ਪ੍ਹੈਰਾ ਕਿਤਾਬ

pa ਟੈਕਸੀ ਵਿੱਚ   »   ka ტაქსში

38 [ਅਠੱਤੀ]

ਟੈਕਸੀ ਵਿੱਚ

ਟੈਕਸੀ ਵਿੱਚ

38 [ოცდათვრამეტი]

38 [otsdatvramet'i]

ტაქსში

t'aksshi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕਿਰਪਾ ਕਰਕੇ ਇੱਕ ਟੈਕਸੀ ਬੁਲਾਓ। გ----ძა-ე- -ა-სი -- შეი-ელ-ბა. გ_________ ტ____ თ_ შ_________ გ-მ-ი-ა-ე- ტ-ქ-ი თ- შ-ი-ე-ე-ა- ------------------------------ გამოიძახეთ ტაქსი თუ შეიძელება. 0
ga-o--zak-e--t--k---tu-sheid--le--. g___________ t_____ t_ s___________ g-m-i-z-k-e- t-a-s- t- s-e-d-e-e-a- ----------------------------------- gamoidzakhet t'aksi tu sheidzeleba.
ਸਟੇਸ਼ਨ ਤੱਕ ਕਿੰਨਾ ਲੱਗੇਗਾ? რა--ირს--ა-გ-რ---- მ-სვლ-? რ_ ღ___ ს_________ მ______ რ- ღ-რ- ს-დ-უ-ა-დ- მ-ს-ლ-? -------------------------- რა ღირს სადგურამდე მისვლა? 0
r--ghirs---d-uramd- -i----? r_ g____ s_________ m______ r- g-i-s s-d-u-a-d- m-s-l-? --------------------------- ra ghirs sadguramde misvla?
ਹਵਾਈ ਅੱਡੇ ਤੱਕ ਕਿੰਨਾ ਲੱਗੇਗਾ? რ----რ--ა-რ-პ-რტამ-ე ---ვლა? რ_ ღ___ ა___________ მ______ რ- ღ-რ- ა-რ-პ-რ-ა-დ- მ-ს-ლ-? ---------------------------- რა ღირს აეროპორტამდე მისვლა? 0
ra-gh-r- sad--r---- mis---? r_ g____ s_________ m______ r- g-i-s s-d-u-a-d- m-s-l-? --------------------------- ra ghirs sadguramde misvla?
ਕਿਰਪਾ ਕਰਕੇ ਸਿੱਧਾ ਅੱਗੇ ਚੱਲੋ। თ-----ძ-----------ა--რ. თ_ შ_______ – პ________ თ- შ-ი-ლ-ბ- – პ-რ-ა-ი-. ----------------------- თუ შეიძლება – პირდაპირ. 0
r--gh-r- -a-g-ra-d--m---l-? r_ g____ s_________ m______ r- g-i-s s-d-u-a-d- m-s-l-? --------------------------- ra ghirs sadguramde misvla?
ਕਿਰਪਾ ਕਰਕੇ ਇੱਥੋਂ ਸੱਜੇ ਮੁੜੋ। თუ---იძ-ება---- მ-რჯვნივ. თ_ შ________ ა_ მ________ თ- შ-ი-ლ-ბ-, ა- მ-რ-ვ-ი-. ------------------------- თუ შეიძლება, აქ მარჯვნივ. 0
r----i-s a-r---o-t'a-d--mi----? r_ g____ a_____________ m______ r- g-i-s a-r-p-o-t-a-d- m-s-l-? ------------------------------- ra ghirs aerop'ort'amde misvla?
ਕਿਰਪਾ ਕਰਕੇ ਉਸ ਨੁੱਕਰ ਤੇ ਜਾਓ। თ----იძ-ება, იქ კ-თხეშ-------ნივ. თ_ შ________ ი_ კ______ მ________ თ- შ-ი-ლ-ბ-, ი- კ-თ-ე-ი მ-რ-ხ-ი-. --------------------------------- თუ შეიძლება, იქ კუთხეში მარცხნივ. 0
t----e--zle---- -'---ap'-r. t_ s_________ – p__________ t- s-e-d-l-b- – p-i-d-p-i-. --------------------------- tu sheidzleba – p'irdap'ir.
ਮੈਂ ਜਲਦੀ ਵਿੱਚ ਹਾਂ। მე---რე--. მ_________ მ-ჩ-ა-ე-ა- ---------- მეჩქარება. 0
t---he-dz---a, -k----jvni-. t_ s__________ a_ m________ t- s-e-d-l-b-, a- m-r-v-i-. --------------------------- tu sheidzleba, ak marjvniv.
ਮੇਰੇ ਕੋਲ ਸਮਾਂ ਹੈ। დრო მა--ს. დ__ მ_____ დ-ო მ-ქ-ს- ---------- დრო მაქვს. 0
t- s-e-d-------a- ---jv---. t_ s__________ a_ m________ t- s-e-d-l-b-, a- m-r-v-i-. --------------------------- tu sheidzleba, ak marjvniv.
ਕਿਰਪਾ ਕਰਕੇ ਹੌਲੀ ਚਲਾਓ। თ- -ეი--ება, -ფ-ო----ა --რე-! თ_ შ________ უ___ ნ___ ი_____ თ- შ-ი-ლ-ბ-, უ-რ- ნ-ლ- ი-რ-თ- ----------------------------- თუ შეიძლება, უფრო ნელა იარეთ! 0
t--s--id------ -k ma--v-i-. t_ s__________ a_ m________ t- s-e-d-l-b-, a- m-r-v-i-. --------------------------- tu sheidzleba, ak marjvniv.
ਕਿਰਪਾ ਕਰਕੇ ਇੱਥੇ ਰੁਕੋ। ა-----ერ-ი-, თ----იძ-ე-ა. ა_ გ________ თ_ შ________ ა- გ-ჩ-რ-ი-, თ- შ-ი-ლ-ბ-. ------------------------- აქ გაჩერდით, თუ შეიძლება. 0
t-----i--leb-, i- --utk--s-- -a-ts-hn-v. t_ s__________ i_ k_________ m__________ t- s-e-d-l-b-, i- k-u-k-e-h- m-r-s-h-i-. ---------------------------------------- tu sheidzleba, ik k'utkheshi martskhniv.
ਕਿਰਪਾ ਕਰਕੇ ਇੱਕ ਸੈਕਿੰਡ ਰੁਕੋ। დ-მელ-დ-თ-ე-თი წ-თ-, -უ შ-ი-ლ--ა. დ________ ე___ წ____ თ_ შ________ დ-მ-ლ-დ-თ ე-თ- წ-თ-, თ- შ-ი-ლ-ბ-. --------------------------------- დამელოდეთ ერთი წუთი, თუ შეიძლება. 0
m-c---reba. m__________ m-c-k-r-b-. ----------- mechkareba.
ਮੈਂ ਤੁਰੰਤ ਵਾਪਸ ਆਉਂਦਾ / ਆਉਂਦੀ ਹਾਂ। მალე-დ-ვ-რ-----ი. მ___ დ___________ მ-ლ- დ-ვ-რ-ნ-ე-ი- ----------------- მალე დავბრუნდები. 0
mec-ka-e--. m__________ m-c-k-r-b-. ----------- mechkareba.
ਕਿਰਪਾ ਕਰਕੇ ਮੈਨੂੰ ਰਸੀਦ ਦਿਓ। თუ--ეი-ლ--ა ქვით-რ---ო--ცით. თ_ შ_______ ქ______ მ_______ თ- შ-ი-ლ-ბ- ქ-ი-ა-ი მ-მ-ც-თ- ---------------------------- თუ შეიძლება ქვითარი მომეცით. 0
me----r-b-. m__________ m-c-k-r-b-. ----------- mechkareba.
ਮੇਰੇ ਕੋਲ ਟੁੱਟੇ ਪੈਸੇ ਨਹੀਂ ਹਨ। მ---რ მ--ვ---ურ-- -უ-ი. მ_ ა_ მ____ ხ____ ფ____ მ- ა- მ-ქ-ს ხ-რ-ა ფ-ლ-. ----------------------- მე არ მაქვს ხურდა ფული. 0
d-- ma-vs. d__ m_____ d-o m-k-s- ---------- dro makvs.
ਠੀਕ ਹੈ ਬਾਕੀ ਤੁਹਾਡੇ ਲਈ ਹੈ। მ-დ-ობა---ურდა დაიტ-ვ--! მ_______ ხ____ დ________ მ-დ-ო-ა- ხ-რ-ა დ-ი-ო-ე-! ------------------------ მადლობა, ხურდა დაიტოვეთ! 0
d---ma-vs. d__ m_____ d-o m-k-s- ---------- dro makvs.
ਮੈਨੂੰ ਇਸ ਪਤੇ ਤੇ ਲੈ ਚੱਲੋ। ა--მ-ს-მ-რ--ე ---ი-ვ---თ. ა_ მ_________ წ__________ ა- მ-ს-მ-რ-ზ- წ-მ-ყ-ა-ე-. ------------------------- ამ მისამართზე წამიყვანეთ. 0
dro--a-vs. d__ m_____ d-o m-k-s- ---------- dro makvs.
ਮੈਨੂੰ ਮੇਰੇ ਹੋਟਲ ਤੇ ਲੈ ਚੱਲੋ। წ--იყ--ნე---ემს-----უ-რო--. წ_________ ჩ___ ს__________ წ-მ-ყ-ა-ე- ჩ-მ- ს-ს-უ-რ-შ-. --------------------------- წამიყვანეთ ჩემს სასტუმროში. 0
tu she--z-e-a---pro--e-- -a-et! t_ s__________ u___ n___ i_____ t- s-e-d-l-b-, u-r- n-l- i-r-t- ------------------------------- tu sheidzleba, upro nela iaret!
ਮੈਨੂੰ ਕਿਨਾਰੇ ਤੇ ਲੈ ਚੱਲੋ। წ----ვა--თ პ--ჟზ-. წ_________ პ______ წ-მ-ყ-ა-ე- პ-ა-ზ-. ------------------ წამიყვანეთ პლაჟზე. 0
t- s-ei---e-a, up-o n--a-ia---! t_ s__________ u___ n___ i_____ t- s-e-d-l-b-, u-r- n-l- i-r-t- ------------------------------- tu sheidzleba, upro nela iaret!

ਭਾਸ਼ਾਈ ਪ੍ਰਤਿਭਾਵਾਂ

ਵਧੇਰੇ ਵਿਅਕਤੀ ਖੁਸ਼ ਹੁੰਦੇ ਹਨ ਜਦੋਂ ਉਹ ਇੱਕ ਵਿਦੇਸ਼ੀ ਭਾਸ਼ਾ ਬੋਲ ਸਕਦੇ ਹਨ। ਪਰ ਅਜਿਹੇ ਵਿਅਕਤੀ ਵੀ ਹਨ ਜਿਹੜੇ 70 ਤੋਂ ਵੱਧ ਵਿਦੇਸ਼ੀ ਭਾਸ਼ਾਵਾਂ ਵਿੱਚ ਮਾਹਿਰ ਹੁੰਦੇ ਹਨ। ਉਹ ਇਹ ਸਾਰੀਆਂ ਭਾਸ਼ਾਵਾਂ ਸਹਿਜਤਾ ਨਾਲ ਬੋਲ ਅਤੇ ਸਹੀ ਤਰ੍ਹਾਂ ਲਿਖ ਸਕਦੇ ਹਨ। ਫੇਰ ਇਹ ਕਿਹਾ ਜਾ ਸਕਦਾ ਹੈ ਕਿ ਕੁਝ ਵਿਅਕਤੀ ਹਾਈਪਰ-ਪੌਲੀਗੌਟਸ ਜਾਂ ਵਧੇਰੇ ਭਾਸ਼ਾਵਾਂ ਦੇ ਮਾਹਿਰ ਹੁੰਦੇ ਹਨ। ਬਹੁਭਾਸ਼ਾਵਾਦ ਦੀ ਪ੍ਰਣਾਲੀ ਸਦੀਆਂ ਤੋਂ ਹੋਂਦ ਵਿੱਚ ਰਹੀ ਹੈ। ਲੋਕਾਂ ਦੀ ਅਜਿਹੀ ਮੁਹਾਰਤ ਬਾਰੇ ਕਈ ਰਿਪੋਰਟਾਂ ਮੌਜੂਦ ਹਨ। ਇਹ ਕਾਬਲੀਅਤ ਕਿੱਥੋਂ ਆਉਂਦੀ ਹੈ, ਬਾਰੇ ਅਜੇ ਤੱਕ ਡੂੰਘਾਈ ਨਾਲ ਖੋਜਬੀਨ ਨਹੀਂ ਕੀਤੀ ਗਈ। ਇਸ ਬਾਰੇ ਕਈ ਵਿਗਿਆਨਿਕ ਸਿਧਾਂਤ ਮੌਜੂਦ ਹਨ। ਕਈ ਇਹ ਸਮਝਦੇ ਹਨ ਕਿ ਬਹੁ-ਭਾਸ਼ਾਈ ਵਿਅਕਤੀਆਂ ਦੇ ਦਿਮਾਗੀ ਢਾਂਚੇ ਦੀ ਬਣਤਰ ਵੱਖ ਤਰ੍ਹਾਂ ਦੀ ਹੁੰਦੀ ਹੈ। ਇਹ ਫ਼ਰਕ ਵਿਸ਼ੇਸ਼ ਤੌਰ 'ਤੇ ਬਰੌਕਾ ਸੈਂਟਰ (Broca Center) ਵਿੱਚ ਦਿੱਸਦਾ ਹੈ। ਦਿਮਾਗ ਦੇ ਇਸ ਭਾਗ ਵਿੱਚ ਬੋਲੀ ਦਾ ਵਿਕਾਸ ਹੁੰਦਾ ਹੈ। ਬਹੁ-ਭਾਸ਼ਾਈ ਵਿਅਕਤੀਆਂ ਵਿੱਚ ਇਸ ਖੇਤਰ ਦੇ ਸੈੱਲਾਂ ਦੀ ਬਣਤਰ ਅਲੱਗ ਤਰ੍ਹਾਂ ਦੀ ਹੁੰਦੀ ਹੈ। ਸੰਭਵ ਤੌਰ 'ਤੇ, ਨਤੀਜੇ ਵਜੋਂ ਇਹ ਜਾਣਕਾਰੀ ਨੂੰ ਵਧੇਰੇ ਚੰਗੀ ਤਰ੍ਹਾਂ ਕਾਰਜਸ਼ੀਲ ਕਰਦੇ ਹਨ। ਪਰ, ਇਸ ਸਿਧਾਂਤ ਦੀ ਪੁਸ਼ਟੀ ਕਰਨ ਵਾਲੇ ਨਵੇਂ ਅਧਿਐਨਾਂ ਦੀ ਅਜੇ ਘਾਟ ਹੈ। ਸ਼ਾਇਦ ਸਹੀ ਫੈਸਲਾ ਕੇਵਲ ਇੱਕ ਬੇਮਿਸਾਲ ਪ੍ਰੇਰਨਾ ਹੈ। ਬੱਚੇ ਆਪਣੇ ਸਾਥੀ ਬੱਚਿਆਂ ਰਾਹੀਂ ਵਿਦੇਸ਼ੀ ਭਾਸ਼ਾਵਾਂ ਬਹੁਤ ਜਲਦੀ ਸਿੱਖਦੇ ਹਨ। ਇਸਦਾ ਕਾਰਨ ਇਹ ਤੱਥ ਹੈ ਕਿ ਉਹ ਖੇਡਣ ਸਮੇਂ ਇਸ ਵਿੱਚ ਖੁੱਭ ਜਾਣਾ ਚਾਹੁੰਦੇ ਹਨ। ਉਹ ਸਮੂਹ ਦਾ ਇੱਕ ਭਾਗ ਬਣਨਾ ਅਤੇ ਦੂਜਿਆਂ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਭਾਵ, ਉਨ੍ਹਾਂ ਦੀ ਸਿਖਲਾਈ ਸਫ਼ਲਤਾ ਉਨ੍ਹਾਂ ਦੁਆਰਾ ਧਾਰਨ ਕੀਤੀ ਗਈ ਇੱਛਾ ਉੱਤੇਆਧਾਰਿਤ ਹੁੰਦੀ ਹੈ। ਇੱਕ ਹੋਰ ਸਿਧਾਂਤ ਦੇ ਅਨੁਸਾਰ ਸਿਖਲਾਈ ਰਾਹੀਂ ਦਿਮਾਗੀ ਪ੍ਰਣਾਲੀ ਦਾ ਵਿਸਥਾਰ ਹੁੰਦਾ ਹੈ। ਇਸਲਈ ਅਸੀਂ ਜਿੰਨਾ ਵੱਧ ਸਿੱਖਦੇ ਹਾਂ, ਸਿਖਲਾਈ ਓਨੀ ਹੀ ਸੌਖੀ ਹੋ ਜਾਂਦੀ ਹੈ। ਇੱਕ-ਦੂਜੇ ਨਾਲ ਮਿਲਦੀਆਂ ਭਾਸ਼ਾਵਾਂ ਨੂੰ ਸਿੱਖਣਾ ਵੀ ਸੌਖਾ ਹੁੰਦਾ ਹੈ। ਇਸਲਈ, ਡੈਨਿਸ਼ ਜਾਣਨ ਵਾਲੇ ਵਿਅਕਤੀ ਸਵੀਡਿਸ਼ ਜਾਂ ਨਾਰਵੇਜੀਅਨ ਛੇਤੀ ਸਿੱਖ ਲੈਂਦੇ ਹਨ। ਬਹੁਤ ਸਾਰੇ ਸਵਾਲਾਂ ਦਾ ਜਵਾਬ ਅਜੇ ਵੀ ਉਪਲਬਧ ਨਹੀਂ ਹੈ। ਪਰ, ਇਹ ਨਿਸਚਿਤ ਹੈ ਕਿ ਬੁੱਧੀਮਤਾ ਕੋਈ ਭੂਮਿਕਾ ਅਦਾ ਨਹੀਂ ਕਰਦੀ। ਕਈ ਵਿਅਕਤੀ ਘੱਟ ਬੁੱਧੀਮਾਨ ਹੁੰਦਿਆਂ ਹੋਇਆਂ ਵੀ ਕਈ ਭਾਸ਼ਾਵਾਂ ਬੋਲਦੇ ਹਨ। ਪਰ ਮਹਾਨ ਭਾਸ਼ਾਈ-ਪ੍ਰਤਿਭਾ ਨੂੰ ਵੀ ਬਹੁਤ ਸਾਰੇ ਅਧਿਐਨ ਦੀ ਲੋੜ ਹੁੰਦੀ ਹੈ। ਇਹ ਕੁਝ ਜਾਇਜ਼ ਲੱਗਦਾ ਹੈ, ਹੈ ਨਾ?