ਪ੍ਹੈਰਾ ਕਿਤਾਬ

pa ਭੂਤਕਾਲ 4   »   bg Минало време 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [осемдесет и четири]

84 [osemdeset i chetiri]

Минало време 4

Minalo vreme 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਪੜ੍ਹਨਾ Чета Ч___ Ч-т- ---- Чета 0
M--alo --e-e-4 M_____ v____ 4 M-n-l- v-e-e 4 -------------- Minalo vreme 4
ਮੈਂ ਪੜ੍ਹਿਆ ਹੈ। Аз -етох. А_ ч_____ А- ч-т-х- --------- Аз четох. 0
M-na-----em- 4 M_____ v____ 4 M-n-l- v-e-e 4 -------------- Minalo vreme 4
ਮੈਂ ਪੂਰਾ ਨਾਵਲ ਪੜ੍ਹਿਆ ਹੈ। Аз -ро-е--х ц-----р-ма-. А_ п_______ ц____ р_____ А- п-о-е-о- ц-л-я р-м-н- ------------------------ Аз прочетох целия роман. 0
Ch-ta C____ C-e-a ----- Cheta
ਸਮਝਣਾ Р-зб---м Р_______ Р-з-и-а- -------- Разбирам 0
C--ta C____ C-e-a ----- Cheta
ਮੈਂ ਸਮਝ ਗਿਆ / ਗਈ। А---а-б--х. А_ р_______ А- р-з-р-х- ----------- Аз разбрах. 0
C--ta C____ C-e-a ----- Cheta
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। А- --з-ра- ---ия-т-кс-. А_ р______ ц____ т_____ А- р-з-р-х ц-л-я т-к-т- ----------------------- Аз разбрах целия текст. 0
A---h----h. A_ c_______ A- c-e-o-h- ----------- Az chetokh.
ਉੱਤਰ ਦੇਣਾ Отг-в--ям О________ О-г-в-р-м --------- Отговарям 0
A- ---to-h. A_ c_______ A- c-e-o-h- ----------- Az chetokh.
ਮੈਂ ਉੱਤਰ ਦਿੱਤਾ ਹੈ। Аз отг----и-. А_ о_________ А- о-г-в-р-х- ------------- Аз отговорих. 0
Az-ch-----. A_ c_______ A- c-e-o-h- ----------- Az chetokh.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। Аз-о----ор-- н---си--- в------. А_ о________ н_ в_____ в_______ А- о-г-в-р-х н- в-и-к- в-п-о-и- ------------------------------- Аз отговорих на всички въпроси. 0
A- p---h-to---ts-l---------. A_ p_________ t______ r_____ A- p-o-h-t-k- t-e-i-a r-m-n- ---------------------------- Az prochetokh tseliya roman.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Аз-з--я това----з-знае---ова. А_ з___ т___ – а_ з____ т____ А- з-а- т-в- – а- з-а-х т-в-. ----------------------------- Аз зная това – аз знаех това. 0
A- pr-c-eto---t--liy- r-m-n. A_ p_________ t______ r_____ A- p-o-h-t-k- t-e-i-a r-m-n- ---------------------------- Az prochetokh tseliya roman.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। Аз -и-а ---а – а- -ап-с-х---в-. А_ п___ т___ – а_ н______ т____ А- п-ш- т-в- – а- н-п-с-х т-в-. ------------------------------- Аз пиша това – аз написах това. 0
A- proch-t-k---s-l--a-r-ma-. A_ p_________ t______ r_____ A- p-o-h-t-k- t-e-i-a r-m-n- ---------------------------- Az prochetokh tseliya roman.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Аз ч--ам -ов--–--- --х-то-а. А_ ч____ т___ – а_ ч__ т____ А- ч-в-м т-в- – а- ч-х т-в-. ---------------------------- Аз чувам това – аз чух това. 0
R-z-iram R_______ R-z-i-a- -------- Razbiram
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Аз до-а-я- т-ва –--з-д---сох-това. А_ д______ т___ – а_ д______ т____ А- д-н-с-м т-в- – а- д-н-с-х т-в-. ---------------------------------- Аз донасям това – аз донесох това. 0
R---ir-m R_______ R-z-i-a- -------- Razbiram
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Аз н--- -о-а - -- н-сих----а. А_ н___ т___ – а_ н____ т____ А- н-с- т-в- – а- н-с-х т-в-. ----------------------------- Аз нося това – аз носих това. 0
Raz-ir-m R_______ R-z-i-a- -------- Razbiram
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। А- ---ув---това – -- -у-и- --ва. А_ к______ т___ – а_ к____ т____ А- к-п-в-м т-в- – а- к-п-х т-в-. -------------------------------- Аз купувам това – аз купих това. 0
Az-r----akh. A_ r________ A- r-z-r-k-. ------------ Az razbrakh.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। Аз-о-а-в------а – а- ---к-а--това. А_ о______ т___ – а_ о______ т____ А- о-а-в-м т-в- – а- о-а-в-х т-в-. ---------------------------------- Аз очаквам това – аз очаквах това. 0
A--raz----h. A_ r________ A- r-z-r-k-. ------------ Az razbrakh.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। А- -б-с-я--м-т--- –-аз-о------ тов-. А_ о________ т___ – а_ о______ т____ А- о-я-н-в-м т-в- – а- о-я-н-х т-в-. ------------------------------------ Аз обяснявам това – аз обясних това. 0
A- --zbr-k-. A_ r________ A- r-z-r-k-. ------------ Az razbrakh.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। Аз -о--а-а--то---- а- --з-а-ах тов-. А_ п_______ т___ – а_ п_______ т____ А- п-з-а-а- т-в- – а- п-з-а-а- т-в-. ------------------------------------ Аз познавам това – аз познавах това. 0
Az r-zb--kh-t-el--a te--t. A_ r_______ t______ t_____ A- r-z-r-k- t-e-i-a t-k-t- -------------------------- Az razbrakh tseliya tekst.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...