ਪ੍ਹੈਰਾ ਕਿਤਾਬ

pa ਮੁਲਾਕਾਤ   »   ka შეთანხმება

24 [ਚੌਵੀ]

ਮੁਲਾਕਾਤ

ਮੁਲਾਕਾਤ

24 [ოცდაოთხი]

24 [otsdaotkhi]

შეთანხმება

shetankhmeba

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? ა--ო-უსზ- ხ-- არ დაგა-ვ--ნ--? ა________ ხ__ ა_ დ___________ ა-ტ-ბ-ს-ე ხ-მ ა- დ-გ-გ-ი-ნ-ა- ----------------------------- ავტობუსზე ხომ არ დაგაგვიანდა? 0
s--t-nkh--ba s___________ s-e-a-k-m-b- ------------ shetankhmeba
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। მე შ-- ნ-ხ------საა-ი ----დ-. მ_ შ__ ნ_______ ს____ გ______ მ- შ-ნ ნ-ხ-ვ-რ- ს-ა-ი გ-ლ-დ-. ----------------------------- მე შენ ნახევარი საათი გელოდე. 0
sheta-khm--a s___________ s-e-a-k-m-b- ------------ shetankhmeba
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? მობ-ლუ-----ნ -- -აქვს? მ_______ თ__ ა_ გ_____ მ-ბ-ლ-რ- თ-ნ ა- გ-ქ-ს- ---------------------- მობილური თან არ გაქვს? 0
av-'obus-e-k--m----d-ga-------? a_________ k___ a_ d___________ a-t-o-u-z- k-o- a- d-g-g-i-n-a- ------------------------------- avt'obusze khom ar dagagvianda?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। გთ-----ო-ავალში არ--აიგვი-ნო! გ____ მ________ ა_ დ_________ გ-ხ-ვ მ-მ-ვ-ლ-ი ა- დ-ი-ვ-ა-ო- ----------------------------- გთხოვ მომავალში არ დაიგვიანო! 0
me-s-en------v--- sa-t--gel-d-. m_ s___ n________ s____ g______ m- s-e- n-k-e-a-i s-a-i g-l-d-. ------------------------------- me shen nakhevari saati gelode.
ਅਗਲੀ ਵਾਰ ਟੈਕਸੀ ਲੈ ਕੇ ਆਉਣਾ। შემდე--ი ტაქ--- -ა-ო-ი! შ_______ ტ_____ წ______ შ-მ-ე-შ- ტ-ქ-ი- წ-მ-დ-! ----------------------- შემდეგში ტაქსით წამოდი! 0
m- -h-n na---va-i-saa-- -el-d-. m_ s___ n________ s____ g______ m- s-e- n-k-e-a-i s-a-i g-l-d-. ------------------------------- me shen nakhevari saati gelode.
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। შ-მ----ი-ქ-ლგა ---ოი-ე! შ_______ ქ____ წ_______ შ-მ-ე-შ- ქ-ლ-ა წ-მ-ი-ე- ----------------------- შემდეგში ქოლგა წამოიღე! 0
me --e----khe-a-- ----- g--od-. m_ s___ n________ s____ g______ m- s-e- n-k-e-a-i s-a-i g-l-d-. ------------------------------- me shen nakhevari saati gelode.
ਕੱਲ੍ਹ ਮੇਰੀ ਛੁੱਟੀ ਹੈ। ხ-ა--თავ--უ-ა-ი-დღე--ა-ვ-. ხ___ თ_________ დ__ მ_____ ხ-ა- თ-ვ-ს-ფ-ლ- დ-ე მ-ქ-ს- -------------------------- ხვალ თავისუფალი დღე მაქვს. 0
m-bi-u-i-t-- a-----vs? m_______ t__ a_ g_____ m-b-l-r- t-n a- g-k-s- ---------------------- mobiluri tan ar gakvs?
ਕੀ ਆਪਾਂ ਕੱਲ੍ਹ ਮਿਲੀਏ? ხვ-ლ-ხ-მ-არ-----ვ-ე-? ხ___ ხ__ ა_ შ________ ხ-ა- ხ-მ ა- შ-ვ-ვ-ე-? --------------------- ხვალ ხომ არ შევხვდეთ? 0
m-bil--i ta- ----a--s? m_______ t__ a_ g_____ m-b-l-r- t-n a- g-k-s- ---------------------- mobiluri tan ar gakvs?
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। ვწუ----, -ვა- არ -ემ-ძ-ია. ვ_______ ხ___ ა_ შ________ ვ-უ-ვ-რ- ხ-ა- ა- შ-მ-ძ-ი-. -------------------------- ვწუხვარ, ხვალ არ შემიძლია. 0
mo--lu-i t-n--r g-kv-? m_______ t__ a_ g_____ m-b-l-r- t-n a- g-k-s- ---------------------- mobiluri tan ar gakvs?
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? ამ ---ა---ვ---- -კვე --გ-გემ--რა-ე? ა_ შ___________ უ___ დ_______ რ____ ა- შ-ბ-თ-კ-ი-ა- უ-ვ- დ-გ-გ-მ- რ-მ-? ----------------------------------- ამ შაბათ-კვირას უკვე დაგეგემე რამე? 0
g-kho--m-maval--- -- da-g-i-n-! g_____ m_________ a_ d_________ g-k-o- m-m-v-l-h- a- d-i-v-a-o- ------------------------------- gtkhov momavalshi ar daigviano!
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? უკვ- -----ხმე-უ-ი ხა-? უ___ შ___________ ხ___ უ-ვ- შ-თ-ნ-მ-ბ-ლ- ხ-რ- ---------------------- უკვე შეთანხმებული ხარ? 0
gtk-o- mo----l-h--ar-daig--ano! g_____ m_________ a_ d_________ g-k-o- m-m-v-l-h- a- d-i-v-a-o- ------------------------------- gtkhov momavalshi ar daigviano!
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। მე------ზო-,--ო--შაბათ--ვირ-----ვ-ვ--თ. მ_ გ________ რ__ შ___________ შ________ მ- გ-ა-ა-ო-, რ-მ შ-ბ-თ-კ-ი-ა- შ-ვ-ვ-ე-. --------------------------------------- მე გთავაზობ, რომ შაბათ-კვირას შევხვდეთ. 0
g--h-v-----va-sh--ar da-g-i---! g_____ m_________ a_ d_________ g-k-o- m-m-v-l-h- a- d-i-v-a-o- ------------------------------- gtkhov momavalshi ar daigviano!
ਕੀ ਅਸੀਂ ਪਿਕਨਿਕ ਲਈ ਜਾਈਏ? პ--ნ-კ- -ო- -რ მ-ვ-წყ--? პ______ ხ__ ა_ მ________ პ-კ-ი-ი ხ-მ ა- მ-ვ-წ-ო-? ------------------------ პიკნიკი ხომ არ მოვაწყოთ? 0
s------s---t--k------'-mo-i! s_________ t______ t________ s-e-d-g-h- t-a-s-t t-'-m-d-! ---------------------------- shemdegshi t'aksit ts'amodi!
ਕੀ ਅਸੀਂ ਕਿਨਾਰੇ ਤੇ ਜਾਈਏ? ს-ნაპ-რო-- ხ-მ-ა- -ავ---თ? ს_________ ხ__ ა_ წ_______ ს-ნ-პ-რ-ზ- ხ-მ ა- წ-ვ-დ-თ- -------------------------- სანაპიროზე ხომ არ წავიდეთ? 0
sh-mde---i --lga-t-'---i---! s_________ k____ t__________ s-e-d-g-h- k-l-a t-'-m-i-h-! ---------------------------- shemdegshi kolga ts'amoighe!
ਕੀ ਅਸੀਂ ਪਹਾਂੜਾਂ ਤੇ ਜਾਈਏ? მ---ი -ომ-ა---ა-იდ--? მ____ ხ__ ა_ წ_______ მ-ა-ი ხ-მ ა- წ-ვ-დ-თ- --------------------- მთაში ხომ არ წავიდეთ? 0
khv-l-t--is-pali---he---kv-. k____ t_________ d___ m_____ k-v-l t-v-s-p-l- d-h- m-k-s- ---------------------------- khval tavisupali dghe makvs.
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। ოფი-ში გა--გივ--. ო_____ გ_________ ო-ი-შ- გ-მ-გ-ვ-ი- ----------------- ოფისში გამოგივლი. 0
k--a- ta-i---ali-dgh----k--. k____ t_________ d___ m_____ k-v-l t-v-s-p-l- d-h- m-k-s- ---------------------------- khval tavisupali dghe makvs.
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। სახლში გა----ვლი. ს_____ გ_________ ს-ხ-შ- გ-მ-გ-ვ-ი- ----------------- სახლში გამოგივლი. 0
k--al t-vi-------d-h--m----. k____ t_________ d___ m_____ k-v-l t-v-s-p-l- d-h- m-k-s- ---------------------------- khval tavisupali dghe makvs.
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। ავტობუსი---აჩე---ა----ა-ო---ლ-. ა________ გ_________ გ_________ ა-ტ-ბ-ს-ს გ-ჩ-რ-ბ-ზ- გ-მ-გ-ვ-ი- ------------------------------- ავტობუსის გაჩერებაზე გამოგივლი. 0
k---l k--- ar-shev--vd-t? k____ k___ a_ s__________ k-v-l k-o- a- s-e-k-v-e-? ------------------------- khval khom ar shevkhvdet?

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!