ਪ੍ਹੈਰਾ ਕਿਤਾਬ

pa ਤਰਣਤਾਲ ਵਿੱਚ   »   be У басейне

50 [ਪੰਜਾਹ]

ਤਰਣਤਾਲ ਵਿੱਚ

ਤਰਣਤਾਲ ਵਿੱਚ

50 [пяцьдзесят]

50 [pyats’dzesyat]

У басейне

U baseyne

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਅੱਜ ਗਰਮੀ ਹੈ। Сённ--го-а-а. С____ г______ С-н-я г-р-ч-. ------------- Сёння горача. 0
U --seyne U b______ U b-s-y-e --------- U baseyne
ਕੀ ਆਪਾਂ ਤੈਰਨ ਚੱਲੀਏ? Пой--ем ----сей-? П______ у б______ П-й-з-м у б-с-й-? ----------------- Пойдзем у басейн? 0
U---sey-e U b______ U b-s-y-e --------- U baseyne
ਕੀ ਤੇਰਾ ਤੈਰਨ ਦਾ ਮਨ ਹੈ? Ты ---ае- ----ц------ав-ць? Т_ ж_____ п_____ п_________ Т- ж-д-е- п-й-ц- п-п-а-а-ь- --------------------------- Ты жадаеш пайсці паплаваць? 0
S--n-a--o--ch-. S_____ g_______ S-n-y- g-r-c-a- --------------- Sennya goracha.
ਕੀ ਤੇਰੇ ਕੋਲ ਤੌਲੀਆ ਹੈ? У -я-е----------ік? У ц___ ё___ р______ У ц-б- ё-ц- р-ч-і-? ------------------- У цябе ёсць ручнік? 0
S-nn-a---ra-ha. S_____ g_______ S-n-y- g-r-c-a- --------------- Sennya goracha.
ਕੀ ਤੇਰੇ ਕੋਲ ਤੈਰਾਕੀ ਵਾਲੀ ਪਤਲੂਨ ਹੈ? У-ця-е ёсць-п--ўк-? У ц___ ё___ п______ У ц-б- ё-ц- п-а-к-? ------------------- У цябе ёсць плаўкі? 0
S---ya ------a. S_____ g_______ S-n-y- g-r-c-a- --------------- Sennya goracha.
ਕੀ ਤੇਰੇ ਕੋਲ ਤੈਰਾਕੀ ਵਾਲੇ ਕੱਪੜੇ ਹਨ? У----е ё----к--а--ні-? У ц___ ё___ к_________ У ц-б- ё-ц- к-п-л-н-к- ---------------------- У цябе ёсць купальнік? 0
P-yd--m u--as-yn? P______ u b______ P-y-z-m u b-s-y-? ----------------- Poydzem u baseyn?
ਕੀ ਤੂੰ ਤੈਰ ਸਕਦਾ / ਸਕਦੀ ਹੈਂ? Ты--м--ш п-ав-ц-? Т_ ў____ п_______ Т- ў-е-ш п-а-а-ь- ----------------- Ты ўмееш плаваць? 0
P-yd--m u--a--yn? P______ u b______ P-y-z-m u b-s-y-? ----------------- Poydzem u baseyn?
ਕੀ ਤੁਸੀਂ ਡੁਬਕੀ ਲਗਾ ਸਕਦੇ ਹੋ? Т- ўме-ш ныр-ць? Т_ ў____ н______ Т- ў-е-ш н-р-ц-? ---------------- Ты ўмееш ныраць? 0
P-yd--m - ---ey-? P______ u b______ P-y-z-m u b-s-y-? ----------------- Poydzem u baseyn?
ਕੀ ਤੂੰ ਪਾਣੀ ਵਿੱਚ ਕੁੱਦ ਸਕਦਾ / ਸਕਦੀ ਹੈਂ? Ты ----ш---а---ь-у-в--у? Т_ ў____ с______ у в____ Т- ў-е-ш с-а-а-ь у в-д-? ------------------------ Ты ўмееш скакаць у ваду? 0
T-----dae-h ----ts--papl--a-s’? T_ z_______ p______ p__________ T- z-a-a-s- p-y-t-і p-p-a-a-s-? ------------------------------- Ty zhadaesh paystsі paplavats’?
ਫੁਹਾਰਾ ਕਿੱਥੇ ਹੈ? Дз--з----д---ц--ду-? Д__ з__________ д___ Д-е з-а-о-з-ц-а д-ш- -------------------- Дзе знаходзіцца душ? 0
T---h--a-s- ------- -ap-av--s’? T_ z_______ p______ p__________ T- z-a-a-s- p-y-t-і p-p-a-a-s-? ------------------------------- Ty zhadaesh paystsі paplavats’?
ਕਪੜੇ ਬਦਲਣ ਦਾ ਕਮਰਾ ਕਿੱਥੇ ਹੈ? Дз- -н---дзіцца-каб-----ля п----п-а--н-я? Д__ з__________ к_____ д__ п_____________ Д-е з-а-о-з-ц-а к-б-н- д-я п-р-а-р-н-н-я- ----------------------------------------- Дзе знаходзіцца кабіна для пераапранання? 0
Ty -hada--h ----------p-ava-s’? T_ z_______ p______ p__________ T- z-a-a-s- p-y-t-і p-p-a-a-s-? ------------------------------- Ty zhadaesh paystsі paplavats’?
ਤੈਰਨ ਦਾ ਚਸ਼ਮਾ ਕਿੱਥੇ ਹੈ? Дз- з----дзя--а ак-л-ры ----п--ва-ня? Д__ з__________ а______ д__ п________ Д-е з-а-о-з-ц-а а-у-я-ы д-я п-а-а-н-? ------------------------------------- Дзе знаходзяцца акуляры для плавання? 0
U t-y-be y-s--- ru-hn-k? U t_____ y_____ r_______ U t-y-b- y-s-s- r-c-n-k- ------------------------ U tsyabe yosts’ ruchnіk?
ਕੀ ਪਾਣੀ ਗਹਿਰਾ ਹੈ? Т-т -лыб-к-? Т__ г_______ Т-т г-ы-о-а- ------------ Тут глыбока? 0
U-tsy-b- -o--s--r-c-n-k? U t_____ y_____ r_______ U t-y-b- y-s-s- r-c-n-k- ------------------------ U tsyabe yosts’ ruchnіk?
ਕੀ ਪਾਣੀ ਸਾਫ – ਸੁਥਰਾ ਹੈ? В-да -ы--ая? В___ ч______ В-д- ч-с-а-? ------------ Вада чыстая? 0
U tsy-be -os-s- r--h---? U t_____ y_____ r_______ U t-y-b- y-s-s- r-c-n-k- ------------------------ U tsyabe yosts’ ruchnіk?
ਕੀ ਪਾਣੀ ਗਰਮ ਹੈ? В-д- ц----я? В___ ц______ В-д- ц-п-а-? ------------ Вада цёплая? 0
U----ab--y----’-p----і? U t_____ y_____ p______ U t-y-b- y-s-s- p-a-k-? ----------------------- U tsyabe yosts’ plaukі?
ਮੈਂ ਕੰਬ ਰਿਹਾ / ਰਹੀ ਹਾਂ। Я-з-мярз-ю. Я з________ Я з-м-р-а-. ----------- Я замярзаю. 0
U tsy-be--o-ts- --aukі? U t_____ y_____ p______ U t-y-b- y-s-s- p-a-k-? ----------------------- U tsyabe yosts’ plaukі?
ਪਾਣੀ ਬਹੁਤ ਠੰਢਾ ਹੈ। В--а-з-н-дта хал--н-я. В___ з______ х________ В-д- з-н-д-а х-л-д-а-. ---------------------- Вада занадта халодная. 0
U t--abe ---ts--pl-ukі? U t_____ y_____ p______ U t-y-b- y-s-s- p-a-k-? ----------------------- U tsyabe yosts’ plaukі?
ਹੁਣ ਮੈਂ ਪਾਣੀ ਤੋਂ ਬਾਹਰ ਨਿਕਲਾਂਗਾ / ਨਿਕਲਾਂਗੀ। Я--ара- выйду-- -ады. Я з____ в____ з в____ Я з-р-з в-й-у з в-д-. --------------------- Я зараз выйду з вады. 0
U ts-a-e--o--s--k-p-----k? U t_____ y_____ k_________ U t-y-b- y-s-s- k-p-l-n-k- -------------------------- U tsyabe yosts’ kupal’nіk?

ਅਣਜਾਣ ਭਾਸ਼ਾਵਾਂ

ਦੁਨੀਆ ਭਰ ਹਜ਼ਾਰਾਂ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਭਾਸ਼ਾ ਵਿਗਿਆਨੀਆਂ ਦੇ ਅੰਦਾਜ਼ੇ ਅਨੁਸਾਰ ਇਹ 6,000 ਤੋਂ 7,000 ਹਨ। ਪਰ, ਸਹੀ ਗਿਣਤੀ ਅਜੇ ਤੱਕ ਵੀ ਅਸਪੱਸ਼ਟ ਹੈ। ਇਸਦਾ ਕਾਰਨ ਇਹ ਹੈ ਕਿ ਅਜੇ ਵੀ ਬਹੁਤ ਸਾਰੀਆਂ ਅਣਖੋਜੀਆਂ ਭਾਸ਼ਾਵਾਂ ਮੌਜੂਦ ਹਨ। ਇਹ ਭਾਸ਼ਾਵਾਂ ਜ਼ਿਆਦਾਤਰ ਦੁਰਾਡੇ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ। ਅਜਿਹੇ ਖੇਤਰ ਦੀ ਇੱਕ ਉਦਾਹਰਣ ਐਮੇਜ਼ੌਨ (Amazon) ਹੈ। ਇੱਥੇ ਅਜੇ ਤੱਕ ਵੀ ਕਈ ਵਿਅਕਤੀ ਇਕੱਲਪੁਣੇ ਵਿੱਚ ਰਹਿੰਦੇ ਹਨ। ਉਨ੍ਹਾਂ ਦਾ ਦੂਜੇ ਸਭਿਆਚਾਰਾਂ ਨਾਲ ਕੋਈ ਸੰਪਰਕ ਨਹੀਂ ਹੈ। ਇਸਦੇ ਬਾਵਜੂਦ, ਬੇਸ਼ੱਕ, ਉਨ੍ਹਾਂ ਦੀ ਆਪਣੀ ਨਿੱਜੀ ਭਾਸ਼ਾ ਹੈ। ਅਜੇ ਵੀ ਦੁਨੀਆ ਦੇ ਹੋਰ ਭਾਗਾਂ ਵਿੱਚ ਅਣਪਛਾਤੀਆਂ ਭਾਸ਼ਾਵਾਂ ਮੌਜੂਦ ਹਨ। ਅਸੀਂ ਅਜੇ ਵੀ ਨਹੀਂ ਜਾਣਦੇ ਕਿ ਸੈਂਟ੍ਰਲ ਅਫ਼ਰੀਕਾ ਵਿੱਚ ਕਿੰਨੀਆਂ ਭਾਸ਼ਾਵਾਂ ਹਨ। ਨਿਊ ਗਿਨੀ ਦਾ ਵੀ ਭਾਸ਼ਾਈ ਨਜ਼ਰੀਏ ਤੋਂ ਸੰਪੂਰਨ ਅਧਿਐਨ ਨਹੀਂ ਕੀਤਾ ਗਿਆ। ਜਦੋਂ ਵੀ ਕਿਸੇ ਨਵੀਂ ਭਾਸ਼ਾ ਦੀ ਖੋਜ ਹੁੰਦੀ ਹੈ, ਇਹ ਹਮੇਸ਼ਾਂ ਸਨਸਨੀਖੇਜ਼ ਹੁੰਦੀ ਹੈ। ਤਕਰੀਬਨ ਦੋ ਸਾਲ ਪਹਿਲਾਂ ਵਿਗਿਆਨੀਆਂ ਨੇ ਕੋਰੋ ਦੀ ਖੋਜ ਕੀਤੀ ਸੀ। ਕੋਰੋ ਉੱਤਰੀ ਭਾਰਤ ਦੇ ਛੋਟੇ ਪਿੰਡਾਂ ਵਿੱਚ ਬੋਲੀ ਜਾਂਦੀ ਹੈ। ਕੇਵਲ 1,000 ਵਿਅਕਤੀ ਇਹ ਭਾਸ਼ਾ ਬੋਲਦੇ ਹਨ। ਇਹ ਕੇਵਲ ਬੋਲੀ ਜਾਂਦੀ ਹੈ। ਕੋਰੋ ਦਾ ਕੋਈ ਲਿਖਤੀ ਰੂਪ ਨਹੀਂ ਹੈ। ਖੋਜਕਰਤਾ ਹੈਰਾਨ ਹਨ ਕਿ ਕੋਰੋ ਇੰਨੀ ਦੇਰ ਤੋਂ ਕਿਵੇਂ ਜ਼ਿੰਦਾ ਹੈ। ਕੋਰੋ ਤਿਬੇਤੋ-ਬਰਮੀਜ਼ ਭਾਸ਼ਾ ਪਰਿਵਾਰ ਨਾਲ ਸੰਬੰਧਤ ਹੈ। ਪੂਰੇ ਏਸ਼ੀਆ ਵਿੱਚ ਤਕਰੀਬਨ 300 ਅਜਿਹੀਆਂ ਭਾਸ਼ਾਵਾਂ ਮੌਜੂਦ ਹਨ। ਪਰ ਕੋਰੋ ਦਾ ਇਨ੍ਹਾਂ ਵਿਚੋਂ ਕਿਸੇ ਵੀ ਭਾਸ਼ਾ ਨਾਲ ਨੇੜਲਾ ਸੰਬੰਧ ਨਹੀਂ ਹੈ। ਇਸਤੋਂ ਭਾਵ ਹੈ ਕਿ ਇਸਦਾ ਜ਼ਰੂਰ ਆਪਣਾ ਕੋਈ ਨਿੱਜੀ ਇਤਿਹਾਸ ਹੋਵੇਗਾ। ਬਦਕਿਸਮਤੀ ਨਾਲ, ਘੱਟ ਅਹਿਮ ਭਾਸ਼ਾਵਾਂ ਬਹੁਤ ਛੇਤੀ ਖ਼ਤਮ ਹੋ ਜਾਂਦੀਆਂ ਹਨ। ਆਮ ਤੌਰ 'ਤੇ, ਇੱਕ ਭਾਸ਼ਾ ਇੱਕੋ ਪੀੜ੍ਹੀ ਵਿੱਚ ਹੀ ਖ਼ਤਮ ਹੋ ਜਾਂਦੀ ਹੈ। ਨਤੀਜੇ ਵਜੋਂ, ਖੋਜਕਰਤਾਵਾਂ ਕੋਲ ਅਕਸਰ ਇਨ੍ਹਾਂ ਦਾ ਅਧਿਐਨ ਕਰਨ ਲਈ ਬਹੁਤ ਘੱਟ ਸਮਾਂ ਹੁੰਦਾ ਹੈ। ਪਰ ਕੋਰੋ ਲਈ ਕੁਝ ਉਮੀਦ ਮੌਜੂਦ ਹੈ। ਇਸਨੂੰ ਇੱਕ ਧੁਨੀ ਸ਼ਬਦਾਵਲੀ ਵਿੱਚ ਦਸਤਾਵੇਜ਼ਬੱਧ ਕੀਤਾ ਜਾਵੇਗਾ।