ਪ੍ਹੈਰਾ ਕਿਤਾਬ

pa ਰੈਸਟੋਰੈਂਟ ਵਿੱਚ 4   »   am ምግብ ቤቱ ውስጥ 4

32 [ਬੱਤੀ]

ਰੈਸਟੋਰੈਂਟ ਵਿੱਚ 4

ਰੈਸਟੋਰੈਂਟ ਵਿੱਚ 4

32 [ሰላሳ ሁለት]

32 [ሰላሳ ሁለት]

ምግብ ቤቱ ውስጥ 4

bemigibi bēti wisit’i 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੈਚਪ ਨਾਲ ਇੱਕ ਫ੍ਰੈਂਚ ਫ੍ਰਾਈਜ਼ አን---ተጠበሰ-ድን---ካቻ- -ር አ__ የ____ ድ__ ከ___ ጋ_ አ-ድ የ-ጠ-ሰ ድ-ች ከ-ቻ- ጋ- --------------------- አንድ የተጠበሰ ድንች ከካቻፕ ጋር 0
be---i-i-b--i --s---- 4 b_______ b___ w______ 4 b-m-g-b- b-t- w-s-t-i 4 ----------------------- bemigibi bēti wisit’i 4
ਅਤੇ ਦੋ ਮੈਅਨੋਜ਼ ਦੇ ਨਾਲ እ- ----ከማ-ኒ--ጋር እ_ ሁ__ ከ____ ጋ_ እ- ሁ-ት ከ-ዮ-ዝ ጋ- --------------- እና ሁለት ከማዮኒዝ ጋር 0
bem-g-bi b-ti--is-t-i 4 b_______ b___ w______ 4 b-m-g-b- b-t- w-s-t-i 4 ----------------------- bemigibi bēti wisit’i 4
ਅਤੇ ਤਿੰਨ ਗ੍ਰਿੱਲ ਕੀਤੇ ਸਾਸੇਜ ਸਰੋਂ ਦੇ ਨਾਲ। እ---ስ- ----- ቋ-ማ-ከ-ና----ር እ_ ሶ__ የ____ ቋ__ ከ____ ጋ_ እ- ሶ-ት የ-ጠ-ሰ ቋ-ማ ከ-ና-ጭ ጋ- ------------------------- እና ሶስት የተጠበሰ ቋሊማ ከሰናፍጭ ጋር 0
ānid- ---et----se---ni--i-ke------i ---i ā____ y__________ d______ k________ g___ ā-i-i y-t-t-e-e-e d-n-c-i k-k-c-a-i g-r- ---------------------------------------- ānidi yetet’ebese dinichi kekachapi gari
ਤੁਹਾਡੇ ਕੋਲ ਕਿਸ ਤਰ੍ਹਾਂ ਦੀਆਂ ਸਬਜ਼ੀਆਂ ਹਨ? ምን ------ -ለ-ት? ም_ አ_____ አ____ ም- አ-ክ-ቶ- አ-ዎ-? --------------- ምን አትክልቶች አለዎት? 0
āni-i-y-te-’e-e-e-d-n-chi -----ha-- gari ā____ y__________ d______ k________ g___ ā-i-i y-t-t-e-e-e d-n-c-i k-k-c-a-i g-r- ---------------------------------------- ānidi yetet’ebese dinichi kekachapi gari
ਕੀ ਫਲੀਆਂ ਮਿਲ ਸਕਦੀਆਂ ਹਨ? አደ-ጓ----ተ- --ዎ-? አ_____ አ__ አ____ አ-ን-ሬ- አ-ር አ-ዎ-? ---------------- አደንጓሬ/ አተር አለዎት? 0
ān--i --te-’----e--i-i-h--keka-h-pi--ari ā____ y__________ d______ k________ g___ ā-i-i y-t-t-e-e-e d-n-c-i k-k-c-a-i g-r- ---------------------------------------- ānidi yetet’ebese dinichi kekachapi gari
ਕੀ ਤੁਹਾਡੇ ਕੋਲ ਫੁੱਲਗੋਭੀ ਹੈ? የአ-ባ-ጎ----ለ-ት? የ___ ጎ__ አ____ የ-በ- ጎ-ን አ-ዎ-? -------------- የአበባ ጎመን አለዎት? 0
i-- h---ti ke------zi gari i__ h_____ k_________ g___ i-a h-l-t- k-m-y-n-z- g-r- -------------------------- ina huleti kemayonīzi gari
ਮੈਨੂੰ ਮੱਕੀ ਖਾਣਾ ਚੰਗਾ ਲੱਗਦਾ ਹੈ। በቆ- መ-ላት-እወዳለው። በ__ መ___ እ_____ በ-ሎ መ-ላ- እ-ዳ-ው- --------------- በቆሎ መብላት እወዳለው። 0
i-a -ule-i kem--o------ari i__ h_____ k_________ g___ i-a h-l-t- k-m-y-n-z- g-r- -------------------------- ina huleti kemayonīzi gari
ਮੈਨੂੰ ਖੀਰਾ ਚੰਗਾ ਲੱਗਦਾ ਹੈ। ኩ-ምበር መ-ላት -ወዳለው። ኩ____ መ___ እ_____ ኩ-ም-ር መ-ላ- እ-ዳ-ው- ----------------- ኩከምበር መብላት እወዳለው። 0
ina ---et----mayo-īz- -a-i i__ h_____ k_________ g___ i-a h-l-t- k-m-y-n-z- g-r- -------------------------- ina huleti kemayonīzi gari
ਮੈਨੂੰ ਟਮਾਟਰ ਚੰਗਾ ਲੱਗਦਾ ਹੈ। ቲማ-ም -ብ-ት -----። ቲ___ መ___ እ_____ ቲ-ቲ- መ-ላ- እ-ዳ-ው- ---------------- ቲማቲም መብላት እወዳለው። 0
ina----i-i -ete--e--s-----------k----a-i--’i-g--i i__ s_____ y__________ k_______ k___________ g___ i-a s-s-t- y-t-t-e-e-e k-w-l-m- k-s-n-f-c-’- g-r- ------------------------------------------------- ina sositi yetet’ebese k’walīma kesenafich’i gari
ਕੀ ਤੁਹਾਨੂੰ ਭੂਕਾਂ ਚੰਗੀਆਂ ਲੱਗਦੀਆਂ ਹਨ? የ-- ሽ-ኩርት- መ-ላት ---ሉ? የ__ ሽ_____ መ___ ይ____ የ-ሮ ሽ-ኩ-ት- መ-ላ- ይ-ዳ-? --------------------- የባሮ ሽንኩርትም መብላት ይወዳሉ? 0
i-- sos-ti-yetet’-b--e-k’---īma kese--fi-h’---a-i i__ s_____ y__________ k_______ k___________ g___ i-a s-s-t- y-t-t-e-e-e k-w-l-m- k-s-n-f-c-’- g-r- ------------------------------------------------- ina sositi yetet’ebese k’walīma kesenafich’i gari
ਕੀ ਤੁਹਾਨੂੰ ਅਚਾਰੀ ਬੰਦਗੋਭੀ ਚੰਗੀ ਲੱਗਦੀ ਹੈ? በ-ቅል ጎ-- የ----አ-ክልት---ብ-ት --ዳሉ? በ___ ጎ__ የ___ አ_____ መ___ ይ____ በ-ቅ- ጎ-ን የ-ሰ- አ-ክ-ት- መ-ላ- ይ-ዳ-? ------------------------------- በጥቅል ጎመን የሚሰራ አትክልትም መብላት ይወዳሉ? 0
i-- ---iti yetet---e--------īma----e-af-c-’- ---i i__ s_____ y__________ k_______ k___________ g___ i-a s-s-t- y-t-t-e-e-e k-w-l-m- k-s-n-f-c-’- g-r- ------------------------------------------------- ina sositi yetet’ebese k’walīma kesenafich’i gari
ਕੀ ਤੁਸੀਂ ਦਾਲ ਖਾਣਾ ਪਸੰਦ ਕਰਦੇ ਹੋ? ምስ-ም---ላት ይወዳ-? ም___ መ___ ይ____ ም-ር- መ-ላ- ይ-ዳ-? --------------- ምስርም መብላት ይወዳሉ? 0
mi----t--il-tochi ā-ewoti? m___ ā___________ ā_______ m-n- ā-i-i-i-o-h- ā-e-o-i- -------------------------- mini ātikilitochi ālewoti?
ਕੀ ਤੈਨੂੰ ਗਾਜਰਾਂ ਵੀ ਚੰਗੀਆਂ ਲੱਗਦੀਆਂ ਹਨ? ካ--ም----- ----ህ/--ሽ? ካ___ መ___ ት_________ ካ-ት- መ-ላ- ት-ዳ-ህ-ጃ-ሽ- -------------------- ካሮትም መብላት ትወዳለህ/ጃለሽ? 0
m-n- ā-ik--it-c----l--ot-? m___ ā___________ ā_______ m-n- ā-i-i-i-o-h- ā-e-o-i- -------------------------- mini ātikilitochi ālewoti?
ਕੀ ਤੈਨੂੰ ਬ੍ਰੋਕਲੀ ਵੀ ਚੰਗੀ ਲੱਗਦੀ ਹੈ? ብ-----ብላት ---ለህ/-? ብ___ መ___ ት_______ ብ-ኮ- መ-ላ- ት-ዳ-ህ-ሽ- ------------------ ብሮኮሊ መብላት ትወዳለህ/ሽ? 0
m-ni -t-----------ā----t-? m___ ā___________ ā_______ m-n- ā-i-i-i-o-h- ā-e-o-i- -------------------------- mini ātikilitochi ālewoti?
ਕੀ ਤੈਨੂੰ ਸ਼ਿਮਲਾ – ਮਿਰਚਾਂ ਵੀ ਚੰਗੀਆਂ ਲੱਗਦੀਆਂ ਹਨ? ቃሪ- መብ-- ትወ-ለ--ሽ? ቃ__ መ___ ት_______ ቃ-ያ መ-ላ- ት-ዳ-ህ-ሽ- ----------------- ቃሪያ መብላት ትወዳለህ/ሽ? 0
ā---ig--r-/ --e-i ā--wo-i? ā__________ ā____ ā_______ ā-e-i-w-r-/ ā-e-i ā-e-o-i- -------------------------- ādenigwarē/ āteri ālewoti?
ਮੈਨੂੰ ਪਿਆਜ਼ ਚੰਗਾ ਨਹੀਂ ਲੱਗਦਾ। ሽን--- ---ድም። ሽ____ አ_____ ሽ-ኩ-ት አ-ወ-ም- ------------ ሽንኩርት አልወድም። 0
ā---i-w-r-- ----i----w--i? ā__________ ā____ ā_______ ā-e-i-w-r-/ ā-e-i ā-e-o-i- -------------------------- ādenigwarē/ āteri ālewoti?
ਮੈਨੂੰ ਜੈਤੂਨ ਚੰਗੇ ਨਹੀਂ ਲੱਗਦੇ। የ-ይራ ፍሬ -ልው--። የ___ ፍ_ አ_____ የ-ይ- ፍ- አ-ው-ም- -------------- የወይራ ፍሬ አልውድም። 0
āde-ig--rē/ āteri--l-w--i? ā__________ ā____ ā_______ ā-e-i-w-r-/ ā-e-i ā-e-o-i- -------------------------- ādenigwarē/ āteri ālewoti?
ਮੈਨੂੰ ਖੁੰਬਾਂ ਚੰਗੀਆਂ ਨਹੀਂ ਲੱਗਦੀਆਂ। እ-ጉዳይ አል--ም። እ____ አ_____ እ-ጉ-ይ አ-ወ-ም- ------------ እንጉዳይ አልወድም። 0
ye-ā-eb--gom-n- ā--woti? y_______ g_____ ā_______ y-’-b-b- g-m-n- ā-e-o-i- ------------------------ ye’ābeba gomeni ālewoti?

ਧੁਨੀ-ਆਧਾਰਿਤ ਭਾਸ਼ਾਵਾਂ

ਵਿਸ਼ਵ ਭਰ ਵਿੱਚ ਬੋਲਣ ਜਾਣ ਵਾਲੀਆਂ ਭਾਸ਼ਾਵਾਂ ਜ਼ਿਆਦਾਤਰ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਧੁਨਾਂ ਦਾ ਉਤਾਰ-ਚੜ੍ਹਾਅ ਅਹਿਮ ਹੁੰਦਾ ਹੈ। ਇਹ ਨਿਰਧਾਰਿਤ ਕਰਦੇ ਹਨ ਸ਼ਬਦਾਂ ਜਾਂ ਸ਼ਬਦ-ਅੰਸ਼ਾਂ ਦਾ ਕੀ ਅਰਥ ਹੈ। ਇਸਲਈ , ਧੁਨੀ ਸ਼ਬਦ ਦੇ ਨਾਲ ਪੱਕੀ ਤਰ੍ਹਾਂ ਸੰਬੰਧਿਤ ਹੁੰਦੀ ਹੈ। ਏਸ਼ੀਆ ਵਿੱਚ ਬੋਲੀਆਂ ਜਾਣ ਵਾਲੀਆਂ ਵਧੇਰੇ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂਹਨ। ਉਦਾਹਰਣ ਵਜੋਂ , ਚੀਨੀ , ਥਾਈ ਅਤੇ ਵੀਅਤਨਾਮੀ। ਅਫ਼ਰੀਕਾ ਵਿੱਚ ਵੀ ਕਈ ਧੁਨੀ-ਆਧਾਰਿਤ ਭਾਸ਼ਾਵਾਂ ਪ੍ਰਚੱਲਿਤ ਹਨ। ਅਮਰੀਕਾ ਵਿੱਚ ਵੀ ਕਈ ਸਥਾਨਿਕ ਭਾਸ਼ਾਵਾਂ ਧੁਨੀ-ਆਧਾਰਿਤ ਭਾਸ਼ਾਵਾਂ ਹਨ। ਇੰਡੋ-ਯੂਰੋਪੀਅਨ ਭਾਸ਼ਾਵਾਂ ਵਿੱਚ ਜ਼ਿਆਦਾਤਰ ਕੇਵਲ ਧੁਨੀ-ਆਧਾਰਿਤ ਤੱਤ ਹੀ ਹੁੰਦੇ ਹਨ। ਉਦਾਹਰਣ ਵਜੋਂ , ਇਹ ਸਵੀਡਿਸ਼ ਜਾਂ ਸਰਬੀਅਨ ਉੱਤੇ ਵੀ ਲਾਗੂ ਹੁੰਦਾ ਹੈ। ਧੁਨੀ ਦੇ ਉਤਾਰ-ਚੜ੍ਹਾਵਾਂ ਦੀ ਗਿਣਤੀ ਵਿਅਕਤੀਗਤ ਭਾਸ਼ਾਵਾਂ ਵਿੱਚ ਵੱਖ-ਵੱਖ ਹੁੰਦੀ ਹੈ। ਚੀਨੀ ਵਿੱਚ ਚਾਰ ਵੱਖ-ਵੱਖ ਧੁਨੀਆਂ ਵਿੱਚ ਸਪੱਸ਼ਟ ਅੰਤਰ ਹੈ। ਇਸ ਅਨੁਸਾਰ , ma ਅੱਖਰ ਦੇ ਚਾਰ ਅਰਥ ਹੋ ਸਕਦੇ ਹਨ। ਇਹ ਹਨ mother, hemp, horse ਅਤੇ to rant ਦਿਲਚਸਪ ਗੱਲ ਇਹ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਸਾਡੀ ਸੁਣਨ ਸ਼ਕਤੀ ਉੱਤੇ ਵੀ ਪ੍ਰਭਾਵ ਪਾਉਂਦੀਆਂ ਹਨ। ਸੰਪੂਰਨ ਸੁਣਾਈ ਨਾਲ ਸੰਬੰਧਤ ਅਧਿਐਨ ਅਜਿਹਾ ਦਰਸਾਉਂਦੇ ਹਨ। ਸੰਪੂਰਨ ਸੁਣਾਈ, ਸੁਣੀਆਂ ਜਾਣ ਵਾਲਾਂ ਧੁਨੀਆਂ ਦੀ ਸਹੀ ਤਰ੍ਹਾਂ ਪਛਾਣ ਕਰਨ ਦੀ ਯੋਗਤਾ ਹੈ। ਸੰਪੂਰਨ ਸੁਣਾਈ ਯੂਰੋਪ ਅਤੇ ਅਮਰੀਕਾ ਵਿੱਚ ਬਹੁਤ ਹੀ ਘੱਟ ਪ੍ਰਚਲਿਤ ਹੈ। 10,000 ਵਿੱਚੋਂ 1 ਤੋਂ ਘੱਟ ਲੋਕ ਇਸਦੀ ਵਰਤੋਂ ਕਰਦੇ ਹਨ। ਇਹ ਸਵਦੇਸ਼ੀ ਚੀਨੀ ਬੋਲਣ ਵਾਲਿਆਂ ਲਈ ਵੱਖਰੀ ਹੈ। ਇੱਥੇ, ਇਸਤੋਂ 9 ਗੁਣਾਂ ਵੱਧ ਲੋਕਾਂ ਕੋਲ ਇਹ ਯੋਗਤਾ ਹੈ। ਅਸੀਂ ਸਾਰਿਆਂ ਨੇ ਆਪਣੇ ਬਚਪਨ ਵਿੱਚ ਸੰਪੂਰਨ ਸੁਣਾਈ ਅਪਣਾਈ ਸੀ। ਅਸੀਂ ਇਸਦੀ ਵਰਤੋਂ ਸਹੀ ਢੰਗ ਨਾਲ ਬੋਲਣਾ ਸਿੱਖਣ ਲਈ ਕੀਤੀ। ਬਦਕਿਸਮਤੀ ਨਾਲ, ਵਧੇਰੇ ਲੋਕ ਬਾਦ ਵਿੱਚ ਇਸਨੂੰ ਭੁੱਲ ਜਂਦੇ ਹਨ। ਧਨੀਆਂ ਦਾ ਉਤਾਰ-ਚੜ੍ਹਾਅ ਸੰਗੀਤ ਵਿੱਚ ਵੀ ਬਹੁਤ ਮਹੱਤਵਪੂਰਨ ਹੈ। ਇਹ ਵਿਸ਼ੇਸ਼ ਰੂਪ ਵਿੱਚ ਧੁਨੀ-ਆਧਾਰਿਤ ਭਾਸ਼ਾਵਾਂ ਬੋਲਣ ਵਾਲੀਆਂ ਸਭਿਆਤਾਵਾਂ ਲਈ ਢੁਕਵੀਂ ਹੈ। ਇਨ੍ਹਾਂ ਨੂੰ ਬਹੁਤ ਬਾਰੀਕੀ ਨਾਲ ਸੁਰ ਦਾ ਪਾਲਣ ਕਰਨਾ ਚਾਹੀਦਾ ਹੈ। ਨਹੀਂ ਤਾਂ ਇੱਕ ਵਧੀਆ ਗਾਣਾ ਇੱਕ ਖ਼ਰਾਬ ਗਾਣੇ ਵਜੋਂ ਪੈਦਾ ਹੋਵੇਗਾ।