ਪ੍ਹੈਰਾ ਕਿਤਾਬ

pa ਮੁਲਾਕਾਤ   »   te సమావేశం

24 [ਚੌਵੀ]

ਮੁਲਾਕਾਤ

ਮੁਲਾਕਾਤ

24 [ఇరవై నాలుగు]

24 [Iravai nālugu]

సమావేశం

Samāvēśaṁ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? మీ-బస- -ెళ్--పోయిం--? మీ బ_ వె______ మ- బ-్ వ-ళ-ళ-ప-య-ం-ా- --------------------- మీ బస్ వెళ్ళిపోయిందా? 0
S-māvē--ṁ S________ S-m-v-ś-ṁ --------- Samāvēśaṁ
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। నేన--మ------ు--రగ-ట-న-రీక-ష-ం--ను నే_ మీ కొ__ అ___ ని_____ న-న- మ- క-ర-ు అ-గ-ట న-ర-క-ష-ం-ా-ు --------------------------------- నేను మీ కొరకు అరగంట నిరీక్షించాను 0
S-m----aṁ S________ S-m-v-ś-ṁ --------- Samāvēśaṁ
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? మీ--ద్- --బ-ల--/-సెల---ోన- లేదా? మీ వ__ మొ__ / సె_ ఫో_ లే__ మ- వ-్- మ-బ-ల- / స-ల- ఫ-న- ల-ద-? -------------------------------- మీ వద్ద మొబైల్ / సెల్ ఫోన్ లేదా? 0
M--b-s--e-ḷip--indā? M_ b__ v____________ M- b-s v-ḷ-i-ō-i-d-? -------------------- Mī bas veḷḷipōyindā?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। ఈ--ార- -ుండ---ి---ా -ండ-డి! ఈ సా_ నుం_ వి__ ఉం___ ఈ స-ర- న-ం-ి వ-ధ-గ- ఉ-డ-డ-! --------------------------- ఈ సారి నుండి విధిగా ఉండండి! 0
Mī--as-v----p-y----? M_ b__ v____________ M- b-s v-ḷ-i-ō-i-d-? -------------------- Mī bas veḷḷipōyindā?
ਅਗਲੀ ਵਾਰ ਟੈਕਸੀ ਲੈ ਕੇ ਆਉਣਾ। ఈ స-రి న--డి టాక్---- ర---! ఈ సా_ నుం_ టా___ రం__ ఈ స-ర- న-ం-ి ట-క-స-ల- ర-డ-! --------------------------- ఈ సారి నుండి టాక్సీలో రండి! 0
M- -a--ve-ḷ-pō-indā? M_ b__ v____________ M- b-s v-ḷ-i-ō-i-d-? -------------------- Mī bas veḷḷipōyindā?
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। ఈ సార- -ుండి మ--ోప-టుగ--గొ-ు-- -ీ-ుకువ-ళ-ళండి! ఈ సా_ నుం_ మీ____ గొ__ తీ_______ ఈ స-ర- న-ం-ి మ-త-ప-ట-గ- గ-డ-గ- త-స-క-వ-ళ-ళ-డ-! ---------------------------------------------- ఈ సారి నుండి మీతోపాటుగా గొడుగు తీసుకువెళ్ళండి! 0
N--u ----o--k- ar--aṇ-a-nirīk--n̄c--u N___ m_ k_____ a_______ n___________ N-n- m- k-r-k- a-a-a-ṭ- n-r-k-i-̄-ā-u ------------------------------------- Nēnu mī koraku aragaṇṭa nirīkṣin̄cānu
ਕੱਲ੍ਹ ਮੇਰੀ ਛੁੱਟੀ ਹੈ। ర--ు-న--ు-స--వు -ం-ి రే_ నా_ సె__ ఉం_ ర-ప- న-క- స-ల-ు ఉ-ద- -------------------- రేపు నాకు సెలవు ఉంది 0
Nēn--mī--o-ak----a---ṭ---irīkṣin----u N___ m_ k_____ a_______ n___________ N-n- m- k-r-k- a-a-a-ṭ- n-r-k-i-̄-ā-u ------------------------------------- Nēnu mī koraku aragaṇṭa nirīkṣin̄cānu
ਕੀ ਆਪਾਂ ਕੱਲ੍ਹ ਮਿਲੀਏ? మ----ేపు-క--ద-దామ-? మ_ రే_ క_____ మ-ం ర-ప- క-ు-్-ా-ా- ------------------- మనం రేపు కలుద్దామా? 0
Nē-u-m---ora-- a--gaṇ-a n----ṣin---nu N___ m_ k_____ a_______ n___________ N-n- m- k-r-k- a-a-a-ṭ- n-r-k-i-̄-ā-u ------------------------------------- Nēnu mī koraku aragaṇṭa nirīkṣin̄cānu
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। క-షమ--చం-ి, ---ు---న- -----ు క్_____ రే_ నే_ రా__ క-ష-ి-చ-డ-, ర-ప- న-న- ర-ల-న- ---------------------------- క్షమించండి, రేపు నేను రాలేను 0
Mī va--- -o-a-l/---l phō---ē-ā? M_ v____ m______ s__ p___ l____ M- v-d-a m-b-i-/ s-l p-ō- l-d-? ------------------------------- Mī vadda mobail/ sel phōn lēdā?
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? ఈ వారాం-ం -ోజు మీ-ు-ముం-ు-ా-ే ---న- --ులు--ె--టు-ు--న--ా? ఈ వా__ రో_ మీ_ ముం___ ఎ__ ప__ పె_______ ఈ వ-ర-ం-ం ర-జ- మ-ర- మ-ం-ు-ా-ే ఎ-ై-ా ప-ు-ు ప-ట-ట-క-న-న-ర-? --------------------------------------------------------- ఈ వారాంతం రోజు మీరు ముందుగానే ఎమైనా పనులు పెట్టుకున్నారా? 0
M--v--d-----ai---s-- --ōn ----? M_ v____ m______ s__ p___ l____ M- v-d-a m-b-i-/ s-l p-ō- l-d-? ------------------------------- Mī vadda mobail/ sel phōn lēdā?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? లే-ా -ీకు ఇ--కు-మ-ను---ఎవర--ై----ల-స-క-వలస- --దా? లే_ మీ_ ఇం__ ము__ ఎ____ క______ ఉం__ ల-ద- మ-క- ఇ-త-ు మ-న-ప- ఎ-ర-న-న- క-ు-ు-ో-ల-ి ఉ-ద-? ------------------------------------------------- లేదా మీకు ఇంతకు మునుపే ఎవరినైనా కలుసుకోవలసి ఉందా? 0
M- --d-- mo--il- --- ph-n--ē-ā? M_ v____ m______ s__ p___ l____ M- v-d-a m-b-i-/ s-l p-ō- l-d-? ------------------------------- Mī vadda mobail/ sel phōn lēdā?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। న- -ద్దే-ంల----ం ----ర-ంత--- --వా-ి నా ఉ____ మ_ ఈ వా___ క___ న- ఉ-్-ే-ం-ో మ-ం ఈ వ-ర-ం-ం-ో క-వ-ల- ----------------------------------- నా ఉద్దేశంలో మనం ఈ వారాంతంలో కలవాలి 0
Ī -ār---u-ḍ- vid---ā-u---ṇ--! Ī s___ n____ v______ u_______ Ī s-r- n-ṇ-i v-d-i-ā u-ḍ-ṇ-i- ----------------------------- Ī sāri nuṇḍi vidhigā uṇḍaṇḍi!
ਕੀ ਅਸੀਂ ਪਿਕਨਿਕ ਲਈ ਜਾਈਏ? మ---పిక్న--- -ి -----ామ-? మ_ పి___ కి వె____ మ-ం ప-క-న-క- క- వ-ళ-ద-మ-? ------------------------- మనం పిక్నిక్ కి వెళ్దామా? 0
Ī sāri----ḍ--vidhig---ṇḍaṇḍ-! Ī s___ n____ v______ u_______ Ī s-r- n-ṇ-i v-d-i-ā u-ḍ-ṇ-i- ----------------------------- Ī sāri nuṇḍi vidhigā uṇḍaṇḍi!
ਕੀ ਅਸੀਂ ਕਿਨਾਰੇ ਤੇ ਜਾਈਏ? మ-ం స-ు----తీ--క- --ళ్--మ-? మ_ స___ తీ__ వె____ మ-ం స-ు-్- త-ర-క- వ-ళ-ద-మ-? --------------------------- మనం సముద్ర తీరంకి వెళ్దామా? 0
Ī s------ṇḍ--v--hi-ā-uṇḍaṇḍi! Ī s___ n____ v______ u_______ Ī s-r- n-ṇ-i v-d-i-ā u-ḍ-ṇ-i- ----------------------------- Ī sāri nuṇḍi vidhigā uṇḍaṇḍi!
ਕੀ ਅਸੀਂ ਪਹਾਂੜਾਂ ਤੇ ਜਾਈਏ? మన- ప-్---ల----కు? మ_ ప____ మీ___ మ-ం ప-్-త-ల మ-ద-ు- ------------------ మనం పర్వతాల మీదకు? 0
Ī-s-r- nu--- ṭ--s-lō-r---i! Ī s___ n____ ṭ______ r_____ Ī s-r- n-ṇ-i ṭ-k-ī-ō r-ṇ-i- --------------------------- Ī sāri nuṇḍi ṭāksīlō raṇḍi!
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। నే-ు -ి-్న- ---స--------తీస-క--స---ను నే_ ని__ ఆ__ నుం_ తీ______ న-న- న-న-న- ఆ-ీ-ు న-ం-ి త-స-క-వ-్-ా-ు ------------------------------------- నేను నిన్ను ఆఫీసు నుండి తీసుకువస్తాను 0
Ī -āri ----i ----ī-- r----! Ī s___ n____ ṭ______ r_____ Ī s-r- n-ṇ-i ṭ-k-ī-ō r-ṇ-i- --------------------------- Ī sāri nuṇḍi ṭāksīlō raṇḍi!
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। న--- --న-ను -----నుండి -ీ---ువ-----ు నే_ ని__ ఇం_ నుం_ తీ______ న-న- న-న-న- ఇ-ట- న-ం-ి త-స-క-వ-్-ా-ు ------------------------------------ నేను నిన్ను ఇంటి నుండి తీసుకువస్తాను 0
Ī -ār---uṇ-- ṭ-ks----r-ṇḍ-! Ī s___ n____ ṭ______ r_____ Ī s-r- n-ṇ-i ṭ-k-ī-ō r-ṇ-i- --------------------------- Ī sāri nuṇḍi ṭāksīlō raṇḍi!
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। న--- -ిన్ను-బస- స---ప--న-------సు-ువ--తాను నే_ ని__ బ_ స్__ నుం_ తీ______ న-న- న-న-న- బ-్ స-ట-ప- న-ం-ి త-స-క-వ-్-ా-ు ------------------------------------------ నేను నిన్ను బస్ స్టాప్ నుండి తీసుకువస్తాను 0
Ī-sā---nuṇḍ--m---pā---- g---gu -ī---u-e-ḷaṇḍ-! Ī s___ n____ m_________ g_____ t______________ Ī s-r- n-ṇ-i m-t-p-ṭ-g- g-ḍ-g- t-s-k-v-ḷ-a-ḍ-! ---------------------------------------------- Ī sāri nuṇḍi mītōpāṭugā goḍugu tīsukuveḷḷaṇḍi!

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!