ਪ੍ਹੈਰਾ ਕਿਤਾਬ

pa ਭੂਤਕਾਲ 4   »   uk Минулий час 4

84 [ਚੁਰਾਸੀ]

ਭੂਤਕਾਲ 4

ਭੂਤਕਾਲ 4

84 [вісімдесят чотири]

84 [visimdesyat chotyry]

Минулий час 4

Mynulyy̆ chas 4

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਪੜ੍ਹਨਾ Чит-ти Ч_____ Ч-т-т- ------ Читати 0
M-----y̆-chas 4 M______ c___ 4 M-n-l-y- c-a- 4 --------------- Mynulyy̆ chas 4
ਮੈਂ ਪੜ੍ਹਿਆ ਹੈ। Я-п-о--тав /-про----ла. Я п_______ / п_________ Я п-о-и-а- / п-о-и-а-а- ----------------------- Я прочитав / прочитала. 0
My-uly-̆ chas-4 M______ c___ 4 M-n-l-y- c-a- 4 --------------- Mynulyy̆ chas 4
ਮੈਂ ਪੂਰਾ ਨਾਵਲ ਪੜ੍ਹਿਆ ਹੈ। Я про---а--- про---а---цілий--ом-н. Я п_______ / п________ ц____ р_____ Я п-о-и-а- / п-о-и-а-а ц-л-й р-м-н- ----------------------------------- Я прочитав / прочитала цілий роман. 0
Chy-aty C______ C-y-a-y ------- Chytaty
ਸਮਝਣਾ Роз--і-и Р_______ Р-з-м-т- -------- Розуміти 0
Ch-t-ty C______ C-y-a-y ------- Chytaty
ਮੈਂ ਸਮਝ ਗਿਆ / ਗਈ। Я--р---м-в / з--зуміла. Я з_______ / з_________ Я з-о-у-і- / з-о-у-і-а- ----------------------- Я зрозумів / зрозуміла. 0
Chyt--y C______ C-y-a-y ------- Chytaty
ਮੈਂ ਪੂਰਾ ਪਾਠ ਸਮਝ ਗਿਆ / ਗਈ ਹਾਂ। Я-зро--мів-- ------іл- -і-ий -екст. Я з_______ / з________ ц____ т_____ Я з-о-у-і- / з-о-у-і-а ц-л-й т-к-т- ----------------------------------- Я зрозумів / зрозуміла цілий текст. 0
Y--p---h-t-v - pro--y-al-. Y_ p________ / p__________ Y- p-o-h-t-v / p-o-h-t-l-. -------------------------- YA prochytav / prochytala.
ਉੱਤਰ ਦੇਣਾ Ві-пов---ти В__________ В-д-о-і-а-и ----------- Відповідати 0
YA--r---yt---/-pr-chyt-la. Y_ p________ / p__________ Y- p-o-h-t-v / p-o-h-t-l-. -------------------------- YA prochytav / prochytala.
ਮੈਂ ਉੱਤਰ ਦਿੱਤਾ ਹੈ। Я в-д-ові--/ --д--віл-. Я в_______ / в_________ Я в-д-о-і- / в-д-о-і-а- ----------------------- Я відповів / відповіла. 0
YA------y--- /--roc--t---. Y_ p________ / p__________ Y- p-o-h-t-v / p-o-h-t-l-. -------------------------- YA prochytav / prochytala.
ਮੈਂ ਸਾਰੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਹਨ। Я--і--о-ів-- в---овіла-н- -----итанн-. Я в_______ / в________ н_ в__ п_______ Я в-д-о-і- / в-д-о-і-а н- в-і п-т-н-я- -------------------------------------- Я відповів / відповіла на всі питання. 0
Y---r-c-y-a- /-p-och-ta-- t--l--̆-r-ma-. Y_ p________ / p_________ t_____ r_____ Y- p-o-h-t-v / p-o-h-t-l- t-i-y-̆ r-m-n- ---------------------------------------- YA prochytav / prochytala tsilyy̆ roman.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Я-ц---наю - - -е з-а--/-я ---з-а--. Я ц_ з___ – я ц_ з___ / я ц_ з_____ Я ц- з-а- – я ц- з-а- / я ц- з-а-а- ----------------------------------- Я це знаю – я це знав / я це знала. 0
Y- --ochy--v-- pro-hy---- t--l--- rom--. Y_ p________ / p_________ t_____ r_____ Y- p-o-h-t-v / p-o-h-t-l- t-i-y-̆ r-m-n- ---------------------------------------- YA prochytav / prochytala tsilyy̆ roman.
ਮੈਂ ਇਹ ਲਿਖਦਾ / ਲਿਖਦੀ ਹਾਂ – ਮੈਂ ਇਹ ਲਿਖਿਆ ਹੈ। Я-пишу -е-– я---пис---це /-я-написал- ц-. Я п___ ц_ – я н______ ц_ / я н_______ ц__ Я п-ш- ц- – я н-п-с-в ц- / я н-п-с-л- ц-. ----------------------------------------- Я пишу це – я написав це / я написала це. 0
YA ---ch-t---- p-och----a-ts--y-̆ r-m-n. Y_ p________ / p_________ t_____ r_____ Y- p-o-h-t-v / p-o-h-t-l- t-i-y-̆ r-m-n- ---------------------------------------- YA prochytav / prochytala tsilyy̆ roman.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ ਸੀ / ਜਾਣਦੀ ਸੀ। Я це-чу- – - -е-ч-в / я-ц- -ул-. Я ц_ ч__ – я ц_ ч__ / я ц_ ч____ Я ц- ч-ю – я ц- ч-в / я ц- ч-л-. -------------------------------- Я це чую – я це чув / я це чула. 0
Ro-um--y R_______ R-z-m-t- -------- Rozumity
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Я --и---у -е-- -----н-- -е-- - ----е----ц-. Я п______ ц_ – я п_____ ц_ / я п_______ ц__ Я п-и-е-у ц- – я п-и-і- ц- / я п-и-е-л- ц-. ------------------------------------------- Я принесу це – я приніс це / я принесла це. 0
Roz---ty R_______ R-z-m-t- -------- Rozumity
ਮੈਂ ਇਹ ਲਿਆਉਂਦਾ / ਲਿਆਉਂਦੀ ਹਾਂ – ਮੈਂ ਇਹ ਲਿਆਉਂਦਾ ਸੀ / ਲਿਆਉਂਦੀ ਸੀ। Я п-ине---це-– - ----і--це-/ - -------а-це. Я п______ ц_ – я п_____ ц_ / я п_______ ц__ Я п-и-е-у ц- – я п-и-і- ц- / я п-и-е-л- ц-. ------------------------------------------- Я принесу це – я приніс це / я принесла це. 0
R--um--y R_______ R-z-m-t- -------- Rozumity
ਮੈਂ ਇਹ ਖਰੀਦਦਾ / ਖਰੀਦਦੀ ਹਾਂ – ਮੈਂ ਇਹ ਖਰੀਦਿਆ ਸੀ। Я-к-пл---е-– я--у-и--це --я -----а -е. Я к____ ц_ – я к____ ц_ / я к_____ ц__ Я к-п-ю ц- – я к-п-в ц- / я к-п-л- ц-. -------------------------------------- Я куплю це – я купив це / я купила це. 0
YA-zr--u-i- --z--zumil-. Y_ z_______ / z_________ Y- z-o-u-i- / z-o-u-i-a- ------------------------ YA zrozumiv / zrozumila.
ਮੈਂ ਇਹ ਆਸ ਕਰਦਾ / ਕਰਦੀ ਹਾਂ – ਮੈਂ ਇਹ ਆਸ ਕੀਤੀ ਸੀ। Я -е----ць----- --че--в ---го - - ---ала -ьог-. Я ч____ ц____ – я ч____ ц____ / я ч_____ ц_____ Я ч-к-ю ц-о-о – я ч-к-в ц-о-о / я ч-к-л- ц-о-о- ----------------------------------------------- Я чекаю цього – я чекав цього / я чекала цього. 0
YA-z-----iv-/-z-----il-. Y_ z_______ / z_________ Y- z-o-u-i- / z-o-u-i-a- ------------------------ YA zrozumiv / zrozumila.
ਮੈਂ ਇਹ ਸਮਝਾਂਦਾ / ਸਮਝਾਂਦੀ ਹਾਂ – ਮੈਂ ਇਹ ਸਮਝਾਇਆ ਹੈ। Я-----ню це – --по-сни-------я п-яс-и-а --. Я п_____ ц_ – я п______ ц_ / я п_______ ц__ Я п-я-н- ц- – я п-я-н-в ц- / я п-я-н-л- ц-. ------------------------------------------- Я поясню це – я пояснив це / я пояснила це. 0
YA zro-u--v / z---u----. Y_ z_______ / z_________ Y- z-o-u-i- / z-o-u-i-a- ------------------------ YA zrozumiv / zrozumila.
ਮੈਂ ਇਹ ਜਾਣਦਾ / ਜਾਣਦੀ ਹਾਂ – ਮੈਂ ਇਹ ਜਾਣਦਾ / ਜਾਣਦੀ ਸੀ। Я--н-ю--- –------- це-/-я зн-л- ц-. Я з___ ц_ – я з___ ц_ / я з____ ц__ Я з-а- ц- – я з-а- ц- / я з-а-а ц-. ----------------------------------- Я знаю це – я знав це / я знала це. 0
YA-z--z--i----zro---ila -si---̆---k--. Y_ z_______ / z________ t_____ t_____ Y- z-o-u-i- / z-o-u-i-a t-i-y-̆ t-k-t- -------------------------------------- YA zrozumiv / zrozumila tsilyy̆ tekst.

ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਕੀਤਾ ਜਾਂਦਾ

ਪੜ੍ਹਨ ਦੇ ਦੌਰਾਨ, ਬਹੁਭਾਸ਼ਾਈ ਵਿਅਕਤੀ ਅਚੇਤ ਰੂਪ ਵਿੱਚ ਆਪਣੀ ਮੂਲ ਭਾਸ਼ਾ ਵਿੱਚ ਅਨੁਵਾਦ ਕਰਦੇ ਹਨ। ਅਜਿਹਾ ਆਪ-ਮੁਹਾਰੇ ਹੁੰਦਾ ਹੈ; ਭਾਵ, ਪੜ੍ਹਨ ਵਾਲੇ ਮਹਿਸੂਸ ਕੀਤੇ ਬਿਨਾਂ ਹੀ ਅਜਿਹਾ ਕਰਦੇ ਹਨ। ਇਹ ਕਿਹਾ ਜਾ ਸਕਦਾ ਹੈ ਕਿ ਦਿਮਾਗ ਇੱਕ ਸਮਕਾਲਿਕ ਅਨੁਵਾਦਕ ਵਜੋਂ ਕੰਮ ਕਰਦਾ ਹੈ। ਪਰ ਇਹ ਹਰੇਕ ਚੀਜ਼ ਦੀ ਅਨੁਵਾਦ ਨਹੀਂ ਕਰਦਾ! ਇੱਕ ਅਧਿਐਨ ਨੇ ਦਰਸਾਇਆ ਹੈ ਕਿ ਦਿਮਾਗ ਵਿੱਚ ਪਹਿਲਾਂ ਤੋਂ ਹੀ ਨਿਰਾਮਾਣਿਤ ਇੱਕਫਿਲਟਰ ਹੁੰਦਾ ਹੈ। ਇਹ ਫਿਲਟਰ ਅਨੁਵਾਦ ਹੋਣ ਵਾਲੀ ਸਮੱਗਰੀ ਬਾਰੇ ਫ਼ੈਸਲਾ ਕਰਦਾ ਹੈ। ਅਤੇ ਇੰਜ ਲਗਦਾ ਕਿ ਫਿਲਟਰ ਕੁਝ ਸ਼ਬਦਾਂ ਨੂੰ ਨਜ਼ਰਅੰਦਾਜ਼ ਕਰ ਦੇਂਦਾ ਹੈ। ਨਾਕਾਰਾਤਮਕ ਸ਼ਬਦਾਂ ਦਾ ਮੂਲ ਭਾਸ਼ਾ ਵਿੱਚ ਅਨੁਵਾਦ ਨਹੀਂ ਹੁੰਦਾ। ਖੋਜਕਰਤਾਵਾਂ ਨੇ ਆਪਣੇ ਤਜਰਬੇ ਲਈ ਮੂਲ ਚੀਨੀ ਭਾਸ਼ਾ ਬੋਲਣ ਵਾਲਿਆਂ ਨੂੰ ਚੁਣਿਆ। ਸਾਰੇ ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਆਪਣੀ ਦੂਜੀ ਭਾਸ਼ਾ ਵਜੋਂ ਬੋਲੀ। ਜਾਂਚ-ਅਧੀਨ ਵਿਅਕਤੀਆਂ ਨੇ ਅੰਗਰੇਜ਼ੀ ਦੇ ਵੱਖ-ਵੱਖ ਸ਼ਬਦਾਂ ਦਾ ਵਿਸ਼ਲੇਸ਼ਣ ਕਰਨਾ ਸੀ। ਇਨ੍ਹਾਂ ਸ਼ਬਦਾਂ ਵਿੱਚ ਵੱਖ-ਵੱਖ ਤਰ੍ਹਾਂ ਦੀ ਭਾਵਨਾਤਮਕ ਸਮੱਗਰੀ ਮੌਜੂਦ ਸੀ। ਇਨ੍ਹਾਂ ਵਿੱਚ ਸਾਕਾਰਾਤਮਕ, ਨਾਕਾਰਤਮਕ ਅਤੇ ਨਿਰਪੱਖ ਸ਼ਬਦ ਸ਼ਾਮਲ ਸਨ। ਜਦੋਂ ਜਾਂਚ-ਅਧੀਨ ਵਿਅਕਤੀ ਸ਼ਬਦਾਂ ਨੂੰ ਪੜ੍ਹ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਜਾਂਚ ਕੀਤੀ ਗਈ। ਭਾਵ, ਖੋਜਕਰਤਾਵਾਂ ਨੇ ਬਿਜਲਈ ਦਿਮਾਗੀ ਗਤੀਵਿਧੀ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦਿਮਾਗ ਦੀ ਕਾਰਜ ਪ੍ਰਣਾਲੀ ਦੇਖ ਸਕਦੇ ਸਨ। ਸ਼ਬਦਾਂ ਦਾ ਅਨੁਵਾਦ ਕਰਦੇ ਸਮੇਂ ਕੁਝ ਸੰਕੇਤ ਪੈਦਾ ਹੁੰਦੇ ਹਨ। ਇਹ ਦਰਸਾਉਂਦੇ ਹਨ ਕਿ ਦਿਮਾਗ ਕਾਰਜਸ਼ੀਲ ਹੈ। ਪਰ, ਜਾਂਚ ਅਧੀਨ ਵਿਅਕਤੀਆਂ ਨੇ ਨਾਕਾਰਾਤਮਕ ਸ਼ਬਦਾਂ ਪ੍ਰਤੀ ਕੋਈ ਗਤੀਵਿਧੀ ਨਹੀਂਦਰਸਾਈ। ਕੇਵਲ ਸਾਕਾਰਾਤਮਕ ਜਾਂ ਨਿਰਪੱਖ ਸ਼ਬਦਾਂ ਦਾ ਅਨੁਵਾਦ ਹੋਇਆ ਸੀ। ਖੋਜਕਰਤਾ ਅਜੇ ਤੱਕ ਇਸਦਾ ਕਾਰਨ ਨਹੀਂ ਜਾਣਦੇ। ਸਿਧਾਂਤਕ ਤੌਰ 'ਤੇ, ਦਿਮਾਗ ਨੂੰ ਸਾਰੇ ਸ਼ਬਦ ਇੱਕੋ ਢੰਗ ਨਾਲ ਸੰਸਾਧਿਤ ਕਰਨੇ ਚਾਹੀਦੇ ਹਨ। ਪਰ, ਹੋ ਸਕਦਾ ਹੈ ਕਿ ਫਿਲਟਰ ਛੇਤੀ ਨਾਲ ਹਰੇਕ ਸ਼ਬਦ ਦੀ ਜਾਂਚ ਕਰਦਾ ਹੈ। ਅਜੇ ਤੱਕ ਦੂਜੀ ਭਾਸ਼ਾ ਵਿੱਚ ਪੜ੍ਹਦਿਆਂ ਹੋਇਆਂ ਇਸਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਜੇਕਰ ਕੋਈ ਸ਼ਬਦ ਨਾਕਾਰਾਤਮਕ ਹੈ, ਯਾਦਾਸ਼ਤ ਰੁਕ ਜਾਂਦੀ ਹੈ। ਦੂਜੇ ਸ਼ਬਦਾਂ ਵਿੱਚ, ਇਹ ਮੂਲ ਭਾਸ਼ਾ ਵਿੱਚ ਉਸ ਸ਼ਬਦ ਨੂੰ ਯਾਦ ਨਹੀਂ ਕਰ ਸਕਦੀ। ਲੋਕ ਸ਼ਬਦਾਂ ਪ੍ਰਤੀ ਬਹੁਤ ਸੰਵੇਦਨਾਸ਼ੀਲ ਢੰਗ ਨਾਲ ਪ੍ਰਕ੍ਰਿਆ ਕਰਦੇ ਹਨ। ਸ਼ਾਇਦ ਦਿਮਾਗ ਉਨ੍ਹਾਂ ਨੂੰ ਭਾਵਨਾਤਮਕ ਝਟਕੇ ਤੋਂ ਬਚਾਉਣਾ ਚਾਹੁੰਦਾ ਹੈ...