ਪ੍ਹੈਰਾ ਕਿਤਾਬ

pa ਕਿਸੇ ਗੱਲ ਦਾ ਤਰਕ ਦੇਣਾ 3   »   el Αιτιολογώ κάτι 3

77 [ਸਤੱਤਰ]

ਕਿਸੇ ਗੱਲ ਦਾ ਤਰਕ ਦੇਣਾ 3

ਕਿਸੇ ਗੱਲ ਦਾ ਤਰਕ ਦੇਣਾ 3

77 [εβδομήντα επτά]

77 [ebdomḗnta eptá]

Αιτιολογώ κάτι 3

Aitiologṓ káti 3

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਤੁਸੀਂ ਇਹ ਕੇਕ ਕਿਉਂ ਨਹੀਂ ਖਾਂਦੇ? Γι-τί δ-ν ----ε τ-- τ-ύρ-α; Γ____ δ__ τ____ τ__ τ______ Γ-α-ί δ-ν τ-ώ-ε τ-ν τ-ύ-τ-; --------------------------- Γιατί δεν τρώτε την τούρτα; 0
Ai---l--ṓ-k----3 A________ k___ 3 A-t-o-o-ṓ k-t- 3 ---------------- Aitiologṓ káti 3
ਮੈਂ ਆਪਣਾ ਭਾਰ ਘਟਾਉਣਾ ਹੈ। Πρέ--- -α --σω----ά. Π_____ ν_ χ___ κ____ Π-έ-ε- ν- χ-σ- κ-λ-. -------------------- Πρέπει να χάσω κιλά. 0
Aitio-o------- 3 A________ k___ 3 A-t-o-o-ṓ k-t- 3 ---------------- Aitiologṓ káti 3
ਮੈਂ ਇਸਨੂੰ ਨਹੀਂ ਖਾ ਰਿਹਾ / ਰਹੀ ਕਿਉਂਕਿ ਮੈਂ ਆਪਣਾ ਭਾਰ ਘਟਾਉਣਾ ਹੈ। Δ----η----ώ- επ-ι-------ε- να ---ω----ά. Δ__ τ__ τ___ ε_____ π_____ ν_ χ___ κ____ Δ-ν τ-ν τ-ώ- ε-ε-δ- π-έ-ε- ν- χ-σ- κ-λ-. ---------------------------------------- Δεν την τρώω επειδή πρέπει να χάσω κιλά. 0
Giat---e- ---te t---to---a? G____ d__ t____ t__ t______ G-a-í d-n t-ṓ-e t-n t-ú-t-? --------------------------- Giatí den trṓte tēn toúrta?
ਤੁਸੀਂ ਬੀਅਰ ਕਿਉਂ ਨਹੀਂ ਪੀਂਦੇ? Γι-τί -εν -ί-ε---τη- μπύ-α; Γ____ δ__ π_____ τ__ μ_____ Γ-α-ί δ-ν π-ν-τ- τ-ν μ-ύ-α- --------------------------- Γιατί δεν πίνετε την μπύρα; 0
Gi--í d-n tr----t-- ---r-a? G____ d__ t____ t__ t______ G-a-í d-n t-ṓ-e t-n t-ú-t-? --------------------------- Giatí den trṓte tēn toúrta?
ਮੈਂ ਅਜੇ ਗੱਡੀ ਚਲਾਉਣੀ ਹੈ। Πρέ--- να--δ---σ- -ε-ά. Π_____ ν_ ο______ μ____ Π-έ-ε- ν- ο-η-ή-ω μ-τ-. ----------------------- Πρέπει να οδηγήσω μετά. 0
G--t- --n---ṓt- -ēn --úrta? G____ d__ t____ t__ t______ G-a-í d-n t-ṓ-e t-n t-ú-t-? --------------------------- Giatí den trṓte tēn toúrta?
ਮੈਂ ਇਸ ਲਈ ਨਹੀਂ ਪੀ ਰਿਹਾ / ਰਹੀ ਕਿਉਂਕਿ ਮੈਂ ਅਜੇ ਗੱਡੀ ਚਲਾਉਣੀ ਹੈ। Δεν---- πίν-----ιδ--πρέπει----οδ-γ--ω---τά. Δ__ τ__ π___ ε_____ π_____ ν_ ο______ μ____ Δ-ν τ-ν π-ν- ε-ε-δ- π-έ-ε- ν- ο-η-ή-ω μ-τ-. ------------------------------------------- Δεν την πίνω επειδή πρέπει να οδηγήσω μετά. 0
P-épei--- -há-ō-ki--. P_____ n_ c____ k____ P-é-e- n- c-á-ō k-l-. --------------------- Prépei na chásō kilá.
ਤੂੰ ਕਾਫੀ ਕਿਉਂ ਨਹੀਂ ਪੀਂਦਾ / ਪੀਂਦੀ? Για-ί-δ-ν-πί--ι---ον κα--; Γ____ δ__ π_____ τ__ κ____ Γ-α-ί δ-ν π-ν-ι- τ-ν κ-φ-; -------------------------- Γιατί δεν πίνεις τον καφέ; 0
P--p-i -a-chá---k-l-. P_____ n_ c____ k____ P-é-e- n- c-á-ō k-l-. --------------------- Prépei na chásō kilá.
ਠੰਢੀ ਹੈ। Είναι-κ---ς. Ε____ κ_____ Ε-ν-ι κ-ύ-ς- ------------ Είναι κρύος. 0
Prép-i n--ch-sō kilá. P_____ n_ c____ k____ P-é-e- n- c-á-ō k-l-. --------------------- Prépei na chásō kilá.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਇਹ ਠੰਢੀ ਹੈ। Δε- --- -ί-- επ-ι-----ναι --ύ-ς. Δ__ τ__ π___ ε_____ ε____ κ_____ Δ-ν τ-ν π-ν- ε-ε-δ- ε-ν-ι κ-ύ-ς- -------------------------------- Δεν τον πίνω επειδή είναι κρύος. 0
D-n tēn t-ṓ- -----ḗ p--p-- na c---ō k---. D__ t__ t___ e_____ p_____ n_ c____ k____ D-n t-n t-ṓ- e-e-d- p-é-e- n- c-á-ō k-l-. ----------------------------------------- Den tēn trṓō epeidḗ prépei na chásō kilá.
ਤੂੰ ਚਾਹ ਕਿਉਂ ਨਹੀਂ ਪੀਂਦਾ / ਪੀਂਦੀ? Γι-τί δ-ν-πί---- -ο τσ-ι; Γ____ δ__ π_____ τ_ τ____ Γ-α-ί δ-ν π-ν-ι- τ- τ-ά-; ------------------------- Γιατί δεν πίνεις το τσάι; 0
De- -----r---e---dḗ --ép-i--a ---sō ---á. D__ t__ t___ e_____ p_____ n_ c____ k____ D-n t-n t-ṓ- e-e-d- p-é-e- n- c-á-ō k-l-. ----------------------------------------- Den tēn trṓō epeidḗ prépei na chásō kilá.
ਮੇਰੇ ਕੋਲ ਖੰਡ ਨਹੀਂ ਹੈ। Δε- έχω ζάχ--η. Δ__ έ__ ζ______ Δ-ν έ-ω ζ-χ-ρ-. --------------- Δεν έχω ζάχαρη. 0
De--t-----ṓ---pe-d--pr---- n- c---- ki-á. D__ t__ t___ e_____ p_____ n_ c____ k____ D-n t-n t-ṓ- e-e-d- p-é-e- n- c-á-ō k-l-. ----------------------------------------- Den tēn trṓō epeidḗ prépei na chásō kilá.
ਮੈਂ ਇਸਨੂੰ ਨਹੀਂ ਪੀਂਦਾ / ਪੀਂਦੀ ਕਿਉਂਕਿ ਮੇਰੇ ਕੋਲ ਖੰਡ ਨਹੀਂ ਹੈ। Δεν -ο π--ω επ---ή --ν---ω-ζάχαρη. Δ__ τ_ π___ ε_____ δ__ έ__ ζ______ Δ-ν τ- π-ν- ε-ε-δ- δ-ν έ-ω ζ-χ-ρ-. ---------------------------------- Δεν το πίνω επειδή δεν έχω ζάχαρη. 0
Giat- -en -ín-t---ēn -p--a? G____ d__ p_____ t__ m_____ G-a-í d-n p-n-t- t-n m-ý-a- --------------------------- Giatí den pínete tēn mpýra?
ਤੁਸੀਂ ਸੂਪ ਕਿਉਂ ਨਹੀਂ ਪੀਂਦੇ ? Γ-α-- δ-ν --ώ-- ----σο-π-; Γ____ δ__ τ____ τ__ σ_____ Γ-α-ί δ-ν τ-ώ-ε τ-ν σ-ύ-α- -------------------------- Γιατί δεν τρώτε την σούπα; 0
G--t----------te-----mpý--? G____ d__ p_____ t__ m_____ G-a-í d-n p-n-t- t-n m-ý-a- --------------------------- Giatí den pínete tēn mpýra?
ਮੈਂ ਇਹ ਨਹੀਂ ਮੰਗਵਾਇਆ। Δε- -η--π--ή-γ----. Δ__ τ__ π__________ Δ-ν τ-ν π-ρ-γ-ε-λ-. ------------------- Δεν την παρήγγειλα. 0
G------e--p-net--tēn mpý--? G____ d__ p_____ t__ m_____ G-a-í d-n p-n-t- t-n m-ý-a- --------------------------- Giatí den pínete tēn mpýra?
ਮੈਂ ਇਹ ਨਹੀਂ ਖਾਂਊਂਗਾ / ਖਾਊਂਗੀ ਕਿਉਂਕਿ ਮੈਂ ਇਹ ਨਹੀਂ ਮੰਗਵਾਇਆ। Δεν --ν-τ--ω-επ---ή-δεν -ην-πα-ή------. Δ__ τ__ τ___ ε_____ δ__ τ__ π__________ Δ-ν τ-ν τ-ώ- ε-ε-δ- δ-ν τ-ν π-ρ-γ-ε-λ-. --------------------------------------- Δεν την τρώω επειδή δεν την παρήγγειλα. 0
P-é--i-na o-ēg-s- m-tá. P_____ n_ o______ m____ P-é-e- n- o-ē-ḗ-ō m-t-. ----------------------- Prépei na odēgḗsō metá.
ਤੂੰ ਮੀਟ ਕਿਉਂ ਨਹੀਂ ਖਾਂਦਾ / ਖਾਂਦੀ? Γιατί-δε------ε το--ρέα-; Γ____ δ__ τ____ τ_ κ_____ Γ-α-ί δ-ν τ-ώ-ε τ- κ-έ-ς- ------------------------- Γιατί δεν τρώτε το κρέας; 0
P-ép-i na-od--ḗ---m---. P_____ n_ o______ m____ P-é-e- n- o-ē-ḗ-ō m-t-. ----------------------- Prépei na odēgḗsō metá.
ਮੈਂ ਸ਼ਾਕਾਹਾਰੀ ਹਾਂ। Είμ-- χ--το-άγ-ς. Ε____ χ__________ Ε-μ-ι χ-ρ-ο-ά-ο-. ----------------- Είμαι χορτοφάγος. 0
Pré-e- n--o-ēg--ō--e-á. P_____ n_ o______ m____ P-é-e- n- o-ē-ḗ-ō m-t-. ----------------------- Prépei na odēgḗsō metá.
ਮੈਂ ਇਸਨੂੰ ਨਹੀਂ ਖਾਂਦਾ / ਖਾਂਦੀ ਕਿਉਂਕਿ ਮੈਂ ਸ਼ਾਕਾਹਾਰੀ ਹਾਂ। Δ-ν -----ώω ε---δ---ίμ-- --ρ-οφ--ο-. Δ__ τ_ τ___ ε_____ ε____ χ__________ Δ-ν τ- τ-ώ- ε-ε-δ- ε-μ-ι χ-ρ-ο-ά-ο-. ------------------------------------ Δεν το τρώω επειδή είμαι χορτοφάγος. 0
D-n--ē- -ín---pei-ḗ ---pei na od--ḗs- me-á. D__ t__ p___ e_____ p_____ n_ o______ m____ D-n t-n p-n- e-e-d- p-é-e- n- o-ē-ḗ-ō m-t-. ------------------------------------------- Den tēn pínō epeidḗ prépei na odēgḗsō metá.

ਇਸ਼ਾਰੇ ਸ਼ਬਦਾਵਲੀ ਸਿੱਖਣ ਵਿੱਚ ਸਹਾਇਤਾ ਕਰਦੇ ਹਨ

ਜਦੋਂ ਅਸੀਂ ਸ਼ਬਦਾਵਲੀ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਹਰੇਕ ਨਵਾਂ ਸ਼ਬਦ ਦਰਜ ਕਰਨਾ ਪੈਂਦਾ ਹੈ। ਪਰ ਅਸੀਂ ਸਿਖਲਾਈ ਵਿੱਚ ਆਪਣੇ ਦਿਮਾਗ ਦਾ ਸਮਰਥਨ ਕਰ ਸਕਦੇ ਹਾਂ। ਇਹ ਇਸ਼ਾਰਿਆਂ ਦੁਆਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ਼ਾਰੇ ਸਾਡੀ ਯਾਦਾਸ਼ਤ ਵਿੱਚ ਸਹਾਇਕ ਹੁੰਦੇ ਹਨ। ਇਹ ਸ਼ਬਦਾਂ ਨੂੰ ਚੰਗੀ ਤਰ੍ਹਾਂ ਯਾਦ ਰੱਖ ਸਕਦੀ ਹੈ ਜਦੋਂ ਇਹ ਇਸ਼ਾਰਿਆਂ ਨੂੰ ਉਸੇ ਹੀ ਸਮੇਂ ਸੰਸਾਧਿਤ ਕਰਦੀ ਹੈ। ਇੱਕ ਅਧਿਐਨ ਨੇ ਸਪੱਸ਼ਟ ਰੂਪ ਵਿੱਚ ਇਹ ਸਾਬਤ ਕਰ ਦਿੱਤਾ ਹੈ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਸ਼ਬਦਾਵਲੀ ਪੜ੍ਹਨ ਲਈ ਦਿੱਤੀ। ਇਹ ਸ਼ਬਦ ਅਸਲ ਵਿੱਚ ਹੋਂਦ ਵਿੱਚ ਨਹੀਂ ਸਨ। ਇਹ ਇੱਕ ਨਕਲੀ ਭਾਸ਼ਾ ਨਾਲ ਸੰਬੰਧਤ ਸਨ। ਜਾਂਚ-ਅਧੀਨ ਵਿਅਕਤੀਆਂ ਨੂੰ ਇਸ਼ਾਰਿਆਂ ਸਮੇਤ ਕੁਝ ਸ਼ਬਦ ਸਿਖਾਏ ਗਏ। ਭਾਵ, ਜਾਂਚ-ਅਧੀਨ ਵਿਅਕਤੀਆਂ ਨੇ ਸ਼ਬਦਾਂ ਨੂੰ ਕੇਵਲ ਸੁਣਿਆ ਜਾਂ ਪੜ੍ਹਿਆ ਹੀ ਨਹੀਂ। ਇਸ਼ਾਰਿਆਂ ਦੀ ਸਹਾਇਤਾ ਨਾਲ, ਉਨ੍ਹਾਂ ਨੇ ਸ਼ਬਦਾਂ ਦੇ ਅਰਥਾਂ ਦੀ ਨਕਲ ਵੀ ਕੀਤੀ। ਜਦੋਂ ਉਹ ਪੜ੍ਹਾਈ ਕਰ ਰਹੇ ਸਨ, ਉਨ੍ਹਾਂ ਦੀ ਦਿਮਾਗੀ ਗਤੀਵਿਧੀ ਮਾਪੀ ਗਈ। ਖੋਜਕਰਤਾਵਾਂ ਨੇ ਇਸ ਪ੍ਰਕ੍ਰਿਆ ਵਿੱਚ ਇੱਕ ਦਿਲਚਸਪ ਖੋਜ ਕੀਤੀ। ਜਦੋਂ ਸ਼ਬਦਾਂ ਨੂੰ ਇਸ਼ਾਰਿਆਂ ਦੁਆਰਾ ਸਿੱਖਿਆ ਗਿਆ, ਦਿਮਾਗ ਦੇ ਜ਼ਿਆਦਾ ਖੇਤਰ ਕਾਰਜਸ਼ੀਲ ਸਨ। ਬੋਲੀ ਕੇਂਦਰ ਤੋਂ ਇਲਾਵਾ, ਸੈਂਸੋਮੋਟਰਿਕ ਖੇਤਰਾਂ ਵਿੱਚ ਵੀ ਗਤੀਵਿਧੀ ਦੇਖੀ ਗਈ। ਦਿਮਾਗ ਦੀ ਇਹ ਵਾਧੂ ਗਤੀਵਿਧੀ ਸਾਡੀ ਯਾਦਾਸ਼ਤ ਨੂੰ ਪ੍ਰਭਾਵਿਤ ਕਰਦੀ ਹੈ। ਇਸ਼ਾਰਿਆਂ ਨਾਲ ਸਿੱਖਣ ਨਾਲ, ਗੁੰਝਲਦਾਰ ਨੈੱਟਵਰਕ ਪੈਦਾ ਹੁੰਦੇ ਹਨ। ਇਹ ਨੈੱਟਵਰਕ ਨਵੇਂ ਸ਼ਬਦਾਂ ਨੂੰ ਦਿਮਾਗ ਵਿੱਚ ਕਈ ਸਥਾਨਾਂ ਵਿੱਚ ਦਰਜ ਕਰਦੇ ਹਨ। ਇਸ ਤਰ੍ਹਾਂ ਸ਼ਬਦਾਵਲੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿਤ ਕੀਤੀ ਜਾ ਸਕਦੀ ਹੈ। ਜਦੋਂ ਅਸੀਂ ਕੁਝ ਵਿਸ਼ੇਸ਼ ਸ਼ਬਦਾਂ ਦੀ ਵਰਤੋਂ ਕਰਨਾ ਚਾਹੁੰਦੇ ਹਾਂ, ਸਾਡਾ ਦਿਮਾਗ ਉਨ੍ਹਾਂ ਨੂੰ ਤੇਜ਼ੀ ਨਾਲ ਲੱਭ ਲੈਂਦਾ ਹੈ। ਇਹ ਦਰਜ ਵੀ ਵਧੀਆ ਢੰਗ ਨਾਲ ਹੁੰਦੇ ਹਨ। ਪਰ, ਇਹ ਜ਼ਰੂਰੀ ਹੈ, ਕਿ ਇਸ਼ਾਰਾ ਸ਼ਬਦ ਦੇ ਨਾਲ ਸੰਬੰਧਤ ਹੋਵੇ। ਸਾਡਾ ਦਿਮਾਗ ਨੂੰ ਪਤਾ ਲੱਗ ਜਾਂਦਾ ਹੈ ਜਦੋਂ ਇੱਕ ਸ਼ਬਦ ਅਤੇ ਇਸ਼ਾਰਾ ਆਪਸ ਵਿੱਚ ਮੇਲ ਨਹੀਂ ਖਾਂਦੇ। ਨਵੀਆਂ ਖੋਜਾਂ ਨਵੇਂ ਸਿਖਲਾਈ ਤਰੀਕਿਆਂ ਦਾ ਵਿਕਾਸ ਕਰ ਸਕਦੀਆਂ ਹਨ। ਭਾਸ਼ਾਵਾਂ ਬਾਰੇ ਬਹੁਤ ਘੱਟ ਜਾਣਕਾਰੀ ਰੱਖਣ ਵਾਲੇ ਵਿਅਕਤੀ ਅਕਸਰ ਹੌਲੀ ਸਿੱਖਦੇ ਹਨ। ਸ਼ਾਇਦ ਉਹ ਆਸਾਨੀ ਨਾਲ ਸਿੱਖਣਗੇ ਜੇਕਰ ਉਹ ਸ਼ਬਦਾਂ ਦੀ ਸਰੀਰਕ ਰੂਪ ਵਿੱਚ ਨਕਲ ਕਰਨਗੇ...