ਪ੍ਹੈਰਾ ਕਿਤਾਬ

pa ਡਿਸਕੋ ਵਿੱਚ   »   el Στη ντισκοτέκ

46 [ਛਿਆਲੀ]

ਡਿਸਕੋ ਵਿੱਚ

ਡਿਸਕੋ ਵਿੱਚ

46 [σαράντα έξι]

46 [saránta éxi]

Στη ντισκοτέκ

Stē ntiskoték

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਕੀ ਇਹ ਸੀਟ ਖਾਲੀ ਹੈ? Η θέ-- α----ε--αι-ε--ύθ-ρη; Η θ___ α___ ε____ ε________ Η θ-σ- α-τ- ε-ν-ι ε-ε-θ-ρ-; --------------------------- Η θέση αυτή είναι ελεύθερη; 0
St--nt-s-o-ék S__ n________ S-ē n-i-k-t-k ------------- Stē ntiskoték
ਕੀ ਮੈਂ ਤੁਹਾਡੇ ਕੋਲ ਬੈਠ ਸਕਦਾ / ਸਕਦੀ ਹਾਂ? Μ--ρ- να κα---ω --ζ-----; Μ____ ν_ κ_____ μ___ σ___ Μ-ο-ώ ν- κ-θ-σ- μ-ζ- σ-ς- ------------------------- Μπορώ να καθίσω μαζί σας; 0
St--ntis--ték S__ n________ S-ē n-i-k-t-k ------------- Stē ntiskoték
ਜੀ ਹਾਂ। Ε-χαρί---ς. Ε__________ Ε-χ-ρ-σ-ω-. ----------- Ευχαρίστως. 0
Ē t-é-- --t--e-nai--l-út--rē? Ē t____ a___ e____ e_________ Ē t-é-ē a-t- e-n-i e-e-t-e-ē- ----------------------------- Ē thésē autḗ eínai eleútherē?
ਤੁਸੀਂ ਕਿਹੋ ਜਿਹਾ ਸੰਗੀਤ ਪਸੰਦ ਕਰਦੇ ਹੋ? Π-ς σα--φα--εται-- ---σικ-; Π__ σ__ φ_______ η μ_______ Π-ς σ-ς φ-ί-ε-α- η μ-υ-ι-ή- --------------------------- Πώς σας φαίνεται η μουσική; 0
Ē---és- ---- e-nai --e-t-e--? Ē t____ a___ e____ e_________ Ē t-é-ē a-t- e-n-i e-e-t-e-ē- ----------------------------- Ē thésē autḗ eínai eleútherē?
ਥੋੜ੍ਹਾ ਜਿਹਾ ਉੱਚਾ। Λί-ο δ-ν--ά. Λ___ δ______ Λ-γ- δ-ν-τ-. ------------ Λίγο δυνατά. 0
Ē ---s---ut- -ínai-e---t-erē? Ē t____ a___ e____ e_________ Ē t-é-ē a-t- e-n-i e-e-t-e-ē- ----------------------------- Ē thésē autḗ eínai eleútherē?
ਪਰ ਬੈਂਡ ਵਾਲੇ ਚੰਗਾ ਵਜਾ ਰਹੇ ਹਨ। Α-------σ-γ--ό-ημα π-----------κ-λά. Α___ τ_ σ_________ π_____ π___ κ____ Α-λ- τ- σ-γ-ρ-τ-μ- π-ί-ε- π-λ- κ-λ-. ------------------------------------ Αλλά το συγκρότημα παίζει πολύ καλά. 0
Mpor--na--a--ís- ma-- -a-? M____ n_ k______ m___ s___ M-o-ṓ n- k-t-í-ō m-z- s-s- -------------------------- Mporṓ na kathísō mazí sas?
ਕੀ ਤੁਸੀਂ ਇੱਥੇ ਅਕਸਰ ਆਉਂਦੇ ਹੋ? Έ-χεσ-- -υχ-ά ---; Έ______ σ____ ε___ Έ-χ-σ-ε σ-χ-ά ε-ώ- ------------------ Έρχεστε συχνά εδώ; 0
Mp-r- n--k---ís- --z- sa-? M____ n_ k______ m___ s___ M-o-ṓ n- k-t-í-ō m-z- s-s- -------------------------- Mporṓ na kathísō mazí sas?
ਜੀ ਨਹੀਂ,ਇਹ ਪਹਿਲੀ ਵਾਰ ਹੈ। Ό-ι,-----ι - πρώτ-----ά. Ό___ ε____ η π____ φ____ Ό-ι- ε-ν-ι η π-ώ-η φ-ρ-. ------------------------ Όχι, είναι η πρώτη φορά. 0
Mp--ṓ -a k---í-ō--az- --s? M____ n_ k______ m___ s___ M-o-ṓ n- k-t-í-ō m-z- s-s- -------------------------- Mporṓ na kathísō mazí sas?
ਮੈਂ ਇੱਥੇ ਪਹਿਲਾਂ ਕਦੇ ਵੀ ਨਹੀਂ ਆਇਆ / ਆਈ। Δε- -----α-αέ--ει----. Δ__ έ__ ξ________ ε___ Δ-ν έ-ω ξ-ν-έ-θ-ι ε-ώ- ---------------------- Δεν έχω ξαναέρθει εδώ. 0
E-ch-rís-ōs. E___________ E-c-a-í-t-s- ------------ Eucharístōs.
ਕੀ ਤੁਸੀਂ ਨੱਚਣਾ ਚਾਹੋਗੇ? Χ-ρεύ-τε; Χ________ Χ-ρ-ύ-τ-; --------- Χορεύετε; 0
E-c-a---t-s. E___________ E-c-a-í-t-s- ------------ Eucharístōs.
ਸ਼ਾਇਦ ਥੋੜ੍ਹੀ ਦੇਰ ਬਾਅਦ। Αργότ--- ί--ς. Α_______ ί____ Α-γ-τ-ρ- ί-ω-. -------------- Αργότερα ίσως. 0
Eu----í-tōs. E___________ E-c-a-í-t-s- ------------ Eucharístōs.
ਮੈਂ ਓਨਾ ਚੰਗਾ ਨਹੀਂ ਨੱਚ ਸਕਦਾ / ਸਕਦੀ। Δ------ύω τ-σ- καλ-. Δ_ χ_____ τ___ κ____ Δ- χ-ρ-ύ- τ-σ- κ-λ-. -------------------- Δε χορεύω τόσο καλά. 0
P-- --s ---í--ta- ē mou---ḗ? P__ s__ p________ ē m_______ P-s s-s p-a-n-t-i ē m-u-i-ḗ- ---------------------------- Pṓs sas phaínetai ē mousikḗ?
ਬਹੁਤ ਆਸਾਨ ਹੈ। Εί----πολύ -ύκολ-. Ε____ π___ ε______ Ε-ν-ι π-λ- ε-κ-λ-. ------------------ Είναι πολύ εύκολο. 0
Pṓs sas--h-í--ta--ē--o----ḗ? P__ s__ p________ ē m_______ P-s s-s p-a-n-t-i ē m-u-i-ḗ- ---------------------------- Pṓs sas phaínetai ē mousikḗ?
ਮੈਂ ਤੁਹਾਨੂੰ ਦਿਖਾਵਾਂਗਾ / ਦਿਖਾਵਾਂਗੀ। Θ---α- δ-ίξ-. Θ_ σ__ δ_____ Θ- σ-ς δ-ί-ω- ------------- Θα σας δείξω. 0
P------ phaí------ē --usikḗ? P__ s__ p________ ē m_______ P-s s-s p-a-n-t-i ē m-u-i-ḗ- ---------------------------- Pṓs sas phaínetai ē mousikḗ?
ਜੀ ਨਹੀਂ, ਸ਼ਾਇਦ ਕਦੇ ਫੇਰ। Ό--, καλ-τ-ρ- -ία--λ-- φορ-. Ό___ κ_______ μ__ ά___ φ____ Ό-ι- κ-λ-τ-ρ- μ-α ά-λ- φ-ρ-. ---------------------------- Όχι, καλύτερα μία άλλη φορά. 0
Lí-o-dynat-. L___ d______ L-g- d-n-t-. ------------ Lígo dynatá.
ਕੀ ਤੁਸੀਂ ਕਿਸੇ ਦੀ ਉਡੀਕ ਕਰ ਰਹੇ ਹੋ? Π---μ-νετ- κ-ποιον; Π_________ κ_______ Π-ρ-μ-ν-τ- κ-π-ι-ν- ------------------- Περιμένετε κάποιον; 0
Lí-- -ynatá. L___ d______ L-g- d-n-t-. ------------ Lígo dynatá.
ਜੀ ਹਾਂ, ਮੇਰੇ ਦੋਸਤ ਦੀ। Να------ --λ- -ου. Ν___ τ__ φ___ μ___ Ν-ι- τ-ν φ-λ- μ-υ- ------------------ Ναι, τον φίλο μου. 0
L-g--d-na--. L___ d______ L-g- d-n-t-. ------------ Lígo dynatá.
ਲਓ ਉਹ ਆ ਗਿਆ! Ε-ε--στο-βάθος,--ρχ-τ--! Ε___ σ__ β_____ έ_______ Ε-ε- σ-ο β-θ-ς- έ-χ-τ-ι- ------------------------ Εκεί στο βάθος, έρχεται! 0
All--to--y-k-ótē-a--aí-e- polý--al-. A___ t_ s_________ p_____ p___ k____ A-l- t- s-n-r-t-m- p-í-e- p-l- k-l-. ------------------------------------ Allá to synkrótēma paízei polý kalá.

ਅਨੁਵੰਸ਼ਕ ਤੱਤ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ

ਸਾਡੇ ਦੁਆਰਾ ਬੋਲੀ ਜਾਂਦੀ ਭਾਸ਼ਾ ਸਾਡੇ ਖਾਨਦਾਨ ਉੱਤੇ ਆਧਾਰਿਤ ਹੁੰਦੀ ਹੈ। ਪਰ ਸਾਡੇ ਅਨੁਵੰਸ਼ਕ ਤੱਤ ਵੀ ਸਾਡੀ ਭਾਸ਼ਾ ਲਈ ਜ਼ਿੰਮੇਵਾਰ ਹੁੰਦੇ ਹਨ। ਸਕਾਟਿਸ਼ ਖੋਜਕਰਤਾ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਉਨ੍ਹਾਂ ਨੇ ਜਾਂਚ ਕੀਤੀ ਹੈ ਅੰਗਰੇਜ਼ੀ ਕਿਸ ਤਰ੍ਹਾਂ ਚੀਨੀ ਨਾਲੋਂ ਭਿੰਨ ਹੈ। ਅਜਿਹਾ ਕਰਦਿਆਂ ਹੋਇਆਂ, ਉਨ੍ਹਾਂ ਨੇ ਖੋਜ ਕੀਤੀ ਕਿ ਅਨੁਵੰਸ਼ਕ ਤੱਤ ਵੀ ਇੱਕ ਭੂਮਿਕਾ ਅਦਾ ਕਰਦੇ ਹਨ। ਕਿਉਂਕਿ ਅਨੁਵੰਸ਼ਕ ਤੱਤ ਸਾਡੇ ਦਿਮਾਗੀ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਭਾਵ, ਇਹ ਸਾਡੇ ਦਿਮਾਗ ਦੇ ਢਾਂਚਿਆਂ ਨੂੰ ਅਕਾਰ ਦੇਂਦੇ ਹਨ। ਇਸ ਤਰ੍ਹਾਂ, ਸਾਡੀ ਭਾਸ਼ਾਵਾਂ ਨੂੰ ਸਿੱਖਣ ਦੀ ਕਾਬਲੀਅਤ ਨਿਰਧਾਰਿਤ ਹੁੰਦੀ ਹੈ। ਅਨੁਵੰਸ਼ਕ ਤੱਤਾਂ ਦੇ ਦੋ ਰੁਪਾਂਤਰ ਇਸ ਕਾਰਜ ਲਈ ਮਹੱਤਵਪੂਰਨ ਹੁੰਦੇ ਹਨ। ਜੇਕਰ ਇੱਕ ਵਿਸ਼ੇਸ਼ ਰੁਪਾਂਤਰ ਦੁਰਲੱਭ ਹੁੰਦਾ ਹੈ, ਧੁਨੀ-ਆਧਾਰਿਤ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਇਸਲਈ ਧੁਨੀ-ਆਧਾਰਿਤ ਭਾਸ਼ਾਵਾਂ ਅਨੁਵੰਸ਼ਕ ਤੱਤਾਂ ਦੇ ਰੁਪਾਂਤਰਾਂ ਤੋਂ ਵਾਂਝੇ ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਹਨ। ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ, ਸ਼ਬਦਾਂ ਦੇ ਅਰਥ ਧੁਨੀਆਂ ਦੇ ਉਤਾਰ-ਚੜ੍ਹਾਅ ਦੁਆਰਾ ਨਿਰਧਾਰਿਤ ਕੀਤੇ ਜਾਂਦੇ ਹਨ। ਉਦਾਹਰਣ ਵਜੋਂ, ਚੀਨੀ ਧੁਨੀ-ਆਧਾਰਿਤ ਭਾਸ਼ਾਵਾਂ ਵਿੱਚ ਸ਼ਾਮਲ ਹੈ। ਪਰ, ਜੇਕਰ ਇਹ ਅਨੁਵੰਸ਼ਕ ਤੱਤ ਰੁਪਾਂਤਰ ਭਾਰੂ ਹੋਵੇ, ਹੋਰ ਭਾਸ਼ਾਵਾਂ ਦਾ ਵਿਕਾਸ ਹੁੰਦਾ ਹੈ। ਅੰਗਰੇਜ਼ੀ ਇੱਕ ਧੁਨੀ-ਆਧਾਰਿਤ ਭਾਸ਼ਾ ਨਹੀਂ ਹੈ। ਇਸ ਅਨੁਵੰਸ਼ਕ ਤੱਤ ਦੇ ਰੁਪਾਂਤਰਾਂ ਦੀ ਵੰਡ ਇੱਕ-ਸਮਾਨ ਨਹੀਂ ਹੈ। ਭਾਵ, ਇਹ ਦੁਨੀਆ ਵਿੱਚ ਭਿੰਨ ਆਵਿਰਤੀ ਸਮੇਤ ਵਾਪਰਦੇ ਹਨ। ਪਰ ਭਾਸ਼ਾਵਾਂ ਕੇਵਲ ਤਾਂ ਹੀ ਬਚਦੀਆਂ ਹਨ ਜੇਕਰ ਉਨ੍ਹਾਂ ਨੂੰ ਅੱਗੇ ਲਿਜਾਇਆ ਜਾਂਦਾ ਹੈ। ਇਸ ਉਦੇਸ਼ ਲਈ, ਬੱਚਿਆਂ ਨੂੰ ਲਾਜ਼ਮੀ ਤੌਰ 'ਤੇ ਆਪਣੇ ਮਾਤਾ-ਪਿਤਾ ਦੀ ਭਾਸ਼ਾ ਦੀ ਨਕਲਕਰਨ ਦੇ ਯੋਗ ਹੋਣਾ ਚਾਹੀਦਾ ਹੈ। ਇਸਲਈ, ਉਹਨਾਂ ਨੂੰ ਲਾਜ਼ਮੀ ਤੌਰ 'ਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਸਿੱਖਣ ਦੇ ਯੋਗ ਹੋਣਾ ਚਾਹੀਦਾ ਹੈ। ਕੇਵਲ ਉਦੋਂ ਹੀ ਇਹ ਪੀੜ੍ਹੀ ਤੋਂ ਪੀੜ੍ਹੀ ਅੱਗੇ ਲਿਜਾਈ ਜਾਵੇਗੀ। ਅਨੁਵੰਸ਼ਕ ਤੱਤ ਦਾ ਪੁਰਾਣਾ ਰੁਪਾਂਤਰ ਧੁਨੀ-ਆਧਾਰਿਤ ਭਾਸ਼ਾਵਾਂ ਨੂੰ ਉਤਸ਼ਾਹਿਤਕਰਦਾ ਹੈ। ਇਸਲਈ, ਭੂਤਕਾਲ ਵਿੱਚ ਸ਼ਾਇਦ ਮੌਜੂਦਾ ਸਮੇਂ ਨਾਲੋਂ ਵੱਧ ਧੁਨੀ-ਆਧਾਰਿਤ ਭਾਸ਼ਾਵਾਂ ਸਨ। ਪਰ ਸਾਨੂੰ ਅਨੁਵੰਸ਼ਕ ਅੰਸ਼ਾਂ ਦਾ ਨਿਊਨਤਮ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ। ਇਹ ਕੇਵਲ ਭਾਸ਼ਾਵਾਂ ਦੇ ਵਿਕਾਸ ਬਾਰੇ ਵੇਰਵਾ ਪ੍ਰਦਾਨ ਕਰ ਸਕਦੇ ਹਨ। ਪਰ ਅੰਗਰੇਜ਼ੀ, ਜਾਂ ਚੀਨੀ ਲਈ ਕੋਈ ਅਨੁਵੰਸ਼ਕ ਤੱਤ ਮੌਜੂਦ ਨਹੀਂ। ਕੋਈ ਵੀ ਵਿਅਕਤੀ ਕੋਈ ਵੀ ਭਾਸ਼ਾ ਸਿੱਖ ਸਕਦਾ ਹੈ। ਤੁਹਾਨੂੰ ਇਸਦੇ ਲਈ ਅਨੁਵੰਸ਼ਕ ਤੱਤਾਂ ਦੀ ਲੋੜ ਨਹੀਂ, ਪਰ ਲੋੜ ਹੈ ਕੇਵਲ ਉਤਸੁਕਤਾ ਅਤੇ ਅਨੁਸ਼ਾਸਨ ਦੀ!