ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   be Прыналежныя займеннікі 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [шэсцьдзесят шэсць]

66 [shests’dzesyat shests’]

Прыналежныя займеннікі 1

Prynalezhnyya zaymennіkі 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ я –--ой я – м__ я – м-й ------- я – мой 0
Pry--le--ny-a -a--e-nіkі-1 P____________ z_________ 1 P-y-a-e-h-y-a z-y-e-n-k- 1 -------------------------- Prynalezhnyya zaymennіkі 1
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। Я не---а-о-----вай-о к--ч-. Я н_ з_______ с_____ к_____ Я н- з-а-о-ж- с-а-г- к-ю-а- --------------------------- Я не знаходжу свайго ключа. 0
Pr-nalez---y---ay-e--іk- 1 P____________ z_________ 1 P-y-a-e-h-y-a z-y-e-n-k- 1 -------------------------- Prynalezhnyya zaymennіkі 1
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। Я ---з-а----у св-йг--бі-ета. Я н_ з_______ с_____ б______ Я н- з-а-о-ж- с-а-г- б-л-т-. ---------------------------- Я не знаходжу свайго білета. 0
ya - m-y y_ – m__ y- – m-y -------- ya – moy
ਤੂੰ – ਤੇਰਾ / ਤੇਰੀ / ਤੇਰੇ ты – --ой т_ – т___ т- – т-о- --------- ты – твой 0
y- ---oy y_ – m__ y- – m-y -------- ya – moy
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? Т--зна---- --ой--л--? Т_ з______ с___ к____ Т- з-а-ш-ў с-о- к-ю-? --------------------- Ты знайшоў свой ключ? 0
y- ----y y_ – m__ y- – m-y -------- ya – moy
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? Т--зна-шоў св-- -іл--? Т_ з______ с___ б_____ Т- з-а-ш-ў с-о- б-л-т- ---------------------- Ты знайшоў свой білет? 0
Y- n- --a-ho-zh- -vayg- kl---h-. Y_ n_ z_________ s_____ k_______ Y- n- z-a-h-d-h- s-a-g- k-y-c-a- -------------------------------- Ya ne znakhodzhu svaygo klyucha.
ਉਹ – ਉਸਦਾ / ਉਸਦੀ / ਉਸਦੇ ён –-яго ё_ – я__ ё- – я-о -------- ён – яго 0
Y- ne-zn-k----h- --ay----ly--ha. Y_ n_ z_________ s_____ k_______ Y- n- z-a-h-d-h- s-a-g- k-y-c-a- -------------------------------- Ya ne znakhodzhu svaygo klyucha.
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? Ты-ве-а--,-дз- яг---л--? Т_ в______ д__ я__ к____ Т- в-д-е-, д-е я-о к-ю-? ------------------------ Ты ведаеш, дзе яго ключ? 0
Y---e z-ak---z-- ----go kl-u-ha. Y_ n_ z_________ s_____ k_______ Y- n- z-a-h-d-h- s-a-g- k-y-c-a- -------------------------------- Ya ne znakhodzhu svaygo klyucha.
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? Ты-в--ае-, -зе-я-о -іл-т? Т_ в______ д__ я__ б_____ Т- в-д-е-, д-е я-о б-л-т- ------------------------- Ты ведаеш, дзе яго білет? 0
Y- n--zna-h----- sv---o----et-. Y_ n_ z_________ s_____ b______ Y- n- z-a-h-d-h- s-a-g- b-l-t-. ------------------------------- Ya ne znakhodzhu svaygo bіleta.
ਉਹ – ਉਸਦਾ / ਉਸਦੀ / ਉਸਦੇ я-а --яе я__ – я_ я-а – я- -------- яна – яе 0
Ya -- z-a-hodz-u--vaygo--і---a. Y_ n_ z_________ s_____ b______ Y- n- z-a-h-d-h- s-a-g- b-l-t-. ------------------------------- Ya ne znakhodzhu svaygo bіleta.
ਉਸਦੇ ਪੈਸੇ ਚੋਰੀ ਹੋ ਗਏ ਹਨ। Яе-г-о-- --ап--і. Я_ г____ п_______ Я- г-о-ы п-а-а-і- ----------------- Яе грошы прапалі. 0
Ya--- znak------ -vay---b-let-. Y_ n_ z_________ s_____ b______ Y- n- z-a-h-d-h- s-a-g- b-l-t-. ------------------------------- Ya ne znakhodzhu svaygo bіleta.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। І----крэд-т-ая к-рт-- та----а--ра-ал-. І я_ к________ к_____ т______ п_______ І я- к-э-ы-н-я к-р-к- т-к-а-а п-а-а-а- -------------------------------------- І яе крэдытная картка таксама прапала. 0
t--– t--y t_ – t___ t- – t-o- --------- ty – tvoy
ਅਸੀਂ – ਸਾਡਾ / ਸਾਡੀ / ਸਾਡੇ мы-–---ш м_ – н__ м- – н-ш -------- мы – наш 0
ty --tv-y t_ – t___ t- – t-o- --------- ty – tvoy
ਸਾਡੇ ਦਾਦਾ ਜੀ ਬੀਮਾਰ ਹਨ। Н-ш д--д-ля--в-р-. Н__ д______ х_____ Н-ш д-я-у-я х-о-ы- ------------------ Наш дзядуля хворы. 0
ty-- tvoy t_ – t___ t- – t-o- --------- ty – tvoy
ਸਾਡੀ ਦਾਦੀ ਦੀ ਸਿਹਤ ਚੰਗੀ ਹੈ। Н-ша --б--я зд-р-вая. Н___ б_____ з________ Н-ш- б-б-л- з-а-о-а-. --------------------- Наша бабуля здаровая. 0
Ty-z--ysh-u-s-o--------? T_ z_______ s___ k______ T- z-a-s-o- s-o- k-y-c-? ------------------------ Ty znayshou svoy klyuch?
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ в--–--аш в_ – в__ в- – в-ш -------- вы – ваш 0
Ty-z--y-hou---o-------h? T_ z_______ s___ k______ T- z-a-s-o- s-o- k-y-c-? ------------------------ Ty znayshou svoy klyuch?
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? Дзеці, --е в-ш ----? Д_____ д__ в__ т____ Д-е-і- д-е в-ш т-т-? -------------------- Дзеці, дзе ваш тата? 0
Ty z-a--hou sv---kl-uch? T_ z_______ s___ k______ T- z-a-s-o- s-o- k-y-c-? ------------------------ Ty znayshou svoy klyuch?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? Д-ец-- -з- ва-а----а? Д_____ д__ в___ м____ Д-е-і- д-е в-ш- м-м-? --------------------- Дзеці, дзе ваша мама? 0
Ty --aysh-u s-o--bіl-t? T_ z_______ s___ b_____ T- z-a-s-o- s-o- b-l-t- ----------------------- Ty znayshou svoy bіlet?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!