ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   ad ЕсыпIэм

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [шъэныкъо]

50 [shjenyko]

ЕсыпIэм

EsypIjem

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਅੱਜ ਗਰਮੀ ਹੈ। Н--- ж---к-. Н___ ж______ Н-п- ж-о-к-. ------------ Непэ жъоркъ. 0
E-ypIj-m E_______ E-y-I-e- -------- EsypIjem
ਕੀ ਆਪਾਂ ਤੈਰਨ ਚੱਲੀਏ? Е-ы-Iэм -ы-I-щта? Е______ т________ Е-ы-I-м т-к-о-т-? ----------------- ЕсыпIэм тыкIощта? 0
E-ypIjem E_______ E-y-I-e- -------- EsypIjem
ਕੀ ਤੇਰਾ ਤੈਰਨ ਦਾ ਮਨ ਹੈ? У-сынэу---Iо--ш--игъ-а? У______ у___ п_________ У-с-н-у у-I- п-I-и-ъ-а- ----------------------- Уесынэу укIо пшIоигъуа? 0
N-pje z-ork. N____ z_____ N-p-e z-o-k- ------------ Nepje zhork.
ਕੀ ਤੇਰੇ ਕੋਲ ਤੌਲੀਆ ਹੈ? I-п---к- ----? I_______ у____ I-п-ъ-к- у-I-? -------------- IэплъэкI уиIа? 0
Nepj- --o-k. N____ z_____ N-p-e z-o-k- ------------ Nepje zhork.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? Псы----ы--х-а--- --он------Iэк- уи--? П___ у__________ г_______ к____ у____ П-ы- у-ы-э-ь-н-у г-о-ч-д- к-э-I у-I-? ------------------------------------- Псым урыхэхьанэу гъончэдж кIэкI уиIа? 0
Ne--e z-ork. N____ z_____ N-p-e z-o-k- ------------ Nepje zhork.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? П-ым -ры-э-ь--э- -ы-ъы- уиI-? П___ у__________ щ_____ у____ П-ы- у-ы-э-ь-н-у щ-г-ы- у-I-? ----------------------------- Псым урыхэхьанэу щыгъын уиIа? 0
E-ypI-e- ty--os--ta? E_______ t__________ E-y-I-e- t-k-o-h-t-? -------------------- EsypIjem tykIoshhta?
ਕੀ ਤੂੰ ਤੈਰ ਸਕਦਾ / ਸਕਦੀ ਹੈਂ? Е-ы-Iэ--шIа? Е_____ о____ Е-ы-I- о-I-? ------------ ЕсыкIэ ошIа? 0
E-yp---- ---Iosh--a? E_______ t__________ E-y-I-e- t-k-o-h-t-? -------------------- EsypIjem tykIoshhta?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? Ч---ы--ыс -е-I-? Ч________ у_____ Ч-ы-ы-ъ-с у-ш-а- ---------------- ЧIырыгъыс уешIа? 0
Es----em--y--o--h--? E_______ t__________ E-y-I-e- t-k-o-h-t-? -------------------- EsypIjem tykIoshhta?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? Псы----э---энэ- ошIа? П___ у_________ о____ П-ы- у-э-к-э-э- о-I-? --------------------- Псым ухэпкIэнэу ошIа? 0
U-s-n--u uk-o ---I-igua? U_______ u___ p_________ U-s-n-e- u-I- p-h-o-g-a- ------------------------ Uesynjeu ukIo pshIoigua?
ਫੁਹਾਰਾ ਕਿੱਥੇ ਹੈ? Д-ш-р -ыдэ щ-I? Д____ т___ щ___ Д-ш-р т-д- щ-I- --------------- Душыр тыдэ щыI? 0
Ues-n--u----o -sh--ig--? U_______ u___ p_________ U-s-n-e- u-I- p-h-o-g-a- ------------------------ Uesynjeu ukIo pshIoigua?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? Т--э--ыщ--т-эк-ы----ъэкIы--? Т___ з___________ п_________ Т-д- з-щ-п-I-к-ы- п-ъ-к-ы-т- ---------------------------- Тыдэ зыщыптIэкIын плъэкIыщт? 0
U----j-u---Io -s----gu-? U_______ u___ p_________ U-s-n-e- u-I- p-h-o-g-a- ------------------------ Uesynjeu ukIo pshIoigua?
ਤੈਰਨ ਦਾ ਚਸ਼ਮਾ ਕਿੱਥੇ ਹੈ? Псы нэ-ъу--жэр тыд-----? П__ н_________ т___ щ___ П-ы н-г-у-д-э- т-д- щ-I- ------------------------ Псы нэгъунджэр тыдэ щыI? 0
Ij-pl---I u--a? I________ u____ I-e-l-e-I u-I-? --------------- IjepljekI uiIa?
ਕੀ ਪਾਣੀ ਗਹਿਰਾ ਹੈ? Псыр--у-а? П___ к____ П-ы- к-у-? ---------- Псыр кууа? 0
Ije-l---- uiI-? I________ u____ I-e-l-e-I u-I-? --------------- IjepljekI uiIa?
ਕੀ ਪਾਣੀ ਸਾਫ – ਸੁਥਰਾ ਹੈ? Пс-р къ---а? П___ к______ П-ы- к-а-з-? ------------ Псыр къабза? 0
I---l--k- -i-a? I________ u____ I-e-l-e-I u-I-? --------------- IjepljekI uiIa?
ਕੀ ਪਾਣੀ ਗਰਮ ਹੈ? Псы- --ба? П___ ф____ П-ы- ф-б-? ---------- Псыр фаба? 0
Psy--u-yhje--a-j-- -on-----z- kIj-------a? P___ u____________ g_________ k_____ u____ P-y- u-y-j-h-a-j-u g-n-h-e-z- k-j-k- u-I-? ------------------------------------------ Psym uryhjeh'anjeu gonchjedzh kIjekI uiIa?
ਮੈਂ ਕੰਬ ਰਿਹਾ / ਰਹੀ ਹਾਂ। Ч-----с-лI-. Ч____ с_____ Ч-ы-э с-л-э- ------------ ЧъыIэ сэлIэ. 0
Ps-----yh---'an-eu -h-yg-- uiI-? P___ u____________ s______ u____ P-y- u-y-j-h-a-j-u s-h-g-n u-I-? -------------------------------- Psym uryhjeh'anjeu shhygyn uiIa?
ਪਾਣੀ ਬਹੁਤ ਠੰਢਾ ਹੈ। Псы-----Iа--. П___ ч_______ П-ы- ч-ы-а-о- ------------- Псыр чъыIаIо. 0
Esy-I-e-o----? E______ o_____ E-y-I-e o-h-a- -------------- EsykIje oshIa?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। С--дж--эдэм--сы--------э-I----. С_ д_______ п___ с_____________ С- д-ы-э-э- п-ы- с-к-ы-э-I-ж-ы- ------------------------------- Сэ джыдэдэм псым сыкъыхэкIыжьы. 0
E-yk--e o--I-? E______ o_____ E-y-I-e o-h-a- -------------- EsykIje oshIa?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।