ਪ੍ਹੈਰਾ ਕਿਤਾਬ

pa ਸਰੀਰ ਦੇ ਅੰਗ   »   be Часткі цела

58 [ਅਠਵੰਜਾ]

ਸਰੀਰ ਦੇ ਅੰਗ

ਸਰੀਰ ਦੇ ਅੰਗ

58 [пяцьдзесят восем]

58 [pyats’dzesyat vosem]

Часткі цела

Chastkі tsela

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਮੈਂ ਇੱਕ ਆਦਮੀ ਦਾ ਚਿੱਤਰ ਬਣਾਉਂਦਾ / ਬਣਾਉਂਦੀ ਹਾਂ। Я---л-ю-м--чы-у. Я м____ м_______ Я м-л-ю м-ж-ы-у- ---------------- Я малюю мужчыну. 0
Cha---- ---la C______ t____ C-a-t-і t-e-a ------------- Chastkі tsela
ਸਭ ਤੋਂ ਪਹਿਲਾਂ ਮੱਥਾ Сп-ч--к----л-в-. С_______ г______ С-а-а-к- г-л-в-. ---------------- Спачатку галаву. 0
C-ast-і tsela C______ t____ C-a-t-і t-e-a ------------- Chastkі tsela
ਆਦਮੀ ਨੇ ਟੋਪੀ ਪਹਿਨੀ ਹੈ। У ----ын- -- --л-ве к--я--ш. У м______ н_ г_____ к_______ У м-ж-ы-ы н- г-л-в- к-п-л-ш- ---------------------------- У мужчыны на галаве капялюш. 0
Ya-m-l---u-----c----. Y_ m______ m_________ Y- m-l-u-u m-z-c-y-u- --------------------- Ya malyuyu muzhchynu.
ਉਸਦੇ ਵਾਲ ਨਹੀਂ ਦਿਖਦੇ। Вал---ў----б-ч--. В______ н_ б_____ В-л-с-ў н- б-ч-а- ----------------- Валасоў не бачна. 0
Ya-m--yuyu-m-zhch-n-. Y_ m______ m_________ Y- m-l-u-u m-z-c-y-u- --------------------- Ya malyuyu muzhchynu.
ਉਸਦੇ ਕੰਨ ਵੀ ਨਹੀਂ ਦਿੱਖਦੇ। В-шэй-т--сама-н- -ачн-. В____ т______ н_ б_____ В-ш-й т-к-а-а н- б-ч-а- ----------------------- Вушэй таксама не бачна. 0
Ya -a-y-yu--uz-c--nu. Y_ m______ m_________ Y- m-l-u-u m-z-c-y-u- --------------------- Ya malyuyu muzhchynu.
ਉਸਦੀ ਪਿਠ ਵੀ ਨਹੀਂ ਦਿਖਦੀ। С--ну т-кса-а не --ч--. С____ т______ н_ б_____ С-і-у т-к-а-а н- б-ч-а- ----------------------- Спіну таксама не бачна. 0
Sp-c----u ------. S________ g______ S-a-h-t-u g-l-v-. ----------------- Spachatku galavu.
ਮੈਂ ਅੱਖਾਂ ਅਤੇ ਮੂੰਹ / ਬਣਾਉਂਦਾ / ਬਣਾਉਂਦੀ ਹਾਂ। Я-м-люю-во-ы-і --т. Я м____ в___ і р___ Я м-л-ю в-ч- і р-т- ------------------- Я малюю вочы і рот. 0
S-achat----alav-. S________ g______ S-a-h-t-u g-l-v-. ----------------- Spachatku galavu.
ਆਦਮੀ ਨੱਚ ਰਿਹਾ ਹੈ ਅਤੇ ਮੁਸਕਰਾ ਰਿਹਾ ਹੈ। М---ы---т-н--- і-с--е-ца. М______ т_____ і с_______ М-ж-ы-а т-н-у- і с-я-ц-а- ------------------------- Мужчына танцуе і смяецца. 0
S-ac-a-k- ga----. S________ g______ S-a-h-t-u g-l-v-. ----------------- Spachatku galavu.
ਆਦਮੀ ਦੀ ਨੱਕ ਲੰਬੀ ਹੈ। У -ужч-ны д-ўгі--ос. У м______ д____ н___ У м-ж-ы-ы д-ў-і н-с- -------------------- У мужчыны доўгі нос. 0
U-muz---yn---a--a--ve----ya----h. U m________ n_ g_____ k__________ U m-z-c-y-y n- g-l-v- k-p-a-y-s-. --------------------------------- U muzhchyny na galave kapyalyush.
ਉਸਦੇ ਹੱਥਾਂ ਵਿੱਚ ਇੱਕ ਛੜੀ ਹੈ। Ё- ---е-ў--ука- ----у. Ё_ н___ ў р____ п_____ Ё- н-с- ў р-к-х п-л-у- ---------------------- Ён нясе ў руках палку. 0
U muzh------na -alav---a--al-us-. U m________ n_ g_____ k__________ U m-z-c-y-y n- g-l-v- k-p-a-y-s-. --------------------------------- U muzhchyny na galave kapyalyush.
ਉਸਦੇ ਗਲੇ ਦੁਆਲੇ ਇੱਕ ਸਕਾਫ ਬੰਨ੍ਹਿਆਂ ਹੋਇਆ ਹੈ। У я---п------ы-шал-- -ак-л -ы-. У я__ п_______ ш____ в____ ш___ У я-о п-в-з-н- ш-л-к в-к-л ш-і- ------------------------------- У яго павязаны шалік вакол шыі. 0
U-m----h--- na g-l-ve-k----l---h. U m________ n_ g_____ k__________ U m-z-c-y-y n- g-l-v- k-p-a-y-s-. --------------------------------- U muzhchyny na galave kapyalyush.
ਸਰਦੀ ਦਾ ਸਮਾਂ ਹੈ ਅਤੇ ਕਾਫੀ ਠੰਢ ਹੈ। Ц--ер --ма і хо----а. Ц____ з___ і х_______ Ц-п-р з-м- і х-л-д-а- --------------------- Цяпер зіма і холадна. 0
Val---u----b-ch-a. V______ n_ b______ V-l-s-u n- b-c-n-. ------------------ Valasou ne bachna.
ਬਾਂਹਾਂ ਮਜ਼ਬੂਤ ਹਨ। Р-----оц---. Р___ м______ Р-к- м-ц-ы-. ------------ Рукі моцныя. 0
V----o--ne -ach-a. V______ n_ b______ V-l-s-u n- b-c-n-. ------------------ Valasou ne bachna.
ਲੱਤਾਂ ਵੀ ਮਜ਼ਬੂਤ ਹਨ। Н----т--с-ма --ц---. Н___ т______ м______ Н-г- т-к-а-а м-ц-ы-. -------------------- Ногі таксама моцныя. 0
Val-s----e--ach-a. V______ n_ b______ V-l-s-u n- b-c-n-. ------------------ Valasou ne bachna.
ਇਹ ਮਾਨਵ ਬਰਫ ਦਾ ਬਣਿਆ ਹੋਇਆ ਹੈ। Му--ына -а-с----. М______ с_ с_____ М-ж-ы-а с- с-е-у- ----------------- Мужчына са снегу. 0
Vu--e---a--a-a--e b-ch--. V_____ t______ n_ b______ V-s-e- t-k-a-a n- b-c-n-. ------------------------- Vushey taksama ne bachna.
ਉਸਨੇ ਪਤਲੂਨ ਅਤੇ ਕੋਟ ਨਹੀਂ ਪਹਿਨਿਆ ਹੈ। Ён-не----іць -т-ноў і паліт-. Ё_ н_ н_____ ш_____ і п______ Ё- н- н-с-ц- ш-а-о- і п-л-т-. ----------------------------- Ён не носіць штаноў і паліто. 0
Vu-h-- ta---ma-n- bac-na. V_____ t______ n_ b______ V-s-e- t-k-a-a n- b-c-n-. ------------------------- Vushey taksama ne bachna.
ਪਰ ਉਸਨੂੰ ਠੰਢ ਲੱਗ ਰਹੀ ਹੈ। Але-м-ж-ын--н- -амярз-е. А__ м______ н_ з________ А-е м-ж-ы-а н- з-м-р-а-. ------------------------ Але мужчына не замярзае. 0
V------t--s-m---e-b--hna. V_____ t______ n_ b______ V-s-e- t-k-a-a n- b-c-n-. ------------------------- Vushey taksama ne bachna.
ਉਹ ਇੱਕ ਹਿਮ – ਮਾਨਵ ਹੈ। Ё--–-снега--к. Ё_ – с________ Ё- – с-е-а-і-. -------------- Ён – снегавік. 0
Sp--u -a--ama ne-bac---. S____ t______ n_ b______ S-і-u t-k-a-a n- b-c-n-. ------------------------ Spіnu taksama ne bachna.

ਸਾਡੇ ਪੁਰਖਾਂ ਦੀ ਭਾਸ਼ਾ

ਭਾਸ਼ਾਵਿਗਿਆਨੀ ਆਧੁਨਿਕ ਭਾਸ਼ਾਵਾਂ ਦਾ ਵਿਸ਼ਲੇਸ਼ਣ ਕਰ ਸਕਦੇ ਹਨ। ਅਜਿਹਾ ਕਰਨ ਲਈ ਵੱਖ-ਵੱਖ ਢੰਗ ਵਰਤੇ ਜਾਂਦੇ ਹਨ। ਪਰ ਲੋਕ ਹਜ਼ਾਰਾਂ ਸਾਲ ਪਹਿਲਾਂ ਕਿਵੇਂ ਬੋਲਦੇ ਸਨ? ਇਸ ਸਵਾਲ ਦਾ ਜਵਾਬ ਦੇਣਾ ਬਹੁਤ ਹੀ ਜ਼ਿਆਦਾ ਔਖਾ ਹੈ। ਇਸਦੇ ਬਾਵਜੂਦ, ਵਿਗਿਆਨੀ ਕਈ ਸਾਲਾਂ ਤੋਂ ਅਧਿਐਨ ਕਰਨ ਵਿੱਚ ਵਿਅਸਤ ਰਹੇ ਹਨ। ਉਹ ਇਹ ਲੱਭਣਾ ਚਾਹੁਣਗੇ ਕਿ ਲੋਕ ਪਹਿਲਾਂ ਕਿਵੇਂ ਬੋਲਦੇ ਸਨ। ਅਜਿਹਾ ਕਰਨ ਲਈ, ਉਹ ਪ੍ਰਾਚੀਨ ਬੋਲੀ ਦੇ ਰੂਪਾਂ ਦਾ ਮੁੜ-ਨਿਰਮਾਣ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਮਰੀਕੀ ਵਿਗਿਆਨੀਆਂ ਨੇ ਹੁਣ ਇੱਕ ਉਤਸ਼ਾਹਜਨਕ ਖੋਜ ਕੀਤੀ ਹੈ। ਉਨ੍ਹਾਂ ਨੇ 2,000 ਤੋਂ ਵੱਧ ਭਾਸ਼ਾਵਾਂ ਦਾ ਵਿਸ਼ਲੇਸ਼ਣ ਕੀਤਾ। ਵਿਸ਼ੇਸ਼ ਤੌਰ 'ਤੇ, ਉਨ੍ਹਾਂ ਨੇ ਭਾਸ਼ਾਵਾਂ ਦੀ ਵਾਕ ਬਣਤਰ ਦਾ ਵਿਸ਼ਲੇਸ਼ਣ ਕੀਤਾ। ਉਨ੍ਹਾਂ ਦੇ ਅਧਿਐਨ ਦੇ ਨਤੀਜੇ ਬਹੁਤ ਦਿਲਚਸਪ ਸਨ। ਤਕਰੀਬਨ ਅੱਧੀਆਂ ਭਾਸ਼ਾਵਾਂ ਦੀ ਵਾਕ ਬਣਤਰ ਐਸ-ਓ-ਵੀ (S-O-V) ਮੁਤਾਬਕ ਸੀ। ਭਾਵ, ਵਾਕਾਂ ਦੀ ਤਰਤੀਬ ਵਿਸ਼ਾ (subject), ਵਸਤੂ (object) ਅਤੇ ਕ੍ਰਿਆ (verb) ਸੀ। 700 ਵੱਧ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਅਤੇ ਤਕਰੀਬਨ 160 ਭਾਸ਼ਾਵਾਂ ਵੀ-ਐਸ-ਓ (V-S-O) ਪ੍ਰਣਾਲੀ ਦੇ ਮੁਤਾਬਕ ਚੱਲਦੀਆਂ ਹਨ। ਕੇਵਲ ਤਕਰੀਬਨ 40 ਭਾਸ਼ਾਵਾਂ ਵੀ-ਓ-ਐਸ (V-O-S) ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ। 120 ਭਾਸ਼ਾਵਾਂ ਇੱਕ ਮਿਸ਼ਰਣ ਦਰਸਾਉਂਦੀਆਂ ਹਨ। ਦੂਜੇ ਪਾਸੇ, ਓ-ਵੀ-ਐਸ (O-V-S) ਅਤੇ ਓ-ਐਸ-ਵੀ (O-S-V) ਸਪੱਸ਼ਟ ਤੌਰ 'ਤੇ ਦੁਰਲੱਭ ਹਨ। ਵਿਸ਼ਲੇਸ਼ਿਤ ਭਾਸ਼ਾਵਾਂ ਵਿੱਚੋਂ ਬਹੁਗਿਣਤੀ ਭਾਸ਼ਾਵਾਂ ਐਸ-ਓ-ਵੀ (S-O-V) ਪ੍ਰਣਾਲੀ ਅਪਣਾਉਂਦੀਆਂ ਹਨ। ਫ਼ਾਰਸੀ, ਜਾਪਾਨੀ ਅਤੇ ਤੁਰਕੀ ਕੁਝ ਉਦਾਹਰਣਾਂ ਹਨ। ਪਰ, ਜ਼ਿਆਦਾਤਰ ਜ਼ਿੰਦਾ ਭਾਸ਼ਾਵਾਂ ਐਸ-ਵੀ-ਓ (S-V-O) ਪ੍ਰਣਾਲੀ ਅਪਣਾਉਂਦੀਆਂ ਹਨ। ਇਹ ਵਾਕ ਬਣਤਰ ਅੱਜਕਲ੍ਹ ਇੰਡੋ-ਯੂਰੋਪੀਅਨ ਭਾਸ਼ਾ ਪਰਿਵਾਰ ਉੱਤੇ ਭਾਰੂ ਹੈ। ਖੋਜਕਰਤਾ ਵਿਸ਼ਵਾਸ ਕਰਦੇ ਹਨ ਕਿ ਪਹਿਲਾਂ ਐਸ-ਓ-ਵੀ (S-O-V) ਪ੍ਰਣਾਲੀ ਦੀ ਵਰਤੋਂ ਕੀਤੀਜਾਂਦੀ ਸੀ। ਸਾਰੀਆਂ ਭਾਸ਼ਾਵਾਂ ਇਸ ਪ੍ਰਣਾਲੀ ਉੱਤੇ ਆਧਾਰਿਤ ਹਨ। ਪਰ ਫੇਰ ਭਾਸ਼ਾਵਾਂ ਭਿੰਨ ਹੋ ਗਈਆਂ। ਅਸੀਂ ਅਜੇ ਤੱਕ ਨਹੀਂ ਜਾਣਦੇ ਕਿ ਇਹ ਕਿਵੇਂ ਹੋਇਆ। ਪਰ, ਵਾਕ ਬਣਤਰਾਂ ਵਿੱਚ ਭਿੰਨਤਾ ਦਾ ਕੋਈ ਕਾਰਨ ਜ਼ਰੂਰ ਹੋਵੇਗਾ। ਕਿਉਂਕਿ ਉਤਪੱਤੀ ਦੌਰਾਨ, ਉਹੀ ਚੀਜ਼ ਕਾਇਮ ਰਹਿੰਦੀ ਹੈ ਜਿਸਦਾ ਕੋਈ ਫਾਇਦਾ ਹੋਵੇ...