ਪ੍ਹੈਰਾ ਕਿਤਾਬ

pa ਭੂਤਕਾਲ 4   »   be Прошлы час 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [восемдзесят чатыры]

84 [vosemdzesyat chatyry]

Прошлы час 4

Proshly chas 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਪੜ੍ਹਨਾ чыт-ць ч_____ ч-т-ц- ------ чытаць 0
P-o---y ch-s-4 P______ c___ 4 P-o-h-y c-a- 4 -------------- Proshly chas 4
ਮੈਂ ਪੜ੍ਹਿਆ ਹੈ। Я--ы-а----чы-ал-. Я ч____ / ч______ Я ч-т-ў / ч-т-л-. ----------------- Я чытаў / чытала. 0
P-o--l- ch-s-4 P______ c___ 4 P-o-h-y c-a- 4 -------------- Proshly chas 4
ਮੈਂ ਪੂਰਾ ਨਾਵਲ ਪੜ੍ਹਿਆ ਹੈ। Я--р----а- /--р--ы-ала----сь-/ ў--с---аман. Я п_______ / п________ у____ / ў____ р_____ Я п-а-ы-а- / п-а-ы-а-а у-е-ь / ў-е-ь р-м-н- ------------------------------------------- Я прачытаў / прачытала увесь / ўвесь раман. 0
c----ts’ c_______ c-y-a-s- -------- chytats’
ਸਮਝਣਾ ра---е-ь р_______ р-з-м-ц- -------- разумець 0
c-yt-ts’ c_______ c-y-a-s- -------- chytats’
ਮੈਂ ਸਮਝ ਗਿਆ / ਗਈ। Я ---зум---/ зр-з--ел-. Я з_______ / з_________ Я з-а-у-е- / з-а-у-е-а- ----------------------- Я зразумеў / зразумела. 0
c-y-ats’ c_______ c-y-a-s- -------- chytats’
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। Я -р---меў ---р-з-ме-а--вес- ---в-с--т--с-. Я з_______ / з________ у____ / ў____ т_____ Я з-а-у-е- / з-а-у-е-а у-е-ь / ў-е-ь т-к-т- ------------------------------------------- Я зразумеў / зразумела увесь / ўвесь тэкст. 0
Y--c-y-au / -hy-al-. Y_ c_____ / c_______ Y- c-y-a- / c-y-a-a- -------------------- Ya chytau / chytala.
ਉੱਤਰ ਦੇਣਾ а--аз--ць а________ а-к-з-а-ь --------- адказваць 0
Y----y--u-- c---al-. Y_ c_____ / c_______ Y- c-y-a- / c-y-a-a- -------------------- Ya chytau / chytala.
ਮੈਂ ਉੱਤਰ ਦਿੱਤਾ ਹੈ। Я-ад-а-аў / ад-аз-л-. Я а______ / а________ Я а-к-з-ў / а-к-з-л-. --------------------- Я адказаў / адказала. 0
Ya-c---au ----yt-l-. Y_ c_____ / c_______ Y- c-y-a- / c-y-a-a- -------------------- Ya chytau / chytala.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। Я-а---заў / -д--за-а -а ўс- п-тан-і. Я а______ / а_______ н_ ў__ п_______ Я а-к-з-ў / а-к-з-л- н- ў-е п-т-н-і- ------------------------------------ Я адказаў / адказала на ўсе пытанні. 0
Y- -rac-y--u-----a-hyta-a--ve-- /----s- r--an. Y_ p________ / p_________ u____ / u____ r_____ Y- p-a-h-t-u / p-a-h-t-l- u-e-’ / u-e-’ r-m-n- ---------------------------------------------- Ya prachytau / prachytala uves’ / uves’ raman.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Мне--э-а вя-о---–---- гэ-а-было-вя---а. М__ г___ в_____ – м__ г___ б___ в______ М-е г-т- в-д-м- – м-е г-т- б-л- в-д-м-. --------------------------------------- Мне гэта вядома – мне гэта было вядома. 0
Ya -------------ra--yt--- u-e---- u---’-r---n. Y_ p________ / p_________ u____ / u____ r_____ Y- p-a-h-t-u / p-a-h-t-l- u-e-’ / u-e-’ r-m-n- ---------------------------------------------- Ya prachytau / prachytala uves’ / uves’ raman.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। Я--іш--г-т- –---гэт------ў - п---ла. Я п___ г___ – я г___ п____ / п______ Я п-ш- г-т- – я г-т- п-с-ў / п-с-л-. ------------------------------------ Я пішу гэта – я гэта пісаў / пісала. 0
Ya -r-c-y--u---p--c---a-- -ve-- / -v--- r-ma-. Y_ p________ / p_________ u____ / u____ r_____ Y- p-a-h-t-u / p-a-h-t-l- u-e-’ / u-e-’ r-m-n- ---------------------------------------------- Ya prachytau / prachytala uves’ / uves’ raman.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Я--у--гэ-а-– я гэта чуў----ул-. Я ч__ г___ – я г___ ч__ / ч____ Я ч-ю г-т- – я г-т- ч-ў / ч-л-. ------------------------------- Я чую гэта – я гэта чуў / чула. 0
ra----ts’ r________ r-z-m-t-’ --------- razumets’
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Я забя---гэ-а-- я-г-т- за-------за-ра--. Я з_____ г___ – я г___ з_____ / з_______ Я з-б-р- г-т- – я г-т- з-б-а- / з-б-а-а- ---------------------------------------- Я забяру гэта – я гэта забраў / забрала. 0
r-z---t-’ r________ r-z-m-t-’ --------- razumets’
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Я-п-ын--у г-т- - я гэ-- пр-н-с - пр-няс-а. Я п______ г___ – я г___ п_____ / п________ Я п-ы-я-у г-т- – я г-т- п-ы-ё- / п-ы-я-л-. ------------------------------------------ Я прынясу гэта – я гэта прынёс / прынясла. 0
r-zum--s’ r________ r-z-m-t-’ --------- razumets’
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। Я -------эт--– я гэ-а --п---- -у-і-а. Я к____ г___ – я г___ к____ / к______ Я к-п-ю г-т- – я г-т- к-п-ў / к-п-л-. ------------------------------------- Я куплю гэта – я гэта купіў / купіла. 0
Y- ----um-u / z--z--ela. Y_ z_______ / z_________ Y- z-a-u-e- / z-a-u-e-a- ------------------------ Ya zrazumeu / zrazumela.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। Я ----ю гэта-а-–-- --т--------- --чак-л-. Я ч____ г_____ – я г_____ ч____ / ч______ Я ч-к-ю г-т-г- – я г-т-г- ч-к-ў / ч-к-л-. ----------------------------------------- Я чакаю гэтага – я гэтага чакаў / чакала. 0
Y---r--u-------razumela. Y_ z_______ / z_________ Y- z-a-u-e- / z-a-u-e-a- ------------------------ Ya zrazumeu / zrazumela.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। Я ---м-чу--э-а---- --та--л-ма-ы----тлу-а---а. Я т______ г___ – я г___ т_______ / т_________ Я т-у-а-у г-т- – я г-т- т-у-а-ы- / т-у-а-ы-а- --------------------------------------------- Я тлумачу гэта – я гэта тлумачыў / тлумачыла. 0
Y- -r-z--e-----ra--m-la. Y_ z_______ / z_________ Y- z-a-u-e- / z-a-u-e-a- ------------------------ Ya zrazumeu / zrazumela.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। Я ---аю--э-а-- --г--а -е-аў-/ ---ала. Я в____ г___ – я г___ в____ / в______ Я в-д-ю г-т- – я г-т- в-д-ў / в-д-л-. ------------------------------------- Я ведаю гэта – я гэта ведаў / ведала. 0
Ya -razu--u-/ zr-zu-------e-- --u---’ t-kst. Y_ z_______ / z________ u____ / u____ t_____ Y- z-a-u-e- / z-a-u-e-a u-e-’ / u-e-’ t-k-t- -------------------------------------------- Ya zrazumeu / zrazumela uves’ / uves’ tekst.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...