ਪ੍ਹੈਰਾ ਕਿਤਾਬ

pa ਰਸੋਈਘਰ ਵਿੱਚ   »   uk На кухні

19 [ਉੱਨੀ]

ਰਸੋਈਘਰ ਵਿੱਚ

ਰਸੋਈਘਰ ਵਿੱਚ

19 [дев’ятнадцять]

19 [devʺyatnadtsyatʹ]

На кухні

Na kukhni

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੀ ਤੁਹਾਡਾ ਰਸੋਈਘਰ ਨਵਾਂ ਹੈ? Ти --єш -о-у к-хню? Т_ м___ н___ к_____ Т- м-є- н-в- к-х-ю- ------------------- Ти маєш нову кухню? 0
Na---k-ni N_ k_____ N- k-k-n- --------- Na kukhni
ਅੱਜ ਤੂੰ ਕੀ ਪਕਾਉਣਾ ਚਾਹੁੰਦੀ / ਚਾਹੁੰਦਾ ਹੈਂ? Щ--т- хоч-- ---ити-с-о-од-і? Щ_ т_ х____ в_____ с________ Щ- т- х-ч-ш в-р-т- с-о-о-н-? ---------------------------- Що ти хочеш варити сьогодні? 0
Na kukhni N_ k_____ N- k-k-n- --------- Na kukhni
ਤੂੰ ਬਿਜਲੀ ਤੇ ਖਾਣਾ ਪਕਾਉਂਦੀ / ਪਕਾਉਂਦਾ ਹੈਂ ਜਾਂ ਗੈਸ ਤੇ? Т- -а-иш на-е---т-иці ----а-г---? Т_ в____ н_ е________ ч_ н_ г____ Т- в-р-ш н- е-е-т-и-і ч- н- г-з-? --------------------------------- Ти вариш на електриці чи на газі? 0
Ty m-yesh--------kh---? T_ m_____ n___ k_______ T- m-y-s- n-v- k-k-n-u- ----------------------- Ty mayesh novu kukhnyu?
ਕੀ ਮੈਂ ਪਿਆਜ਼ ਕੱਟਾਂ? Ч---о--нен - п-в--н- - ---а-и ц--у--? Ч_ п______ / п______ я р_____ ц______ Ч- п-в-н-н / п-в-н-а я р-з-т- ц-б-л-? ------------------------------------- Чи повинен / повинна я різати цибулю? 0
T----y-sh-n--u kukh--u? T_ m_____ n___ k_______ T- m-y-s- n-v- k-k-n-u- ----------------------- Ty mayesh novu kukhnyu?
ਕੀ ਮੈਂ ਆਲੂ ਛਿੱਲਾਂ? Чи по-и----/ п-винна------т-ти-ка-топ-ю? Ч_ п______ / п______ я ч______ к________ Ч- п-в-н-н / п-в-н-а я ч-с-и-и к-р-о-л-? ---------------------------------------- Чи повинен / повинна я чистити картоплю? 0
T----------o-- ---h-yu? T_ m_____ n___ k_______ T- m-y-s- n-v- k-k-n-u- ----------------------- Ty mayesh novu kukhnyu?
ਕੀ ਮੈਂ ਸਲਾਦ ਧੋਵਾਂ? Чи-по--нен-- ------а-- м--- ---ат? Ч_ п______ / п______ я м___ с_____ Ч- п-в-н-н / п-в-н-а я м-т- с-л-т- ---------------------------------- Чи повинен / повинна я мити салат? 0
S---- -y k---he-- v-ry-- s-oh--ni? S____ t_ k_______ v_____ s________ S-c-o t- k-o-h-s- v-r-t- s-o-o-n-? ---------------------------------- Shcho ty khochesh varyty sʹohodni?
ਪਿਆਲੇ ਕਿਥੇ ਹਨ? Де склянк-? Д_ с_______ Д- с-л-н-и- ----------- Де склянки? 0
Shc-o ---k--chesh--a--------h---i? S____ t_ k_______ v_____ s________ S-c-o t- k-o-h-s- v-r-t- s-o-o-n-? ---------------------------------- Shcho ty khochesh varyty sʹohodni?
ਚੀਨੀ ਦੇ ਬਰਤਨ ਕਿੱਥੇ ਹਨ? Де---су-? Д_ п_____ Д- п-с-д- --------- Де посуд? 0
S-cho -- -hoch-s----r-ty ---h-dn-? S____ t_ k_______ v_____ s________ S-c-o t- k-o-h-s- v-r-t- s-o-o-n-? ---------------------------------- Shcho ty khochesh varyty sʹohodni?
ਛੁਰੀ ਕਾਂਟੇ ਕਿੱਥੇ ਹਨ? Де с-олов------о-и? Д_ с______ п_______ Д- с-о-о-і п-и-о-и- ------------------- Де столові прибори? 0
Ty---ry---n---l-k---t-- c-y na--a-i? T_ v_____ n_ e_________ c__ n_ h____ T- v-r-s- n- e-e-t-y-s- c-y n- h-z-? ------------------------------------ Ty varysh na elektrytsi chy na hazi?
ਕੀ ਤੇਰੇ ਕੋਲ ਡੱਬਾ ਖੋਲ੍ਹਣ ਵਾਲਾ ਯੰਤਰ ਹੈ? Чи-має--ти--і-крива- д-- кон-ер-? Ч_ м___ т_ в________ д__ к_______ Ч- м-є- т- в-д-р-в-ч д-я к-н-е-в- --------------------------------- Чи маєш ти відкривач для консерв? 0
Ty ----sh na-e-e--rytsi ----na h-z-? T_ v_____ n_ e_________ c__ n_ h____ T- v-r-s- n- e-e-t-y-s- c-y n- h-z-? ------------------------------------ Ty varysh na elektrytsi chy na hazi?
ਕੀ ਤੇਰੇ ਕੋਲ ਬੋਤਲ ਖੋਲ੍ਹਣ ਵਾਲਾ ਯੰਤਰ ਹੈ? Ч- --є---- -лю--д-- ві---и---ня-пля---? Ч_ м___ т_ к___ д__ в__________ п______ Ч- м-є- т- к-ю- д-я в-д-р-в-н-я п-я-о-? --------------------------------------- Чи маєш ти ключ для відкривання пляшок? 0
T----rysh n-----------i -hy -a-h-zi? T_ v_____ n_ e_________ c__ n_ h____ T- v-r-s- n- e-e-t-y-s- c-y n- h-z-? ------------------------------------ Ty varysh na elektrytsi chy na hazi?
ਕੀ ਤੇਰੇ ਕੋਲ ਕਾਰਕ – ਪੇਚ ਹੈ? Чи----- -и-ш--п-р? Ч_ м___ т_ ш______ Ч- м-є- т- ш-о-о-? ------------------ Чи маєш ти штопор? 0
Chy p---nen-/---vynn- -a-riza-- -s--ulyu? C__ p______ / p______ y_ r_____ t________ C-y p-v-n-n / p-v-n-a y- r-z-t- t-y-u-y-? ----------------------------------------- Chy povynen / povynna ya rizaty tsybulyu?
ਕੀ ਤੂੰ ਇਸ ਬਰਤਨ ਵਿੱਚ ਸੂਪ ਬਣਾਉਂਦੀ / ਬਣਾਉਂਦਾ ਹੈ? Ч- ----ш--и-с-п----і- -а-тр---? Ч_ в____ т_ с__ в ц__ к________ Ч- в-р-ш т- с-п в ц-й к-с-р-л-? ------------------------------- Чи вариш ти суп в цій каструлі? 0
Ch--pov-n-- /--o-ynna--a-ri-aty--syb-l-u? C__ p______ / p______ y_ r_____ t________ C-y p-v-n-n / p-v-n-a y- r-z-t- t-y-u-y-? ----------------------------------------- Chy povynen / povynna ya rizaty tsybulyu?
ਕੀ ਤੂੰ ਇਸ ਕੜਾਹੀ ਵਿੱਚ ਮਛਲੀ ਪਕਾਉਂਦੀ / ਪਕਾਉਂਦਾ ਹੈ? Чи --ажиш-ти--и-- -- ----с---ор--і? Ч_ с_____ т_ р___ н_ ц__ с_________ Ч- с-а-и- т- р-б- н- ц-й с-о-о-о-і- ----------------------------------- Чи смажиш ти рибу на цій сковороді? 0
Chy -ov--en-/---v-n---ya -iza-- --y-u-yu? C__ p______ / p______ y_ r_____ t________ C-y p-v-n-n / p-v-n-a y- r-z-t- t-y-u-y-? ----------------------------------------- Chy povynen / povynna ya rizaty tsybulyu?
ਕੀ ਤੂੰ ਇਸ ਗ੍ਰਿੱਲ ਤੇ ਸਬਜ਼ੀਆਂ ਗ੍ਰਿੱਲ ਕਰਦੀ ਹੈਂ? Чи--і--м-ж--ш ---о-очі -а-р-ші-ці? Ч_ п_________ т_ о____ н_ р_______ Ч- п-д-м-ж-є- т- о-о-і н- р-ш-т-і- ---------------------------------- Чи підсмажуєш ти овочі на решітці? 0
Chy p-vynen-/ pov-nn- y---h-s--t--kart-pl-u? C__ p______ / p______ y_ c_______ k_________ C-y p-v-n-n / p-v-n-a y- c-y-t-t- k-r-o-l-u- -------------------------------------------- Chy povynen / povynna ya chystyty kartoplyu?
ਮੈਂ ਮੇਜ਼ ਤੇ ਮੇਜ਼ਪੋਸ਼ ਵਿਛਾ ਰਿਹਾ / ਰਹੀ ਹਾਂ। Я----р-ва- с--л. Я н_______ с____ Я н-к-и-а- с-і-. ---------------- Я накриваю стіл. 0
C-- --vyne--- p-v--n- ---c-ys---y-ka--op--u? C__ p______ / p______ y_ c_______ k_________ C-y p-v-n-n / p-v-n-a y- c-y-t-t- k-r-o-l-u- -------------------------------------------- Chy povynen / povynna ya chystyty kartoplyu?
ਇੱਥੇ ਛੁਰੀਆਂ, ਕਾਂਟੇ ਅਤੇ ਚੱਮਚ ਹਨ। Ось-нож-, ----лк-----о---. О__ н____ в______ і л_____ О-ь н-ж-, в-д-л-и і л-ж-и- -------------------------- Ось ножі, виделки і ложки. 0
C-y po----n /-----nna -- c---t-----ar-opl-u? C__ p______ / p______ y_ c_______ k_________ C-y p-v-n-n / p-v-n-a y- c-y-t-t- k-r-o-l-u- -------------------------------------------- Chy povynen / povynna ya chystyty kartoplyu?
ਇੱਥੇ ਪਿਆਲੇ, ਥਾਲੀਆਂ ਅਤੇ ਨੈਪਕਿਨ ਹਨ। Ос- -кля-ки, -а--лки-і-с--в--к-. О__ с_______ т______ і с________ О-ь с-л-н-и- т-р-л-и і с-р-е-к-. -------------------------------- Ось склянки, тарілки і серветки. 0
C------y--n-/--ovynna--a m--y---la-? C__ p______ / p______ y_ m___ s_____ C-y p-v-n-n / p-v-n-a y- m-t- s-l-t- ------------------------------------ Chy povynen / povynna ya myty salat?

ਸਿਖਲਾਈ ਅਤੇ ਸਿੱਖਣ ਦੀਆਂ ਸ਼ੈਲੀਆਂ

ਜੇਕਰ ਕੋਈ ਸਿਖਲਾਈ ਦੌਰਾਨ ਜ਼ਿਆਦਾ ਤਰੱਕੀ ਨਹੀਂ ਕਰ ਰਹੇ, ਸ਼ਾਇਹ ਉਹ ਗਲਤ ਢੰਗ ਨਾਲ ਸਿੱਖ ਰਹੇ ਹਨ। ਭਾਵ, ਉਹ ਉਸ ਢੰਗ ਨਾਲ ਨਹੀਂ ਸਿੱਖ ਰਹੇ ਜਿਹੜਾ ਉਨ੍ਹਾਂ ਦੀ ਆਪਣੀ ‘ਸ਼ੈਲੀ’ ਦੇ ਮੁਤਾਬਿਕ ਹੈ। ਚਾਰ ਤਰ੍ਹਾਂ ਦੀਆਂ ਸਿਖਲਾਈ ਸ਼ੈਲੀਆਂ ਹਨ, ਜਿਹੜੀਆਂ ਆਮ ਤੌਰ 'ਤੇ ਪਛਾਣੀਆਂ ਜਾਂਦੀਆਂ ਹਨ। ਇਹ ਸਿਖਲਾਈ ਸ਼ੈਲੀਆਂ ਸੰਵੇਦੀ ਅੰਗਾਂ ਨਾਲ ਜੁੜੀਆਂ ਹੁੰਦੀਆਂ ਹਨ। ਸੁਣਾਈ, ਦ੍ਰਿਸ਼ਟੀ, ਸੰਚਾਰ, ਅਤੇ ਸਰੀਰਕ ਗਤੀਵਿਧੀ ਨਾਲ ਸੰਬੰਧਤ ਸਿਖਲਾਈ ਸ਼ੈਲੀਆਂ ਵੀ ਹੁੰਦੀਆਂ ਹਨ। ਸੁਣਾਈ ਸ਼ੈਲੀ ਵਾਲੇ, ਜੋ ਕੁਝ ਸੁਣਦੇ ਹਨ, ਸਭ ਤੋਂ ਵਧੀਆ ਸਿੱਖਦੇ ਹਨ। ਉਦਾਹਰਣ ਵਜੋਂ, ਉਹ ਸੰਗੀਤ ਤਰਜ਼ਾਂ ਚੰਗੀ ਤਰ੍ਹਾਂ ਯਾਦ ਕਰ ਸਕਦੇ ਹਨ। ਸਿੱਖਲਾਈ ਦੇ ਦੌਰਾਨ ਉਹ ਆਪ ਹੀ ਪੜ੍ਹਦੇ ਹਨ; ਉਹ ਸ਼ਬਦਾਵਲੀ ਉੱਚੀ ਬੋਲ ਕੇ ਸਿੱਖਦੇ ਹਨ। ਅਜਿਹੀ ਸ਼ੈਲੀ ਵਾਲੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਲਈ ਸੰਬੰਧਤ ਵਿਸ਼ੇ ਉੱਤੇ ਸੀਡੀ ਜਾਂ ਭਾਸ਼ਣ ਸਹਾਇਕ ਹੁੰਦੇ ਹਨ। ਦ੍ਰਿਸ਼ਟੀ ਸ਼ੈਲੀ ਵਾਲੇ ਜੋ ਕੁਝ ਦੇਖਦੇ ਹਨ, ਬਹੁਤ ਵਧੀਆ ਸਿੱਖਦੇ ਹਨ। ਉਨ੍ਹਾਂ ਲਈ, ਜਾਣਕਾਰੀ ਨੂੰ ਪੜ੍ਹਨਾ ਮਹੱਤਵਪੂਰਨ ਹੁੰਦਾ ਹੈ। ਉਹ ਸਿਖਲਾਈ ਦੇ ਦੌਰਾਨ ਬਹੁਤ ਕੁਝ ਲਿਖਦੇ ਰਹਿੰਦੇ ਹਨ। ਉਹ ਤਸਵੀਰਾਂ, ਤਾਲਿਕਾਵਾਂ ਅਤੇ ਫਲੈਸ਼ ਕਾਰਡਾਂ ਦੀ ਸਹਾਇਤਾ ਨਾਲ ਵੀ ਸਿੱਖਣਾ ਪਸੰਦ ਕਰਦੇ ਹਨ। ਅਜਿਹੀ ਸ਼ੈਲੀ ਵਾਲੇ ਬਹੁਤ ਜ਼ਿਆਦਾ ਪੜ੍ਹਦੇ ਹਨ ਅਤੇ ਅਕਸਰ ਅਤੇ ਰੰਗ-ਭਰਪੂਰ ਸੁਪਨੇ ਦੇਖਦੇ ਹਨ। ਉਹ ਚੰਗੇ ਵਾਤਾਵਰਣ ਵਿੱਚ ਬਹੁਤ ਵਧੀਆ ਸਿੱਖਦੇ ਹਨ। ਸੰਚਾਰ ਸ਼ੈਲੀ ਵਾਲੇ ਗੱਲਬਾਤ ਅਤੇ ਵਿਚਾਰ-ਵਟਾਂਦਰਾ ਪਸੰਦ ਕਰਦੇ ਹਨ। ਉਨ੍ਹਾਂ ਨੂੰ ਗੱਲਬਾਤ ਜਾਂ ਵਾਰਤਾਲਾਪ ਦੀ ਜ਼ਰੂਰਤ ਹੁੰਦੀ ਹੈ। ਉਹ ਕਲਾਸ ਵਿੱਚ ਬਹੁਤ ਸਾਰੇ ਸਵਾਲ ਪੁੱਛਦੇ ਹਨ ਅਤੇ ਸਮੂਹਾਂ ਵਿੱਚ ਵਧੀਆ ਸਿੱਖਦੇ ਹਨ। ਸਰੀਰਕ ਗਤੀਵਿਧੀ ਵਾਲੇ ਹਿੱਲਜੁਲ ਰਾਹੀਂ ਸਿੱਖਦੇ ਹਨ। ਉਹ ‘ਕਰਨ ਨਾਲ ਸਿੱਖਣ’ ਨੂੰ ਤਰਜੀਹ ਦੇਂਦੇ ਹਨ ਅਤੇ ਸਭ ਕੁਝ ਕਰਨ ਦੀ ਕੋਸ਼ਿਸ਼ ਕਰਨਾ ਚਾਹੁੰਦੇ ਹਨ। ਉਹ ਪੜ੍ਹਾਈ ਸਮੇਂ ਸਰੀਰਕ ਤੌਰ 'ਤੇ ਤੰਦਰੁਸਤ ਰਹਿਣਾ ਜਾਂ ਚਿਊਇੰਗ ਗਮ ਚਬਾਉਣਾ ਪਸੰਦ ਕਰਦੇ ਹਨ। ਉਹ ਸਿਧਾਂਤਾਂ ਦੀ ਥਾਂ ਤਜਰਬੇ ਪਸੰਦ ਕਰਦੇ ਹਨ। ਇਹ ਜਾਣਨਾ ਜ਼ਰੂਰੀ ਹੈ ਕਿ ਤਕਰੀਬਨ ਹਰ ਕੋਈ ਇਹਨਾਂ ਸ਼ੈਲੀਆਂ ਦਾ ਮਿਸ਼ਰਣ ਹੈ। ਇਸਲਈ ਕੋਈ ਵੀ ਵਿਅਕਤੀ ਕੇਵਲ ਇੱਕ ਸ਼ੈਲੀ ਨਹੀਂ ਦਰਸਾਉਂਦਾ। ਇਸੇ ਕਰਕੇ ਅਸੀਂ ਸਭ ਤੋਂ ਵਧੀਆ ਉਦੋਂ ਸਿੱਖਦੇ ਹਾਂ ਜਦੋਂ ਅਸੀਂ ਆਪਣੇ ਸਾਰੇ ਸੰਵੇਦੀ ਅੰਗਾਂ ਦੀ ਸੂਚੀ ਬਣਾਉਂਦੇ ਹਾਂ। ਫੇਰ ਸਾਡਾ ਦਿਮਾਗ ਕਈ ਢੰਗਾਂ ਨਾਲ ਕਾਰਜਸ਼ੀਲ ਹੁੰਦਾ ਹੈ ਅਤੇ ਨਵੀਂ ਸਮੱਗਰੀ ਨੂੰ ਚੰਗੀ ਤਰ੍ਹਾਂ ਸੰਭਾਲਦਾ ਹੈ। ਸ਼ਬਦਾਵਲੀ ਨੂੰ ਪੜ੍ਹੋ, ਚਰਚਾ ਕਰੋ ਅਤੇ ਸੁਣੋ! ਅਤੇ ਫੇਰ ਇਸਤੋਂ ਬਾਦ ਖੇਡਾਂ ਖੇਡੋ।