ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   am የሰውነት ክፍሎች

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

58 [ሃምሣ ስምንት]

58 [ሃምሣ ስምንት]

የሰውነት ክፍሎች

yesewineti ākalochi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। እ- -ው--የሳ-ኩ- -ው። እ_ ሰ_ እ_____ ነ__ እ- ሰ- እ-ሳ-ኩ- ነ-። ---------------- እኔ ሰው እየሳልኩኝ ነው። 0
ye-e--ne-i-ākal-chi y_________ ā_______ y-s-w-n-t- ā-a-o-h- ------------------- yesewineti ākalochi
ਸਭ ਤੋਂ ਪਹਿਲਾਂ ਮੱਥਾ መ-----ጭ--ላት መ____ ጭ____ መ-መ-ያ ጭ-ቅ-ት ----------- መጀመሪያ ጭንቅላት 0
yes-w-n--i --alo-hi y_________ ā_______ y-s-w-n-t- ā-a-o-h- ------------------- yesewineti ākalochi
ਆਦਮੀ ਨੇ ਟੋਪੀ ਪਹਿਨੀ ਹੈ। ሰ-የው ኮፍ- -ድ---። ሰ___ ኮ__ አ_____ ሰ-የ- ኮ-ያ አ-ር-ል- --------------- ሰውየው ኮፍያ አድርጋል። 0
i-ē-s-w- iyes--i-u-y---ewi. i__ s___ i___________ n____ i-ē s-w- i-e-a-i-u-y- n-w-. --------------------------- inē sewi iyesalikunyi newi.
ਉਸਦੇ ਵਾਲ ਨਹੀਂ ਦਿਖਦੇ। ፀጉ- አይ--ም። ፀ__ አ_____ ፀ-ሩ አ-ታ-ም- ---------- ፀጉሩ አይታይም። 0
i-ē----i--yes-----n-i new-. i__ s___ i___________ n____ i-ē s-w- i-e-a-i-u-y- n-w-. --------------------------- inē sewi iyesalikunyi newi.
ਉਸਦੇ ਕੰਨ ਵੀ ਨਹੀਂ ਦਿੱਖਦੇ। ጆሮውም--ይ---። ጆ___ አ_____ ጆ-ው- አ-ታ-ም- ----------- ጆሮውም አይታይም። 0
i-- -e-i-iye--li-unyi n-w-. i__ s___ i___________ n____ i-ē s-w- i-e-a-i-u-y- n-w-. --------------------------- inē sewi iyesalikunyi newi.
ਉਸਦੀ ਪਿਠ ਵੀ ਨਹੀਂ ਦਿਖਦੀ। ጆ--ውም አይ-ይም። ጆ____ አ_____ ጆ-ባ-ም አ-ታ-ም- ------------ ጆርባውም አይታይም። 0
m-jemerīy- --’---k’ilati m_________ c____________ m-j-m-r-y- c-’-n-k-i-a-i ------------------------ mejemerīya ch’inik’ilati
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। አ---- እና አፉ- -የሳል-ኝ ነ-። አ____ እ_ አ__ እ_____ ነ__ አ-ኖ-ን እ- አ-ን እ-ሳ-ኩ- ነ-። ----------------------- አይኖቹን እና አፉን እየሳልኩኝ ነው። 0
m-j-m--ī---c-’i--k-i---i m_________ c____________ m-j-m-r-y- c-’-n-k-i-a-i ------------------------ mejemerīya ch’inik’ilati
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। ሰውየ--እ-ደ--ና ---ቀ--ው። ሰ___ እ_____ እ___ ነ__ ሰ-የ- እ-ደ-ሰ- እ-ሳ- ነ-። -------------------- ሰውየው እየደነሰና እየሳቀ ነው። 0
me--m-rī-a -h-in---il-ti m_________ c____________ m-j-m-r-y- c-’-n-k-i-a-i ------------------------ mejemerīya ch’inik’ilati
ਆਦਮੀ ਦੀ ਨੱਕ ਲੰਬੀ ਹੈ। ሰ-የው--ጅ--አፍንጫ----። ሰ___ ረ__ አ___ አ___ ሰ-የ- ረ-ም አ-ን- አ-ው- ------------------ ሰውየው ረጅም አፍንጫ አለው። 0
sewiy-wi -of--- ---r--ali. s_______ k_____ ā_________ s-w-y-w- k-f-y- ā-i-i-a-i- -------------------------- sewiyewi kofiya ādirigali.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। እሱ-በ----ቆርቆ- ይዟ-። እ_ በ___ ቆ___ ይ___ እ- በ-ጆ- ቆ-ቆ- ይ-ል- ----------------- እሱ በእጆቹ ቆርቆሮ ይዟል። 0
se-------k--iy- ----i--li. s_______ k_____ ā_________ s-w-y-w- k-f-y- ā-i-i-a-i- -------------------------- sewiyewi kofiya ādirigali.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। አ--ቱ ላይ -ር--አ----። አ___ ላ_ ሻ__ አ_____ አ-ገ- ላ- ሻ-ብ አ-ር-ል- ------------------ አንገቱ ላይ ሻርብ አድርጋል። 0
s--iye---k-fiy- ādi-i--l-. s_______ k_____ ā_________ s-w-y-w- k-f-y- ā-i-i-a-i- -------------------------- sewiyewi kofiya ādirigali.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। ክ-ም-----ቃ--ነው። ክ____ ቀ___ ነ__ ክ-ም-ና ቀ-ቃ- ነ-። -------------- ክረምትና ቀዝቃዛ ነው። 0
t͟s’-g-----y-ta----. t͟_______ ā_________ t-s-e-u-u ā-i-a-i-i- -------------------- t͟s’eguru āyitayimi.
ਬਾਂਹਾਂ ਮਜ਼ਬੂਤ ਹਨ। እ-ቹ ጠንካራ-ና--። እ__ ጠ___ ና___ እ-ቹ ጠ-ካ- ና-ው- ------------- እጆቹ ጠንካራ ናቸው። 0
t͟-’e-ur- --itayi-i. t͟_______ ā_________ t-s-e-u-u ā-i-a-i-i- -------------------- t͟s’eguru āyitayimi.
ਲੱਤਾਂ ਵੀ ਮਜ਼ਬੂਤ ਹਨ। እግሮቹም----ራ-ና-ው። እ____ ጠ___ ና___ እ-ሮ-ም ጠ-ካ- ና-ው- --------------- እግሮቹም ጠንካራ ናቸው። 0
t͟s-eg--u --it---m-. t͟_______ ā_________ t-s-e-u-u ā-i-a-i-i- -------------------- t͟s’eguru āyitayimi.
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। ሰውየ- -በ-ዶ የተሰራ-ነ-። ሰ___ ከ___ የ___ ነ__ ሰ-የ- ከ-ረ- የ-ሰ- ነ-። ------------------ ሰውየው ከበረዶ የተሰራ ነው። 0
jo-ow-----yi--yim-. j_______ ā_________ j-r-w-m- ā-i-a-i-i- ------------------- jorowimi āyitayimi.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। ሰ--- -ሪ- -ት---ለበሰም። ሰ___ ሱ__ ኮ__ አ_____ ሰ-የ- ሱ-ም ኮ-ም አ-በ-ም- ------------------- ሰውየው ሱሪም ኮትም አለበሰም። 0
jo--------y--ay-mi. j_______ ā_________ j-r-w-m- ā-i-a-i-i- ------------------- jorowimi āyitayimi.
ਪਰ ਉਸਨੂੰ ਠੰਢ ਲੱਗ ਰਹੀ ਹੈ। ግ- ሰውየ--አ--ረ-ውም። ግ_ ሰ___ አ_______ ግ- ሰ-የ- አ-በ-ደ-ም- ---------------- ግን ሰውየው አልበረደውም። 0
j--o--m---yit-yim-. j_______ ā_________ j-r-w-m- ā-i-a-i-i- ------------------- jorowimi āyitayimi.
ਉਹ ਇੱਕ ਹਿਮ – ਮਾਨਵ ਹੈ। እሱ --ረ--ሰው-ነው። እ_ የ___ ሰ_ ነ__ እ- የ-ረ- ሰ- ነ-። -------------- እሱ የበረዶ ሰው ነው። 0
jor-b-wi-i-ā---ay---. j_________ ā_________ j-r-b-w-m- ā-i-a-i-i- --------------------- joribawimi āyitayimi.

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...