ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   ad Зыгорэм фэен

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [тIокIищрэ пшIыкIузырэ]

71 [tIokIishhrje pshIykIuzyrje]

Зыгорэм фэен

Zygorjem fjeen

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? С-д шъ--ы--ер? С__ ш_________ С-д ш-у-ы-а-р- -------------- Сыд шъузыфаер? 0
Zy------ --e-n Z_______ f____ Z-g-r-e- f-e-n -------------- Zygorjem fjeen
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? Ф-тб-л -ъуе--энэ----уфа-? Ф_____ ш_________ ш______ Ф-т-о- ш-у-ш-э-э- ш-у-а-? ------------------------- Футбол шъуешIэнэу шъуфая? 0
Zy--r--m--je-n Z_______ f____ Z-g-r-e- f-e-n -------------- Zygorjem fjeen
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? Ш-у---б-ж-г--------ж-у-ъ-л-эг-ухэ--ъушIоигъу-? Ш_______________ з_______________ ш___________ Ш-у-н-б-ж-г-у-э- з-ж-у-ъ-л-э-ъ-х- ш-у-I-и-ъ-а- ---------------------------------------------- Шъуиныбджэгъухэр зэжъугъэлъэгъухэ шъушIоигъуа? 0
Syd s---yf---? S__ s_________ S-d s-u-y-a-r- -------------- Syd shuzyfaer?
ਚਾਹੁਣਾ фэе--- ш--и---н ф___ / ш_______ ф-е- / ш-о-г-о- --------------- фэен / шIоигъон 0
Syd-s---y---r? S__ s_________ S-d s-u-y-a-r- -------------- Syd shuzyfaer?
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। К---э--сык-э--ожь--с-Iоигъ-п. К_____ с__________ с_________ К-а-э- с-к-э-I-ж-ы с-I-и-ъ-п- ----------------------------- КIасэу сыкъэкIожьы сшIоигъоп. 0
S-d--h----a--? S__ s_________ S-d s-u-y-a-r- -------------- Syd shuzyfaer?
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ Ащ сы-Iо-эу -ыф---. А_ с_______ с______ А- с-к-о-э- с-ф-е-. ------------------- Ащ сыкIонэу сыфаеп. 0
F--bol --u-shI-e---u---u-aja? F_____ s____________ s_______ F-t-o- s-u-s-I-e-j-u s-u-a-a- ----------------------------- Futbol shueshIjenjeu shufaja?
ਮੈਂ ਘਰ ਜਾਵਾਂਗਾ /ਜਾਵਾਂਗੀ Унэм-с-к--жьы--шI-и-ъу. У___ с_______ с________ У-э- с-к-о-ь- с-I-и-ъ-. ----------------------- Унэм сыкIожьы сшIоигъу. 0
Fu-bo- s-u-sh-j-------hufaja? F_____ s____________ s_______ F-t-o- s-u-s-I-e-j-u s-u-a-a- ----------------------------- Futbol shueshIjenjeu shufaja?
ਮੈਂ ਘਰ ਵਿੱਚ ਰਵਾਂਗਾ /ਰਵਾਂਗੀ У-эм-сы----э--ш--игъу. У___ с______ с________ У-э- с-к-и-э с-I-и-ъ-. ---------------------- Унэм сыкъинэ сшIоигъу. 0
F-t--- s--es-I----e----ufa-a? F_____ s____________ s_______ F-t-o- s-u-s-I-e-j-u s-u-a-a- ----------------------------- Futbol shueshIjenjeu shufaja?
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। Си-а-ъ-у с--ъан- -шIо--ъ-. С_______ с______ с________ С-з-к-о- с-к-а-э с-I-и-ъ-. -------------------------- Сизакъоу сыкъанэ сшIоигъу. 0
S-uin-bd-hj-guhj-r -j---u-je--eg---e s-u-hI-ig-a? S_________________ z________________ s___________ S-u-n-b-z-j-g-h-e- z-e-h-g-e-j-g-h-e s-u-h-o-g-a- ------------------------------------------------- Shuinybdzhjeguhjer zjezhugjeljeguhje shushIoigua?
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? М----к--н- п---и-ъу-? М__ у_____ п_________ М-щ у-ъ-н- п-I-и-ъ-а- --------------------- Мыщ укъанэ пшIоигъуа? 0
Shuinyb-zh--gu-j---zjezhugj--j---hj--s-u---o-g--? S_________________ z________________ s___________ S-u-n-b-z-j-g-h-e- z-e-h-g-e-j-g-h-e s-u-h-o-g-a- ------------------------------------------------- Shuinybdzhjeguhjer zjezhugjeljeguhje shushIoigua?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? М-щ -щы-х- п-Iо-гъ-а? М__ у_____ п_________ М-щ у-ы-х- п-I-и-ъ-а- --------------------- Мыщ ущышхэ пшIоигъуа? 0
S--iny---hjeg-hj-r---ezh--je-jeg-h-e--hu----igua? S_________________ z________________ s___________ S-u-n-b-z-j-g-h-e- z-e-h-g-e-j-g-h-e s-u-h-o-g-a- ------------------------------------------------- Shuinybdzhjeguhjer zjezhugjeljeguhje shushIoigua?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? М-щ у-----е пшI-и-ъ--? М__ у______ п_________ М-щ у-ы-ъ-е п-I-и-ъ-а- ---------------------- Мыщ ущычъые пшIоигъуа? 0
f-e-----s--oig-n f____ / s_______ f-e-n / s-I-i-o- ---------------- fjeen / shIoigon
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? Не-щ ------эжьы--ъу-Iо---у-? Н___ ш_________ ш___________ Н-у- ш-у-ж-э-ь- ш-у-I-и-ъ-а- ---------------------------- Неущ шъуежьэжьы шъушIоигъуа? 0
f-een-/ -h-oigon f____ / s_______ f-e-n / s-I-i-o- ---------------- fjeen / shIoigon
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? Н--- -э-- ---къ-н- шъ--Iо--ъуа? Н___ н___ ш_______ ш___________ Н-у- н-с- ш-у-ъ-н- ш-у-I-и-ъ-а- ------------------------------- Неущ нэсэ шъукъанэ шъушIоигъуа? 0
fj--n-/ -hIoi--n f____ / s_______ f-e-n / s-I-i-o- ---------------- fjeen / shIoigon
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? Счёты--н-у--к--п---э п-----ъ-а? С_____ н___ к_______ п_________ С-ё-ы- н-у- к-э-т-м- п-I-и-ъ-а- ------------------------------- Счётыр неущ къэптымэ пшIоигъуа? 0
KIas--- -ykj-k--z-'--ss-I-----. K______ s___________ s_________ K-a-j-u s-k-e-I-z-'- s-h-o-g-p- ------------------------------- KIasjeu sykjekIozh'y sshIoigop.
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? Д-с--т--эм ш---I--э------ая? Д_________ ш________ ш______ Д-с-о-е-э- ш-у-I-н-у ш-у-а-? ---------------------------- Дискотекэм шъукIонэу шъуфая? 0
A--h-----onje---y-ae-. A___ s________ s______ A-h- s-k-o-j-u s-f-e-. ---------------------- Ashh sykIonjeu syfaep.
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? Кино---ъ-кI-н-- шъуфая? К____ ш________ ш______ К-н-м ш-у-I-н-у ш-у-а-? ----------------------- Кином шъукIонэу шъуфая? 0
A-h---y--o-jeu sy----. A___ s________ s______ A-h- s-k-o-j-u s-f-e-. ---------------------- Ashh sykIonjeu syfaep.
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? К--ем-ш--к-онэу-шъуфая? К____ ш________ ш______ К-ф-м ш-у-I-н-у ш-у-а-? ----------------------- Кафем шъукIонэу шъуфая? 0
A-hh--y----j-u -y-a--. A___ s________ s______ A-h- s-k-o-j-u s-f-e-. ---------------------- Ashh sykIonjeu syfaep.

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?