ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   el θέλω κάτι

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [εβδομήντα ένα]

71 [ebdomḗnta éna]

θέλω κάτι

thélō káti

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? Τι θ-λετε; Τ_ θ______ Τ- θ-λ-τ-; ---------- Τι θέλετε; 0
t---ō--á-i t____ k___ t-é-ō k-t- ---------- thélō káti
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? Θέ---- να-πα-ξετ--------αι--; Θ_____ ν_ π______ π__________ Θ-λ-τ- ν- π-ί-ε-ε π-δ-σ-α-ρ-; ----------------------------- Θέλετε να παίξετε ποδόσφαιρο; 0
t-é---káti t____ k___ t-é-ō k-t- ---------- thélō káti
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? Θ-λε----- ε--σ--φτού-ε-φ----ς; Θ_____ ν_ ε___________ φ______ Θ-λ-τ- ν- ε-ι-κ-φ-ο-μ- φ-λ-υ-; ------------------------------ Θέλετε να επισκεφτούμε φίλους; 0
Ti t--lete? T_ t_______ T- t-é-e-e- ----------- Ti thélete?
ਚਾਹੁਣਾ θ-λω θ___ θ-λ- ---- θέλω 0
Ti--h--et-? T_ t_______ T- t-é-e-e- ----------- Ti thélete?
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। Δε- θ-λ- ---αργ-σ-. Δ__ θ___ ν_ α______ Δ-ν θ-λ- ν- α-γ-σ-. ------------------- Δεν θέλω να αργήσω. 0
T- t---et-? T_ t_______ T- t-é-e-e- ----------- Ti thélete?
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ Δεν --λ- να--άω. Δ__ θ___ ν_ π___ Δ-ν θ-λ- ν- π-ω- ---------------- Δεν θέλω να πάω. 0
T-él-te-na-pa--ete-podóspha-r-? T______ n_ p______ p___________ T-é-e-e n- p-í-e-e p-d-s-h-i-o- ------------------------------- Thélete na paíxete podósphairo?
ਮੈਂ ਘਰ ਜਾਵਾਂਗਾ /ਜਾਵਾਂਗੀ Θ-λω ν- π-ω-----ι. Θ___ ν_ π__ σ_____ Θ-λ- ν- π-ω σ-ί-ι- ------------------ Θέλω να πάω σπίτι. 0
T--le-- -----í--t--p-dósp--iro? T______ n_ p______ p___________ T-é-e-e n- p-í-e-e p-d-s-h-i-o- ------------------------------- Thélete na paíxete podósphairo?
ਮੈਂ ਘਰ ਵਿੱਚ ਰਵਾਂਗਾ /ਰਵਾਂਗੀ Θ--ω -α μείνω--σ-ο--σπί-ι. Θ___ ν_ μ____ (____ σ_____ Θ-λ- ν- μ-ί-ω (-τ-) σ-ί-ι- -------------------------- Θέλω να μείνω (στο) σπίτι. 0
Thé--te n- p-íx--e podó-p-airo? T______ n_ p______ p___________ T-é-e-e n- p-í-e-e p-d-s-h-i-o- ------------------------------- Thélete na paíxete podósphairo?
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। Θέλ- να μ--ν- -ό--ς-/--ό--. Θ___ ν_ μ____ μ____ / μ____ Θ-λ- ν- μ-ί-ω μ-ν-ς / μ-ν-. --------------------------- Θέλω να μείνω μόνος / μόνη. 0
T----te-n---pis-eph---me -h-lo--? T______ n_ e____________ p_______ T-é-e-e n- e-i-k-p-t-ú-e p-í-o-s- --------------------------------- Thélete na episkephtoúme phílous?
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? Θέ---- ν- μείν---ε----; Θ_____ ν_ μ_______ ε___ Θ-λ-ι- ν- μ-ί-ο-μ- ε-ώ- ----------------------- Θέλεις να μείνουμε εδώ; 0
T-élete----ep-skep-to-me ---lo--? T______ n_ e____________ p_______ T-é-e-e n- e-i-k-p-t-ú-e p-í-o-s- --------------------------------- Thélete na episkephtoúme phílous?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? Θ-λε-- να---μ--ε--; Θ_____ ν_ φ___ ε___ Θ-λ-ι- ν- φ-μ- ε-ώ- ------------------- Θέλεις να φάμε εδώ; 0
T-él-t- -- e--sk-p-toú-e phí---s? T______ n_ e____________ p_______ T-é-e-e n- e-i-k-p-t-ú-e p-í-o-s- --------------------------------- Thélete na episkephtoúme phílous?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? Θέ-ε-ς-ν- κο-μ--ού---ε-ώ; Θ_____ ν_ κ_________ ε___ Θ-λ-ι- ν- κ-ι-η-ο-μ- ε-ώ- ------------------------- Θέλεις να κοιμηθούμε εδώ; 0
t--lō t____ t-é-ō ----- thélō
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? Θέλ--ε ν----γ-τε --ρ-ο; Θ_____ ν_ φ_____ α_____ Θ-λ-τ- ν- φ-γ-τ- α-ρ-ο- ----------------------- Θέλετε να φύγετε αύριο; 0
t--lō t____ t-é-ō ----- thélō
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? Θέ-ε---να -εί--τε -ς-α-ρι-; Θ_____ ν_ μ______ ω_ α_____ Θ-λ-τ- ν- μ-ί-ε-ε ω- α-ρ-ο- --------------------------- Θέλετε να μείνετε ως αύριο; 0
thélō t____ t-é-ō ----- thélō
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? Θ-λε-ε -α -λ---σε----ύρ----ο----αρι----; Θ_____ ν_ π________ α____ τ_ λ__________ Θ-λ-τ- ν- π-η-ώ-ε-ε α-ρ-ο τ- λ-γ-ρ-α-μ-; ---------------------------------------- Θέλετε να πληρώσετε αύριο το λογαριασμό; 0
D-n ---l---a --g---. D__ t____ n_ a______ D-n t-é-ō n- a-g-s-. -------------------- Den thélō na argḗsō.
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? Θ------να --με σ-η -τίσ--; Θ_____ ν_ π___ σ__ ν______ Θ-λ-τ- ν- π-μ- σ-η ν-ί-κ-; -------------------------- Θέλετε να πάμε στη ντίσκο; 0
Den--hél- -a-arg-sō. D__ t____ n_ a______ D-n t-é-ō n- a-g-s-. -------------------- Den thélō na argḗsō.
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? Θ-λ-----α -άμε -ι--μ-; Θ_____ ν_ π___ σ______ Θ-λ-τ- ν- π-μ- σ-ν-μ-; ---------------------- Θέλετε να πάμε σινεμά; 0
D------l- -a---gḗ--. D__ t____ n_ a______ D-n t-é-ō n- a-g-s-. -------------------- Den thélō na argḗsō.
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? Θ-λετ---- πάμε --ην--αφ-τέρια; Θ_____ ν_ π___ σ___ κ_________ Θ-λ-τ- ν- π-μ- σ-η- κ-φ-τ-ρ-α- ------------------------------ Θέλετε να πάμε στην καφετέρια; 0
D-n th------ --ō. D__ t____ n_ p___ D-n t-é-ō n- p-ō- ----------------- Den thélō na páō.

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?