ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   te నగర దర్శనం

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [నలభై రెండు]

42 [Nalabhai reṇḍu]

నగర దర్శనం

Nagara darśanaṁ

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ఆది--ర---ార-క-ట్ తెరి---ఉంటు-ద-? ఆ___ మా___ తె__ ఉం___ ఆ-ి-ా-ం మ-ర-క-ట- త-ర-చ- ఉ-ట-ం-ా- -------------------------------- ఆదివారం మార్కెట్ తెరిచి ఉంటుందా? 0
N-gara-darśa-aṁ N_____ d_______ N-g-r- d-r-a-a- --------------- Nagara darśanaṁ
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? స--వా--ల- సంతల--తెర-----ం----? సో____ సం__ తె__ ఉం___ స-మ-ా-ా-ు స-త-ు త-ర-చ- ఉ-ట-య-? ------------------------------ సోమవారాలు సంతలు తెరిచి ఉంటాయా? 0
Na-ar--da-śan-ṁ N_____ d_______ N-g-r- d-r-a-a- --------------- Nagara darśanaṁ
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? మ--ళ--ర--- -్-దర్శన---లు-తె-ి-ి --ట--ా? మం_____ ప్________ తె__ ఉం___ మ-గ-వ-ర-ల- ప-ర-ర-శ-శ-ల-ు త-ర-చ- ఉ-ట-య-? --------------------------------------- మంగళవారాలు ప్రదర్శనశాలలు తెరిచి ఉంటాయా? 0
Ād-v-r-ṁ--ār----te-ici u-ṭund-? Ā_______ m_____ t_____ u_______ Ā-i-ā-a- m-r-e- t-r-c- u-ṭ-n-ā- ------------------------------- Ādivāraṁ mārkeṭ terici uṇṭundā?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? బు--ా--ల- జంతు ----ర--న--ల తెర--- ఉం-ుందా? బు____ జం_ ప్_______ తె__ ఉం___ బ-ధ-ా-ా-ు జ-త- ప-ర-ర-శ-శ-ల త-ర-చ- ఉ-ట-ం-ా- ------------------------------------------ బుధవారాలు జంతు ప్రదర్శనశాల తెరిచి ఉంటుందా? 0
Ā-----aṁ --r-e- --------ṇṭ----? Ā_______ m_____ t_____ u_______ Ā-i-ā-a- m-r-e- t-r-c- u-ṭ-n-ā- ------------------------------- Ādivāraṁ mārkeṭ terici uṇṭundā?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? గు-ువార-లు -----------రి-ి -ంట--ద-? గు____ మ్___ తె__ ఉం___ గ-ర-వ-ర-ల- మ-య-జ-య- త-ర-చ- ఉ-ట-ం-ా- ----------------------------------- గురువారాలు మ్యూజియం తెరిచి ఉంటుందా? 0
Ā--v---ṁ-m-rk-----r-c--uṇṭu--ā? Ā_______ m_____ t_____ u_______ Ā-i-ā-a- m-r-e- t-r-c- u-ṭ-n-ā- ------------------------------- Ādivāraṁ mārkeṭ terici uṇṭundā?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? శ-క--వారాలు --త్ర-------ిచి ఉ--ు-ద-? శు_____ చి____ తె__ ఉం___ శ-క-ర-ా-ా-ు చ-త-ర-ా- త-ర-చ- ఉ-ట-ం-ా- ------------------------------------ శుక్రవారాలు చిత్రశాల తెరిచి ఉంటుందా? 0
Sō-a----l------alu t--i-i-u-ṭā--? S_________ s______ t_____ u______ S-m-v-r-l- s-n-a-u t-r-c- u-ṭ-y-? --------------------------------- Sōmavārālu santalu terici uṇṭāyā?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? ఎ-ర-నా ------ తే-ు-ో--్చా? ఎ___ ఫొ__ తే______ ఎ-ర-న- ఫ-ట-ల- త-స-క-వ-్-ా- -------------------------- ఎవరైనా ఫొటోలు తేసుకోవచ్చా? 0
S-m---rā---sa--alu -eri---uṇṭāyā? S_________ s______ t_____ u______ S-m-v-r-l- s-n-a-u t-r-c- u-ṭ-y-? --------------------------------- Sōmavārālu santalu terici uṇṭāyā?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? ఎ--ైన- ప్రవేశ-ర-సుము---------ా--? ఎ___ ప్___ రు__ చె_____ ఎ-ర-న- ప-ర-ే- ర-స-మ- చ-ల-ల-ం-ా-ా- --------------------------------- ఎవరైనా ప్రవేశ రుసుము చెల్లించాలా? 0
Sō-a-ārālu sa----u t--i-i u-ṭ--ā? S_________ s______ t_____ u______ S-m-v-r-l- s-n-a-u t-r-c- u-ṭ-y-? --------------------------------- Sōmavārālu santalu terici uṇṭāyā?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? ప్--ే--ర-సు-ు--- --త? ప్___ రు__ ధ_ ఎం__ ప-ర-ే- ర-స-మ- ధ- ఎ-త- --------------------- ప్రవేశ రుసుము ధర ఎంత? 0
Maṅgaḷ---r-l--pr-da-śa-aśā-alu-te---i uṇṭāyā? M____________ p_______________ t_____ u______ M-ṅ-a-a-ā-ā-u p-a-a-ś-n-ś-l-l- t-r-c- u-ṭ-y-? --------------------------------------------- Maṅgaḷavārālu pradarśanaśālalu terici uṇṭāyā?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? గ-ంప-లుగ--వెళ-త- డి-్కౌంట్---ైన--ఉం-ా? గుం___ వె__ డి___ ఎ__ ఉం__ గ-ం-ు-ు-ా వ-ళ-త- డ-స-క-ం-్ ఎ-ై-ా ఉ-ద-? -------------------------------------- గుంపులుగా వెళ్తే డిస్కౌంట్ ఎదైనా ఉందా? 0
Maṅ-a-av-r-l- --ad--ś---śāl-l-----i-i ----y-? M____________ p_______________ t_____ u______ M-ṅ-a-a-ā-ā-u p-a-a-ś-n-ś-l-l- t-r-c- u-ṭ-y-? --------------------------------------------- Maṅgaḷavārālu pradarśanaśālalu terici uṇṭāyā?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? ప--్లలకి-డ--్-ౌంట్ ఎదైన---ందా? పి____ డి___ ఎ__ ఉం__ ప-ల-ల-క- డ-స-క-ం-్ ఎ-ై-ా ఉ-ద-? ------------------------------ పిల్లలకి డిస్కౌంట్ ఎదైనా ఉందా? 0
M-----av---l- ---dar--n-ś-lal- ter-c---ṇṭāyā? M____________ p_______________ t_____ u______ M-ṅ-a-a-ā-ā-u p-a-a-ś-n-ś-l-l- t-r-c- u-ṭ-y-? --------------------------------------------- Maṅgaḷavārālu pradarśanaśālalu terici uṇṭāyā?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? వ--్--ర్థ-లకి --స్కౌం-్ ఎదైనా-ఉ-ద-? వి______ డి___ ఎ__ ఉం__ వ-ధ-య-ర-థ-ల-ి డ-స-క-ం-్ ఎ-ై-ా ఉ-ద-? ----------------------------------- విధ్యార్థులకి డిస్కౌంట్ ఎదైనా ఉందా? 0
Bu------ā-u---ntu-pra---śa-aś--- --ric--uṇṭ-nd-? B__________ j____ p_____________ t_____ u_______ B-d-a-ā-ā-u j-n-u p-a-a-ś-n-ś-l- t-r-c- u-ṭ-n-ā- ------------------------------------------------ Budhavārālu jantu pradarśanaśāla terici uṇṭundā?
ਉਹ ਇਮਾਰਤ ਕੀ ਹੈ? అ-ి-ఏ -వంత-? అ_ ఏ భ___ అ-ి ఏ భ-ం-ి- ------------ అది ఏ భవంతి? 0
Bu-ha-ār-l--ja--- p---a-----śā-a-t-r----u--un--? B__________ j____ p_____________ t_____ u_______ B-d-a-ā-ā-u j-n-u p-a-a-ś-n-ś-l- t-r-c- u-ṭ-n-ā- ------------------------------------------------ Budhavārālu jantu pradarśanaśāla terici uṇṭundā?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? ఆ --ం-ి --త ప-తది? ఆ భ__ ఎం_ పా___ ఆ భ-ం-ి ఎ-త ప-త-ి- ------------------ ఆ భవంతి ఎంత పాతది? 0
B-d-av-rāl- --n-u--ra-a-ś-----la--er--i ---un-ā? B__________ j____ p_____________ t_____ u_______ B-d-a-ā-ā-u j-n-u p-a-a-ś-n-ś-l- t-r-c- u-ṭ-n-ā- ------------------------------------------------ Budhavārālu jantu pradarśanaśāla terici uṇṭundā?
ਉਹ ਇਮਾਰਤ ਕਿਸਨੇ ਬਣਾਈ ਹੈ? ఆ--వం---- --ర---ట-టిం--ర-? ఆ భ___ ఎ__ క_____ ఆ భ-ం-ి-ి ఎ-ర- క-్-ి-చ-ర-? -------------------------- ఆ భవంతిని ఎవరు కట్టించారు? 0
Guru--rālu-myūji------r-ci--ṇ----ā? G_________ m_______ t_____ u_______ G-r-v-r-l- m-ū-i-a- t-r-c- u-ṭ-n-ā- ----------------------------------- Guruvārālu myūjiyaṁ terici uṇṭundā?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। నాకు-భ-------------్--ర- -ంట--ఇష్-ం నా_ భ__ ని_______ అం_ ఇ__ న-క- భ-న న-ర-మ-ణ-ా-్-్-ం అ-ట- ఇ-్-ం ----------------------------------- నాకు భవన నిర్మాణశాస్త్రం అంటే ఇష్టం 0
G-ru--rā---myū-iya---er--i---ṭu-d-? G_________ m_______ t_____ u_______ G-r-v-r-l- m-ū-i-a- t-r-c- u-ṭ-n-ā- ----------------------------------- Guruvārālu myūjiyaṁ terici uṇṭundā?
ਮੇਰੀ ਰੁਚੀ ਕਲਾ ਵਿੱਚ ਹੈ। నాక--క-ల-టే ---టం నా_ క___ ఇ__ న-క- క-ల-ట- ఇ-్-ం ----------------- నాకు కళలంటే ఇష్టం 0
Gur-v--ā-----ūj--aṁ--eric- -ṇṭund-? G_________ m_______ t_____ u_______ G-r-v-r-l- m-ū-i-a- t-r-c- u-ṭ-n-ā- ----------------------------------- Guruvārālu myūjiyaṁ terici uṇṭundā?
ਮੇਰੀ ਰੁਚੀ ਚਿਤਰਕਲਾ ਵਿੱਚ ਹੈ। న-కు -ిత-ర-ే-న- అ-టే--ష-టం నా_ చి_____ అం_ ఇ__ న-క- చ-త-ర-ే-న- అ-ట- ఇ-్-ం -------------------------- నాకు చిత్రలేఖనం అంటే ఇష్టం 0
Śuk----rā-u-c--ra---- t-ri-i--ṇ-u-dā? Ś__________ c________ t_____ u_______ Ś-k-a-ā-ā-u c-t-a-ā-a t-r-c- u-ṭ-n-ā- ------------------------------------- Śukravārālu citraśāla terici uṇṭundā?

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।