀ, ਉਨ੍ਹਾਂ ਨੇ ਖੁਸ਼ੀ ਜਾਂ ਉਦਾਸੀ ਵਾਲੇ ਗਾਣਿਆਂ ਨੂੰ ਸੁਣ ਕੇ ਪਛਾਣ ਲਿਆ। ਅਜਿਹਾ ਕਿਉਂ ਹੁੰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਪਰ ਸੰਗੀਤ ਇੱਕ ਅਜਿਹੀ ਭਾਸ਼ਾ ਜਾਪਦੀ ਹੈ ਜਿਸਦੀਆਂ ਕੋਈ ਸਰਹੱਦਾਂ ਨਹੀਂ। ਅਤੇ ਅਸੀਂ ਸਾਰਿਆਂ ਨੇ ਕਿਸੇ ਤਰ੍ਹਾਂ ਇਸਨੂੰ ਸਹੀ ਢੰਗ ਨਾਲ ਸਮਝਣਾ ਸਿੱਖ ਲਿਆ ਹੈ। ਪਰ, ਸੰਗੀਤ ਦਾ ਉਤਪੰਨਤਾ-ਸੰਬੰਧੀ ਕੋਈ ਫਾਇਦਾ ਨਹੀਂ ਹੁੰਦਾ। ਇਸਨੂੰ ਅਸੀਂ ਫੇਰ ਵੀ ਸਮਝ ਸਕਦੇ ਹਾਂ, ਇਹ ਸਾਡੀ ਭਾਸ਼ਾ ਨਾਲ ਸੰਬੰਧਤ ਹੁੰਦਾ ਹੈ। ਕਿਉਂਕਿ ਸੰਗੀਤ ਅਤੇ ਭਾਸ਼ਾ ਇੱਕ-ਦੂਜੇ ਨਾਲ ਸੰਬੰਧਤ ਹਨ। ਦਿਮਾਗ ਵਿੱਚ ਇਨ੍ਹਾਂ ਦਾ ਸੰਸਾਧਨ ਇੱਕੋ ਢੰਗ ਨਾਲ ਹੁੰਦਾ ਹੈ। ਇਨ੍ਹਾਂ ਦੀ ਕਾਰਜ-ਪ੍ਰਣਾਲੀ ਵੀ ਇੱਕੋ-ਜਿਹੀ ਹੁੰਦੀ ਹੈ। ਦੋਵੇਂ ਵਿਸ਼ੇਸ਼ ਨਿਯਮਾਂ ਦੇ ਅਨੁਸਾਰ ਧੁਨੀਆਂ ਅਤੇ ਆਵਾਜ਼ਾਂ ਨੂੰ ਸੰਯੋਜਿਤ ਕਰਦੇ ਹਨ। ਬੱਚੇ ਵੀ ਸੰਗੀਤ ਨੂੰ ਸਮਝਦੇ ਹਨ, ਉਨ੍ਹਾਂ ਨੇ ਇਹ ਕੁੱਖ ਵਿੱਚ ਹੀ ਸਿੱਖਿਆ ਸੀ। ਉੱਥੇ ਉਹ ਆਪਣੀ ਮਾਂ ਦੀ ਭਾਸ਼ਾ ਦੀ ਲੈਅ ਜਾਂ ਰਾਗ ਸੁਣਦੇ ਹਨ। ਫੇਰ ਉਹ ਜਦੋਂ ਇਸ ਦੁਨੀਆ ਵਿੱਚ ਆਉਂਦੇ ਹਨ, ਉਹ ਸੰਗੀਤ ਸਮਝ ਸਕਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਸੰਗੀਤ ਭਾਸ਼ਾਵਾਂ ਦੀ ਲੈਅ ਦੀ ਨਕਲ ਕਰਦਾ ਹੈ। ਭਾਵਨਾ ਨੂੰ ਵੀ ਗਤੀ ਰਾਹੀਂ ਭਾਸ਼ਾ ਅਤੇ ਸੰਗੀਤ, ਦੋਹਾਂ ਵਿੱਚ ਜ਼ਾਹਿਰ ਕੀਤਾ ਜਾ ਸਕਦਾ ਹੈ। ਇਸਲਈ ਆਪਣੀ ਭਾਸ਼ਾਈ ਜਾਣਕਾਰੀ ਦੀ ਵਰਤੋਂ ਦੁਆਰਾ, ਅਸੀਂ ਸੰਗੀਤ ਵਿੱਚ ਭਾਵਨਾਵਾਂ ਨੂੰ ਸਮਝਦੇ ਹਾਂ। ਇਸਤੋਂ ਉਲਟ, ਸੰਗੀਤਕ ਵਿਅਕਤੀ ਅਕਸਰ ਭਾਸ਼ਾਵਾਂ ਨੂੰ ਸਰਲਤਾ ਨਾਲ ਸਿੱਖਦੇ ਹਨ। ਕਈ ਸੰਗੀਤਕਾਰ ਭਾਸ਼ਾਵਾਂ ਨੂੰ ਰਾਗਾਂ ਵਾਂਗ ਯਾਦ ਕਰ ਲੈਂਦੇ ਹਨ। ਇਸ ਤਰ੍ਹਾਂ, ਉਹ ਭਾਸ਼ਾਵਾਂ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਦਿਲਚਸਪ ਚੀਜ਼ ਇਹ ਹੈ ਕਿ ਦੁਨੀਆ ਭਰ ਵਿੱਚ ਲੋਰੀਆਂ ਬਹੁਤ ਮੇਲ ਖਾਂਦੀਆਂ ਹਨ। ਇਸਤੋਂ ਸਾਬਤ ਹੁੰਦਾ ਹੈ ਕਿ ਸੰਗੀਤ ਦੀ ਭਾਸ਼ਾ ਕਿੰਨੀ ਅੰਤਰ-ਰਾਸ਼ਟਰੀ ਹੈ। ਅਤੇ ਇਹ ਸ਼ਾਇਦ ਸਾਰੀਆਂ ਭਾਸ਼ਾਵਾਂ ਵਿੱਚ ਸਭ ਤੋਂ ਸੁੰਦਰ ਵੀ ਹੈ...