ਪ੍ਹੈਰਾ ਕਿਤਾਬ

pa ਸਮੁੱਚਬੋਧਕ 1   »   be Злучнікі 1

94 [ਚੁਰਾਨਵੇਂ]

ਸਮੁੱਚਬੋਧਕ 1

ਸਮੁੱਚਬੋਧਕ 1

94 [дзевяноста чатыры]

94 [dzevyanosta chatyry]

Злучнікі 1

Zluchnіkі 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਠਹਿਰੋ, ਜਦੋਂ ਤੱਕ ਬਾਰਿਸ਼ ਨਹੀਂ ਰੁਕਦੀ। Па--кай- ---у-ь----скончыц-а --ж--. П_______ п_____ н_ с________ д_____ П-ч-к-й- п-к-л- н- с-о-ч-ц-а д-ж-ж- ----------------------------------- Пачакай, пакуль не скончыцца дождж. 0
Zl------і-1 Z________ 1 Z-u-h-і-і 1 ----------- Zluchnіkі 1
ਠਹਿਰੋ ਜਦੋਂ ਤੱਕ ਮੇਰਾ ਪੂਰਾ ਨਹੀਂ ਹੁੰਦਾ। Пачак--, ----л--я н- -а---ч-. П_______ п_____ я н_ з_______ П-ч-к-й- п-к-л- я н- з-к-н-у- ----------------------------- Пачакай, пакуль я не закончу. 0
Zl-ch-і---1 Z________ 1 Z-u-h-і-і 1 ----------- Zluchnіkі 1
ਠਹਿਰੋ,ਜਦੋਂ ਤੱਕ ਉਹ ਵਾਪਸ ਨਹੀਂ ਆਉਂਦਾ। П--а--й- ---у-ь--н ---в-р---ц-. П_______ п_____ ё_ н_ в________ П-ч-к-й- п-к-л- ё- н- в-р-е-ц-. ------------------------------- Пачакай, пакуль ён не вернецца. 0
P-chak-y-----ul’--e -ko--hy---s--d--h-zh. P________ p_____ n_ s___________ d_______ P-c-a-a-, p-k-l- n- s-o-c-y-s-s- d-z-d-h- ----------------------------------------- Pachakay, pakul’ ne skonchytstsa dozhdzh.
ਮੈਂ ਰੁਕਾਂਗਾ / ਰੁਕਾਂਗੀ ਜਦੋਂ ਤੱਕ ਮੇਰੇ ਵਾਲ ਸੁੱਕ ਨਹੀਂ ਜਾਂਦੇ। Я -а--ю--п-ку-ь н- -ы--х---ь--ае ва--с-. Я ч_____ п_____ н_ в________ м__ в______ Я ч-к-ю- п-к-л- н- в-с-х-у-ь м-е в-л-с-. ---------------------------------------- Я чакаю, пакуль не высахнуць мае валасы. 0
Pach----, -a-ul---e-sk-----ts--a--o-h--h. P________ p_____ n_ s___________ d_______ P-c-a-a-, p-k-l- n- s-o-c-y-s-s- d-z-d-h- ----------------------------------------- Pachakay, pakul’ ne skonchytstsa dozhdzh.
ਜਦੋਂ ਤੱਕ ਫਿਲਮ ਖਤਮ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। Я ч---ю, ------ -е ---н-ы--а-фі-ьм. Я ч_____ п_____ н_ с________ ф_____ Я ч-к-ю- п-к-л- н- с-о-ч-ц-а ф-л-м- ----------------------------------- Я чакаю, пакуль не скончыцца фільм. 0
P---aka-,--akul- -e-s--nchy--t-- d---dz-. P________ p_____ n_ s___________ d_______ P-c-a-a-, p-k-l- n- s-o-c-y-s-s- d-z-d-h- ----------------------------------------- Pachakay, pakul’ ne skonchytstsa dozhdzh.
ਜਦੋਂ ਤੱਕ ਹਰੀ ਬੱਤੀ ਨਹੀਂ ਹੋ ਜਾਂਦੀ ਮੈਂ ਰੁਕਾਂਗਾ / ਰੁਕਾਂਗੀ। Я ча---,-п-к-ль ---свят-аф-р-----за----цца -я---ае. Я ч_____ п_____ н_ с_________ н_ з________ з_______ Я ч-к-ю- п-к-л- н- с-я-л-ф-р- н- з-п-л-ц-а з-л-н-е- --------------------------------------------------- Я чакаю, пакуль на святлафоры не запаліцца зялёнае. 0
P------------ul’ -a--e--ako-c--. P________ p_____ y_ n_ z________ P-c-a-a-, p-k-l- y- n- z-k-n-h-. -------------------------------- Pachakay, pakul’ ya ne zakonchu.
ਤੁਸੀਂ ਛੁਟੀਆਂ ਵਿੱਚ ਕਿੱਥੇ ਜਾ ਰਹੇ ਹੋ? К--- -ы-пае-з-- -а-ад--чы--к? К___ т_ п______ н_ а_________ К-л- т- п-е-з-ш н- а-п-ч-н-к- ----------------------------- Калі ты паедзеш на адпачынак? 0
P--h---y- pak-l- ya--- -----c-u. P________ p_____ y_ n_ z________ P-c-a-a-, p-k-l- y- n- z-k-n-h-. -------------------------------- Pachakay, pakul’ ya ne zakonchu.
ਗਰਮੀ ਦੀਆਂ ਛੁਟੀਆਂ ਤੋਂ ਪਹਿਲਾਂ? Яшч- ------ле--і---к-н----а-і? Я___ п____ л______ к__________ Я-ч- п-р-д л-т-і-і к-н-к-л-м-? ------------------------------ Яшчэ перад летнімі канікуламі? 0
Pa-hak--,--a--l’-y---e-z-ko----. P________ p_____ y_ n_ z________ P-c-a-a-, p-k-l- y- n- z-k-n-h-. -------------------------------- Pachakay, pakul’ ya ne zakonchu.
ਹਾਂ, ਗਰਮੀ ਦੀਆਂ ਛੁਟੀਆਂ ਸ਼ੁਰੂ ਹੋਣ ਤੋਂ ਪਹਿਲਾਂ। Так- я--- -а---го--я------у-ца -е-н-я к-ні-ул-. Т___ я___ д_ т____ я_ п_______ л_____ к________ Т-к- я-ч- д- т-г-, я- п-ч-у-ц- л-т-і- к-н-к-л-. ----------------------------------------------- Так, яшчэ да таго, як пачнуцца летнія канікулы. 0
Pa------- pak-l’-y-- -e---r-e-st--. P________ p_____ y__ n_ v__________ P-c-a-a-, p-k-l- y-n n- v-r-e-s-s-. ----------------------------------- Pachakay, pakul’ yon ne vernetstsa.
ਸਰਦੀ ਸ਼ੁਰੂ ਹੋਣ ਤੋਂ ਪਹਿਲਾਂ ਛੱਤ ਠੀਕ ਕਰੋ। А--а-а--уй-д----а-т-г-, -к-п--нец-а---м-. А_________ д__ д_ т____ я_ п_______ з____ А-р-м-н-у- д-х д- т-г-, я- п-ч-е-ц- з-м-. ----------------------------------------- Адрамантуй дах да таго, як пачнецца зіма. 0
P---ak-y, -a-u-’---n--- ---n-t----. P________ p_____ y__ n_ v__________ P-c-a-a-, p-k-l- y-n n- v-r-e-s-s-. ----------------------------------- Pachakay, pakul’ yon ne vernetstsa.
ਮੇਜ਼ ਤੇ ਬੈਠਣ ਤੋਂ ਪਹਿਲਾਂ ਆਪਣੇ ਹੱਥ ਧੋ ਲਵੋ। Па-ы--ру-----е-- -ы- с--аць--- с-ол. П____ р____ п___ ч__ с_____ з_ с____ П-м-й р-к-, п-р- ч-м с-д-ц- з- с-о-. ------------------------------------ Памый рукі, перш чым сядаць за стол. 0
P-c-aka-,----u-- -on -- ---n--st-a. P________ p_____ y__ n_ v__________ P-c-a-a-, p-k-l- y-n n- v-r-e-s-s-. ----------------------------------- Pachakay, pakul’ yon ne vernetstsa.
ਤੁਸੀਂ ਬਾਹਰ ਜਾਣ ਤੋਂ ਪਹਿਲਾਂ ਖਿੜਕੀ ਬੰਦ ਕਰੋ। З-ч-н----но ---------- -- ---дзе--з д-му. З_____ а___ п____ т___ я_ п______ з д____ З-ч-н- а-н- п-р-д т-м- я- п-й-з-ш з д-м-. ----------------------------------------- Зачыні акно перад тым, як пойдзеш з дому. 0
Ya-c-ak-y---pa-ul’--e-vy-akh-uts- ma- --l---. Y_ c_______ p_____ n_ v__________ m__ v______ Y- c-a-a-u- p-k-l- n- v-s-k-n-t-’ m-e v-l-s-. --------------------------------------------- Ya chakayu, pakul’ ne vysakhnuts’ mae valasy.
ਤੁਸੀਂ ਵਾਪਸ ਘਰ ਕਦੋਂ ਆਉਣ ਵਾਲੇ ਹੋ? К-----ы--р--дзе- д--о--? К___ т_ п_______ д______ К-л- т- п-ы-д-е- д-д-м-? ------------------------ Калі ты прыйдзеш дадому? 0
Y- c--k--u, pak--- ne v--ak---t-- -a- va-asy. Y_ c_______ p_____ n_ v__________ m__ v______ Y- c-a-a-u- p-k-l- n- v-s-k-n-t-’ m-e v-l-s-. --------------------------------------------- Ya chakayu, pakul’ ne vysakhnuts’ mae valasy.
ਕਲਾਸ ਤੋਂ ਬਾਅਦ? Па-ля-за-ят---? П____ з________ П-с-я з-н-т-а-? --------------- Пасля заняткаў? 0
Y- cha--y---paku-’-n----sa---ut-’-mae -alas-. Y_ c_______ p_____ n_ v__________ m__ v______ Y- c-a-a-u- p-k-l- n- v-s-k-n-t-’ m-e v-l-s-. --------------------------------------------- Ya chakayu, pakul’ ne vysakhnuts’ mae valasy.
ਹਾਂ,ਕਲਾਸ ਖਤਮ ਹੋਣ ਤੋਂ ਬਾਅਦ। Та-, -а-ля-таг---як ---н-ац-а за-ятк-. Т___ п____ т____ я_ с________ з_______ Т-к- п-с-я т-г-, я- с-о-ч-ц-а з-н-т-і- -------------------------------------- Так, пасля таго, як скончацца заняткі. 0
Y- -h-ka--, p--u-- ne-s-onchyt-t-a-f-l’-. Y_ c_______ p_____ n_ s___________ f_____ Y- c-a-a-u- p-k-l- n- s-o-c-y-s-s- f-l-m- ----------------------------------------- Ya chakayu, pakul’ ne skonchytstsa fіl’m.
ਉਸਦੇ ਨਾਲ ਹਾਦਸਾ ਵਾਪਰਨ ਤੋਂ ਬਾਅਦ ਉਹ ਕੰਮ ਨਹੀਂ ਕਰ ਸਕਿਆ। Па-л- -аго я--ён -ра--ў-- ---рыю---- --л-ш -е-м-г-пр-ца-а--. П____ т___ я_ ё_ т_____ у а______ ё_ б____ н_ м__ п_________ П-с-я т-г- я- ё- т-а-і- у а-а-ы-, ё- б-л-ш н- м-г п-а-а-а-ь- ------------------------------------------------------------ Пасля таго як ён трапіў у аварыю, ён больш не мог працаваць. 0
Y- ch----u--p--ul---e-s-------st-a fіl--. Y_ c_______ p_____ n_ s___________ f_____ Y- c-a-a-u- p-k-l- n- s-o-c-y-s-s- f-l-m- ----------------------------------------- Ya chakayu, pakul’ ne skonchytstsa fіl’m.
ਉਸਦੀ ਨੌਕਰੀ ਛੁੱਟ ਜਾਣ ਤੋਂ ਬਾਅਦ ਉਹ ਅਮਰੀਕਾ ਚਲਾ ਗਿਆ। П---я-та-о -- -н-з----ў-пра-у, ён -’--аў-у--мерык-. П____ т___ я_ ё_ з_____ п_____ ё_ з_____ у А_______ П-с-я т-г- я- ё- з-у-і- п-а-у- ё- з-е-а- у А-е-ы-у- --------------------------------------------------- Пасля таго як ён згубіў працу, ён з’ехаў у Амерыку. 0
Ya---a-------ak-l- -- ---n-hy-s--a -і---. Y_ c_______ p_____ n_ s___________ f_____ Y- c-a-a-u- p-k-l- n- s-o-c-y-s-s- f-l-m- ----------------------------------------- Ya chakayu, pakul’ ne skonchytstsa fіl’m.
ਅਮਰੀਕਾ ਜਾਣ ਤੋਂ ਬਾਅਦ ਉਹ ਅਮੀਰ ਹੋ ਗਿਆ। П---- -аго-як -н з-е-----------ку,--н-ра-ба-а-еў. П____ т___ я_ ё_ з_____ у А_______ ё_ р__________ П-с-я т-г- я- ё- з-е-а- у А-е-ы-у- ё- р-з-а-а-е-. ------------------------------------------------- Пасля таго як ён з’ехаў у Амерыку, ён разбагацеў. 0
Ya ---kay-, -a-ul’ -a s-y-tla-or--n- --palіtsts--z--l-n--. Y_ c_______ p_____ n_ s__________ n_ z__________ z________ Y- c-a-a-u- p-k-l- n- s-y-t-a-o-y n- z-p-l-t-t-a z-a-e-a-. ---------------------------------------------------------- Ya chakayu, pakul’ na svyatlafory ne zapalіtstsa zyalenae.

ਇੱਕੋ ਸਮੇਂ ਦੋ ਭਾਸ਼ਾਵਾਂ ਕਿਵੇਂ ਸਿੱਖੀਆਂ ਜਾਣ

ਅੱਜਕਲ੍ਹ ਵਿਦੇਸ਼ੀ ਭਾਸ਼ਾਵਾਂ ਤੇਜ਼ੀ ਨਾਲ ਮਹੱਤਵਪੂਰਨ ਹੁੰਦੀਆਂ ਜਾ ਰਹੀਆਂ ਹਨ। ਬਹੁਤ ਸਾਰੇ ਵਿਅਕਤੀ ਇੱਕ ਵਿਦੇਸ਼ੀ ਭਾਸ਼ਾ ਸਿੱਖ ਰਹੇ ਹਨ। ਪਰ, ਦੁਨੀਆ ਵਿੱਚ ਕਈ ਦਿਲਚਸਪ ਭਾਸ਼ਾਵਾਂ ਮੌਜੂਦ ਹਨ। ਇਸਲਈ, ਕਈ ਵਿਅਕਤੀ ਇੱਕੋ ਹੀ ਸਮੇਂ ਕਈ ਭਾਸ਼ਾਵਾਂ ਸਿੱਖਦੇ ਹਨ। ਇਸ਼ ਵਿੱਚ ਵਿਸ਼ੇਸ਼ ਰੂਪ ਵਿੱਚ ਕੋਈ ਔਕੜ ਨਹੀਂ ਹੁੰਦੀ ਜਦੋਂ ਬੱਚੇ ਦੋਭਾਸ਼ੀਆਂ ਵਜੋਂ ਵੱਡੇ ਹੁੰਦੇ ਹਨ। ਉਨ੍ਹਾਂ ਦਾ ਦਿਮਾਗ ਆਪ-ਮੁਹਾਰੇ ਹੀ ਦੋਵੇਂ ਭਾਸ਼ਾਵਾਂ ਸਿੱਖ ਲੈਂਦਾ ਹੈ। ਜਦੋਂ ਉਹ ਵੱਡੇ ਹੋ ਜਾਂਦੇ ਹਨ ਉਹ ਜਾਣਦੇ ਹਨ ਕਿਹੜੀ ਭਾਸ਼ਾ ਨਾਲ ਕੀ ਸੰਬੰਧਤ ਹੈ। ਦੋਭਾਸ਼ਾਈ ਵਿਅਕਤੀ ਦੋਹਾਂ ਭਾਸ਼ਾਵਾਂ ਦੇ ਵਿਸ਼ੇਸ਼ ਲੱਛਣ ਜਾਣਦੇ ਹਨ। ਇਹ ਬਾਲਗਾਂ ਲਈ ਅਲੱਗ ਹੈ। ਉਹ ਇੱਕੋ ਹੀ ਸਮੇਂ ਦੋ ਭਾਸ਼ਾਵਾਂ ਏਨੀ ਸਰਲਤਾ ਨਾਲ ਨਹੀਂ ਸਿੱਖ ਸਕਦੇ। ਦੋ ਭਾਸ਼ਾਵਾਂ ਇੱਕੋ ਸਮੇਂ ਸਿੱਖਣ ਦੇ ਚਾਹਵਾਨਾਂ ਨੂੰ ਕੁਝ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਪਹਿਲਾ, ਦੋਹਾਂ ਭਾਸ਼ਾਵਾਂ ਦੀ ਆਪਸ ਵਿੱਚ ਤੁਲਨਾ ਕਰਨਾ ਜ਼ਰੂਰੀ ਹੈ। ਇੱਕੋ ਭਾਸ਼ਾ ਪਰਿਵਾਰ ਨਾਲ ਸੰਬੰਧਤ ਭਾਸ਼ਾਵਾਂ ਆਮ ਤੌਰ 'ਤੇ ਕਾਫ਼ੀ ਮਿਲਦੀਆਂ ਹਨ। ਇਸਲਈ ਇਹ ਆਪਸ ਵਿੱਚ ਮਿਸ਼ਰਤ ਹੋ ਸਕਦੀਆਂ ਹਨ। ਇਸਲਈ, ਇਨ੍ਹਾਂ ਦਾ ਨੇੜਤਾ ਨਾਲ ਵਿਸ਼ਲੇਸ਼ਣ ਕਰਨਾ ਬਹੁਤ ਮਾਇਨੇ ਰੱਖਦਾ ਹੈ। ਉਦਾਹਰਣ ਵਜੋਂ, ਤੁਸੀਂ ਇੱਕ ਸੂਚੀ ਬਣਾ ਸਕਦੇ ਹੋ। ਇਸ ਵਿੱਚ ਤੁਸੀਂ ਸਮਾਨਤਾਵਾਂ ਅਤੇ ਅਸਮਾਨਤਾਵਾਂ ਦਰਜ ਕਰ ਸਕਦੇ ਹੋ। ਇਸ ਪ੍ਰਕਾਰ ਦਿਮਾਗ ਦੋਹਾਂ ਭਾਸ਼ਾਵਾਂ ਨਾਲ ਤੀਬਰਤਾ ਨਾਲ ਕੰਮ ਕਰਨ ਲਈ ਮਜਬੂਰ ਹੋ ਜਾਂਦਾ ਹੈ। ਇਹ ਚੰਗੀ ਤਰ੍ਹਾਂ ਯਾਦ ਰੱਖ ਸਕਦਾ ਹੈ ਕਿ ਦੋਹਾਂ ਭਾਸ਼ਾਵਾਂ ਦੀਆਂ ਵਿਸ਼ੇਸ਼ਤਾਵਾਂਕੀ ਹਨ। ਤੁਹਾਨੂੰ ਹਰੇਕ ਭਾਸ਼ਾ ਲਈ ਵੱਖਰੇ ਰੰਗ ਅਤੇ ਫੋਲਡਰ ਚੁਣਨੇ ਚਾਹੀਦੇ ਹਨ। ਇਹ ਭਾਸ਼ਾਵਾਂ ਨੂੰ ਸਪੱਸ਼ਟਤਾ ਨਾਲ ਇੱਕ ਦੂਜੇ ਤੋਂ ਅਲੱਗ ਰੱਖਣ ਵਿੱਚ ਸਹਾਇਤਾ ਕਰਦਾ ਹੈ। ਜੇਕਰ ਕੋਈ ਵਿਅਕਤੀ ਅਸਮਾਨ ਭਾਸ਼ਾਵਾਂ ਸਿੱਖ ਰਿਹਾ ਹੈ, ਸਥਿਤੀ ਅਲੱਗ ਹੋਵੇਗੀ। ਦੋ ਬਿਲਕੁਲ ਅਲੱਗ ਭਾਸ਼ਾਵਾਂ ਨੂੰ ਮਿਸ਼ਰਤ ਕਰਨ ਵਿੱਚ ਕੋਈ ਖ਼ਤਰਾ ਨਹੀਂ ਹੁੰਦਾ। ਇਸ ਸਥਿਤੀ ਵਿੱਚ, ਇੱਕ ਭਾਸ਼ਾ ਦੀ ਦੂਜੀ ਨਾਲ ਤੁਲਨਾ ਕਰਨ ਵਿੱਚ ਖ਼ਤਰਾ ਹੋ ਸਕਦਾ ਹੈ! ਭਾਸ਼ਾਵਾਂ ਦੀ ਤੁਲਨਾ ਕਿਸੀ ਵਿਅਕਤੀ ਦੀ ਮੂਲ ਭਾਸ਼ਾ ਨਾਲ ਕਰਨਾ ਸਹੀ ਹੋਵੇਹਾ। ਜਦੋਂ ਦਿਮਾਗ ਤੁਲਨਾ ਦੀ ਪਹਿਚਾਣ ਕਰਦਾ ਹੈ, ਇਹ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦਾ ਹੈ। ਇਹ ਵੀ ਜ਼ਰੂਰੀ ਹੈ ਕਿ ਦੋਵੇਂ ਭਾਸ਼ਾਵਾਂ ਇੱਕੋ ਜਿਹੀ ਤੀਬਰਤਾ ਨਾਲ ਸਿੱਖੀਆਂ ਜਾਣ। ਪਰ, ਸਿਧਾਂਤਕ ਤੌਰ 'ਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਦਿਮਾਗ ਕਿੰਨੀਆਂ ਭਾਸ਼ਾਵਾਂ ਸਿੱਖਦਾ ਹੈ...