ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   be Адмаўленне 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [шэсцьдзесят чатыры]

64 [shests’dzesyat chatyry]

Адмаўленне 1

Admaulenne 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Я-----а--мею-с----. Я н_ р______ с_____ Я н- р-з-м-ю с-о-а- ------------------- Я не разумею слова. 0
Ad--ul---e-1 A_________ 1 A-m-u-e-n- 1 ------------ Admaulenne 1
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Я н- ра--ме------. Я н_ р______ с____ Я н- р-з-м-ю с-а-. ------------------ Я не разумею сказ. 0
Adm-ul-n-e 1 A_________ 1 A-m-u-e-n- 1 ------------ Admaulenne 1
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Я-н- ---ум-- з-а--нн-. Я н_ р______ з________ Я н- р-з-м-ю з-а-э-н-. ---------------------- Я не разумею значэнне. 0
Y- ne r---mey- slo-a. Y_ n_ r_______ s_____ Y- n- r-z-m-y- s-o-a- --------------------- Ya ne razumeyu slova.
ਅਧਿਆਪਕ н-с-----к н________ н-с-а-н-к --------- настаўнік 0
Y- ne --zume-u--l---. Y_ n_ r_______ s_____ Y- n- r-z-m-y- s-o-a- --------------------- Ya ne razumeyu slova.
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? В----зуме--е н--т-ў---а? В_ р________ н__________ В- р-з-м-е-е н-с-а-н-к-? ------------------------ Вы разумееце настаўніка? 0
Ya ne-ra----y- slov-. Y_ n_ r_______ s_____ Y- n- r-z-m-y- s-o-a- --------------------- Ya ne razumeyu slova.
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Т--,-я --зуме- -го до---. Т___ я р______ я__ д_____ Т-к- я р-з-м-ю я-о д-б-а- ------------------------- Так, я разумею яго добра. 0
Y--ne -a--mey- sk-z. Y_ n_ r_______ s____ Y- n- r-z-m-y- s-a-. -------------------- Ya ne razumeyu skaz.
ਅਧਿਆਪਕਾ наста-н--а н_________ н-с-а-н-ц- ---------- настаўніца 0
Y---e-r-zu---- s-az. Y_ n_ r_______ s____ Y- n- r-z-m-y- s-a-. -------------------- Ya ne razumeyu skaz.
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? Вы---зуме-ц--на-т--ні-у? В_ р________ н__________ В- р-з-м-е-е н-с-а-н-ц-? ------------------------ Вы разумееце настаўніцу? 0
Ya--e--a-um-yu--ka-. Y_ n_ r_______ s____ Y- n- r-z-m-y- s-a-. -------------------- Ya ne razumeyu skaz.
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Так, --р---мею-я- до---. Т___ я р______ я_ д_____ Т-к- я р-з-м-ю я- д-б-а- ------------------------ Так, я разумею яе добра. 0
Y- -- -az-meyu zna-he-n-. Y_ n_ r_______ z_________ Y- n- r-z-m-y- z-a-h-n-e- ------------------------- Ya ne razumeyu znachenne.
ਲੋਕ людзі л____ л-д-і ----- людзі 0
Y--n- --zu---u---a-henne. Y_ n_ r_______ z_________ Y- n- r-z-m-y- z-a-h-n-e- ------------------------- Ya ne razumeyu znachenne.
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? Вы-----м-е---л---ей? В_ р________ л______ В- р-з-м-е-е л-д-е-? -------------------- Вы разумееце людзей? 0
Ya -- ra---e-- -n-ch---e. Y_ n_ r_______ z_________ Y- n- r-z-m-y- z-a-h-n-e- ------------------------- Ya ne razumeyu znachenne.
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। Не,-- р-зу-е---- -- вел-мі д-бра. Н__ я р______ і_ н_ в_____ д_____ Н-, я р-з-м-ю і- н- в-л-м- д-б-а- --------------------------------- Не, я разумею іх не вельмі добра. 0
n---aunіk n________ n-s-a-n-k --------- nastaunіk
ਸਹੇਲੀ с-б-о--а с_______ с-б-о-к- -------- сяброўка 0
nast-u--k n________ n-s-a-n-k --------- nastaunіk
ਕੀ ਤੁਹਾਡੀ ਕੋਈ ਸਹੇਲੀ ਹੈ? У-В-- -сць--я--оўка? У В__ ё___ с________ У В-с ё-ц- с-б-о-к-? -------------------- У Вас ёсць сяброўка? 0
na-t---іk n________ n-s-a-n-k --------- nastaunіk
ਜੀ ਹਾਂ, ਇੱਕ ਸਹੇਲੀ ਹੈ। Так--ёсць. Т___ ё____ Т-к- ё-ц-. ---------- Так, ёсць. 0
Vy--a-u----s---ast----k-? V_ r_________ n__________ V- r-z-m-e-s- n-s-a-n-k-? ------------------------- Vy razumeetse nastaunіka?
ਬੇਟੀ да-ка д____ д-ч-а ----- дачка 0
V---az--eetse-na-----іk-? V_ r_________ n__________ V- r-z-m-e-s- n-s-a-n-k-? ------------------------- Vy razumeetse nastaunіka?
ਕੀ ਤੁਹਾਡੀ ਕੋਈ ਬੇਟੀ ਹੈ? У-В---ё-ць--ачк-? У В__ ё___ д_____ У В-с ё-ц- д-ч-а- ----------------- У Вас ёсць дачка? 0
Vy ra-u-ee------s--un-ka? V_ r_________ n__________ V- r-z-m-e-s- n-s-a-n-k-? ------------------------- Vy razumeetse nastaunіka?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। Н-- -ям-. Н__ н____ Н-, н-м-. --------- Не, няма. 0
T-----a-----m-yu yag----b--. T___ y_ r_______ y___ d_____ T-k- y- r-z-m-y- y-g- d-b-a- ---------------------------- Tak, ya razumeyu yago dobra.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।