ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   ka კითხვის დასმა 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [სამოცდასამი]

63 [samotsdasami]

კითხვის დასმა 2

k'itkhvis dasma 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। მ--მა--ს-ჰ---. მ_ მ____ ჰ____ მ- მ-ქ-ს ჰ-ბ-. -------------- მე მაქვს ჰობი. 0
me--------o--. m_ m____ h____ m- m-k-s h-b-. -------------- me makvs hobi.
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। ჩ---ურთს ვთ-მ-შო-. ჩ_______ ვ________ ჩ-გ-უ-თ- ვ-ა-ა-ო-. ------------------ ჩოგბურთს ვთამაშობ. 0
me -akv- ho--. m_ m____ h____ m- m-k-s h-b-. -------------- me makvs hobi.
ਟੈਨਿਸ ਦਾ ਮੈਦਾਨ ਕਿੱਥੇ ਹੈ? ს-დ არ-ს--ო-ტე--? ს__ ა___ კ_______ ს-დ ა-ი- კ-რ-ე-ი- ----------------- სად არის კორტები? 0
me ---v- -o--. m_ m____ h____ m- m-k-s h-b-. -------------- me makvs hobi.
ਕੀ ਤੁਹਾਡਾ ਕੋਈ ਸ਼ੌਂਕ ਹੈ? გა-ვ- შენ -ო--? გ____ შ__ ჰ____ გ-ქ-ს შ-ნ ჰ-ბ-? --------------- გაქვს შენ ჰობი? 0
c--g----s--t-m-s-o-. c________ v_________ c-o-b-r-s v-a-a-h-b- -------------------- chogburts vtamashob.
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। ფ---უ-თ--ვთამ-შო-. ფ_______ ვ________ ფ-ხ-უ-თ- ვ-ა-ა-ო-. ------------------ ფეხბურთს ვთამაშობ. 0
c--g----s--t-m-sh-b. c________ v_________ c-o-b-r-s v-a-a-h-b- -------------------- chogburts vtamashob.
ਫੁੱਟਬਾਲ ਦਾ ਮੈਦਾਨ ਕਿੱਥੇ ਹੈ? ს-დ--რის ფეხ-ურ-ის-მ-ედ---? ს__ ა___ ფ________ მ_______ ს-დ ა-ი- ფ-ხ-უ-თ-ს მ-ე-ა-ი- --------------------------- სად არის ფეხბურთის მოედანი? 0
c-o--------t----hob. c________ v_________ c-o-b-r-s v-a-a-h-b- -------------------- chogburts vtamashob.
ਮੇਰੀ ਬਾਂਹ ਦਰਦ ਕਰ ਰਹੀ ਹੈ। მხარ--მტ-ი-ა. მ____ მ______ მ-ა-ი მ-კ-ვ-. ------------- მხარი მტკივა. 0
sa---ris ---r-'--i? s__ a___ k_________ s-d a-i- k-o-t-e-i- ------------------- sad aris k'ort'ebi?
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। ფ--- -- ხ---------ვ-. ფ___ დ_ ხ____ მ______ ფ-ხ- დ- ხ-ლ-ც მ-კ-ვ-. --------------------- ფეხი და ხელიც მტკივა. 0
g-kv--s-en---b-? g____ s___ h____ g-k-s s-e- h-b-? ---------------- gakvs shen hobi?
ਡਾਕਟਰ ਕਿੱਥੇ ਹੈ? სად არ-ს--ქი-ი? ს__ ა___ ე_____ ს-დ ა-ი- ე-ი-ი- --------------- სად არის ექიმი? 0
g---s -h----o--? g____ s___ h____ g-k-s s-e- h-b-? ---------------- gakvs shen hobi?
ਮੇਰੇ ਕੋਲ ਇੱਕ ਗੱਡੀ ਹੈ। მ--მა----ა-მყა--. მ_ მ______ მ_____ მ- მ-ნ-ა-ა მ-ა-ს- ----------------- მე მანქანა მყავს. 0
ga-----h---h-bi? g____ s___ h____ g-k-s s-e- h-b-? ---------------- gakvs shen hobi?
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। მ--ა-ე-ე --ტ-ცი-ლ------ვს. მ_ ა____ მ_________ მ_____ მ- ა-ე-ე მ-ტ-ც-კ-ი- მ-ა-ს- -------------------------- მე ასევე მოტოციკლიც მყავს. 0
pek---r-s -tam-sh-b. p________ v_________ p-k-b-r-s v-a-a-h-b- -------------------- pekhburts vtamashob.
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? სა--ა-ი--ავტოს---ომი? ს__ ა___ ა___________ ს-დ ა-ი- ა-ტ-ს-დ-ო-ი- --------------------- სად არის ავტოსადგომი? 0
pe-hb--ts vta-as--b. p________ v_________ p-k-b-r-s v-a-a-h-b- -------------------- pekhburts vtamashob.
ਮੇਰੇ ਕੋਲ ਇੱਕ ਸਵੈਟਰ ਹੈ। მ- ჯ-მპრ---აქ--. მ_ ჯ_____ მ_____ მ- ჯ-მ-რ- მ-ქ-ს- ---------------- მე ჯემპრი მაქვს. 0
p-k----t- vta---h--. p________ v_________ p-k-b-r-s v-a-a-h-b- -------------------- pekhburts vtamashob.
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। მე------კ- -ა-ჯინ--- --ქვს. მ_ ქ______ დ_ ჯ_____ მ_____ მ- ქ-რ-უ-ი დ- ჯ-ნ-ი- მ-ქ-ს- --------------------------- მე ქურთუკი და ჯინსიც მაქვს. 0
s-d a-i----kh----is -o-d-n-? s__ a___ p_________ m_______ s-d a-i- p-k-b-r-i- m-e-a-i- ---------------------------- sad aris pekhburtis moedani?
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? ს-- -რის--არ---ი--ანქ-ნ-? ს__ ა___ ს______ მ_______ ს-დ ა-ი- ს-რ-ც-ი მ-ნ-ა-ა- ------------------------- სად არის სარეცხი მანქანა? 0
sa- -ris pe-----tis -o-d-n-? s__ a___ p_________ m_______ s-d a-i- p-k-b-r-i- m-e-a-i- ---------------------------- sad aris pekhburtis moedani?
ਮੇਰੇ ਕੋਲ ਇੱਕ ਪਲੇਟ ਹੈ। მე--ეფ-ი-მა--ს. მ_ თ____ მ_____ მ- თ-ფ-ი მ-ქ-ს- --------------- მე თეფში მაქვს. 0
sad a--- pe------is-m-e-a-i? s__ a___ p_________ m_______ s-d a-i- p-k-b-r-i- m-e-a-i- ---------------------------- sad aris pekhburtis moedani?
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। მ--მ-ქვს-დ--ა- -ა-გალი--ა---ვ--. მ_ მ____ დ____ ჩ______ დ_ კ_____ მ- მ-ქ-ს დ-ნ-, ჩ-ნ-ა-ი დ- კ-ვ-ი- -------------------------------- მე მაქვს დანა, ჩანგალი და კოვზი. 0
mkhar- ----'-v-. m_____ m________ m-h-r- m-'-'-v-. ---------------- mkhari mt'k'iva.
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? სა---რი- მა---- დ- -ილპ---? ს__ ა___ მ_____ დ_ პ_______ ს-დ ა-ი- მ-რ-ლ- დ- პ-ლ-ი-ი- --------------------------- სად არის მარილი და პილპილი? 0
p-k-- -a kh-l-t- m-'k'---. p____ d_ k______ m________ p-k-i d- k-e-i-s m-'-'-v-. -------------------------- pekhi da khelits mt'k'iva.

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...