ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   am በታክሲ ውስጥ

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

38 [ሰላሣ ስምንት]

38 [ሰላሣ ስምንት]

በታክሲ ውስጥ

betakisī wisit’i

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। እ-----ክ-----ል-። እ___ ታ__ ይ_____ እ-ክ- ታ-ሲ ይ-ሩ-ኝ- --------------- እባክዎ ታክሲ ይጥሩልኝ። 0
be--k-s---isit’i b_______ w______ b-t-k-s- w-s-t-i ---------------- betakisī wisit’i
ਸਟੇਸ਼ਨ ਤੱਕ ਕਿੰਨਾ ਲੱਗੇਗਾ? ወደ-ባ-- ጣቢ-- -መ-ድ --ት--ው ዋ--? ወ_ ባ__ ጣ___ ለ___ ስ__ ነ_ ዋ___ ወ- ባ-ር ጣ-ያ- ለ-ሄ- ስ-ት ነ- ዋ-ው- ---------------------------- ወደ ባቡር ጣቢያው ለመሄድ ስንት ነው ዋጋው? 0
b-tak----wis---i b_______ w______ b-t-k-s- w-s-t-i ---------------- betakisī wisit’i
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? ወደ አየር-ማረ--- ለመ-ድ--ንት ነ-----? ወ_ አ__ ማ____ ለ___ ስ__ ነ_ ዋ___ ወ- አ-ር ማ-ፊ-ው ለ-ሄ- ስ-ት ነ- ዋ-ው- ----------------------------- ወደ አየር ማረፊያው ለመሄድ ስንት ነው ዋጋው? 0
i-ak------k-sī-y--’i--lin-i. i______ t_____ y____________ i-a-i-o t-k-s- y-t-i-u-i-y-. ---------------------------- ibakiwo takisī yit’irulinyi.
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। እባክ-/ሽ -ጥታ እ_____ ቀ__ እ-ክ-/- ቀ-ታ ---------- እባክህ/ሽ ቀጥታ 0
ib-ki-- ta-is- yi-’---li---. i______ t_____ y____________ i-a-i-o t-k-s- y-t-i-u-i-y-. ---------------------------- ibakiwo takisī yit’irulinyi.
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। እ----ሽ--ዚህ -- -ደ--ኝ እ_____ እ__ ጋ_ ወ_ ቀ_ እ-ክ-/- እ-ህ ጋ- ወ- ቀ- ------------------- እባክህ/ሽ እዚህ ጋር ወደ ቀኝ 0
i---i-o-tak--- --t’---l---i. i______ t_____ y____________ i-a-i-o t-k-s- y-t-i-u-i-y-. ---------------------------- ibakiwo takisī yit’irulinyi.
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। እባ-ህ/- ማ-ዘ- ጋር ወ--ግራ እ_____ ማ___ ጋ_ ወ_ ግ_ እ-ክ-/- ማ-ዘ- ጋ- ወ- ግ- -------------------- እባክህ/ሽ ማእዘኑ ጋር ወደ ግራ 0
wede b-bu-i t’ab-y--i--e--h--i s-niti --wi-waga-i? w___ b_____ t________ l_______ s_____ n___ w______ w-d- b-b-r- t-a-ī-a-i l-m-h-d- s-n-t- n-w- w-g-w-? -------------------------------------------------- wede baburi t’abīyawi lemehēdi siniti newi wagawi?
ਮੈਂ ਜਲਦੀ ਵਿੱਚ ਹਾਂ। እ--ላ--። እ______ እ-ኩ-ለ-። ------- እቸኩላለው። 0
w--- b-buri---a---awi -e-e-ēdi---nit---e-i-------? w___ b_____ t________ l_______ s_____ n___ w______ w-d- b-b-r- t-a-ī-a-i l-m-h-d- s-n-t- n-w- w-g-w-? -------------------------------------------------- wede baburi t’abīyawi lemehēdi siniti newi wagawi?
ਮੇਰੇ ਕੋਲ ਸਮਾਂ ਹੈ। ጊ----ኝ። ጊ_ አ___ ጊ- አ-ኝ- ------- ጊዜ አለኝ። 0
we-e--a---i---a--y-wi le-ehēd--sinit- new---ag--i? w___ b_____ t________ l_______ s_____ n___ w______ w-d- b-b-r- t-a-ī-a-i l-m-h-d- s-n-t- n-w- w-g-w-? -------------------------------------------------- wede baburi t’abīyawi lemehēdi siniti newi wagawi?
ਕਿਰਪਾ ਕਰਕੇ ਹੌਲੀ ਚਲਾਓ। እባክ-- -ስ---ው --ዱ። እ____ ቀ_ ብ__ ይ___ እ-ክ-ን ቀ- ብ-ው ይ-ዱ- ----------------- እባክዎን ቀስ ብለው ይንዱ። 0
w--e -ye-i--ar-fīy-wi--e--hēdi--init- -ew- w-gawi? w___ ā____ m_________ l_______ s_____ n___ w______ w-d- ā-e-i m-r-f-y-w- l-m-h-d- s-n-t- n-w- w-g-w-? -------------------------------------------------- wede āyeri marefīyawi lemehēdi siniti newi wagawi?
ਕਿਰਪਾ ਕਰਕੇ ਇੱਥੇ ਰੁਕੋ। እ---ን-እ-- ጋር ያ--። እ____ እ__ ጋ_ ያ___ እ-ክ-ን እ-ህ ጋ- ያ-ሙ- ----------------- እባክዎን እዚህ ጋር ያቁሙ። 0
we-e āy--- ma------wi l--ehēd- -i--t- ne-i wa-a--? w___ ā____ m_________ l_______ s_____ n___ w______ w-d- ā-e-i m-r-f-y-w- l-m-h-d- s-n-t- n-w- w-g-w-? -------------------------------------------------- wede āyeri marefīyawi lemehēdi siniti newi wagawi?
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। እባክ-----ሽ--- ይ-ብቁ። እ____ ት__ ጊ_ ይ____ እ-ክ-ን ት-ሽ ጊ- ይ-ብ-። ------------------ እባክዎን ትንሽ ጊዜ ይጠብቁ። 0
w-de ā-----m--ef-y-w------h-d----ni-- -----w--a-i? w___ ā____ m_________ l_______ s_____ n___ w______ w-d- ā-e-i m-r-f-y-w- l-m-h-d- s-n-t- n-w- w-g-w-? -------------------------------------------------- wede āyeri marefīyawi lemehēdi siniti newi wagawi?
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। ወዲያ- -መለ--ው ወ___ እ_____ ወ-ያ- እ-ለ-ለ- ----------- ወዲያው እመለሳለው 0
ibakihi--hi --e-’i-a i__________ k_______ i-a-i-i-s-i k-e-’-t- -------------------- ibakihi/shi k’et’ita
ਕਿਰਪਾ ਕਰਕੇ ਮੈਨੂੰ ਰਸੀਦ ਦਿਓ। እባክ-ን--ረሰ--ይስ--። እ____ ደ___ ይ____ እ-ክ-ን ደ-ሰ- ይ-ጡ-። ---------------- እባክዎን ደረሰኝ ይስጡኝ። 0
iba-ihi-s-i-k’--’--a i__________ k_______ i-a-i-i-s-i k-e-’-t- -------------------- ibakihi/shi k’et’ita
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। ዝርዝ-----ብ የ---። ዝ___ ገ___ የ____ ዝ-ዝ- ገ-ዘ- የ-ኝ-። --------------- ዝርዝር ገንዘብ የለኝም። 0
i--k-h-/-h- k-e-’--a i__________ k_______ i-a-i-i-s-i k-e-’-t- -------------------- ibakihi/shi k’et’ita
ਠੀਕ ਹੈ ਬਾਕੀ ਤੁਹਾਡੇ ਲਈ ਹੈ। ምንም---ደ--፤ -ልሱ---ያ---። ም__ አ_____ መ___ ይ___ ። ም-ም አ-ደ-ም- መ-ሱ- ይ-ዙ- ። ---------------------- ምንም አይደለም፤ መልሱን ይያዙት ። 0
i-ak-h--shi---ī-i ---- wede k-e--i i__________ i____ g___ w___ k_____ i-a-i-i-s-i i-ī-i g-r- w-d- k-e-y- ---------------------------------- ibakihi/shi izīhi gari wede k’enyi
ਮੈਨੂੰ ਇਸ ਪਤੇ ਤੇ ਲੈ ਚੱਲੋ। እባክዎ- ወ- እዚ-----ሻ--ድ-ሱኝ። እ____ ወ_ እ__ አ___ ያ_____ እ-ክ-ን ወ- እ-ህ አ-ራ- ያ-ር-ኝ- ------------------------ እባክዎን ወደ እዚህ አድራሻ ያድርሱኝ። 0
ib-k-hi/--i -z-hi -ari-we-- -’e--i i__________ i____ g___ w___ k_____ i-a-i-i-s-i i-ī-i g-r- w-d- k-e-y- ---------------------------------- ibakihi/shi izīhi gari wede k’enyi
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। እባ-ዎ--ወ- -ቴሌ--ድርሱ-። እ____ ወ_ ሆ__ ያ_____ እ-ክ-ን ወ- ሆ-ሌ ያ-ር-ኝ- ------------------- እባክዎን ወደ ሆቴሌ ያድርሱኝ። 0
iba-----sh- i---i --r----d---’-n-i i__________ i____ g___ w___ k_____ i-a-i-i-s-i i-ī-i g-r- w-d- k-e-y- ---------------------------------- ibakihi/shi izīhi gari wede k’enyi
ਮੈਨੂੰ ਕਿਨਾਰੇ ਤੇ ਲੈ ਚੱਲੋ। እ-ክዎ- -ደ ባ-- ዳ-- ያድ---። እ____ ወ_ ባ__ ዳ__ ያ_____ እ-ክ-ን ወ- ባ-ር ዳ-ቻ ያ-ር-ኝ- ----------------------- እባክዎን ወደ ባህር ዳርቻ ያድርሱኝ። 0
i-a-ihi/-h--m--izenu-g-ri --de----a i__________ m_______ g___ w___ g___ i-a-i-i-s-i m-’-z-n- g-r- w-d- g-r- ----------------------------------- ibakihi/shi ma’izenu gari wede gira

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?