ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   te విశేషణాలు 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [డెబ్బై తొమ్మిది]

79 [Ḍebbai tom'midi]

విశేషణాలు 2

Viśēṣaṇālu 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤੇਲਗੂ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। నేన--న--ం-ర-గ--దుస-త--- -ే-ు-ున్న--ు నే_ నీ_ రం_ దు___ వే_____ న-న- న-ల- ర-గ- ద-స-త-ల- వ-స-క-న-న-న- ------------------------------------ నేను నీలం రంగు దుస్తులు వేసుకున్నాను 0
Viśēṣaṇ-l--2 V_________ 2 V-ś-ṣ-ṇ-l- 2 ------------ Viśēṣaṇālu 2
ਮੈਂ ਲਾਲ ਕੱਪੜੇ ਪਹਿਨੇ ਹਨ। న----ఎర------గ----స్త--ు --సుక-న---ను నే_ ఎ__ రం_ దు___ వే_____ న-న- ఎ-ు-ు ర-గ- ద-స-త-ల- వ-స-క-న-న-న- ------------------------------------- నేను ఎరుపు రంగు దుస్తులు వేసుకున్నాను 0
Viśē-a-ā-u-2 V_________ 2 V-ś-ṣ-ṇ-l- 2 ------------ Viśēṣaṇālu 2
ਮੈਂ ਹਰੇ ਕੱਪੜੇ ਪਹਿਨੇ ਹਨ। నేను--క-ప-్చ ---ు దు-్-ులు---స--ున---ను నే_ ఆ____ రం_ దు___ వే_____ న-న- ఆ-ు-చ-చ ర-గ- ద-స-త-ల- వ-స-క-న-న-న- --------------------------------------- నేను ఆకుపచ్చ రంగు దుస్తులు వేసుకున్నాను 0
N--- n--a- r------------ -----u--ānu N___ n____ r____ d______ v__________ N-n- n-l-ṁ r-ṅ-u d-s-u-u v-s-k-n-ā-u ------------------------------------ Nēnu nīlaṁ raṅgu dustulu vēsukunnānu
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। న-ను -- నల్----చి-కొ-ట-న--ా-ు నే_ ఒ_ న__ సం_ కొం____ న-న- ఒ- న-్- స-చ- క-ం-ు-్-ా-ు ----------------------------- నేను ఒక నల్ల సంచి కొంటున్నాను 0
Nē-u nī-a-----gu du-tulu -ēsu---n--u N___ n____ r____ d______ v__________ N-n- n-l-ṁ r-ṅ-u d-s-u-u v-s-k-n-ā-u ------------------------------------ Nēnu nīlaṁ raṅgu dustulu vēsukunnānu
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। న-ను గ---మ-ం-ు-గల--క-సం-ి---ంటున్-ా-ు నే_ గో____ గ_ ఒ_ సం_ కొం____ న-న- గ-ధ-మ-ం-ు గ- ఒ- స-చ- క-ం-ు-్-ా-ు ------------------------------------- నేను గోధుమరంగు గల ఒక సంచి కొంటున్నాను 0
N--- n-la--r--g- d-s-----vēsuk-nnānu N___ n____ r____ d______ v__________ N-n- n-l-ṁ r-ṅ-u d-s-u-u v-s-k-n-ā-u ------------------------------------ Nēnu nīlaṁ raṅgu dustulu vēsukunnānu
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। నేను-ఒ--తె--ల-సం-ి---ంటు-్నాను నే_ ఒ_ తె__ సం_ కొం____ న-న- ఒ- త-ల-ల స-చ- క-ం-ు-్-ా-ు ------------------------------ నేను ఒక తెల్ల సంచి కొంటున్నాను 0
N--u er-p- r---u --s--l- v-suku-n--u N___ e____ r____ d______ v__________ N-n- e-u-u r-ṅ-u d-s-u-u v-s-k-n-ā-u ------------------------------------ Nēnu erupu raṅgu dustulu vēsukunnānu
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। న-క--ఒక---త్------ అవ-రం నా_ ఒ_ కొ__ కా_ అ___ న-క- ఒ- క-త-త క-ర- అ-స-ం ------------------------ నాకు ఒక కొత్త కారు అవసరం 0
N--u-er-p--raṅ------t--- v-su--nn--u N___ e____ r____ d______ v__________ N-n- e-u-u r-ṅ-u d-s-u-u v-s-k-n-ā-u ------------------------------------ Nēnu erupu raṅgu dustulu vēsukunnānu
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। నాకు వ--వ-త-ై--ఒక -ా-- -వ-రం నా_ వే_____ ఒ_ కా_ అ___ న-క- వ-గ-ం-మ-న ఒ- క-ర- అ-స-ం ---------------------------- నాకు వేగవంతమైన ఒక కారు అవసరం 0
Nēnu--rup- -a-gu d--tu-u vēsuk--nā-u N___ e____ r____ d______ v__________ N-n- e-u-u r-ṅ-u d-s-u-u v-s-k-n-ā-u ------------------------------------ Nēnu erupu raṅgu dustulu vēsukunnānu
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। నాకు-సౌ---య-ం--ైన--క క-రు -వ-రం నా_ సౌ_______ ఒ_ కా_ అ___ న-క- స-క-్-వ-త-ై- ఒ- క-ర- అ-స-ం ------------------------------- నాకు సౌకర్యవంతమైన ఒక కారు అవసరం 0
N-nu-----a--- -aṅg----st-lu v-s-k-n-ānu N___ ā_______ r____ d______ v__________ N-n- ā-u-a-c- r-ṅ-u d-s-u-u v-s-k-n-ā-u --------------------------------------- Nēnu ākupacca raṅgu dustulu vēsukunnānu
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ఒ------ి----డ --న-ఉంట-ం-ి ఒ_ ము__ ఆ__ పై_ ఉం__ ఒ- మ-స-ి ఆ-ి- ప-న ఉ-ట-ం-ి ------------------------- ఒక ముసలి ఆవిడ పైన ఉంటుంది 0
N----ā--pa--a ---g- d---u-u v--uku-n-nu N___ ā_______ r____ d______ v__________ N-n- ā-u-a-c- r-ṅ-u d-s-u-u v-s-k-n-ā-u --------------------------------------- Nēnu ākupacca raṅgu dustulu vēsukunnānu
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ఒ--ల---టావి- -ై- ఉంట---ి ఒ_ లా____ పై_ ఉం__ ఒ- ల-వ-ట-వ-డ ప-న ఉ-ట-ం-ి ------------------------ ఒక లావుటావిడ పైన ఉంటుంది 0
Nē-u -k-p-cca--a-gu--u--u-u-v-su--n---u N___ ā_______ r____ d______ v__________ N-n- ā-u-a-c- r-ṅ-u d-s-u-u v-s-k-n-ā-u --------------------------------------- Nēnu ākupacca raṅgu dustulu vēsukunnānu
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ఉత్---త కల-గ-న -క-ఆ-----ి------ుంది ఉ____ క___ ఒ_ ఆ__ కిం_ ఉం__ ఉ-్-ు-త క-ి-ి- ఒ- ఆ-ి- క-ం- ఉ-ట-ం-ి ----------------------------------- ఉత్సుకత కలిగిన ఒక ఆవిడ కింద ఉంటుంది 0
N-nu-------l-- -an̄c- koṇṭ--nānu N___ o__ n____ s____ k_________ N-n- o-a n-l-a s-n-c- k-ṇ-u-n-n- -------------------------------- Nēnu oka nalla san̄ci koṇṭunnānu
ਸਾਡੇ ਮਹਿਮਾਨ ਚੰਗੇ ਲੋਕ ਸਨ। మ- అత-థు-- --చ--మ--షులు మా అ___ మం_ మ___ మ- అ-ి-ు-ు మ-చ- మ-ు-ు-ు ----------------------- మా అతిథులు మంచి మనుషులు 0
N--u -k--n-l-- s----i-koṇṭu--ānu N___ o__ n____ s____ k_________ N-n- o-a n-l-a s-n-c- k-ṇ-u-n-n- -------------------------------- Nēnu oka nalla san̄ci koṇṭunnānu
ਸਾਡੇ ਮਹਿਮਾਨ ਨਿਮਰ ਲੋਕ ਸਨ। మ---తి------ర-య-ద---ుల-న మ-ుషులు మా అ___ మ_______ మ___ మ- అ-ి-ు-ు మ-్-ా-స-త-ల-న మ-ు-ు-ు -------------------------------- మా అతిథులు మర్యాదస్తులైన మనుషులు 0
Nēnu-o-a -al-a-san-c- ko--u---nu N___ o__ n____ s____ k_________ N-n- o-a n-l-a s-n-c- k-ṇ-u-n-n- -------------------------------- Nēnu oka nalla san̄ci koṇṭunnānu
ਸਾਡੇ ਮਹਿਮਾਨ ਦਿਲਚਸਪ ਲੋਕ ਸਨ। మ----ి-ు-- ఆసక్----మ-న-మ--షు-ు మా అ___ ఆ_______ మ___ మ- అ-ి-ు-ు ఆ-క-త-క-మ-న మ-ు-ు-ు ------------------------------ మా అతిథులు ఆసక్తికరమైన మనుషులు 0
Nēnu-g---u--ra----g--- -k---a--ci----ṭ---ā-u N___ g___________ g___ o__ s____ k_________ N-n- g-d-u-a-a-g- g-l- o-a s-n-c- k-ṇ-u-n-n- -------------------------------------------- Nēnu gōdhumaraṅgu gala oka san̄ci koṇṭunnānu
ਮੇਰੇ ਬੱਚੇ ਪਿਆਰੇ ਹਨ। నాకు మనో--మ-- ----లలు ఉన--ా-ు నా_ మ_____ పి___ ఉ___ న-క- మ-ో-ర-ై- ప-ల-ల-ు ఉ-్-ా-ు ----------------------------- నాకు మనోహరమైన పిల్లలు ఉన్నారు 0
Nēnu-g-dhu--ra--u gala-o-a--a---- koṇṭunnā-u N___ g___________ g___ o__ s____ k_________ N-n- g-d-u-a-a-g- g-l- o-a s-n-c- k-ṇ-u-n-n- -------------------------------------------- Nēnu gōdhumaraṅgu gala oka san̄ci koṇṭunnānu
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। కాన---ా పక----టివ-ళ్--ి--ొం-ె పి----ు---ారు కా_ మా ప_______ కొం_ పి______ క-న- మ- ప-్-ి-ట-వ-ళ-ళ-ి క-ం-ె ప-ల-ల-ు-్-ా-ు ------------------------------------------- కానీ మా పక్కింటివాళ్ళకి కొంటె పిల్లలున్నారు 0
N--u gōdh---r---u-gal---ka-s-n̄------ṭun-ānu N___ g___________ g___ o__ s____ k_________ N-n- g-d-u-a-a-g- g-l- o-a s-n-c- k-ṇ-u-n-n- -------------------------------------------- Nēnu gōdhumaraṅgu gala oka san̄ci koṇṭunnānu
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? మ--పి----ు--ంచి ప్-వ--తన-క---- ఉన్-ార-? మీ పి___ మం_ ప్_____ క__ ఉ____ మ- ప-ల-ల-ు మ-చ- ప-ర-ర-త- క-ి-ి ఉ-్-ా-ా- --------------------------------------- మీ పిల్లలు మంచి ప్రవర్తన కలిగి ఉన్నారా? 0
N--- -ka-t-l-- ---̄---ko-ṭu--ānu N___ o__ t____ s____ k_________ N-n- o-a t-l-a s-n-c- k-ṇ-u-n-n- -------------------------------- Nēnu oka tella san̄ci koṇṭunnānu

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...