ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   th ในดิสโก้เทค

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

46 [สี่สิบหก]

sèe-sìp-hòk

ในดิสโก้เทค

nai-dìt-gôh-tâyk

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਥਾਈ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? ท-่-------ว--ง-ห- ---บ /-คะ? ที่_________ ค__ / ค__ ท-่-ั-ง-ี-ว-า-ไ-ม ค-ั- / ค-? ---------------------------- ที่นั่งนี้ว่างไหม ครับ / คะ? 0
nai-d-̀--------a--k n_______________ n-i-d-̀---o-h-t-̂-k ------------------- nai-dìt-gôh-tâyk
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? ผ- / -ิฉ-- -ั----บ--ณไ-้--ม -รับ-- -ะ? ผ_ / ดิ__ นั่__________ ค__ / ค__ ผ- / ด-ฉ-น น-่-ก-บ-ุ-ไ-้-ห- ค-ั- / ค-? -------------------------------------- ผม / ดิฉัน นั่งกับคุณได้ไหม ครับ / คะ? 0
na--------o-h---̂yk n_______________ n-i-d-̀---o-h-t-̂-k ------------------- nai-dìt-gôh-tâyk
ਜੀ ਹਾਂ। เ--ญ --ับ / คะ เ__ ค__ / ค_ เ-ิ- ค-ั- / ค- -------------- เชิญ ครับ / คะ 0
t-------n--né--w-----ma-i--r-́---á t____________________________ t-̂---a-n---e-e-w-̂-g-m-̌---r-́---a- ------------------------------------ têe-nâng-née-wâng-mǎi-kráp-ká
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? ค---ิด--าด-ต-ีเป็น---า--- ค-ับ --คะ? คุ__________________ ค__ / ค__ ค-ณ-ิ-ว-า-น-ร-เ-็-อ-่-ง-ร ค-ั- / ค-? ------------------------------------ คุณคิดว่าดนตรีเป็นอย่างไร ครับ / คะ? 0
t--e--a--g-ne-e-------mǎ---r--p-ká t____________________________ t-̂---a-n---e-e-w-̂-g-m-̌---r-́---a- ------------------------------------ têe-nâng-née-wâng-mǎi-kráp-ká
ਥੋੜ੍ਹਾ ਜਿਹਾ ਉੱਚਾ। เ---ง-ั-ไป-ิ----ั--- -ะ เ_________ ค__ / ค_ เ-ี-ง-ั-ไ-น-ด ค-ั- / ค- ----------------------- เสียงดังไปนิด ครับ / คะ 0
têe-na--g-née---̂ng-ma-i-kra-p--á t____________________________ t-̂---a-n---e-e-w-̂-g-m-̌---r-́---a- ------------------------------------ têe-nâng-née-wâng-mǎi-kráp-ká
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। แ----ด-ตร-เล่-ดีม------บ ----ะ แ______________ ค__ / ค่_ แ-่-ง-น-ร-เ-่-ด-ม-ก ค-ั- / ค-ะ ------------------------------ แต่วงดนตรีเล่นดีมาก ครับ / ค่ะ 0
p-̌--di----a-n-n--ng--à--koon----i---̌i--r-́p---́ p________________________________________ p-̌---i---h-̌---a-n---a-p-k-o---a-i-m-̌---r-́---a- -------------------------------------------------- pǒm-dì-chǎn-nâng-gàp-koon-dâi-mǎi-kráp-ká
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? ค-ณ-าที-น-่บ่อ-ไ------- /-ค-? คุ___________ ค__ / ค__ ค-ณ-า-ี-น-่-่-ย-ห- ค-ั- / ค-? ----------------------------- คุณมาที่นี่บ่อยไหม ครับ / คะ? 0
p----d-----a---nâ-g--àp-ko---d-̂i--a-i-kr-́---á p________________________________________ p-̌---i---h-̌---a-n---a-p-k-o---a-i-m-̌---r-́---a- -------------------------------------------------- pǒm-dì-chǎn-nâng-gàp-koon-dâi-mǎi-kráp-ká
ਜੀ ਨਹੀਂ,ਇਹ ਪਹਿਲੀ ਵਾਰ ਹੈ। ไม่บ่อ- -ี-เ-็-ค-ั-ง-ร--ค-ั- /-ค่ะ ไ____ นี่_________ ค__ / ค่_ ไ-่-่-ย น-่-ป-น-ร-้-แ-ก ค-ั- / ค-ะ ---------------------------------- ไม่บ่อย นี่เป็นครั้งแรก ครับ / ค่ะ 0
p--m-dì-c-a----â-g-gàp----n-da-i-m--i----́p-ká p________________________________________ p-̌---i---h-̌---a-n---a-p-k-o---a-i-m-̌---r-́---a- -------------------------------------------------- pǒm-dì-chǎn-nâng-gàp-koon-dâi-mǎi-kráp-ká
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। ผม-/--ิฉ----ม--คยม------่เลย ค-ับ --คะ ผ_ / ดิ__ ไ___________ ค__ / ค_ ผ- / ด-ฉ-น ไ-่-ค-ม-ท-่-ี-เ-ย ค-ั- / ค- -------------------------------------- ผม / ดิฉัน ไม่เคยมาที่นี่เลย ครับ / คะ 0
ch-r̶n---a----á c____________ c-e-̶---r-́---a- ---------------- cher̶n-kráp-ká
ਕੀ ਤੁਸੀਂ ਨੱਚਣਾ ਚਾਹੋਗੇ? ค--อ---เต้-ร--ห- -รั------? คุ____________ ค__ / ค__ ค-ณ-ย-ก-ต-น-ำ-ห- ค-ั- / ค-? --------------------------- คุณอยากเต้นรำไหม ครับ / คะ? 0
c-------r-́---á c____________ c-e-̶---r-́---a- ---------------- cher̶n-kráp-ká
ਸ਼ਾਇਦ ਥੋੜ੍ਹੀ ਦੇਰ ਬਾਅਦ। อ----ี๋ย--า--ะไป ครั-----ะ อี____________ ค__ / ค_ อ-ก-ด-๋-ว-า-จ-ไ- ค-ั- / ค- -------------------------- อีกเดี๋ยวอาจจะไป ครับ / คะ 0
c--r̶n--rá----́ c____________ c-e-̶---r-́---a- ---------------- cher̶n-kráp-ká
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। ผม-- ---ั- เต-น--่เ-่ง---ับ / -ะ ผ_ / ดิ__ เ_______ ค__ / ค_ ผ- / ด-ฉ-น เ-้-ไ-่-ก-ง ค-ั- / ค- -------------------------------- ผม / ดิฉัน เต้นไม่เก่ง ครับ / คะ 0
koo-------w--t---́--re--bh----̀--ân---a--k--́p-ká k___________________________________________ k-o---i-t-w-̂---o-t-r-e-b-e---̀-y-̂-g-r-i-k-a-p-k-́ --------------------------------------------------- koon-kít-wât-nót-ree-bhen-à-yâng-rai-kráp-ká
ਬਹੁਤ ਆਸਾਨ ਹੈ। ง---มากเ-ย -ร-- / ค-ะ ง่________ ค__ / ค่_ ง-า-ม-ก-ล- ค-ั- / ค-ะ --------------------- ง่ายมากเลย ครับ / ค่ะ 0
koon-k--t--ât---́---e----e-----ya----r-i---á--k-́ k___________________________________________ k-o---i-t-w-̂---o-t-r-e-b-e---̀-y-̂-g-r-i-k-a-p-k-́ --------------------------------------------------- koon-kít-wât-nót-ree-bhen-à-yâng-rai-kráp-ká
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। ผม /--ิ--- -ะ---ง-ห--ุ--ู ผ_ / ดิ__ จ__________ ผ- / ด-ฉ-น จ-แ-ด-ใ-้-ุ-ด- ------------------------- ผม / ดิฉัน จะแสดงให้คุณดู 0
k-on--ít-w-̂t-no-t-ree-b-en-a--ya-n--r----r-́p--á k___________________________________________ k-o---i-t-w-̂---o-t-r-e-b-e---̀-y-̂-g-r-i-k-a-p-k-́ --------------------------------------------------- koon-kít-wât-nót-ree-bhen-à-yâng-rai-kráp-ká
ਜੀ ਨਹੀਂ, ਸ਼ਾਇਦ ਕਦੇ ਫੇਰ। ไม่เ--นไ---ันอื่--ี-ว-า ครั----คะ ไ______ วั_______ ค__ / ค_ ไ-่-ป-น-ร ว-น-ื-น-ี-ว-า ค-ั- / ค- --------------------------------- ไม่เป็นไร วันอื่นดีกว่า ครับ / คะ 0
s---ng-dang---ai-ní------p-ká s__________________________ s-̌-n---a-g-b-a---i-t-k-a-p-k-́ ------------------------------- sǐang-dang-bhai-nít-kráp-ká
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? ค----ใค--ยู่--ือ--ล่- -รับ ---ะ-? คุ_______________ ค__ / ค_ ? ค-ณ-อ-ค-อ-ู-ห-ื-เ-ล-า ค-ั- / ค- ? --------------------------------- คุณรอใครอยู่หรือเปล่า ครับ / คะ ? 0
s--ang-d------------t---á--ká s__________________________ s-̌-n---a-g-b-a---i-t-k-a-p-k-́ ------------------------------- sǐang-dang-bhai-nít-kráp-ká
ਜੀ ਹਾਂ, ਮੇਰੇ ਦੋਸਤ ਦੀ। ใช่--รั- /-ค่- -อแฟน---่ ใ_ ค__ / ค่_ ร______ ใ-่ ค-ั- / ค-ะ ร-แ-น-ย-่ ------------------------ ใช่ ครับ / ค่ะ รอแฟนอยู่ 0
sǐ------ng-b-ai--i-t-k-a-p---́ s__________________________ s-̌-n---a-g-b-a---i-t-k-a-p-k-́ ------------------------------- sǐang-dang-bhai-nít-kráp-ká
ਲਓ ਉਹ ਆ ਗਿਆ! เ-า---ล-ว-คะ เ_______ ค_ เ-า-า-ล-ว ค- ------------ เขามาแล้ว คะ 0
dhæ̀o----́-----t--ee---̂n-----mâ----a----â d____________________________________ d-æ-o-n-o-t-n-́---e---e-n-d-e-m-̂---r-́---a- -------------------------------------------- dhæ̀o-ngót-nót-ree-lên-dee-mâk-kráp-kâ

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!