ਪ੍ਹੈਰਾ ਕਿਤਾਬ

pa ਪ੍ਰਸ਼ਨ ਪੁੱਛਣਾ 2   »   th การตั้งคำถาม 2

63 [ਤਰੇਂਹਠ]

ਪ੍ਰਸ਼ਨ ਪੁੱਛਣਾ 2

ਪ੍ਰਸ਼ਨ ਪੁੱਛਣਾ 2

63 [หกสิบสาม]

hòk-sìp-sǎm

การตั้งคำถาม 2

gan-dhâng-kam-tǎm

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਥਾਈ ਖੇਡੋ ਹੋਰ
ਮੇਰਾ ਇੱਕ ਸ਼ੌਂਕ ਹੈ। ผม / --ฉ---ม-----ดิเ-ก ผ_ / ดิ__ มี________ ผ- / ด-ฉ-น ม-ง-น-ด-เ-ก ---------------------- ผม / ดิฉัน มีงานอดิเรก 0
ga---h---g-k---t-̌m g________________ g-n-d-a-n---a---a-m ------------------- gan-dhâng-kam-tǎm
ਮੈਂ ਟੈਨਿਸ ਖੇਡਦਾ / ਖੇਡਦੀ ਹਾਂ। ผม ---ิฉ-น-เ--นเท--ิส ผ_ / ดิ__ เ_______ ผ- / ด-ฉ-น เ-่-เ-น-ิ- --------------------- ผม / ดิฉัน เล่นเทนนิส 0
g-n----̂----am--ǎm g________________ g-n-d-a-n---a---a-m ------------------- gan-dhâng-kam-tǎm
ਟੈਨਿਸ ਦਾ ਮੈਦਾਨ ਕਿੱਥੇ ਹੈ? ส-ามเ----สอ----ี-ไ---ครับ-/--ะ? ส______________ ค__ / ค__ ส-า-เ-น-ิ-อ-ู-ท-่-ห- ค-ั- / ค-? ------------------------------- สนามเทนนิสอยู่ที่ไหน ครับ / คะ? 0
po-m-di--c--̌---ee---a-naw-d-̀--a-yk p______________________________ p-̌---i---h-̌---e---g---a---i---a-y- ------------------------------------ pǒm-dì-chǎn-mee-nga-naw-dì-râyk
ਕੀ ਤੁਹਾਡਾ ਕੋਈ ਸ਼ੌਂਕ ਹੈ? คุ- -ีงานอด---ก--ม? คุ_ มี____________ ค-ณ ม-ง-น-ด-เ-ก-ห-? ------------------- คุณ มีงานอดิเรกไหม? 0
p-----ì--ha-n-me--ng--n-w-d-̀--a-yk p______________________________ p-̌---i---h-̌---e---g---a---i---a-y- ------------------------------------ pǒm-dì-chǎn-mee-nga-naw-dì-râyk
ਮੈਂ ਫੁੱਟਬਾਲ ਖੇਲਦਾ / ਖੇਲਦੀ ਹਾਂ। ผม / ด--ั- เล่น---บ-ล ผ_ / ดิ__ เ_______ ผ- / ด-ฉ-น เ-่-ฟ-ต-อ- --------------------- ผม / ดิฉัน เล่นฟุตบอล 0
p-̌---i--ch-----ee-n-----w--i--r--yk p______________________________ p-̌---i---h-̌---e---g---a---i---a-y- ------------------------------------ pǒm-dì-chǎn-mee-nga-naw-dì-râyk
ਫੁੱਟਬਾਲ ਦਾ ਮੈਦਾਨ ਕਿੱਥੇ ਹੈ? ส-าม-------ย--ที---- ครั--- คะ? ส______________ ค__ / ค__ ส-า-ฟ-ต-อ-อ-ู-ท-่-ห- ค-ั- / ค-? ------------------------------- สนามฟุตบอลอยู่ที่ไหน ครับ / คะ? 0
p--m---̀-ch-̌--lê--ta-n--ít p_______________________ p-̌---i---h-̌---e-n-t-y---i-t ----------------------------- pǒm-dì-chǎn-lên-tayn-nít
ਮੇਰੀ ਬਾਂਹ ਦਰਦ ਕਰ ਰਹੀ ਹੈ। ผ----ดิ--------แขน ผ_ / ดิ__ เ_____ ผ- / ด-ฉ-น เ-็-แ-น ------------------ ผม / ดิฉัน เจ็บแขน 0
p--------c-ǎn-l-̂n---y----́t p_______________________ p-̌---i---h-̌---e-n-t-y---i-t ----------------------------- pǒm-dì-chǎn-lên-tayn-nít
ਮੇਰੇ ਪੈਰ ਅਤੇ ਹੱਥ ਵੀ ਦਰਦ ਕਰ ਰਹੇ ਹਨ। ผ- /--ิฉัน--จ----้า-ล---อ-้-ย ผ_ / ดิ__ เ_____________ ผ- / ด-ฉ-น เ-็-เ-้-แ-ะ-ื-ด-ว- ----------------------------- ผม / ดิฉัน เจ็บเท้าและมือด้วย 0
p-̌---i--c-----l------y---i-t p_______________________ p-̌---i---h-̌---e-n-t-y---i-t ----------------------------- pǒm-dì-chǎn-lên-tayn-nít
ਡਾਕਟਰ ਕਿੱਥੇ ਹੈ? ค--หม--ยู่--่ไ---ครับ /--ะ? คุ__________ ค__ / ค__ ค-ณ-ม-อ-ู-ท-่-ห- ค-ั- / ค-? --------------------------- คุณหมออยู่ที่ไหน ครับ / คะ? 0
s---n-m--a-----́---̀-y--o-------ǎi--ra-p--á s____________________________________ s-̀-n-m-t-y---i-t-a---o-o-t-̂---a-i-k-a-p-k-́ --------------------------------------------- sà-nam-tayn-nít-à-yôo-têe-nǎi-kráp-ká
ਮੇਰੇ ਕੋਲ ਇੱਕ ਗੱਡੀ ਹੈ। ผ- / -ิ-------ถ ผ_ / ดิ__ มี__ ผ- / ด-ฉ-น ม-ร- --------------- ผม / ดิฉัน มีรถ 0
sà--am-t-yn-n-́t-a--y--o--e-e-n-̌i---a----á s____________________________________ s-̀-n-m-t-y---i-t-a---o-o-t-̂---a-i-k-a-p-k-́ --------------------------------------------- sà-nam-tayn-nít-à-yôo-têe-nǎi-kráp-ká
ਮੇਰੇ ਕੋਲ ਇੱਕ ਮੋਟਰ – ਸਾਈਕਲ ਵੀ ਹੈ। ผม /-ด-ฉัน-ม-จ---ย--ยน---้-ย ผ_ / ดิ__ มี____________ ผ- / ด-ฉ-น ม-จ-ก-ย-น-น-์-้-ย ---------------------------- ผม / ดิฉัน มีจักรยานยนต์ด้วย 0
s-̀-n-m--a-n---́t--̀-y-̂o-t--e-n------á--k-́ s____________________________________ s-̀-n-m-t-y---i-t-a---o-o-t-̂---a-i-k-a-p-k-́ --------------------------------------------- sà-nam-tayn-nít-à-yôo-têe-nǎi-kráp-ká
ਗੱਡੀ ਖੜ੍ਹੀ ਕਰਨ ਦੀ ਜਗਾਹ ਕਿੱਥੇ ਹੈ? ที่-อ-ร-อ--่-----น--ร-บ-/--ะ? ที่___________ ค__ / ค__ ท-่-อ-ร-อ-ู-ท-่-ห- ค-ั- / ค-? ----------------------------- ที่จอดรถอยู่ที่ไหน ครับ / คะ? 0
k------e-ng--n----i---âyk---̌i k___________________________ k-o---e---g---a---i---a-y---a-i ------------------------------- koon-mee-nga-naw-dì-râyk-mǎi
ਮੇਰੇ ਕੋਲ ਇੱਕ ਸਵੈਟਰ ਹੈ। ผ- /--ิ-ั- ม-เ-ื้--เวต----์ ผ_ / ดิ__ มี___________ ผ- / ด-ฉ-น ม-เ-ื-อ-เ-ต-ต-ร- --------------------------- ผม / ดิฉัน มีเสื้อสเวตเตอร์ 0
ko---mee-n-------di----̂----a-i k___________________________ k-o---e---g---a---i---a-y---a-i ------------------------------- koon-mee-nga-naw-dì-râyk-mǎi
ਮੇਰੇ ਕੋਲ ਇੱਕ ਜੈਕਟ ਅਤੇ ਜੀਨ ਵੀ ਹੈ। ผ- / ด--ั---ี----อแจ-ก-ก-ตและก---กงย--ส- ด-วย ผ_ / ดิ__ มี_____________________ ด้__ ผ- / ด-ฉ-น ม-เ-ื-อ-จ-ก-ก-ต-ล-ก-ง-ก-ย-น-์ ด-ว- --------------------------------------------- ผม / ดิฉัน มีเสื้อแจ็กเก็ตและกางเกงยีนส์ ด้วย 0
k-o--m-e-nga-na------ra-yk--ǎi k___________________________ k-o---e---g---a---i---a-y---a-i ------------------------------- koon-mee-nga-naw-dì-râyk-mǎi
ਕੱਪੜੇ ਧੋਣ ਦੀ ਮਸ਼ੀਨ ਕਿੱਥੇ ਹੈ? เ-ร------ก--าอ---ที--หน-ครั-----ะ? เ______________ ค__ / ค__ เ-ร-่-ง-ั-ผ-า-ย-่-ี-ไ-น ค-ั- / ค-? ---------------------------------- เครื่องซักผ้าอยู่ที่ไหน ครับ / คะ? 0
pǒ--d---cha------n---́o--bawn p________________________ p-̌---i---h-̌---e-n-f-́-t-b-w- ------------------------------ pǒm-dì-chǎn-lên-fóot-bawn
ਮੇਰੇ ਕੋਲ ਇੱਕ ਪਲੇਟ ਹੈ। ผม-/ -ิฉ-น-ม---น ผ_ / ดิ__ มี___ ผ- / ด-ฉ-น ม-จ-น ---------------- ผม / ดิฉัน มีจาน 0
p-̌---i-----̌n-le-n-f-́ot---wn p________________________ p-̌---i---h-̌---e-n-f-́-t-b-w- ------------------------------ pǒm-dì-chǎn-lên-fóot-bawn
ਮੇਰੇ ਕੋਲ ਇੱਕ ਛੁਰੀ, ਕਾਂਟਾ ਅਤੇ ਚਮਚਾ ਹੈ। ผ- / ----น---มีด -้อม-และช--น ผ_ / ดิ__ มี__ ส้__ แ_____ ผ- / ด-ฉ-น ม-ม-ด ส-อ- แ-ะ-้-น ----------------------------- ผม / ดิฉัน มีมีด ส้อม และช้อน 0
p-̌--di---h-̌n---̂---o-------n p________________________ p-̌---i---h-̌---e-n-f-́-t-b-w- ------------------------------ pǒm-dì-chǎn-lên-fóot-bawn
ਨਮਕ ਅਤੇ ਕਾਲੀ ਮਿਰਚ ਕਿੱਥੇ ਹੈ? เ---อ-ล---ิก-ทย-ยู--ห--ค----- คะ? เ_________________ ค__ / ค__ เ-ล-อ-ล-พ-ิ-ไ-ย-ย-่-ห- ค-ั- / ค-? --------------------------------- เกลือและพริกไทยอยู่ไหน ครับ / คะ? 0
s-̀-nam---́---ba-n-a----̂--têe--ǎi--r--p---́ s_____________________________________ s-̀-n-m-f-́-t-b-w---̀-y-̂---e-e-n-̌---r-́---a- ---------------------------------------------- sà-nam-fóot-bawn-à-yôo-têe-nǎi-kráp-ká

ਸਰੀਰ ਬੋਲੀ ਦੇ ਅਨੁਸਾਰ ਪ੍ਰਤੀਕ੍ਰਿਆ ਕਰਦੇ ਹਨ

ਬੋਲੀ ਸਾਡੇ ਦਿਮਾਗ ਵਿੱਚ ਸੰਸਾਧਿਤ ਹੁੰਦੀ ਹੈ। ਸਾਡੇ ਦਿਮਾਗ ਕਾਰਜਸ਼ੀਲ ਹੁੰਦਾ ਹੈ ਜਦੋਂ ਅਸੀਂ ਸੁਣਦੇ ਜਾਂ ਪੜ੍ਹਦੇ ਹਾਂ। ਇਹ ਵੱਖ-ਵੱਖ ਢੰਗਾਂ ਦੁਆਰਾ ਮਾਪਿਆ ਜਾ ਸਕਦਾ ਹੈ। ਪਰ ਕੇਵਲ ਸਾਡਾ ਦਿਮਾਗ ਹੀ ਭਾਸ਼ਾਈ ਉਤੇਜਨਾਵਾਂ ਪ੍ਰਤੀ ਪ੍ਰਤੀਕ੍ਰਿਆ ਨਹੀਂ ਕਰਦਾ। ਤਾਜ਼ਾ ਅਧਿਐਨ ਦਰਸਾਉਂਦੇ ਹਨ ਕਿ ਬੋਲੀ ਵੀ ਸਾਡੇ ਸਰੀਰ ਨੂੰ ਕਾਰਜਸ਼ੀਲ ਕਰਦੀ ਹੈ। ਸਾਡਾ ਸਰੀਰ ਹਰਕਤ ਵਿੱਚ ਆਉਂਦਾ ਹੈ ਜਦੋਂ ਇਹ ਕੁਝ ਸ਼ਬਦਾਂ ਨੂੰ ਸੁਣਦਾ ਜਾਂ ਬੋਲਦਾ ਹੈ। ਇਸਤੋਂ ਛੁੱਟ, ਉਹ ਸ਼ਬਦ ਜਿਹੜੇ ਸਰੀਰਕ ਪ੍ਰਤੀਕ੍ਰਿਆਵਾਂ ਦਰਸਾਉਂਦੇ ਹਨ। ਮੁਸਕਾਨ ਸ਼ਬਦ ਇਸਦੀ ਇੱਕ ਵਧੀਆ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਅਸੀ ਆਪਣੀ ‘ਮੁਸਕਾਨ ਮਾਸਪੇਸ਼ੀ’ ਨੂੰ ਹਰਕਤਵਿੱਚ ਲਿਆਉਂਦੇ ਹਾਂ। ਨਾਕਾਰਾਤਮਕ ਸ਼ਬਦਾਂ ਦਾ ਵੀ ਇੱਕ ਮਾਪਣਯੋਗ ਪ੍ਰਭਾਵ ਹੁੰਦਾ ਹੈ। ਦਰਦ ਸ਼ਬਦ ਇਸਦੀ ਇੱਕ ਉਦਾਹਰਣ ਹੈ। ਜਦੋਂ ਅਸੀਂ ਇਹ ਸ਼ਬਦ ਪੜ੍ਹਦੇ ਹਾਂ, ਸਾਡਾ ਸਰੀਰ ਇੱਕ ਸਪੱਸ਼ਟ ਪ੍ਰਤੀਕ੍ਰਿਆ ਦਰਸਾਉਂਦਾ ਹੈ। ਇਹ ਕਿਹਾ ਜਾ ਸਕਦਾ ਹੈ ਕਿ ਅਸੀਂ ਜੋ ਕੁਝ ਪੜ੍ਹਦੇ ਜਾਂ ਸੁਣਦੇ ਹਾਂ, ਉਸਦੀ ਨਕਲ ਕਰਦੇ ਹਾਂ। ਜਿੰਨੀ ਵੱਧ ਰੌਚਕ ਬੋਲੀ ਹੁੰਦੀ ਹੈ, ਉਨੀ ਵੱਧ ਅਸੀਂ ਇਸ ਉੱਤੇ ਪ੍ਰਤੀਕ੍ਰਿਆ ਕਰਦੇ ਹਾਂ। ਨਤੀਜੇ ਵਜੋਂ, ਇੱਕ ਵਿਧੀਪੂਰਬਕ ਵੇਰਵੇ ਦੀ ਮਜ਼ਬੂਤ ਪ੍ਰਤੀਕ੍ਰਿਆ ਹੁੰਦੀ ਹੈ। ਇੱਕ ਅਧਿਐਨ ਲਈ ਸਰੀਰ ਦੀ ਗਤੀਵਿਧੀ ਨੂੰ ਮਾਪਿਆ ਗਿਆ। ਜਾਂਚ-ਅਧੀਨ ਵਿਅਕਤੀਆਂ ਨੂੰ ਵੱਖ-ਵੱਖ ਸ਼ਬਦ ਦਿਖਾਏ ਗਏ। ਇਨ੍ਹਾਂ ਵਿੱਚ ਸਾਕਾਰਾਤਮਕ ਅਤੇ ਨਾਕਾਰਾਤਮਕ ਸ਼ਬਦ ਸ਼ਾਮਲ ਸਨ। ਅਧਿਐਨਾਂ ਦੇ ਦੌਰਾਨ ਜਾਂਚ-ਅਧੀਨ ਵਿਅਕਤੀਆਂ ਦੇ ਚਿਹਰੇ ਦੇ ਭਾਵ ਬਦਲ ਗਏ। ਮੂੰਹ ਅਤੇ ਮੱਥੇ ਦੀਆਂ ਗਤੀਵਿਧੀਆਂ ਭਿੰਨ ਸਨ। ਇਸਤੋਂ ਸਾਬਤ ਹੁੰਦਾ ਹੈ ਕਿ ਬੋਲੀ ਸਾਡੇ ਉੱਤੇ ਮਜ਼ਬੂਤ ਪ੍ਰਭਾਵ ਪਾਉਂਦੀ ਹੈ। ਸ਼ਬਦ ਕੇਵਲ ਇੱਕ ਸੰਚਾਰ ਦੇ ਮਾਧਿਅਮ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਹਨ। ਸਾਡਾ ਦਿਮਾਗ ਬੋਲੀ ਨੂੰ ਸਰੀਰਕ ਭਾਸ਼ਾ ਵਿੱਚ ਤਬਦੀਲ ਕਰਦਾ ਹੈ। ਇਹ ਅਸਲ ਵਿੱਚ ਕਿਵੇਂ ਕੰਮ ਕਰਦਾ ਹੈ, ਬਾਰੇ ਅਜੇ ਅਧਿਐਨ ਨਹੀਂ ਕੀਤਾ ਗਿਆ। ਇਹ ਸੰਭਵ ਹੈ ਕਿ ਅਧਿਐਨ ਦੇ ਨਤੀਜਿਆਂ ਦੇ ਆਧਾਰ 'ਤੇ ਸਿੱਟੇ ਨਿਕਲਣਗੇ। ਚਿਕਿਤਸਕ ਚਰਚਾ ਕਰ ਰਹੇ ਹਨ ਕਿ ਰੋਗੀਆਂ ਦਾ ਵਧੀਆ ਢੰਗ ਨਾਲ ਇਲਾਜ ਕਿਵੇਂ ਕੀਤਾ ਜਾਵੇ। ਕਿਉਂਕਿ ਕਈ ਬਿਮਾਰ ਵਿਅਕਤੀ ਇੱਕ ਲੰਬੇ ਇਲਾਜ ਵਿੱਚੋਂ ਲੰਘਦੇ ਹਨ। ਅਤੇ ਇਸ ਕਾਰਜ-ਪ੍ਰਣਾਲੀ ਦੇ ਦੌਰਾਨ ਕਈ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ...