ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   am ፍራፍሬዎች እና ምግብ

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [አስራ አምስት]

15 [አስራ አምስት]

ፍራፍሬዎች እና ምግብ

ātikiliti ina migibi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। እ---ን-- አ-ኝ። እ_ እ___ አ___ እ- እ-ጆ- አ-ኝ- ------------ እኔ እንጆሬ አለኝ። 0
āt----i-- i-a m-gibi ā________ i__ m_____ ā-i-i-i-i i-a m-g-b- -------------------- ātikiliti ina migibi
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। እ--ኪዊ--ና ሜ-----ኝ። እ_ ኪ_ እ_ ሜ__ አ___ እ- ኪ- እ- ሜ-ን አ-ኝ- ----------------- እኔ ኪዊ እና ሜሎን አለኝ። 0
āt-kili-- ina mi-i-i ā________ i__ m_____ ā-i-i-i-i i-a m-g-b- -------------------- ātikiliti ina migibi
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। እ--ብርቱካ--እና -ይን አ--። እ_ ብ____ እ_ ወ__ አ___ እ- ብ-ቱ-ን እ- ወ-ን አ-ኝ- -------------------- እኔ ብርቱካን እና ወይን አለኝ። 0
in- in-jorē-ā-en-i. i__ i______ ā______ i-ē i-i-o-ē ā-e-y-. ------------------- inē inijorē ālenyi.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। እ--ፖም-እ--ማ-ጎ-አ--። እ_ ፖ_ እ_ ማ__ አ___ እ- ፖ- እ- ማ-ጎ አ-ኝ- ----------------- እኔ ፖም እና ማንጎ አለኝ። 0
inē-inijo-ē āleny-. i__ i______ ā______ i-ē i-i-o-ē ā-e-y-. ------------------- inē inijorē ālenyi.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। እ--ሙዝ-እ---ናናስ ---። እ_ ሙ_ እ_ አ___ አ___ እ- ሙ- እ- አ-ና- አ-ኝ- ------------------ እኔ ሙዝ እና አናናስ አለኝ። 0
i-- i-i-o---ā---y-. i__ i______ ā______ i-ē i-i-o-ē ā-e-y-. ------------------- inē inijorē ālenyi.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। እኔ የፍራ-ሬ ሰላ- እ---ው። እ_ የ____ ሰ__ እ_____ እ- የ-ራ-ሬ ሰ-ጣ እ-ራ-ው- ------------------- እኔ የፍራፍሬ ሰላጣ እሰራለው። 0
i-- k-w--i----ē---i----n-i. i__ k___ i__ m_____ ā______ i-ē k-w- i-a m-l-n- ā-e-y-. --------------------------- inē kīwī ina mēloni ālenyi.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। እ---ተጠ----ቦ ---ላ--ነ-። እ_ የ____ ዳ_ እ____ ነ__ እ- የ-ጠ-ሰ ዳ- እ-በ-ው ነ-። --------------------- እኔ የተጠበሰ ዳቦ እየበላው ነው። 0
i----īwī-i-- m-loni----ny-. i__ k___ i__ m_____ ā______ i-ē k-w- i-a m-l-n- ā-e-y-. --------------------------- inē kīwī ina mēloni ālenyi.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। እ- የተ-በሰ--ቦ-በቅ- --በ-- -ው። እ_ የ____ ዳ_ በ__ እ____ ነ__ እ- የ-ጠ-ሰ ዳ- በ-ቤ እ-በ-ው ነ-። ------------------------- እኔ የተጠበሰ ዳቦ በቅቤ እየበላው ነው። 0
in- ---ī-i-a-m-lon- ā-e--i. i__ k___ i__ m_____ ā______ i-ē k-w- i-a m-l-n- ā-e-y-. --------------------------- inē kīwī ina mēloni ālenyi.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। እ- የ-ጠበሰ----በቅቤ ---በ-ርማላታ እ---ው-ነው። እ_ የ____ ዳ_ በ__ እ_ በ_____ እ____ ነ__ እ- የ-ጠ-ሰ ዳ- በ-ቤ እ- በ-ር-ላ- እ-በ-ው ነ-። ----------------------------------- እኔ የተጠበሰ ዳቦ በቅቤ እና በማርማላታ እየበላው ነው። 0
i-ē-bir-tu-a-i -----e-i----l-n-i. i__ b_________ i__ w_____ ā______ i-ē b-r-t-k-n- i-a w-y-n- ā-e-y-. --------------------------------- inē biritukani ina weyini ālenyi.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। እኔ-----ች እ---- -ው። እ_ ሳ____ እ____ ነ__ እ- ሳ-ድ-ች እ-በ-ው ነ-። ------------------ እኔ ሳንድዊች እየበላው ነው። 0
i-- -i--tu---i-i-a -e-ini -le-y-. i__ b_________ i__ w_____ ā______ i-ē b-r-t-k-n- i-a w-y-n- ā-e-y-. --------------------------------- inē biritukani ina weyini ālenyi.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। እ----ድ-ች --ቦ ቅቤ -የ-ላው ነው። እ_ ሳ____ በ__ ቅ_ እ____ ነ__ እ- ሳ-ድ-ች በ-ቦ ቅ- እ-በ-ው ነ-። ------------------------- እኔ ሳንድዊች በዳቦ ቅቤ እየበላው ነው። 0
i-ē-----t-k-ni ----w--in- --e-y-. i__ b_________ i__ w_____ ā______ i-ē b-r-t-k-n- i-a w-y-n- ā-e-y-. --------------------------------- inē biritukani ina weyini ālenyi.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। እኔ-ሳ-ድዊ--በ----ቤ--- ---ቲ- እየ------። እ_ ሳ____ በ__ ቅ_ እ_ በ____ እ____ ነ__ እ- ሳ-ድ-ች በ-ቦ ቅ- እ- በ-ማ-ም እ-በ-ው ነ-። ---------------------------------- እኔ ሳንድዊች በዳቦ ቅቤ እና በቲማቲም እየበላው ነው። 0
in--pom--i-a--anig- ālen-i. i__ p___ i__ m_____ ā______ i-ē p-m- i-a m-n-g- ā-e-y-. --------------------------- inē pomi ina manigo ālenyi.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। እ--ዳቦ -ና-እሩዝ -------። እ_ ዳ_ እ_ እ__ እ_______ እ- ዳ- እ- እ-ዝ እ-ፈ-ጋ-ን- --------------------- እኛ ዳቦ እና እሩዝ እንፈልጋለን። 0
inē po-- in--ma---o ā--n--. i__ p___ i__ m_____ ā______ i-ē p-m- i-a m-n-g- ā-e-y-. --------------------------- inē pomi ina manigo ālenyi.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। እ---- እና---- --ፈ-ጋ-ን። እ_ አ_ እ_ ስ__ እ_______ እ- አ- እ- ስ-ክ እ-ፈ-ጋ-ን- --------------------- እኛ አሳ እና ስቴክ እንፈልጋለን። 0
i-ē-p-m--------ni-o --en--. i__ p___ i__ m_____ ā______ i-ē p-m- i-a m-n-g- ā-e-y-. --------------------------- inē pomi ina manigo ālenyi.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। እ--ፒ- -----ታ ---ል-ለን። እ_ ፒ_ እ_ ፓ__ እ_______ እ- ፒ- እ- ፓ-ታ እ-ፈ-ጋ-ን- --------------------- እኛ ፒዛ እና ፓስታ እንፈልጋለን። 0
inē-muz--ina --anasi --e-y-. i__ m___ i__ ā______ ā______ i-ē m-z- i-a ā-a-a-i ā-e-y-. ---------------------------- inē muzi ina ānanasi ālenyi.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। ሌ- ም- --ማሪ---ፈ-ገ-ል? ሌ_ ም_ ተ___ ያ_______ ሌ- ም- ተ-ማ- ያ-ፈ-ገ-ል- ------------------- ሌላ ምን ተጨማሪ ያስፈልገናል? 0
i-ē-m--- i-a-ān-na---ā--ny-. i__ m___ i__ ā______ ā______ i-ē m-z- i-a ā-a-a-i ā-e-y-. ---------------------------- inē muzi ina ānanasi ālenyi.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। እ- --ት ---ቲማ-- ለሾ-ባ-እንፈል-ለ-። እ_ ካ__ እ_ ቲ___ ለ___ እ_______ እ- ካ-ት እ- ቲ-ቲ- ለ-ር- እ-ፈ-ጋ-ን- ---------------------------- እኛ ካሮት እና ቲማቲም ለሾርባ እንፈልጋለን። 0
inē-mu-i i-- ā-a---i---e-y-. i__ m___ i__ ā______ ā______ i-ē m-z- i-a ā-a-a-i ā-e-y-. ---------------------------- inē muzi ina ānanasi ālenyi.
ਸੁਪਰ – ਮਾਰਕੀਟ ਕਿੱਥੇ ਹੈ? ሱ- የት--ው? ሱ_ የ_ ነ__ ሱ- የ- ነ-? --------- ሱቁ የት ነው? 0
i-------ra-i-ē -el---a -s------i. i__ y_________ s______ i_________ i-ē y-f-r-f-r- s-l-t-a i-e-a-e-i- --------------------------------- inē yefirafirē selat’a iseralewi.

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!