ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   te సెలవుల్లో కార్యకలాపాలు

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [నలభై ఎనిమిది]

48 [Nalabhai enimidi]

సెలవుల్లో కార్యకలాపాలు

Selavullō kāryakalāpālu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? స--ద్ర -ీరం---ిశ--్ర------ద-? స___ తీ_ ప_____ ఉం__ స-ు-్- త-ర- ప-ి-ు-్-ం-ా ఉ-ద-? ----------------------------- సముద్ర తీరం పరిశుభ్రంగా ఉందా? 0
Se--vu--ō-kār-a-al--ā-u S________ k____________ S-l-v-l-ō k-r-a-a-ā-ā-u ----------------------- Selavullō kāryakalāpālu
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? అ-్-డ-ఎవరైన- ఈత---ట్-----? అ___ ఎ___ ఈ_ కొ_____ అ-్-డ ఎ-ర-న- ఈ- క-ట-ట-్-ా- -------------------------- అక్కడ ఎవరైనా ఈత కొట్టచ్చా? 0
Se-a-ul----āry--a-ā---u S________ k____________ S-l-v-l-ō k-r-a-a-ā-ā-u ----------------------- Selavullō kāryakalāpālu
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? అక-కడ- -త కొ----ం-ప్-మాద--ం-కా-ు----? అ___ ఈ_ కొ___ ప్_____ కా_ క__ అ-్-డ- ఈ- క-ట-ట-ం ప-ర-ా-క-ం క-ద- క-ా- ------------------------------------- అక్కడ్ ఈత కొట్టడం ప్రమాదకరం కాదు కదా? 0
Sa-udra -īr-----r---b---ṅgā ---ā? S______ t____ p____________ u____ S-m-d-a t-r-ṁ p-r-ś-b-r-ṅ-ā u-d-? --------------------------------- Samudra tīraṁ pariśubhraṅgā undā?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? ఇ--కడ--- గ-డు-- --ప-రా-ోల- అ----క- తీ-ు--వచ్-ా? ఇ___ ఒ_ గొ__ / పా___ అ___ తీ______ ఇ-్-డ ఒ- గ-డ-గ- / ప-ర-స-ల- అ-్-ె-ు త-స-క-వ-్-ా- ----------------------------------------------- ఇక్కడ ఒక గొడుగు / పారాసోల్ అద్దెకు తీసుకోవచ్చా? 0
S-m--r- t-ra- pa----bhr--g-----ā? S______ t____ p____________ u____ S-m-d-a t-r-ṁ p-r-ś-b-r-ṅ-ā u-d-? --------------------------------- Samudra tīraṁ pariśubhraṅgā undā?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? ఇక-----క---క్-కుర్-- అ---ె-- -ీసు-ోవచ్-ా? ఇ___ ఒ_ డె_ కు__ అ___ తీ______ ఇ-్-డ ఒ- డ-క- క-ర-చ- అ-్-ె-ు త-స-క-వ-్-ా- ----------------------------------------- ఇక్కడ ఒక డెక్ కుర్చీ అద్దెకు తీసుకోవచ్చా? 0
Sa-udra----a-----iśu-hr-ṅg---n--? S______ t____ p____________ u____ S-m-d-a t-r-ṁ p-r-ś-b-r-ṅ-ā u-d-? --------------------------------- Samudra tīraṁ pariśubhraṅgā undā?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? ఇక్-- ఒక నావ-ి అ--దె-- -ీ-ు-------? ఇ___ ఒ_ నా__ అ___ తీ______ ఇ-్-డ ఒ- న-వ-ి అ-్-ె-ు త-స-క-వ-్-ా- ----------------------------------- ఇక్కడ ఒక నావని అద్దెకు తీసుకోవచ్చా? 0
Ak-a-- --ar---ā--t- ko-ṭa-cā? A_____ e_______ ī__ k________ A-k-ḍ- e-a-a-n- ī-a k-ṭ-a-c-? ----------------------------- Akkaḍa evarainā īta koṭṭaccā?
ਮੈਂ ਸਰਫ ਕਰਨਾ ਚਾਹੁੰਦਾ ਹਾਂ। న--ు-స-----గ్ చ-యా-ని-ఉ--ి నా_ స___ చే___ ఉం_ న-క- స-్-ి-గ- చ-య-ల-ి ఉ-ద- -------------------------- నాకు సర్ఫింగ్ చేయాలని ఉంది 0
A-ka-a-e-ar--nā -ta --------? A_____ e_______ ī__ k________ A-k-ḍ- e-a-a-n- ī-a k-ṭ-a-c-? ----------------------------- Akkaḍa evarainā īta koṭṭaccā?
ਮੈਂ ਗੋਤਾ ਲਗਾਉਣਾ ਹੈ। నాక- -ైవ--గ్ -ేయా-----ంది నా_ డై__ చే___ ఉం_ న-క- డ-వ-ం-్ చ-య-ల-ి ఉ-ద- ------------------------- నాకు డైవింగ్ చేయాలని ఉంది 0
A-k-ḍa--v-r---ā -ta -oṭ-ac-ā? A_____ e_______ ī__ k________ A-k-ḍ- e-a-a-n- ī-a k-ṭ-a-c-? ----------------------------- Akkaḍa evarainā īta koṭṭaccā?
ਮੈਂ ਵਾਟਰ ਸਕੀਇੰਗ ਕਰਨੀ ਹੈ। నా-ు--ా-ర- --క--ిం-్-చేయ-లని-ఉం-ి నా_ వా__ స్___ చే___ ఉం_ న-క- వ-ట-్ స-క-య-ం-్ చ-య-ల-ి ఉ-ద- --------------------------------- నాకు వాటర్ స్కీయింగ్ చేయాలని ఉంది 0
Akka----- k--ṭaḍ-ṁ-p-amādakar---kā-u-k--ā? A____ ī__ k_______ p___________ k___ k____ A-k-ḍ ī-a k-ṭ-a-a- p-a-ā-a-a-a- k-d- k-d-? ------------------------------------------ Akkaḍ īta koṭṭaḍaṁ pramādakaraṁ kādu kadā?
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। స--ఫ్-----డ్--ద్---ి------ు-ుంద-? స__ బో__ అ___ దొ_____ స-్-్ బ-ర-డ- అ-్-ె-ి ద-ర-క-త-ం-ా- --------------------------------- సర్ఫ్ బోర్డ్ అద్దెకి దొరుకుతుందా? 0
Akk-ḍ -t--k-ṭṭaḍa- pram--a--r-ṁ-k--u--a--? A____ ī__ k_______ p___________ k___ k____ A-k-ḍ ī-a k-ṭ-a-a- p-a-ā-a-a-a- k-d- k-d-? ------------------------------------------ Akkaḍ īta koṭṭaḍaṁ pramādakaraṁ kādu kadā?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? డైవి--్-చ--ే--ుకు ఉప-ో---ే పరి-రాలు-అ-్---ి-దొ-ు-ు----? డై__ చే___ ఉ_____ ప____ అ___ దొ_____ డ-వ-ం-్ చ-స-ం-ు-ు ఉ-య-గ-డ- ప-ి-ర-ల- అ-్-ె-ి ద-ర-క-త-య-? ------------------------------------------------------- డైవింగ్ చేసేందుకు ఉపయోగపడే పరికరాలు అద్దెకి దొరుకుతాయా? 0
Ak-a- ī-a--oṭ-aḍaṁ--r--ād-k--a---ā-u-k-d-? A____ ī__ k_______ p___________ k___ k____ A-k-ḍ ī-a k-ṭ-a-a- p-a-ā-a-a-a- k-d- k-d-? ------------------------------------------ Akkaḍ īta koṭṭaḍaṁ pramādakaraṁ kādu kadā?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? వా-ర- --క-ల--అ----కి----ుకుతా--? వా__ స్__ అ___ దొ_____ వ-ట-్ స-క-ల- అ-్-ె-ి ద-ర-క-త-య-? -------------------------------- వాటర్ స్కీలు అద్దెకి దొరుకుతాయా? 0
I--a-a -ka--o----/-pārāsōl-adde-----suk--acc-? I_____ o__ g______ p______ a_____ t___________ I-k-ḍ- o-a g-ḍ-g-/ p-r-s-l a-d-k- t-s-k-v-c-ā- ---------------------------------------------- Ikkaḍa oka goḍugu/ pārāsōl addeku tīsukōvaccā?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। న--- -ే-లం నే-్చ-కున---్థ--ి---ఉన-న-ాడ--ి-- ఉన్న-----ి నే_ కే__ నే____ స్___ ఉ_____ / ఉ_____ న-న- క-వ-ం న-ర-చ-క-న- స-థ-య-ల- ఉ-్-వ-డ-న- / ఉ-్-ద-న-న- ------------------------------------------------------ నేను కేవలం నేర్చుకునే స్థాయిలో ఉన్నవాడిని / ఉన్నదాన్ని 0
I----- oka ----gu/ ---ā--l ---ek- t-suk-v--cā? I_____ o__ g______ p______ a_____ t___________ I-k-ḍ- o-a g-ḍ-g-/ p-r-s-l a-d-k- t-s-k-v-c-ā- ---------------------------------------------- Ikkaḍa oka goḍugu/ pārāsōl addeku tīsukōvaccā?
ਮੈਂ ਸਧਾਰਣ ਹਾਂ। నే----క -ా--రి-ా--ంచ-----ే-్----- వాడిన- --దానిని నే_ ఒ_ మా___ మం__ చే____ వా__ / దా__ న-న- ఒ- మ-ద-ర-గ- మ-చ-గ- చ-స-త-న-న వ-డ-న- / ద-న-న- ------------------------------------------------- నేను ఒక మాదిరిగా మంచిగా చేస్తున్న వాడిని / దానిని 0
I---ḍ- ok- go--gu--pā-ās-l---de---tī--kō-a-c-? I_____ o__ g______ p______ a_____ t___________ I-k-ḍ- o-a g-ḍ-g-/ p-r-s-l a-d-k- t-s-k-v-c-ā- ---------------------------------------------- Ikkaḍa oka goḍugu/ pārāsōl addeku tīsukōvaccā?
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। ఇ-ద-ల- ---- -ం---న-ర్-ు ఉన్నది ఇం__ నా_ మం_ నే__ ఉ___ ఇ-ద-ల- న-క- మ-చ- న-ర-ప- ఉ-్-ద- ------------------------------ ఇందులో నాకు మంచి నేర్పు ఉన్నది 0
I--a-a-o-a-----kur-- -d-eku tī--kōva-cā? I_____ o__ ḍ__ k____ a_____ t___________ I-k-ḍ- o-a ḍ-k k-r-ī a-d-k- t-s-k-v-c-ā- ---------------------------------------- Ikkaḍa oka ḍek kurcī addeku tīsukōvaccā?
ਸਕੀ – ਲਿਫਟ ਕਿੱਥੇ ਹੇ? స-కీ-లిఫ్-- -క----ఉం-ి? స్_ లి__ ఎ___ ఉం__ స-క- ల-ఫ-ట- ఎ-్-డ ఉ-ద-? ----------------------- స్కీ లిఫ్ట్ ఎక్కడ ఉంది? 0
Ikk-ḍa---a ḍ------c- ---------s-kō--c--? I_____ o__ ḍ__ k____ a_____ t___________ I-k-ḍ- o-a ḍ-k k-r-ī a-d-k- t-s-k-v-c-ā- ---------------------------------------- Ikkaḍa oka ḍek kurcī addeku tīsukōvaccā?
ਕੀ ਤੇਰੇ ਕੋਲ ਸਕੀਜ਼ ਹੈ? మ- వ-్--స్-ీల--ఉన-నాయా? మీ వ__ స్__ ఉ____ మ- వ-్- స-క-ల- ఉ-్-ా-ా- ----------------------- మీ వద్ద స్కీలు ఉన్నాయా? 0
I-k-ḍ----- ḍ-k kurcī a-d-ku t--u-ōv--cā? I_____ o__ ḍ__ k____ a_____ t___________ I-k-ḍ- o-a ḍ-k k-r-ī a-d-k- t-s-k-v-c-ā- ---------------------------------------- Ikkaḍa oka ḍek kurcī addeku tīsukōvaccā?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? మీ వద్ద స-క- -ూట్-ు--న-న-య-? మీ వ__ స్_ బూ__ ఉ____ మ- వ-్- స-క- బ-ట-ల- ఉ-్-ా-ా- ---------------------------- మీ వద్ద స్కీ బూట్లు ఉన్నాయా? 0
I----- o-- --v--- a---k- t---------ā? I_____ o__ n_____ a_____ t___________ I-k-ḍ- o-a n-v-n- a-d-k- t-s-k-v-c-ā- ------------------------------------- Ikkaḍa oka nāvani addeku tīsukōvaccā?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।