ਪ੍ਹੈਰਾ ਕਿਤਾਬ

pa ਟ੍ਰੇਨ ਵਿੱਚ   »   ka მატარებელში

34 [ਚੌਂਤੀ]

ਟ੍ਰੇਨ ਵਿੱਚ

ਟ੍ਰੇਨ ਵਿੱਚ

34 [ოცდათოთხმეტი]

34 [otsdatotkhmet'i]

მატარებელში

mat'arebelshi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਬਰਲਿਨ ਲਈ ਇਹੋ ਟ੍ਰੇਨ ਹੈ? ე--ბ------ს-მა-არ-ბ---ა? ე_ ბ_______ მ___________ ე- ბ-რ-ი-ი- მ-ტ-რ-ბ-ლ-ა- ------------------------ ეს ბერლინის მატარებელია? 0
es-b--linis--at'a-------? e_ b_______ m____________ e- b-r-i-i- m-t-a-e-e-i-? ------------------------- es berlinis mat'arebelia?
ਇਹ ਟ੍ਰੇਨ ਕਦੋਂ ਚਲਦੀ ਹੈ? რ-დი--გად-- -ა-არ-ბ--ი? რ____ გ____ მ__________ რ-დ-ს გ-დ-ს მ-ტ-რ-ბ-ლ-? ----------------------- როდის გადის მატარებელი? 0
r---s ga-is -a-'-re-eli? r____ g____ m___________ r-d-s g-d-s m-t-a-e-e-i- ------------------------ rodis gadis mat'arebeli?
ਇਹ ਟ੍ਰੇਨ ਬਰਲਿਨ ਕਦੋਂ ਪਹੁੰਚਦੀ ਹੈ? როდ-ს-ჩა-ი---------ელი ბ-რ-ი-ში? რ____ ჩ____ მ_________ ბ________ რ-დ-ს ჩ-დ-ს მ-ტ-რ-ბ-ლ- ბ-რ-ი-შ-? -------------------------------- როდის ჩადის მატარებელი ბერლინში? 0
ro--s chad-- ---'-r--el- b-rl-ns-i? r____ c_____ m__________ b_________ r-d-s c-a-i- m-t-a-e-e-i b-r-i-s-i- ----------------------------------- rodis chadis mat'arebeli berlinshi?
ਮਾਫ ਕਰਨਾ ਕੀ ਮੈਂ ਅੱਗੇ ਜਾ ਸਕਦਾ / ਸਕਦੀ ਹਾਂ? მა-ატ---------ლ-ბ- გავ-არო? მ________ შ_______ გ_______ მ-პ-ტ-ე-, შ-ი-ლ-ბ- გ-ვ-ა-ო- --------------------------- მაპატიეთ, შეიძლება გავიარო? 0
map-a-----,--heidz-eb--gav-a--? m__________ s_________ g_______ m-p-a-'-e-, s-e-d-l-b- g-v-a-o- ------------------------------- map'at'iet, sheidzleba gaviaro?
ਮੇਰਾ ਖਿਆਲ ਹੈ ਇਹ ਮੇਰੀ ਜਗਾਹ ਹੈ। მ-ონი- ე---ემი---გი-ია. მ_____ ე_ ჩ___ ა_______ მ-ო-ი- ე- ჩ-მ- ა-გ-ლ-ა- ----------------------- მგონი, ეს ჩემი ადგილია. 0
m-------- c--mi -d-i---. m_____ e_ c____ a_______ m-o-i- e- c-e-i a-g-l-a- ------------------------ mgoni, es chemi adgilia.
ਮੈਨੂੰ ਲੱਗਦਾ ਹੈ ਕਿ ਤੂੰ ਮੇਰੀ ਜਗਾਹ ਤੇ ਬੈਠਾ / ਬੈਠੀ ਹੈਂ। მ-ო-ი----ვენ ჩ----ა-------ზიხა--. მ_____ თ____ ჩ___ ა______ ზ______ მ-ო-ი- თ-ვ-ნ ჩ-მ- ა-გ-ლ-ე ზ-ხ-რ-. --------------------------------- მგონი, თქვენ ჩემს ადგილზე ზიხართ. 0
m-o-i- ---c--m--a---li-. m_____ e_ c____ a_______ m-o-i- e- c-e-i a-g-l-a- ------------------------ mgoni, es chemi adgilia.
ਸਲੀਪਰ ਕਿੱਥੇ ਹੈ? ს-----ი- სა-ი-ებ--ი ----ნი? ს__ ა___ ს_________ ვ______ ს-დ ა-ი- ს-ძ-ნ-ბ-ლ- ვ-გ-ნ-? --------------------------- სად არის საძინებელი ვაგონი? 0
mgo-----s -h--i adgilia. m_____ e_ c____ a_______ m-o-i- e- c-e-i a-g-l-a- ------------------------ mgoni, es chemi adgilia.
ਸਲੀਪਰ ਟ੍ਰੇਨ ਦੇ ਅੰਤ ਵਿੱਚ ਹੈ। და-აძი-----ი -ა--ნი-მ-ტარებ-ის ბოლო--ა. დ___________ ვ_____ მ_________ ბ_______ დ-ს-ძ-ნ-ბ-ლ- ვ-გ-ნ- მ-ტ-რ-ბ-ი- ბ-ლ-შ-ა- --------------------------------------- დასაძინებელი ვაგონი მატარებლის ბოლოშია. 0
m-on-,---ve- che-- -d--lz---ikh---. m_____ t____ c____ a______ z_______ m-o-i- t-v-n c-e-s a-g-l-e z-k-a-t- ----------------------------------- mgoni, tkven chems adgilze zikhart.
ਅਤੇ ਭੋਜਨਯਾਨ / ਭੋਜਨਾਲਿਆ ਕਿੱਥੇ ਹੈ? –ਸ਼ੁਰੂ ਵਿੱਚ। დ- -ა--ა-ი- ს-სადილ---ა-ონ-? - -ას--ყი-ში. დ_ ს__ ა___ ს_______ ვ______ – დ__________ დ- ს-დ ა-ი- ს-ს-დ-ლ- ვ-გ-ნ-? – დ-ს-წ-ი-შ-. ------------------------------------------ და სად არის სასადილო ვაგონი? – დასაწყისში. 0
mg-----tkven c---- -d--l-e -ikh-r-. m_____ t____ c____ a______ z_______ m-o-i- t-v-n c-e-s a-g-l-e z-k-a-t- ----------------------------------- mgoni, tkven chems adgilze zikhart.
ਕੀ ਮੈਂ ਹੇਠਾਂ ਸੋ ਸਕਦਾ / ਸਕਦੀ ਹਾਂ? შ-ი--ებ--ქვ-მ-- დავ-ძინ-? შ_______ ქ_____ დ________ შ-ი-ლ-ბ- ქ-ე-ო- დ-ვ-ძ-ნ-? ------------------------- შეიძლება ქვემოთ დავიძინო? 0
m----, --ve- -he-- a--i--e-zikha-t. m_____ t____ c____ a______ z_______ m-o-i- t-v-n c-e-s a-g-l-e z-k-a-t- ----------------------------------- mgoni, tkven chems adgilze zikhart.
ਕੀ ਮੈਂ ਵਿਚਕਾਰ ਸੋ ਸਕਦਾ / ਸਕਦੀ ਹਾਂ? შე-ძლებ- შ-ა-- -ა-იძ---? შ_______ შ____ დ________ შ-ი-ლ-ბ- შ-ა-ი დ-ვ-ძ-ნ-? ------------------------ შეიძლება შუაში დავიძინო? 0
s---a-is -a-zine-el- -ag-n-? s__ a___ s__________ v______ s-d a-i- s-d-i-e-e-i v-g-n-? ---------------------------- sad aris sadzinebeli vagoni?
ਕੀ ਮੈਂ ਉੱਪਰ ਸੋ ਸਕਦਾ / ਸਕਦੀ ਹਾਂ? შე-ძ-----ზ-მო- დავიძინ-? შ_______ ზ____ დ________ შ-ი-ლ-ბ- ზ-მ-თ დ-ვ-ძ-ნ-? ------------------------ შეიძლება ზემოთ დავიძინო? 0
sad--ri- s-dz-n-be-- v-----? s__ a___ s__________ v______ s-d a-i- s-d-i-e-e-i v-g-n-? ---------------------------- sad aris sadzinebeli vagoni?
ਅਸੀਂ ਸਰਹੱਦ ਤੇ ਕਦੋਂ ਹੋਵਾਂਗੇ? რ-დი--მი---თ-საზღ-არ-ან? რ____ მ_____ ს__________ რ-დ-ს მ-ვ-ლ- ს-ზ-ვ-რ-ა-? ------------------------ როდის მივალთ საზღვართან? 0
sa- ari--s-----e-e-- -a---i? s__ a___ s__________ v______ s-d a-i- s-d-i-e-e-i v-g-n-? ---------------------------- sad aris sadzinebeli vagoni?
ਬਰਲਿਨ ਯਾਤਰਾ ਵਿੱਚ ਕਿੰਨਾ ਸਮਾਂ ਲੱਗਦਾ ਹੈ? რამდენ-ხ--- გ--ელდ--- მ--ავ------ერ--ნა---? რ_____ ხ___ გ________ მ________ ბ__________ რ-მ-ე- ხ-ნ- გ-ძ-ლ-ე-ა მ-ზ-ვ-ო-ა ბ-რ-ი-ა-დ-? ------------------------------------------- რამდენ ხანს გრძელდება მგზავრობა ბერლინამდე? 0
d---dz--e--l---ago-i-ma-'a--b--s-bolos-ia. d____________ v_____ m__________ b________ d-s-d-i-e-e-i v-g-n- m-t-a-e-l-s b-l-s-i-. ------------------------------------------ dasadzinebeli vagoni mat'areblis boloshia.
ਕੀ ਟ੍ਰੇਨ ਦੇਰੀ ਨਾਲ ਚੱਲ ਰਹੀ ਹੈ? მ-ტ-რ--ელ----ვ--ნ-ბს? მ_________ ი_________ მ-ტ-რ-ბ-ლ- ი-ვ-ა-ე-ს- --------------------- მატარებელი იგვიანებს? 0
da -a--a-i---as--il--va-o-i?---d---t----ss--. d_ s__ a___ s_______ v______ – d_____________ d- s-d a-i- s-s-d-l- v-g-n-? – d-s-t-'-i-s-i- --------------------------------------------- da sad aris sasadilo vagoni? – dasats'qisshi.
ਕੀ ਤੁਹਾਡੇ ਕੋਲ ਪੜ੍ਹਨ ਲਈ ਕੁਝ ਹੈ? გ-ქ-თ-რამე -აკ--ხ-ვი? გ____ რ___ ს_________ გ-ქ-თ რ-მ- ს-კ-თ-ა-ი- --------------------- გაქვთ რამე საკითხავი? 0
s---dzl-b- k-e--- -av-d----? s_________ k_____ d_________ s-e-d-l-b- k-e-o- d-v-d-i-o- ---------------------------- sheidzleba kvemot davidzino?
ਕੀ ਇੱਥੇ ਖਾਣ – ਪੀਣ ਲਈ ਕੁਝ ਮਿਲ ਸਕਦਾ ਹੈ? შ--ძლ--ა აქ-რა----ა-მელი---ნ----მ-ლ-ს -ი--ა? შ_______ ა_ რ___ ს_______ ა_ ს_______ ყ_____ შ-ი-ლ-ბ- ა- რ-მ- ს-ჭ-ე-ი- ა- ს-ს-ე-ი- ყ-დ-ა- -------------------------------------------- შეიძლება აქ რამე საჭმელის ან სასმელის ყიდვა? 0
s-e---------vemot-d-vidz-n-? s_________ k_____ d_________ s-e-d-l-b- k-e-o- d-v-d-i-o- ---------------------------- sheidzleba kvemot davidzino?
ਕੀ ਤੁਸੀਂ ਮੈਨੂੰ 7 ਵਜੇ ਜਗਾਉਗੇ ? შე-----ათ 7-0- ს--თ-- გა---ვ---თ? შ________ 7___ ს_____ გ__________ შ-გ-ძ-ი-თ 7-0- ს-ა-ზ- გ-მ-ღ-ი-ო-? --------------------------------- შეგიძლიათ 7.00 საათზე გამაღვიძოთ? 0
sh--d-le-- kv-m-t d----z-no? s_________ k_____ d_________ s-e-d-l-b- k-e-o- d-v-d-i-o- ---------------------------- sheidzleba kvemot davidzino?

ਬੱਚੇ ਬੁੱਲ੍ਹਾਂ ਨੂੰ ਪੜ੍ਹ ਲੈਂਦੇ ਹਨ!

ਜਦੋਂ ਬੱਚੇ ਬੋਲਣਾ ਸਿੱਖ ਰਹੇ ਹੁੰਦੇ ਹਨ, ਉਹ ਆਪਣੇ ਮਾਤਾ-ਪਿਤਾ ਦੇ ਮੂੰਹਾਂ ਵੱਲ ਧਿਆਨ ਦੇਂਦੇ ਹਨ। ਵਿਕਾਸਾਤਮਕ ਚਿਕਿਤਸਕਾਂ ਨੇ ਅਜਿਹੇ ਨਤੀਜੇ ਲੱਭੇ ਹਨ। ਬੱਚੇ ਤਕਰੀਬਨ ਛੇ ਮਹੀਨੇ ਦੀ ਉਮਰ ਤੋਂ ਬੁੱਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਸਿੱਖਦੇ ਹਨ ਕਿ ਉਨ੍ਹਾਂ ਨੂੰ ਆਵਾਜ਼ਾਂ ਪੈਦਾ ਕਰਨ ਲਈ ਮੂੰਹ ਦਾ ਆਕਾਰ ਕਿਸ ਤਰ੍ਹਾਂ ਬਣਾਉਣਾ ਚਾਹੀਦਾ ਹੈ। ਜਦੋਂ ਬੱਚੇ ਇੱਕ ਸਾਲ ਦੇ ਹੋ ਜਾਂਦੇ ਹਨ, ਉਹ ਪਹਿਲਾਂ ਤੋਂ ਹੀ ਕੁਝ ਸ਼ਬਦ ਸਮਝ ਸਕਦੇ ਹਨ। ਇਸ ਉਮਰ ਤੋਂ ਬਾਦ ਉਹ ਲੋਕਾਂ ਦੀਆਂ ਅੱਖਾਂ ਵਿੱਚ ਦੁਬਾਰਾ ਦੇਖਣਾ ਸ਼ੁਰੂ ਕਰ ਦੇਂਦੇ ਹਨ। ਅਜਿਹਾ ਕਰਦਿਆਂ ਹੋਇਆਂ ਉਹ ਬਹੁਤ ਸਾਰੀ ਮਹੱਤਵਪੂਰਨ ਜਾਣਕਾਰੀ ਪ੍ਰਾਪਤ ਕਰਦੇ ਹਨ। ਉਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਕੇ, ਉਹ ਦੱਸ ਸਕਦੇ ਹਨ ਕਿ ਉਨ੍ਹਾਂ ਦੇ ਮਾਤਾ-ਪਿਤਾ ਖੁਸ਼ ਜਾਂ ਉਦਾਸ ਹਨ। ਇਸ ਤਰ੍ਹਾਂ ਉਹ ਭਾਵਨਾਵਾਂ ਦੀ ਦੁਨੀਆ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਨ। ਇਹ ਉਸ ਸਮੇਂ ਦਿਲਚਸਪ ਹੋ ਜਾਂਦਾ ਹੈ ਜਦੋਂ ਕੋਈ ਉਨ੍ਹਾਂ ਦੇ ਨਾਲ ਵਿਦੇਸ਼ੀ ਭਾਸ਼ਾ ਵਿੱਚ ਗੱਲ ਕਰਦਾ ਹੈ। ਉਦੋਂ ਬੱਚੇ ਦੁਬਾਰਾ ਬਿਲਕੁਲ ਸ਼ੁਰੂ ਤੋਂ ਬੁਲ੍ਹਾਂ ਨੂੰ ਪੜ੍ਹਨਾ ਸ਼ੁਰੂ ਕਰ ਦੇਂਦੇ ਹਨ। ਇਸ ਤਰ੍ਹਾਂ ਉਹ ਵਿਦੇਸ਼ੀ ਆਵਾਜ਼ਾਂ ਪੈਦਾ ਕਰਨਾ ਵੀ ਸਿੱਖ ਲੈਂਦੇ ਹਨ। ਇਸਲਈ, ਬੱਚਿਆਂ ਨਾਲ ਗੱਲ ਕਰਨ ਸਮੇਂ ਤੁਹਾਨੂੰ ਹਮੇਸ਼ਾਂ ਉਨ੍ਹਾਂ ਵੱਲ ਦੇਖਣਾ ਚਾਹੀਦਾ ਹੈ। ਇਸਤੋਂ ਛੁੱਟ, ਬੱਚਿਆਂ ਨੂੰ ਆਪਣੀ ਭਾਸ਼ਾ ਦੇ ਵਿਕਾਸ ਲਈ ਗੱਲਬਾਤ ਦੀ ਜ਼ਰੂਰਤ ਹੁੰਦੀ ਹੈ। ਵਿਸ਼ੇਸ਼ ਤੌਰ 'ਤੇ, ਬੱਚੇ ਜੋ ਕੁਝ ਕਹਿੰਦੇ ਹਨ, ਮਾਤਾ-ਪਿਤਾ ਅਕਸਰ ਦੁਹਰਾਉਂਦੇ ਹਨ। ਇਸ ਤਰ੍ਹਾਂ ਬੱਚੇ ਪ੍ਰਤੀਕਿਰਿਆ ਪ੍ਰਾਪਤ ਕਰਦੇ ਹਨ। ਇਹ ਬੱਚਿਆਂ ਲਈ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਉਹ ਜਾਣ ਜਾਂਦੇ ਹਨ ਕਿ ਉਨ੍ਹਾਂ ਨੂੰ ਸਮਝ ਲਿਆ ਗਿਆ ਹੈ। ਇਹ ਪੁਸ਼ਟੀ ਬੱਚਿਆਂ ਨੂੰ ਪ੍ਰੇਰਿਤ ਕਰਦੀ ਹੈ। ਉਹ ਬੋਲਣਾ ਸਿੱਖਣ ਦੀ ਮੌਜਮਸਤੀ ਜਾਰੀ ਰੱਖਦੇ ਹਨ। ਇਸਲਈ ਬੱਚਿਆਂ ਲਈ ਕੇਵਲ ਆਡੀਓ ਟੇਪਾਂ ਚਲਾਉਣਾ ਕਾਫ਼ੀ ਨਹੀਂ ਹੈ। ਅਧਿਐਨ ਸਾਬਤ ਕਰਦੇ ਹਨ ਕਿ ਬੱਚੇ ਸੱਚ-ਮੁੱਚ ਬੁੱਲ੍ਹ ਪੜ੍ਹਨ ਦੇ ਕਾਬਲ ਹੁੰਦੇ ਹਨ। ਤਜਰਬਿਆਂ ਦੌਰਾਨ, ਬੱਚਿਆਂ ਨੂੰ ਆਵਾਜ਼ ਤੋਂ ਬਿਨਾਂ ਵਿਡੀਓ ਦਿਖਾਏ ਗਏ। ਇਹ ਵਿਡੀਓ ਸਵਦੇਸ਼ੀ ਅਤੇ ਵਿਦੇਸ਼ੀ ਦੋਵੇਂ ਭਾਸ਼ਾਵਾਂ ਵਾਲੇ ਸਨ। ਬੱਚਿਆਂ ਨੇ ਆਪਣੀ ਨਿੱਜੀ ਭਾਸ਼ਾ ਵਾਲੇ ਵਿਡੀਓ ਵਧੇਰੇ ਗੌਰ ਨਾਲ ਦੇਖੇ। ਅਜਿਹਾ ਕਰਦਿਆਂ ਉਹ ਸਪੱਸ਼ਟ ਤੌਰ 'ਤੇ ਵਧੇਰੇ ਇਕਾਗਰਚਿੱਤ ਸਨ। ਪਰ ਬੱਚਿਆਂ ਦੇ ਮੁਢਲੇ ਸ਼ਬਦ ਵਿਸ਼ਵ ਭਰ ਵਿੱਚ ਇੱਕੋ ਜਿਹੇ ਹੁੰਦੇ ਹਨ। ‘Mum’ ਅਤੇ ‘Dad’ - ਸਾਰੀਆਂ ਭਾਸ਼ਾਵਾਂ ਵਿੱਚ ਬੋਲਣਾ ਸਰਲ ਹੈ!