ਪ੍ਹੈਰਾ ਕਿਤਾਬ

pa ਬਾਤਚੀਤ 2   »   am አነስተኛ ንግግር 2

21 [ਇੱਕੀ]

ਬਾਤਚੀਤ 2

ਬਾਤਚੀਤ 2

21 [ሃያ አንድ]

21 [ሃያ አንድ]

አነስተኛ ንግግር 2

āch’ach’iri nigigiri 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਤੁਸੀਂ ਕਿੱਥੋਂ ਆਏ ਹੋ? ከ-ት--ው--መጡት? ከ__ ነ_ የ____ ከ-ት ነ- የ-ጡ-? ------------ ከየት ነው የመጡት? 0
ā-h-ac--i-- ni--gir- 2 ā__________ n_______ 2 ā-h-a-h-i-i n-g-g-r- 2 ---------------------- āch’ach’iri nigigiri 2
ਬੇਸਲ ਤੋਂ। ከ--ል ከ___ ከ-ዝ- ---- ከባዝል 0
ā-h----’-------------2 ā__________ n_______ 2 ā-h-a-h-i-i n-g-g-r- 2 ---------------------- āch’ach’iri nigigiri 2
ਬੇਸਲ ਸਵਿਟਜ਼ਰਲੈਂਡ ਵਿੱਚ ਹੈ। ባዝ- የ--ኘ- -ዋዚላን--ውስጥ ነ-። ባ__ የ____ ስ_____ ው__ ነ__ ባ-ል የ-ገ-ው ስ-ዚ-ን- ው-ጥ ነ-። ------------------------ ባዝል የሚገኘው ስዋዚላንድ ውስጥ ነው። 0
k----- -ewi---m-t’u-i? k_____ n___ y_________ k-y-t- n-w- y-m-t-u-i- ---------------------- keyeti newi yemet’uti?
ਮੈਂ ਤੁਹਾਨੂੰ ਸ਼੍ਰੀ ਭੁਲੱਰ ਨਾਲ ਮਿਲਾਉਣਾ ਚਾਹੁੰਦਾ / ਚਾਹੁੰਦੀ ਹਾਂ। አቶ--ለ-- ማ-ተዋ-- --ላለ-? አ_ ሚ___ ማ_____ እ_____ አ- ሚ-ር- ማ-ተ-ወ- እ-ላ-ው- --------------------- አቶ ሚለርን ማስተዋወቅ እችላለው? 0
ke-e-i -e-i -e---’u--? k_____ n___ y_________ k-y-t- n-w- y-m-t-u-i- ---------------------- keyeti newi yemet’uti?
ਇਹ ਵਿਦੇਸ਼ੀ ਹਨ। እሱ--ው- -ገር ዜጋ --። እ_ የ__ አ__ ዜ_ ነ__ እ- የ-ጭ አ-ር ዜ- ነ-። ----------------- እሱ የውጭ አገር ዜጋ ነው። 0
k-yet- --w- --met--ti? k_____ n___ y_________ k-y-t- n-w- y-m-t-u-i- ---------------------- keyeti newi yemet’uti?
ਇਹ ਕਈ ਭਾਸ਼ਾਂਵਾਂ ਬੋਲ ਸਕਦੇ ਹਨ। እ---ተለያ---ንቋዎ----ናገራል። እ_ የ____ ቋ_____ ይ_____ እ- የ-ለ-ዩ ቋ-ቋ-ች- ይ-ገ-ል- ---------------------- እሱ የተለያዩ ቋንቋዎችን ይናገራል። 0
k-b----i k_______ k-b-z-l- -------- kebazili
ਕੀ ਤੁਸੀਂ ਇੱਥੇ ਪਹਿਲੀ ਵਾਰ ਆਏ ਹੋ। ለ-ጀ-ሪ---ዜ- -ው ---? ለ_____ ጊ__ ነ_ እ___ ለ-ጀ-ሪ- ጊ-ዎ ነ- እ-ህ- ------------------ ለመጀመሪያ ጊዜዎ ነው እዚህ? 0
kebazili k_______ k-b-z-l- -------- kebazili
ਜੀ ਨਹੀਂ, ਮੈਂ ਇੱਥੇ ਪਿਛਲੇ ਸਾਲ ਆਇਆ / ਆਈ ਸੀ। አ-ደ-ም---ለ-ው-አ-- አ-----ህ-ነ-ርኩ-። አ_____ ያ___ አ__ አ__ እ__ ነ_____ አ-ደ-ም- ያ-ፈ- አ-ት አ-ዴ እ-ህ ነ-ር-ኝ- ------------------------------ አይደለም። ያለፈው አመት አንዴ እዚህ ነበርኩኝ። 0
k------i k_______ k-b-z-l- -------- kebazili
ਪਰ ਕੇਵਲ ਇੱਕ ਹਫਤੇ ਲਈ। ግን----ድ---ንት -ቻ--በረ። ግ_ ለ___ ሳ___ ብ_ ነ___ ግ- ለ-ን- ሳ-ን- ብ- ነ-ረ- -------------------- ግን ለአንድ ሳምንት ብቻ ነበረ። 0
bazil--ye-īgeny----si--z--anid--wis---i-newi. b_____ y__________ s___________ w______ n____ b-z-l- y-m-g-n-e-i s-w-z-l-n-d- w-s-t-i n-w-. --------------------------------------------- bazili yemīgenyewi siwazīlanidi wisit’i newi.
ਕੀ ਤੁਹਾਨੂੰ ਇਹ ਚੰਗਾ ਲੱਗਦਾ ਹੈ? እኛ-ጋ- -ደው--? እ_ ጋ_ ወ_____ እ- ጋ- ወ-ው-ል- ------------ እኛ ጋር ወደውታል? 0
ba-i-i--e--g-nyewi--i---ī--ni----i-i--------. b_____ y__________ s___________ w______ n____ b-z-l- y-m-g-n-e-i s-w-z-l-n-d- w-s-t-i n-w-. --------------------------------------------- bazili yemīgenyewi siwazīlanidi wisit’i newi.
ਬਹੁਤ ਵਧੀਆ, ਲੋਕ ਬਹੁਤ ਚੰਗੇ ਹਨ। በ-ም ጥ-! --- ጥ--ና-ው ። በ__ ጥ__ ሰ__ ጥ_ ና__ ። በ-ም ጥ-! ሰ-ቹ ጥ- ና-ው ። -------------------- በጣም ጥሩ! ሰዎቹ ጥሩ ናቸው ። 0
bazi-i--e-ī----ewi -i-------id--wisit’---e-i. b_____ y__________ s___________ w______ n____ b-z-l- y-m-g-n-e-i s-w-z-l-n-d- w-s-t-i n-w-. --------------------------------------------- bazili yemīgenyewi siwazīlanidi wisit’i newi.
ਮੈਨੂੰ ਇੱਥੋਂ ਦਾ ਨਜ਼ਾਰਾ ਵੀ ਬਹੁਤ ਵਧੀਆ ਲੱਗਦਾ ਹੈ। መ-ከዓ--ድ----ወ--ዋለው። መ_________ ወ______ መ-ከ---ድ-ን- ወ-ጄ-ለ-። ------------------ መልከዓ-ምድሩንም ወድጄዋለው። 0
ā-o-m-l-r--- -asi----wek---i--i---ewi? ā__ m_______ m____________ i__________ ā-o m-l-r-n- m-s-t-w-w-k-i i-h-l-l-w-? -------------------------------------- āto mīlerini masitewawek’i ichilalewi?
ਤੁਸੀਂ ਕੀ ਕਰਦੇ ਹੋ? ሞ----ስራዎ)----ን ነው? ሞ__ (____ ም___ ነ__ ሞ-ዎ (-ራ-) ም-ድ- ነ-? ------------------ ሞያዎ (ስራዎ) ምንድን ነው? 0
ā-- ---e---i -a-it-wa--k’- i-h-----w-? ā__ m_______ m____________ i__________ ā-o m-l-r-n- m-s-t-w-w-k-i i-h-l-l-w-? -------------------------------------- āto mīlerini masitewawek’i ichilalewi?
ਮੈਂ ਇਕ ਅਨੁਵਾਦਕ ਹਾਂ। እ---ር-- ነ-። እ_ ተ___ ነ__ እ- ተ-ጋ- ነ-። ----------- እኔ ተርጋሚ ነኝ። 0
āto --le--ni-----t-w--e--i ich------i? ā__ m_______ m____________ i__________ ā-o m-l-r-n- m-s-t-w-w-k-i i-h-l-l-w-? -------------------------------------- āto mīlerini masitewawek’i ichilalewi?
ਮੈਂ ਪੁਸਤਕਾਂ ਦਾ ਅਨੁਵਾਦ ਕਰਦਾ / ਕਰਦੀ ਹਾਂ। እ- -ጽ-ፎች--እተረ--ለው። እ_ መ_____ እ_______ እ- መ-ሐ-ች- እ-ረ-ማ-ው- ------------------ እኔ መጽሐፎችን እተረጉማለው። 0
i-u ye--ch’i--ge-i -ē-- -e--. i__ y_______ ā____ z___ n____ i-u y-w-c-’- ā-e-i z-g- n-w-. ----------------------------- isu yewich’i āgeri zēga newi.
ਕੀ ਤੁਸੀਂ ਇੱਥੇ ਇਕੱਲੇ ਆਏ ਹੋ? ብቻ-ትን ነዎት -ዚ-? ብ____ ነ__ እ___ ብ-ዎ-ን ነ-ት እ-ህ- -------------- ብቻዎትን ነዎት እዚህ? 0
is- yew-c--i---er--z-ga-new-. i__ y_______ ā____ z___ n____ i-u y-w-c-’- ā-e-i z-g- n-w-. ----------------------------- isu yewich’i āgeri zēga newi.
ਜੀ ਨਹੀਂ, ਮੇਰੇ ਪਤੀ / ਮੇਰੀ ਪਤਨੀ ਵੀ ਇੱਥੇ ਹੈ। አይደ-ም----ቴ----ሌ---ዚህ ና-/ ---። አ_____ ሚ___ /___ እ__ ና__ ነ_ ። አ-ደ-ም- ሚ-ቴ- /-ሌ- እ-ህ ና-/ ነ- ። ----------------------------- አይደለም። ሚስቴም /ባሌም እዚህ ናት/ ነው ። 0
i-u y---c--i -g-r------ ----. i__ y_______ ā____ z___ n____ i-u y-w-c-’- ā-e-i z-g- n-w-. ----------------------------- isu yewich’i āgeri zēga newi.
ਅਤੇ ਮੇਰੇ ਦੋਵੇਂ ਬੱਚੇ ਓਥੇ ਹਨ। እነ-- ሁለ- የ- ል----ቸው። እ___ ሁ__ የ_ ል__ ና___ እ-ዚ- ሁ-ቱ የ- ል-ች ና-ው- -------------------- እነዚያ ሁለቱ የኔ ልጆች ናቸው። 0
i-- y--e-eyay- k’---ik-w--o-h--- -in--era--. i__ y_________ k________________ y__________ i-u y-t-l-y-y- k-w-n-k-w-w-c-i-i y-n-g-r-l-. -------------------------------------------- isu yeteleyayu k’wanik’wawochini yinagerali.

ਰੋਮਾਂਸ ਭਾਸ਼ਾਵਾਂ

70 ਕਰੋੜ ਲੋਕ ਆਪਣੀ ਮਾਤ-ਭਾਸ਼ਾ ਦੇ ਨਾਲ-ਨਾਲ ਇੱਕ ਰੋਮਾਂਸ ਭਾਸ਼ਾ ਬੋਲਦੇ ਹਨ। ਇਸਲਈ ਰੋਮਾਂਸ ਭਾਸ਼ਾ ਸਮੂਹ ਦਾ ਵਿਸ਼ਵ ਭਰ ਵਿੱਚ ਮਹੱਤਵਪੂਰਨ ਦਰਜਾ ਹੈ। ਰੋਮਾਂਸ ਭਾਸ਼ਾਵਾਂ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਲੈਟਿਨ ਪਿਛੋਕੜ ਵਾਲੀਆਂ ਹਨ। ਭਾਵ ਇਹ ਰੋਮ ਦੀ ਭਾਸ਼ਾ ਦੇ ਵੰਸ਼ ਨਾਲ ਸੰਬੰਧਤ ਹਨ। ਸਾਰੀਆਂ ਰੋਮਾਂਸ ਭਾਸ਼ਾਵਾਂ ਦਾ ਆਧਾਰ ਅਸ਼ਲੀਲ ਲੈਟਿਨ ਹੈ। ਇਸਤੋਂ ਭਾਵ ਪ੍ਰਾਚੀਨ ਪ੍ਰਾਚੀਨ ਸਮਿਆਂ ਵਿੱਚ ਬੋਲੀ ਜਾਂਦੀ ਲੈਟਿਨ ਹੈ। ਅਸ਼ਲੀਲ ਲੈਟਿਨ ਰੋਮਨ ਜਿੱਤ-ਅਭਿਯਾਨਾਂ ਰਾਹੀਂ ਸਾਰੇ ਯੂਰੌਪ ਵਿੱਚ ਫੈਲ ਗਈ। ਫੇਰ ਉਸਤੋਂ ਬਾਦ ਰੋਮਾਂਸ ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਦਾ ਵਿਕਾਸ ਹੋਇਆ। ਲੈਟਿਨ ਆਪਣੇ ਆਪ ਵਿੱਚ ਇੱਕ ਇਟੈਲੀਅਨ ਭਾਸ਼ਾ ਹੈ। ਕੁੱਲ ਮਿਲਾ ਕੇ ਤਕਰੀਬਨ 15 ਰੋਮਾਂਸ ਭਾਸ਼ਾਵਾ ਮੌਜੂਦ ਹਨ। ਨਿਸਚਿਤ ਗਿਣਤੀ ਦਾ ਪਤਾ ਲਗਾਉਣਾ ਮੁਸ਼ਕਲ ਹੈ। ਆਮ ਤੌਰ 'ਤੇ ਇਹ ਅਸਪੱਸ਼ਟ ਹੈ ਕਿ ਆਜ਼ਾਦ ਭਾਸ਼ਾਵਾਂ ਜਾਂ ਕੇਵਲ ਉਪ-ਭਾਸ਼ਾਵਾਂ ਹੋਂਦ ਵਿੱਚ ਹਨ। ਸਮੇਂ ਦੇ ਨਾਲ ਕੁਝ ਰੋਮਾਂਸ ਭਾਸ਼ਾਵਾਂ ਖ਼ਤਮ ਹੋ ਗਈਆਂ ਹਨ। ਪਰ ਰੋਮਾਂਸ ਭਾਸ਼ਾਵਾਂ ਉੱਤੇ ਆਧਾਰਿਤ ਨਵੀਆਂ ਭਾਸ਼ਾਵਾਂ ਦਾ ਵੀ ਵਿਕਾਸ ਹੋਇਆ ਹੈ। ਇਹ ਕਰੀਓਲ ਭਾਸ਼ਾਵਾਂ ਹਨ। ਅੱਜ, ਵਿਸ਼ਵ ਭਰ ਵਿੱਚ ਸਪੈਨਿਸ਼ ਸਭ ਤੋਂ ਵੱਡੀ ਰੋਮਾਂਸ ਭਾਸ਼ਾ ਹੈ। ਇਹ 38 ਕਰੋੜ ਬੋਲਣ ਵਾਲਿਆਂ ਸਮੇਤ ਵਿਸ਼ਵ ਭਾਸ਼ਾਵਾਂ ਨਾਲ ਸੰਬੰਧਤ ਹੈ। ਰੋਮਾਂਸ ਭਾਸ਼ਾਵਾਂ ਵਿਗਿਆਨੀਆਂ ਲਈ ਬਹੁਤ ਦਿਲਚਸਪ ਹਨ। ਕਿਉਂਕਿ ਇਸ ਭਾਸ਼ਾਈ ਸਮੂਹ ਦਾ ਇਤਿਹਾਸ ਵਧੀਆ ਢੰਗ ਨਾਲ ਦਸਤਾਵੇਜ਼-ਬੱਧ ਹੈ। ਲੈਟਿਨ ਜਾਂ ਰੋਮਨ ਪਾਠ 2,500 ਸਾਲਾਂ ਤੱਕ ਹੋਂਦ ਵਿੱਚ ਰਹੇ ਹਨ। ਭਾਸ਼ਾ ਵਿਗਿਆਨੀ ਇਨ੍ਹਾਂ ਦੀ ਵਰਤੋਂ ਨਿੱਜੀ ਭਾਸ਼ਾਵਾਂ ਦੀ ਉਤਪੰਨਤਾ ਬਾਰੇ ਜਾਂਚ ਲਈ ਕਰਦੇ ਹਨ। ਇਸਲਈ, ਉਹ ਨਿਯਮ ਜਿਨ੍ਹਾਂ ਤੋਂ ਭਾਸ਼ਾ ਦਾ ਵਿਕਾਸ ਹੁੰਦਾ ਹੈ, ਉੱਤੇ ਖੋਜ ਕੀਤੀ ਜਾਸਕਦੀ ਹੈ। ਇਹਨਾਂ ਵਿੱਚੋਂ ਕਈ ਨਤੀਜੇ ਦੂਜੀਆਂ ਭਾਸ਼ਾਵਾਂ ਵਿੱਚ ਤਬਦੀਲ ਕੀਤੇ ਜਾ ਸਕਦੇ ਹਨ। ਰੋਮਾਂਸ ਭਾਸ਼ਾਵਾਂ ਦੀ ਵਿਆਕਰਨ ਦੀ ਬਣਤਰ ਇੱਕ-ਸਮਾਨ ਹੁੰਦੀ ਹੈ। ਇਸਤੋਂ ਛੁੱਟ, ਭਾਵੇਂ ਕਿ, ਭਾਸ਼ਾਵਾਂ ਦੀ ਸ਼ਬਦਾਵਲੀ ਇੱਕ-ਸਮਾਨ ਹੁੰਦੀ ਹੈ। ਜੇਕਰ ਕੋਈ ਵਿਅਕਤੀ ਇੱਕ ਰੋਮਾਂਸ ਭਾਸ਼ਾ ਬੋਲਦਾ ਹੈ, ਉਹ ਆਸਾਨੀ ਨਾਲ ਇੱਕ ਹੋਰ ਸਿੱਖ ਸਕਦਾ ਹੈ। ਧੰਨਵਾਦ, ਲੈਟਿਨ!