ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   am መግለጫዎች 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [ሰባ ዘጠኝ]

79 [ሰባ ዘጠኝ]

መግለጫዎች 2

k’it͟s’ili 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। ስ-ያዊ ቀሚ- -ብሻለው። ስ___ ቀ__ ለ_____ ስ-ያ- ቀ-ስ ለ-ሻ-ው- --------------- ስማያዊ ቀሚስ ለብሻለው። 0
k--------i 2 k________ 2 k-i-͟-’-l- 2 ------------ k’it͟s’ili 2
ਮੈਂ ਲਾਲ ਕੱਪੜੇ ਪਹਿਨੇ ਹਨ। ቀይ --ስ ለ----። ቀ_ ቀ__ ለ_____ ቀ- ቀ-ስ ለ-ሻ-ው- ------------- ቀይ ቀሚስ ለብሻለው። 0
k----s-i-- 2 k________ 2 k-i-͟-’-l- 2 ------------ k’it͟s’ili 2
ਮੈਂ ਹਰੇ ਕੱਪੜੇ ਪਹਿਨੇ ਹਨ। አ---ዴ---ስ ----ው። አ____ ቀ__ ለ_____ አ-ን-ዴ ቀ-ስ ለ-ሻ-ው- ---------------- አረንጋዴ ቀሚስ ለብሻለው። 0
si-a--wī -’emīs--l-bi---l---. s_______ k______ l___________ s-m-y-w- k-e-ī-i l-b-s-a-e-i- ----------------------------- simayawī k’emīsi lebishalewi.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। ጥቁር ----እ-ገዛ- ነኝ። ጥ__ ቦ__ እ____ ነ__ ጥ-ር ቦ-ሳ እ-ገ-ው ነ-። ----------------- ጥቁር ቦርሳ እየገዛው ነኝ። 0
sima-----k’em-si lebishalew-. s_______ k______ l___________ s-m-y-w- k-e-ī-i l-b-s-a-e-i- ----------------------------- simayawī k’emīsi lebishalewi.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। ቡ--ቦር---የገ-- --። ቡ_ ቦ__ እ____ ነ__ ቡ- ቦ-ሳ እ-ገ-ው ነ-። ---------------- ቡኒ ቦርሳ እየገዛው ነኝ። 0
si-ay--- -’----i---b-s-a---i. s_______ k______ l___________ s-m-y-w- k-e-ī-i l-b-s-a-e-i- ----------------------------- simayawī k’emīsi lebishalewi.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। ነጭ-ቦርሳ እየ--ው-ነኝ። ነ_ ቦ__ እ____ ነ__ ነ- ቦ-ሳ እ-ገ-ው ነ-። ---------------- ነጭ ቦርሳ እየገዛው ነኝ። 0
k’--- k’-mī-- le--s----w-. k____ k______ l___________ k-e-i k-e-ī-i l-b-s-a-e-i- -------------------------- k’eyi k’emīsi lebishalewi.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। አዲ----- ያስ--ገኛል። አ__ መ__ ያ_______ አ-ስ መ-ና ያ-ፈ-ገ-ል- ---------------- አዲስ መኪና ያስፈልገኛል። 0
k-------e---- l--is----wi. k____ k______ l___________ k-e-i k-e-ī-i l-b-s-a-e-i- -------------------------- k’eyi k’emīsi lebishalewi.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। ፈ-ን-መ-- ያ-ፈል-ኛል። ፈ__ መ__ ያ_______ ፈ-ን መ-ና ያ-ፈ-ገ-ል- ---------------- ፈጣን መኪና ያስፈልገኛል። 0
k--y- k’em-si-le-i-------. k____ k______ l___________ k-e-i k-e-ī-i l-b-s-a-e-i- -------------------------- k’eyi k’emīsi lebishalewi.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। ምቹ--ኪ--ያ--ልገኛል። ም_ መ__ ያ_______ ም- መ-ና ያ-ፈ-ገ-ል- --------------- ምቹ መኪና ያስፈልገኛል። 0
ā-en-ga---k’em-s- le-is-alewi. ā________ k______ l___________ ā-e-i-a-ē k-e-ī-i l-b-s-a-e-i- ------------------------------ ārenigadē k’emīsi lebishalewi.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ት---ሴት-ከ-ይ--ኖ-ለ-። ት__ ሴ_ ከ__ ት_____ ት-ቅ ሴ- ከ-ይ ት-ራ-ች- ----------------- ትልቅ ሴት ከላይ ትኖራለች። 0
ā-eni--dē -’---si-lebishal-wi. ā________ k______ l___________ ā-e-i-a-ē k-e-ī-i l-b-s-a-e-i- ------------------------------ ārenigadē k’emīsi lebishalewi.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ወ----ሴት---ይ---ራ-ች። ወ___ ሴ_ ከ__ ት_____ ወ-ራ- ሴ- ከ-ይ ት-ራ-ች- ------------------ ወፍራም ሴት ከላይ ትኖራለች። 0
ārenigad--k-emīs- -eb--ha-e-i. ā________ k______ l___________ ā-e-i-a-ē k-e-ī-i l-b-s-a-e-i- ------------------------------ ārenigadē k’emīsi lebishalewi.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ጉ---- ከላይ-ት----። ጉ_ ሴ_ ከ__ ት_____ ጉ- ሴ- ከ-ይ ት-ራ-ች- ---------------- ጉጉ ሴት ከላይ ትኖራለች። 0
t’--’-ri bo---- -ye----w--nen--. t_______ b_____ i________ n_____ t-i-’-r- b-r-s- i-e-e-a-i n-n-i- -------------------------------- t’ik’uri borisa iyegezawi nenyi.
ਸਾਡੇ ਮਹਿਮਾਨ ਚੰਗੇ ਲੋਕ ਸਨ। እን-ዶ-ችን--ሩ ሰዎች----። እ______ ጥ_ ሰ__ ነ___ እ-ግ-ቻ-ን ጥ- ሰ-ች ነ-ሩ- ------------------- እንግዶቻችን ጥሩ ሰዎች ነበሩ። 0
t--k-uri-----sa------za-- n----. t_______ b_____ i________ n_____ t-i-’-r- b-r-s- i-e-e-a-i n-n-i- -------------------------------- t’ik’uri borisa iyegezawi nenyi.
ਸਾਡੇ ਮਹਿਮਾਨ ਨਿਮਰ ਲੋਕ ਸਨ। እ-ግ---ን-ትሁት ሰ-ች -በሩ። እ______ ት__ ሰ__ ነ___ እ-ግ-ቻ-ን ት-ት ሰ-ች ነ-ሩ- -------------------- እንግዶቻችን ትሁት ሰዎች ነበሩ። 0
t-i--u-i--o-i---i---e-aw- -e--i. t_______ b_____ i________ n_____ t-i-’-r- b-r-s- i-e-e-a-i n-n-i- -------------------------------- t’ik’uri borisa iyegezawi nenyi.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। እንግዶ-ችን-አ--ሳ--ሰዎች-ነበሩ። እ______ አ____ ሰ__ ነ___ እ-ግ-ቻ-ን አ-ደ-ች ሰ-ች ነ-ሩ- ---------------------- እንግዶቻችን አስደሳች ሰዎች ነበሩ። 0
b--ī -o-isa iy---za-i -e--i. b___ b_____ i________ n_____ b-n- b-r-s- i-e-e-a-i n-n-i- ---------------------------- bunī borisa iyegezawi nenyi.
ਮੇਰੇ ਬੱਚੇ ਪਿਆਰੇ ਹਨ। ፍ---------ች -ሉኝ ፍ__ የ__ ል__ አ__ ፍ-ር የ-ኑ ል-ች አ-ኝ --------------- ፍቅር የሆኑ ልጆች አሉኝ 0
bunī bo-i-a-iyegezawi--e---. b___ b_____ i________ n_____ b-n- b-r-s- i-e-e-a-i n-n-i- ---------------------------- bunī borisa iyegezawi nenyi.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। ግን-ጎረቤ-- -ስ-ጋሪ--ጆ----ቸው ግ_ ጎ____ አ____ ል__ አ___ ግ- ጎ-ቤ-ቼ አ-ቸ-ሪ ል-ች አ-ቸ- ----------------------- ግን ጎረቤቶቼ አስቸጋሪ ልጆች አላቸው 0
b--ī--o---- -y--e---- --n-i. b___ b_____ i________ n_____ b-n- b-r-s- i-e-e-a-i n-n-i- ---------------------------- bunī borisa iyegezawi nenyi.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? የ---ተ---- ጨ---ቸው? የ____ ል__ ጨ_ ና___ የ-ና-ተ ል-ች ጨ- ና-ው- ----------------- የእናንተ ልጆች ጨዋ ናቸው? 0
ne------o-is- iye--z-w- -eny-. n_____ b_____ i________ n_____ n-c-’- b-r-s- i-e-e-a-i n-n-i- ------------------------------ nech’i borisa iyegezawi nenyi.

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...