ਪ੍ਹੈਰਾ ਕਿਤਾਬ

pa ਭੂਤਕਾਲ 3   »   el Παρελθοντικός χρόνος 3

83 [ਤਰਿਆਸੀ]

ਭੂਤਕਾਲ 3

ਭੂਤਕਾਲ 3

83 [ογδόντα τρία]

83 [ogdónta tría]

Παρελθοντικός χρόνος 3

Parelthontikós chrónos 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਟੈਲੀਫੋਨ ਕਰਨਾ Τ-λε-ωνώ Τ_______ Τ-λ-φ-ν- -------- Τηλεφωνώ 0
Parelt---t-k-s --rónos-3 P_____________ c______ 3 P-r-l-h-n-i-ó- c-r-n-s 3 ------------------------ Parelthontikós chrónos 3
ਮੈਂ ਟੈਲੀਫੋਨ ਕੀਤਾ ਹੈ। Μ--ούσ- --- -η--φω-ο. Μ______ σ__ τ________ Μ-λ-ύ-α σ-ο τ-λ-φ-ν-. --------------------- Μιλούσα στο τηλέφωνο. 0
Par-lt-o-t---s chró--s 3 P_____________ c______ 3 P-r-l-h-n-i-ó- c-r-n-s 3 ------------------------ Parelthontikós chrónos 3
ਮੈਂ ਬਾਰ – ਬਾਰ ਟੈਲੀਫੋਨ ਕੀਤਾ ਹੈ। Όλ-------ρ- μ-λ-ύσα--το τ-------. Ό__ τ__ ώ__ μ______ σ__ τ________ Ό-η τ-ν ώ-α μ-λ-ύ-α σ-ο τ-λ-φ-ν-. --------------------------------- Όλη την ώρα μιλούσα στο τηλέφωνο. 0
Tē-eph-nṓ T________ T-l-p-ō-ṓ --------- Tēlephōnṓ
ਪੁੱਛਣਾ ρωτάω ρ____ ρ-τ-ω ----- ρωτάω 0
Tē-e-h-nṓ T________ T-l-p-ō-ṓ --------- Tēlephōnṓ
ਮੈਂ ਪੁੱਛਿਆ ਹੈ। Ρ-τη-α. Ρ______ Ρ-τ-σ-. ------- Ρώτησα. 0
Tēle--ōnṓ T________ T-l-p-ō-ṓ --------- Tēlephōnṓ
ਮੈਂ ਬਾਰ – ਬਾਰ ਪੁੱਛਿਆ ਹੈ। Π-ν----ωτού-α. Π____ ρ_______ Π-ν-α ρ-τ-ύ-α- -------------- Πάντα ρωτούσα. 0
M---ú-- --- t-lé-hō--. M______ s__ t_________ M-l-ú-a s-o t-l-p-ō-o- ---------------------- Miloúsa sto tēléphōno.
ਸੁਣਾਉਣਾ Διη-ο--αι Δ________ Δ-η-ο-μ-ι --------- Διηγούμαι 0
Mi--úsa -to-t-----ōno. M______ s__ t_________ M-l-ú-a s-o t-l-p-ō-o- ---------------------- Miloúsa sto tēléphōno.
ਮੈਂ ਸੁਣਾਇਆ ਹੈ। Διη--θηκα. Δ_________ Δ-η-ή-η-α- ---------- Διηγήθηκα. 0
Mil--s- -to -ē--ph---. M______ s__ t_________ M-l-ú-a s-o t-l-p-ō-o- ---------------------- Miloúsa sto tēléphōno.
ਮੈਂ ਪੂਰੀ ਕਹਾਣੀ ਸੁਣਾਈ ਹੈ। Δ-η-ήθη-- --η την -σ----α. Δ________ ό__ τ__ ι_______ Δ-η-ή-η-α ό-η τ-ν ι-τ-ρ-α- -------------------------- Διηγήθηκα όλη την ιστορία. 0
Ól--tē--ṓr- m--o----st- -ē-éph-no. Ó__ t__ ṓ__ m______ s__ t_________ Ó-ē t-n ṓ-a m-l-ú-a s-o t-l-p-ō-o- ---------------------------------- Ólē tēn ṓra miloúsa sto tēléphōno.
ਸਿੱਖਣਾ δ-α--ζω δ______ δ-α-ά-ω ------- διαβάζω 0
Ó-ē-tē--ṓ-a mi-o-s- sto----é-hōno. Ó__ t__ ṓ__ m______ s__ t_________ Ó-ē t-n ṓ-a m-l-ú-a s-o t-l-p-ō-o- ---------------------------------- Ólē tēn ṓra miloúsa sto tēléphōno.
ਮੈਂ ਸਿੱਖਿਆ ਹੈ। Δ------. Δ_______ Δ-ά-α-α- -------- Διάβαζα. 0
Ó---tēn-ṓra-mi-o--a st- t----h--o. Ó__ t__ ṓ__ m______ s__ t_________ Ó-ē t-n ṓ-a m-l-ú-a s-o t-l-p-ō-o- ---------------------------------- Ólē tēn ṓra miloúsa sto tēléphōno.
ਮੈਂ ਸਾਰੀ ਸ਼ਾਮ ਸਿੱਖਿਆ ਹੈ। Διάβ--α όλο ------δ-. Δ______ ό__ τ_ β_____ Δ-ά-α-α ό-ο τ- β-ά-υ- --------------------- Διάβαζα όλο το βράδυ. 0
r-t-ō r____ r-t-ō ----- rōtáō
ਕੰਮ ਕਰਨਾ δ-υ---ω δ______ δ-υ-ε-ω ------- δουλεύω 0
rōtáō r____ r-t-ō ----- rōtáō
ਮੈਂ ਕੰਮ ਕੀਤਾ ਹੈ। Δο---υα. Δ_______ Δ-ύ-ε-α- -------- Δούλευα. 0
r-táō r____ r-t-ō ----- rōtáō
ਮੈਂ ਪੂਰਾ ਦਿਨ ਕੰਮ ਕੀਤਾ ਹੈ। Δού-ευα-όλη--έρ-. Δ______ ό__ μ____ Δ-ύ-ε-α ό-η μ-ρ-. ----------------- Δούλευα όλη μέρα. 0
Rṓt--a. R______ R-t-s-. ------- Rṓtēsa.
ਖਾਣਾ Τ-ώω Τ___ Τ-ώ- ---- Τρώω 0
R-tē-a. R______ R-t-s-. ------- Rṓtēsa.
ਮੈਂ ਖਾਧਾ ਹੈ। Έ---α. Έ_____ Έ-α-α- ------ Έφαγα. 0
Rṓ-ē-a. R______ R-t-s-. ------- Rṓtēsa.
ਮੈਂ ਸਾਰਾ ਭੋਜਨ ਖਾ ਲਿਆ ਹੈ। Έφαγ- -λο -- ---ητ-. Έ____ ό__ τ_ φ______ Έ-α-α ό-ο τ- φ-γ-τ-. -------------------- Έφαγα όλο το φαγητό. 0
Pán-a-r-toú--. P____ r_______ P-n-a r-t-ú-a- -------------- Pánta rōtoúsa.

ਭਾਸ਼ਾ ਵਿਗਿਆਨ ਦਾ ਇਤਿਹਾਸ

ਭਾਸ਼ਾਵਾਂ ਨੇ ਹਮੇਸ਼ਾਂ ਮਨੁੱਖਤਾ ਨੂੰ ਆਕਰਸ਼ਿਤ ਕੀਤਾ ਹੈ। ਇਸਲਈ ਭਾਸ਼ਾਵਾਂ ਦਾ ਇਤਿਹਾਸ ਬਹੁਤ ਪੁਰਾਣਾ ਹੈ। ਭਾਸ਼ਾ ਵਿਗਿਆਨ ਭਾਸ਼ਾ ਦਾ ਵਿਵਸਥਿਤ ਅਧਿਐਨ ਹੈ। ਹਜ਼ਾਰਾਂ ਸਾਲ ਪਹਿਲਾਂ ਵੀ ਲੋਕ ਭਾਸ਼ਾ ਬਾਰੇ ਸੋਚ-ਵਿਚਾਰ ਕਰਦੇ ਸਨ। ਅਜਿਹਾ ਕਰਦਿਆਂ ਹੋਇਆਂ, ਵੱਖ-ਵੱਖ ਸਭਿਆਚਾਰਾਂ ਨੇ ਵੱਖ-ਵੱਖ ਪ੍ਰਣਾਲੀਆਂ ਦਾ ਵਿਕਾਸ ਕੀਤਾ। ਨਤੀਜੇ ਵਜੋਂ, ਭਾਸ਼ਾਵਾਂ ਦੇ ਵੱਖ-ਵੱਖ ਵੇਰਵਿਆਂ ਦੀ ਉਤਪੱਤੀ ਹੋਈ। ਅਜੋਕੇ ਭਾਸ਼ਾ ਵਿਗਿਆਨ ਪ੍ਰਾਚੀਨ ਸਿਧਾਂਤਾਂ ਉੱਤੇ ਕਿਸੇ ਵੀ ਹੋਰ ਚੀਜ਼ ਨਾਲੋਂਵੱਧ ਆਧਾਰਿਤ ਹਨ। ਗ੍ਰੀਸ ਵਿੱਚ ਵਿਸ਼ੇਸ਼ ਤੌਰ 'ਤੇ ਕਈ ਪਰੰਪਰਾਵਾਂ ਸਥਾਪਿਤ ਕੀਤੀਆਂ ਗਈਆਂ ਸਨ। ਪਰ, ਭਾਸ਼ਾਵਾਂ ਬਾਰੇ ਪਛਾਣਿਆ ਜਾਣ ਵਾਲਾ ਸਭ ਤੋਂ ਪ੍ਰਾਚੀਨ ਅਧਿਐਨ ਭਾਰਤ ਨਾਲ ਸੰਬੰਧਤ ਹੈ। ਇਹ 3,000 ਸਾਲ ਪਹਿਲਾਂ ਵਿਆਕਰਣਕਰਤਾ ਸਾਕਾਤਿਆਨਾ ਦੁਆਰਾ ਲਿਖਿਆ ਗਿਆ ਸੀ। ਪ੍ਰਾਚੀਨ ਸਮਿਆਂ ਵਿੱਚ, ਪਲੈਟੋ ਵਰਗੇ ਦਾਰਸ਼ਨਿਕ ਆਪਣੇ ਨੂੰ ਭਾਸ਼ਾਵਾਂ ਵਿੱਚ ਰੁਝਾਈ ਰੱਖਦੇ ਸਨ। ਬਾਦ ਵਿੱਚ, ਰੋਮਨ ਲੇਖਕਾਂ ਨੇ ਇਸਤੋਂ ਹੋਰ ਅੱਗੇ ਆਪਣੇ ਸਿਧਾਂਤਾਂ ਦਾ ਵਿਕਾਸ ਕੀਤਾ। ਅਰਬੀਆਂ ਨੇ ਵੀ, 8ਵੀਂ ਸਦੀ ਵਿੱਚ ਆਪਣੀਆਂ ਨਿੱਜੀ ਪਰੰਪਰਾਵਾਂ ਵਿਕਸਿਤ ਕੀਤੀਆਂ। ਫੇਰ ਵੀ, ਉਨ੍ਹਾਂ ਦੇ ਅਧਿਐਨ ਅਰਬੀ ਭਾਸ਼ਾ ਦੇ ਨਿਯਮਬੱਧ ਵੇਰਵੇ ਦਰਸਾਉਂਦੇ ਹਨ। ਆਧੁਨਿਕ ਸਮਿਆਂ ਵਿੱਚ, ਮਨੁੱਖ ਵਿਸ਼ੇਸ਼ ਤੌਰ 'ਤੇ ਇਹ ਖੋਜ ਕਰਨਾ ਚਾਹੁੰਦੇ ਸਨ ਕਿ ਭਾਸ਼ਾ ਕਿੱਥੋਂ ਆਉਂਦੀ ਹੈ। ਭਾਸ਼ਾਵਿਗਿਆਨੀ ਵਿਸ਼ੇਸ਼ ਤੌਰ 'ਤੇ ਭਾਸ਼ਾ ਦੇ ਇਤਿਹਾਸ ਵਿੱਚ ਦਿਲਚਸਪੀ ਲੈਂਦੇ ਸਨ। 18ਵੀਂ ਸਦੀ ਵਿੱਚ, ਲੋਕਾਂ ਨੇ ਭਾਸ਼ਾਵਾਂ ਦੀ ਆਪਸੀ ਤੁਲਨਾ ਕਰਨੀ ਸ਼ੁਰੂ ਕਰ ਦਿੱਤੀ। ਉਹ ਜਾਣਨਾ ਚਾਹੁੰਦੇ ਸਨ ਕਿ ਭਾਸ਼ਾਵਾਂ ਦਾ ਵਿਕਾਸ ਕਿਵੇਂ ਹੁੰਦਾ ਹੈ। ਬਾਦ ਵਿੱਚ ਉਨ੍ਹਾਂ ਨੇ ਭਾਸ਼ਾਵਾਂ ਦਾ ਇੱਕ ਪ੍ਰਣਾਲੀ ਦੇ ਰੂਪ ਵਿੱਚ ਅਧਿਐਨ ਕੀਤਾ। ਭਾਸ਼ਾਵਾਂ ਕਿਵੇਂ ਕੰਮ ਕਰਦੀਆਂ ਹਨ, ਇਹ ਸਵਾਲ ਕੇਂਦਰ-ਬਿੰਦੂ ਸੀ। ਅੱਜ, ਭਾਸ਼ਾ ਵਿਗਿਆਨ ਵਿੱਚ ਵੱਡੀ ਗਿਣਤੀ ਵਿੱਚ ਵਿਚਾਰਧਾਰਾ ਦੇ ਸਕੂਲ ਮੌਜੂਦ ਹਨ। ਪੰਜਾਹਵਿਆਂ ਤੋਂ ਲੈ ਕੇ ਹੁਣ ਤੱਕ ਕਈ ਨਵੇਂ ਵਿਸ਼ਿਆਂ ਦਾ ਵਿਕਾਸ ਹੋਇਆ ਹੈ। ਇਨ੍ਹਾਂ ਦਾ ਕੁਝ ਭਾਗ ਦੂਜੇ ਵਿਗਿਆਨਿਕ ਵਿਸ਼ਿਆਂ ਦੁਆਰਾ ਮਜ਼ਬੂਤੀ ਨਾਲ ਪ੍ਰਭਾਵਿਤ ਹੋਇਆ ਸੀ। ਦਿਮਾਗੀ-ਭਾਸ਼ਾ ਵਿਗਿਆਨ ਜਾਂ ਅੰਤਰ-ਰਾਜੀ ਸਭਿਆਚਾਰਕ ਸੰਚਾਰ ਇਸਦੀਆਂ ਉਦਾਹਰਣਾਂ ਹਨ। ਨਵੇਂ ਭਾਸ਼ਾਈ ਵਿਚਾਰਧਾਰਾ ਦੇ ਸਕੂਲ ਬਹੁਤ ਵਿਸ਼ੇਸ਼ਤਾ ਵਾਲੇ ਹਨ। ਇਸਦੀ ਇੱਕ ਉਦਾਹਰਣ ਨਾਰੀ-ਅਧਿਕਾਰਵਾਦੀ ਭਾਸ਼ਾ ਵਿਗਿਆਨ ਹੈ। ਇਸਲਈ ਭਾਸ਼ਾ ਵਿਗਿਆਨ ਦਾ ਇਤਿਹਾਸ ਜਾਰੀ ਹੈ... ਜਿੰਨੀ ਦੇਕ ਤੱਕ ਭਾਸ਼ਾਵਾਂ ਮੌਜੂਦ ਹਨ, ਮਨੁੱਖ ਉਨ੍ਹਾਂ ਉੱਤੇ ਸੋਚ-ਵਿਚਾਰ ਕਰਦਾ ਰਹੇਗਾ!