ਪ੍ਹੈਰਾ ਕਿਤਾਬ

pa ਫਲ ਤੇ ਭੋਜਨ   »   ka ხილი და სურსათი

15 [ਪੰਦਰਾਂ]

ਫਲ ਤੇ ਭੋਜਨ

ਫਲ ਤੇ ਭੋਜਨ

15 [თხუთმეტი]

15 [tkhutmet'i]

ხილი და სურსათი

khili da sursati

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੇਰੇ ਕੋਲ ਇੱਕ ਸਟਰਾਬਰੀ ਹੈ। მ---ა-ვ--მა--ყ--. მ_ მ____ მ_______ მ- მ-ქ-ს მ-რ-ყ-ი- ----------------- მე მაქვს მარწყვი. 0
khili -- -u-s-ti k____ d_ s______ k-i-i d- s-r-a-i ---------------- khili da sursati
ਮੇਰੇ ਕੋਲ ਇੱਕ ਕਿਵੀ ਅਤੇ ਇੱਕ ਖਰਬੂਜਾ ਹੈ। მე--ა-ვ- კი----ა-სა-ა-თ-ო. მ_ მ____ კ___ დ_ ს________ მ- მ-ქ-ს კ-ვ- დ- ს-ზ-მ-რ-. -------------------------- მე მაქვს კივი და საზამთრო. 0
k------a--ur-a-i k____ d_ s______ k-i-i d- s-r-a-i ---------------- khili da sursati
ਮੇਰੇ ਕੋਲ ਇੱਕ ਸੰਤਰਾ ਅਤੇ ਇੱਕ ਅੰਗੂਰ ਹੈ। მ- მა-ვს --რთ-ხალი--ა--რ--ფრუტ-. მ_ მ____ ფ________ დ_ გ_________ მ- მ-ქ-ს ფ-რ-ო-ა-ი დ- გ-ე-ფ-უ-ი- -------------------------------- მე მაქვს ფორთოხალი და გრეიფრუტი. 0
me-mak---m-rt-'q-i. m_ m____ m_________ m- m-k-s m-r-s-q-i- ------------------- me makvs marts'qvi.
ਮੇਰੇ ਕੋਲ ਇੱਕ ਸੇਬ ਅਤੇ ਇੱਕ ਅੰਬ ਹੈ। მე მ-ქვ- --შ-ი დ- -ან-ო. მ_ მ____ ვ____ დ_ მ_____ მ- მ-ქ-ს ვ-შ-ი დ- მ-ნ-ო- ------------------------ მე მაქვს ვაშლი და მანგო. 0
me--a--- -'iv- d--s------o. m_ m____ k____ d_ s________ m- m-k-s k-i-i d- s-z-m-r-. --------------------------- me makvs k'ivi da sazamtro.
ਮੇਰੇ ਕੋਲ ਇੱਕ ਕੇਲਾ ਅਤੇ ਇੱਕ ਅਨਾਨਾਸ ਹੈ। მე----ვ---ანანი ---ა-ან--ი. მ_ მ____ ბ_____ დ_ ა_______ მ- მ-ქ-ს ბ-ნ-ნ- დ- ა-ა-ა-ი- --------------------------- მე მაქვს ბანანი და ანანასი. 0
m- -a--s--orto-h-l--d---r-i-rut--. m_ m____ p_________ d_ g__________ m- m-k-s p-r-o-h-l- d- g-e-p-u-'-. ---------------------------------- me makvs portokhali da greiprut'i.
ਮੈਂ ਇੱਕ ਫਲਾਂ ਦਾ ਸਲਾਦ ਬਣਾ ਰਿਹਾ / ਰਹੀ ਹਾਂ। მ---აკ-თე- --ლი- -ა---ს. მ_ ვ______ ხ____ ს______ მ- ვ-კ-თ-ბ ხ-ლ-ს ს-ლ-თ-. ------------------------ მე ვაკეთებ ხილის სალათს. 0
me m-k-- -----i da m---o. m_ m____ v_____ d_ m_____ m- m-k-s v-s-l- d- m-n-o- ------------------------- me makvs vashli da mango.
ਮੈਂ ਇੱਕ ਟੋਸਟ ਖਾ ਰਿਹਾ / ਰਹੀ ਹਾਂ। მ--ვჭა- ---ხო-ილ-ს. მ_ ვ___ ო__________ მ- ვ-ა- ო-ც-ო-ი-ა-. ------------------- მე ვჭამ ორცხობილას. 0
m- --kvs-vashl- -a-m----. m_ m____ v_____ d_ m_____ m- m-k-s v-s-l- d- m-n-o- ------------------------- me makvs vashli da mango.
ਮੈਂ ਇੱਕ ਟੋਸਟ ਮੱਖਣ ਦੇ ਨਾਲ ਖਾ ਰਿਹਾ / ਰਹੀ ਹਾਂ। მე --ა--ო-ც--ბი-ას--არაქით. მ_ ვ___ ო_________ კ_______ მ- ვ-ა- ო-ც-ო-ი-ა- კ-რ-ქ-თ- --------------------------- მე ვჭამ ორცხობილას კარაქით. 0
m---a-v--va-h-i----man--. m_ m____ v_____ d_ m_____ m- m-k-s v-s-l- d- m-n-o- ------------------------- me makvs vashli da mango.
ਮੈਂ ਇੱਕ ਟੋਸਟ ਮੱਖਣ ਅਤੇ ਮੁਰੱਬੇ ਦੇ ਨਾਲ ਖਾ ਰਿਹਾ / ਰਹੀ ਹਾਂ। მ- ვ-ამ --ცხო-ილა----რაქით-დ- ---ი-. მ_ ვ___ ო_________ კ______ დ_ ჯ_____ მ- ვ-ა- ო-ც-ო-ი-ა- კ-რ-ქ-თ დ- ჯ-მ-თ- ------------------------------------ მე ვჭამ ორცხობილას კარაქით და ჯემით. 0
me--a----b-n--i-da-anana--. m_ m____ b_____ d_ a_______ m- m-k-s b-n-n- d- a-a-a-i- --------------------------- me makvs banani da ananasi.
ਮੈਂ ਇੱਕ ਸੈਂਡਵਿੱਚ ਖਾ ਰਿਹਾ / ਰਹੀ ਹਾਂ। მე ვ--მ ს--დ--ჩს. მ_ ვ___ ს________ მ- ვ-ა- ს-ნ-ვ-ჩ-. ----------------- მე ვჭამ სენდვიჩს. 0
me makvs ---ani--a--na-asi. m_ m____ b_____ d_ a_______ m- m-k-s b-n-n- d- a-a-a-i- --------------------------- me makvs banani da ananasi.
ਮੈਂ ਇੱਕ ਸੈਂਡਵਿੱਚ ਮਾਰਜਰੀਨ ਦੇ ਨਾਲ ਖਾ ਰਿਹਾ / ਰਹੀ ਹਾਂ। მე-ვჭა- -ენ-ვ-ჩ- მ---ა-ინით. მ_ ვ___ ს_______ მ__________ მ- ვ-ა- ს-ნ-ვ-ჩ- მ-რ-ა-ი-ი-. ---------------------------- მე ვჭამ სენდვიჩს მარგარინით. 0
m- -a----b-na-- da --a-asi. m_ m____ b_____ d_ a_______ m- m-k-s b-n-n- d- a-a-a-i- --------------------------- me makvs banani da ananasi.
ਮੈਂ ਇੱਕ ਸੈਂਡਵਿੱਚ ਮਾਰਜਰੀਨ ਅਤੇ ਟਮਾਟਰ ਦੇ ਨਾਲ ਖਾ ਰਿਹਾ / ਰਹੀ ਹਾਂ। მე ვჭამ --ნდ-იჩს-მარგ--ინ---და -ომიდ-რი-. მ_ ვ___ ს_______ მ_________ დ_ პ_________ მ- ვ-ა- ს-ნ-ვ-ჩ- მ-რ-ა-ი-ი- დ- პ-მ-დ-რ-თ- ----------------------------------------- მე ვჭამ სენდვიჩს მარგარინით და პომიდორით. 0
m---a-'e-eb----lis s-l---. m_ v_______ k_____ s______ m- v-k-e-e- k-i-i- s-l-t-. -------------------------- me vak'eteb khilis salats.
ਸਾਨੂੰ ਰੋਟੀ ਅਤੇ ਚੌਲਾਂ ਦੀ ਜ਼ਰੂਰਤ ਹੈ। ჩ--ნ-------- ---ნჯი გ----დ---. ჩ___ პ___ დ_ ბ_____ გ_________ ჩ-ე- პ-რ- დ- ბ-ი-ჯ- გ-ჭ-რ-ე-ა- ------------------------------ ჩვენ პური და ბრინჯი გვჭირდება. 0
me-v--'a--o-t-khob-l--. m_ v_____ o____________ m- v-h-a- o-t-k-o-i-a-. ----------------------- me vch'am ortskhobilas.
ਸਾਨੂੰ ਮੱਛੀ ਅਤੇ ਸਟੇਕਸ ਦੀ ਜ਼ਰੂਰਤ ਹੈ। ჩ-ე---ე-ზი -- -ტე-კი-გ-ჭი-დ-ბ-. ჩ___ თ____ დ_ ს_____ გ_________ ჩ-ე- თ-ვ-ი დ- ს-ე-კ- გ-ჭ-რ-ე-ა- ------------------------------- ჩვენ თევზი და სტეიკი გვჭირდება. 0
me-v-h-am o-t--h--ila---'ar--it. m_ v_____ o___________ k________ m- v-h-a- o-t-k-o-i-a- k-a-a-i-. -------------------------------- me vch'am ortskhobilas k'arakit.
ਸਾਨੂੰ ਪੀਜ਼ਾ ਅਤੇ ਸਪਾਘੇਟੀ ਦੀ ਜ਼ਰੂਰਤ ਹੈ। ჩვ-- -ი-ა -- ს-ა-ეტ- გვჭ-რდე-ა. ჩ___ პ___ დ_ ს______ გ_________ ჩ-ე- პ-ც- დ- ს-ა-ე-ი გ-ჭ-რ-ე-ა- ------------------------------- ჩვენ პიცა და სპაგეტი გვჭირდება. 0
me------m or-s--obi--s--'a-akit d- -e-i-. m_ v_____ o___________ k_______ d_ j_____ m- v-h-a- o-t-k-o-i-a- k-a-a-i- d- j-m-t- ----------------------------------------- me vch'am ortskhobilas k'arakit da jemit.
ਸਾਨੂੰ ਹੋਰ ਕਿਸ ਚੀਜ਼ ਦੀ ਜ਼ਰੂਰਤ ਹੈ। კი-ევ რ- გვჭი--ებ-? კ____ რ_ გ_________ კ-დ-ვ რ- გ-ჭ-რ-ე-ა- ------------------- კიდევ რა გვჭირდება? 0
m---ch'a- s--d-ich-. m_ v_____ s_________ m- v-h-a- s-n-v-c-s- -------------------- me vch'am sendvichs.
ਸਾਨੂੰ ਸੂਪ ਵਸਤੇ ਗਾਜਰ ਅਤੇ ਟਮਾਟਰ ਦੀ ਜ਼ਰੂਰਤ ਹੈ। ჩ-------ი-თ-----ტა-ილ--დ- --მ-დო-- ---ირდ--ა. ჩ___ ს________ ს______ დ_ პ_______ გ_________ ჩ-ე- ს-პ-ს-ვ-ს ს-ა-ი-ო დ- პ-მ-დ-რ- გ-ჭ-რ-ე-ა- --------------------------------------------- ჩვენ სუპისთვის სტაფილო და პომიდორი გვჭირდება. 0
m--v---am-s-nd-i-h----r--r----. m_ v_____ s________ m__________ m- v-h-a- s-n-v-c-s m-r-a-i-i-. ------------------------------- me vch'am sendvichs margarinit.
ਸੁਪਰ – ਮਾਰਕੀਟ ਕਿੱਥੇ ਹੈ? ს-დ არი--ს-პ-რ--რკეტ-? ს__ ა___ ს____________ ს-დ ა-ი- ს-პ-რ-ა-კ-ტ-? ---------------------- სად არის სუპერმარკეტი? 0
m--vch'-- sendv-c-s --rg-r-n-t-d---'o--d-rit. m_ v_____ s________ m_________ d_ p__________ m- v-h-a- s-n-v-c-s m-r-a-i-i- d- p-o-i-o-i-. --------------------------------------------- me vch'am sendvichs margarinit da p'omidorit.

ਮੀਡੀਆ ਅਤੇ ਭਾਸ਼ਾ

ਸਾਡੀ ਭਾਸ਼ਾ ਮੀਡੀਆ ਦੁਆਰਾ ਵੀ ਪ੍ਰਭਾਵਿਤ ਹੁੰਦੀ ਹੈ। ਨਵਾਂ ਮੀਡੀਆ ਇੱਥੇ ਵਿਸ਼ੇਸ਼ ਤੌਰ 'ਤੇ ਇੱਕ ਅਹਿਮ ਭੂਮਿਕਾ ਨਿਭਾਉਂਦਾ ਹੈ। ਇੱਕ ਸੰਪੂਰਨ ਭਾਸ਼ਾ ਟੈਕਸਟ ਸੰਦੇਸ਼ਾਂ, ਈਮੇਲ ਅਤੇ ਚੈਟਿੰਗ ਤੋਂ ਪੈਦਾ ਹੋ ਗਈ ਹੈ। ਇਹ ਮੀਡੀਆ ਭਾਸ਼ਾ ਬੇਸ਼ੱਕ ਹਰ ਦੇਸ਼ ਵਿੱਚ ਵੱਖਰੀ ਹੈ। ਕੁਝ ਵਿਸ਼ੇਸ਼ਤਾਵਾਂ, ਫੇਰ ਵੀ, ਸਾਰੀਆਂ ਮੀਡੀਆ ਭਾਸ਼ਾਵਾਂ ਵਿੱਚ ਮਿਲਦੀਆਂ ਹਨ। ਸਭ ਤੋਂ ਉੱਪਰ, ਸਾਡੇ ਉਪਭੋਗਤਾਵਾਂ ਲਈ ਗਤੀ ਦੀ ਬਹੁਤ ਮਹੱਤਤਾ ਹੈ। ਭਾਵੇਂ ਅਸੀਂ ਲਿਖਦੇ ਹਾਂ, ਅਸੀਂ ਇੱਕ ਜੀਵਿਤ ਸੰਚਾਰ ਵਾਲਾ ਮਾਹੌਲ ਪੈਦਾ ਕਰਨਾ ਚਾਹੁੰਦੇ ਹਾਂ। ਭਾਵ, ਅਸੀਂ ਜਿੰਨਾ ਛੇਤੀ ਸੰਭਵ ਹੋ ਸਕੇ, ਜਾਣਕਾਰੀ ਦੀ ਅਦਲਾ-ਬਦਲੀ ਕਰਨਾ ਚਾਹੁੰਦੇ ਹਾਂ। ਇਸਲਈ ਅਸੀਂ ਇੱਕ ਅਸਲੀ ਗੱਲਬਾਤ ਦੀ ਅਨੁਰੂਪਤਾ ਕਰਦੇ ਹਾਂ। ਇਸ ਤਰ੍ਹਾਂ, ਸਾਡੀ ਭਾਸ਼ਾ ਨੇ ਇੱਕ ਮੌਖਿਕ ਕਿਰਦਾਰ ਪੈਦਾ ਕਰ ਲਿਆ ਹੈ। ਸ਼ਬਦ ਜਾਂ ਵਾਕ ਅਕਸਰ ਛੋਟੇ ਕਰ ਲਏ ਜਾਂਦੇ ਹਨ। ਵਿਆਕਰਣ ਅਤੇ ਵਿਰਾਮਚਿਨ੍ਹਾਂ ਦੇ ਨਿਯਮਾਂ ਨੂੰ ਆਮ ਤੌਰ 'ਤੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਸਾਡੇ ਸ਼ਬਦ-ਜੋੜ ਗਲਤ, ਅਤੇ ਵਿਆਕਰਣ ਅਕਸਰ ਪੂਰੀ ਤਰ੍ਹਾਂ ਗਾਇਬ ਹੁੰਦੀ ਹੈ। ਮੀਡੀਆ ਭਾਸ਼ਾ ਵਿੱਚ ਭਾਵਨਾਵਾਂ ਬਹੁਤ ਹੀ ਘੱਟ ਜ਼ਾਹਰ ਕੀਤੀਆਂ ਜਾਂਦੀਆਂ ਹਨ। ਇੱਥੇ ਅਸੀਂ ਈਮੋਟੀਕੌਨਜ਼ ਦੀ ਵਰਤੋਂ ਕਰਨਾ ਪਸੰਦ ਕਰਦੇ ਹਾਂ। ਇਹ ਸਾਡੀਆਂ ਭਾਵਨਾਵਾਂ ਨੂੰ ਸਮੇਂ ਦੇ ਮੁਤਾਬਕ ਦਰਸਾਉਣ ਵਾਲੇ ਚਿੰਨ੍ਹ ਹੁੰਦੇ ਹਨ। ਸੰਦੇਸ਼ ਭੇਜਣ ਲਈ ਵਿਸ਼ੇਸ਼ ਕੋਡ ਅਤੇ ਚੈਟ ਸੰਚਾਰ ਲਈ ਸਥਾਨਕ ਸ਼ਬਦ ਵੀ ਉਪਲਬਧ ਹੁੰਦੇ ਹਨ। ਮੀਡੀਆ ਭਾਸ਼ਾ, ਇਸਲਈ, ਇੱਕ ਬਹੁਤ ਹੀ ਸੰਕੁਚਿਤ ਭਾਸ਼ਾ ਹੈ। ਪਰ ਇਹ ਸਾਰਿਆਂ (ਉਪਭੋਗਤਾਵਾਂ) ਦੁਆਰਾ ਇੱਕੋ ਢੰਗ ਨਾਲ ਵਰਤੀ ਜਾਂਦੀ ਹੈ। ਅਧਿਐਨ ਦਰਸਾਉਂਦੇ ਹਨ ਕਿ ਸਿੱਖਿਆ ਜਾਂ ਬੁੱਧੀ ਦਾ ਕੋਈ ਫ਼ਰਕ ਨਹੀਂ ਪੈਂਦਾ। ਨੌਜਵਾਨ ਵਿਅਕਤੀ ਵਿਸ਼ੇਸ਼ ਤੌਰ 'ਤੇ ਮੀਡੀਆ ਭਾਸ਼ਾ ਦੀ ਵਰਤੋਂ ਕਰਨਾ ਪਸੰਦ ਕਰਦੇ ਹਨ। ਇਸੇ ਕਰਕੇ ਆਲੋਚਕਾਂ ਦਾ ਵਿਸ਼ਵਾਸ ਹੈ ਕਿ ਸਾਡੀ ਭਾਸ਼ਾ ਖ਼ਤਰੇ ਵਿੱਚ ਹੈ। ਵਿਗਿਆਨ ਅਜਿਹੀ ਸਥਿਤੀ ਨੂੰ ਘੱਟ ਨਿਰਾਸ਼ਾਵਾਦੀ ਢੰਗ ਨਾਲ ਦੇਖਦਾ ਹੈ। ਕਿਉਂਕਿ ਬੱਚੇ ਜਾਣਦੇ ਹਨ ਕਿ ਉਨ੍ਹਾਂ ਨੂੰ ਕਦੋਂ ਅਤੇ ਕਿਵੇਂ ਲਿਖਣਾ ਚਾਹੀਦਾ ਹੈ। ਵਿਸ਼ੇਸ਼ੱਗਾਂ ਦਾ ਵਿਸ਼ਵਾਸ ਹੈ ਕਿ ਨਵੀਂ ਮੀਡੀਆ ਭਾਸ਼ ਦੇ ਵੀ ਫਾਇਦੇ ਹਨ। ਕਿਉਂਕਿ ਇਹ ਬੱਚਿਆਂ ਦੀ ਭਾਸ਼ਾ ਨਿਪੁੰਨਤਾ ਅਤੇ ਰਚਨਾਤਮਕਤਾ ਵਿੱਚ ਵਾਧਾ ਕਰ ਸਕਦੀ ਹੈ। ਅਤੇ: ਅੱਜਕਲ੍ਹ ਜ਼ਿਆਦਾ ਲਿਖੇ ਜਾ ਰਹੇ ਹਨ - ਈਮੇਲ, ਨਾ ਕਿ ਚਿੱਠੀਆਂ! ਅਸੀਂ ਇਸ ਬਾਰੇ ਸੰਤੁਸ਼ਟ ਹਾਂ!