ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 2   »   uk Присвійні займенники 2

67 [ਸਤਾਹਠ]

ਸੰਬੰਧਵਾਚਕ ਪੜਨਾਂਵ 2

ਸੰਬੰਧਵਾਚਕ ਪੜਨਾਂਵ 2

67 [шістдесят сім]

67 [shistdesyat sim]

Присвійні займенники 2

Prysviy̆ni zay̆mennyky 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਐਨਕ О-----и О______ О-у-я-и ------- Окуляри 0
Pry-vi-̆-i z-y̆-en-yky 2 P________ z_________ 2 P-y-v-y-n- z-y-m-n-y-y 2 ------------------------ Prysviy̆ni zay̆mennyky 2
ਉਹ ਆਪਣੀ ਐਨਕ ਭੁੱਲ ਗਿਆ ਹੈ। В-- з-б-в св-- -к----и. В__ з____ с___ о_______ В-н з-б-в с-о- о-у-я-и- ----------------------- Він забув свої окуляри. 0
Pr-sv---n- -ay-me--yk--2 P________ z_________ 2 P-y-v-y-n- z-y-m-n-y-y 2 ------------------------ Prysviy̆ni zay̆mennyky 2
ਫਿਰ ਉਸਦੀ ਐਨਕ ਕਿੱਥੇ ਹੈ? Де-- йо-о-о-ул-ри? Д_ ж й___ о_______ Д- ж й-г- о-у-я-и- ------------------ Де ж його окуляри? 0
O-ul---y O_______ O-u-y-r- -------- Okulyary
ਘੜੀ Г-ди-н-к Г_______ Г-д-н-и- -------- Годинник 0
O----a-y O_______ O-u-y-r- -------- Okulyary
ਉਸਦੀ ਘੜੀ ਖਰਾਬ ਹੋ ਗਈ ਹੈ। Й-г- -од-нн-к-по-с---й. Й___ г_______ п________ Й-г- г-д-н-и- п-п-у-и-. ----------------------- Його годинник попсутий. 0
Oku-y-ry O_______ O-u-y-r- -------- Okulyary
ਘੜੀ ਦੀਵਾਰ ਤੇ ਟੰਗੀ ਹੈ। Г-д-нни- в--ит---а ст-н-. Г_______ в_____ н_ с_____ Г-д-н-и- в-с-т- н- с-і-і- ------------------------- Годинник висить на стіні. 0
V-n-za--- -vo----kul--ry. V__ z____ s___ o________ V-n z-b-v s-o-̈ o-u-y-r-. ------------------------- Vin zabuv svoï okulyary.
ਪਾਸਪੋਰਟ Па-п-рт П______ П-с-о-т ------- Паспорт 0
V-- zabu- s-oi- ok-ly---. V__ z____ s___ o________ V-n z-b-v s-o-̈ o-u-y-r-. ------------------------- Vin zabuv svoï okulyary.
ਉਹਨੇ ਆਪਣਾ ਪਾਸਪੋਰਟ ਗੁਆ ਲਿਆ ਹੈ। В-н-заг-б---сві- пас-о--. В__ з______ с___ п_______ В-н з-г-б-в с-і- п-с-о-т- ------------------------- Він загубив свій паспорт. 0
Vi----bu----o-- o-ul-ar-. V__ z____ s___ o________ V-n z-b-v s-o-̈ o-u-y-r-. ------------------------- Vin zabuv svoï okulyary.
ਤਾਂ ਉਸਦਾ ਪਾਸਪੋਰਟ ਕਿੱਥੇ ਹੈ? Де----о-о--ас-о-т? Д_ ж й___ п_______ Д- ж й-г- п-с-о-т- ------------------ Де ж його паспорт? 0
D- ---y-o---oku--a-y? D_ z_ y̆___ o________ D- z- y-o-o o-u-y-r-? --------------------- De zh y̆oho okulyary?
ਉਹ – ਉਹਨਾਂ ਦਾ / ਉਹਨਾਂ ਦੀ / ਉਹਨਾਂ ਦੇ вони-- їх в___ – ї_ в-н- – ї- --------- вони – їх 0
D---- y̆oho -ku-y-ry? D_ z_ y̆___ o________ D- z- y-o-o o-u-y-r-? --------------------- De zh y̆oho okulyary?
ਬੱਚਿਆਂ ਨੂੰ ਉਹਨਾਂ ਦੇ ਮਾਂ – ਬਾਪ ਨਹੀਂ ਮਿਲ ਰਹੇ ਹਨ। Діт- -е---жуть -на-ти-с--ї- -а-ькі-. Д___ н_ м_____ з_____ с____ б_______ Д-т- н- м-ж-т- з-а-т- с-о-х б-т-к-в- ------------------------------------ Діти не можуть знайти своїх батьків. 0
De -- y-oh---ku-ya--? D_ z_ y̆___ o________ D- z- y-o-o o-u-y-r-? --------------------- De zh y̆oho okulyary?
ਲਓ ਓਥੇ ਉਹਨਾਂ ਦੇ ਮਾਤਾ – ਪਿਤਾ ਆ ਰਹੇ ਹਨ। Але-ж-о-ь-й---ь -х--а-ь-и! А__ ж о__ й____ ї_ б______ А-е ж о-ь й-у-ь ї- б-т-к-! -------------------------- Але ж ось йдуть їх батьки! 0
Hod--n-k H_______ H-d-n-y- -------- Hodynnyk
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ Ви-– -аш В_ – В__ В- – В-ш -------- Ви – Ваш 0
H-dyn--k H_______ H-d-n-y- -------- Hodynnyk
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀ ਮਿੱਲਰ? Я- ва---п--орож- пане М--л-р? Я_ в___ п_______ п___ М______ Я- в-ш- п-д-р-ж- п-н- М-л-е-? ----------------------------- Як ваша подорож, пане Мюллер? 0
Hod----k H_______ H-d-n-y- -------- Hodynnyk
ਤੁਹਾਡੀ ਪਤਨੀ ਕਿੱਥੇ ਹੈ, ਸ਼੍ਰੀ ਮਿੱਲਰ? Де-ваш--д-ужи--, па-- -ю----? Д_ в___ д_______ п___ М______ Д- в-ш- д-у-и-а- п-н- М-л-е-? ----------------------------- Де ваша дружина, пане Мюллер? 0
Y--ho-h----n-k-pop--ty--. Y̆___ h_______ p________ Y-o-o h-d-n-y- p-p-u-y-̆- ------------------------- Y̆oho hodynnyk popsutyy̆.
ਤੁਸੀਂ – ਤੁਹਾਡਾ / ਤੁਹਾਡੇ / ਤੁਹਾਡੀ Ви –----а В_ – в___ В- – в-ш- --------- Ви – ваша 0
Y-oho-h-dy-n-- -o-s----̆. Y̆___ h_______ p________ Y-o-o h-d-n-y- p-p-u-y-̆- ------------------------- Y̆oho hodynnyk popsutyy̆.
ਤੁਹਾਡੀ ਯਾਤਰਾ ਕਿਹੋ ਜਿਹੀ ਸੀ, ਸ਼੍ਰੀਮਤੀ ਸਮਿੱਥ? Як в-ша -----о- --н--Шм-д-? Я_ в___ п______ п___ Ш_____ Я- в-ш- п-д-р-ж п-н- Ш-і-т- --------------------------- Як ваша подорож пані Шмідт? 0
Y--ho--o-ynn-k --ps---y-. Y̆___ h_______ p________ Y-o-o h-d-n-y- p-p-u-y-̆- ------------------------- Y̆oho hodynnyk popsutyy̆.
ਤੁਹਾਡੇ ਪਤੀ ਕਿੱਥੇ ਹਨ, ਸ਼੍ਰੀਮਤੀ ਸਮਿੱਥ? Де-В-ш -о--в-к-----і-Шмі-т? Д_ В__ ч_______ п___ Ш_____ Д- В-ш ч-л-в-к- п-н- Ш-і-т- --------------------------- Де Ваш чоловік, пані Шмідт? 0
H--yn--- -y-ytʹ n---ti-i. H_______ v_____ n_ s_____ H-d-n-y- v-s-t- n- s-i-i- ------------------------- Hodynnyk vysytʹ na stini.

ਅਨੁਵੰਸ਼ਕ ਤਬਦੀਲੀ ਬੋਲਣਾ ਸੰਭਵ ਬਣਾਉਂਦੀ ਹੈ।

ਧਰਤੀ ਉੱਤੇ ਕੇਵਲ ਇਨਸਾਨ ਹੀ ਬੋਲ ਸਕਣ ਵਾਲਾ ਜੀਵਿਤ ਪ੍ਰਾਣੀ ਹੈ। ਇਹ ਉਸਨੂੰ ਪਸ਼ੂਆਂ ਅਤੇ ਪੌਦਿਆਂ ਤੋਂ ਅਲੱਗ ਕਰਦਾ ਹੈ। ਬੇਸ਼ੱਕ ਪਸ਼ੂ ਅਤੇ ਪੌਦੇ ਵੀ ਆਪਸ ਵਿੱਚ ਗੱਲਬਾਤ ਕਰਦੇ ਹਨ। ਪਰ, ਉਹ ਕੋਈ ਗੁੰਝਲਦਾਰ ਅੱਖਰਾਂ ਵਾਲੀ ਭਾਸ਼ਾ ਨਹੀਂ ਬੋਲਦੇ। ਪਰ ਇਨਸਾਨ ਕਿਉਂ ਬੋਲ ਸਕਦੇ ਹਨ? ਬੋਲਣ ਦੀ ਸਮਰੱਥਾ ਲਈ ਕੁਝ ਸਰੀਰਕ ਲੱਛਣਾਂ ਦਾ ਹੋਣਾ ਜ਼ਰੂਰੀ ਹੈ। ਇਹ ਸਰੀਰਕ ਲੱਛਣ ਕੇਵਲ ਇਨਸਾਨਾਂ ਵਿੱਚ ਪਾਏ ਜਾਂਦੇ ਹਨ। ਪਰ, ਇਸਦਾ ਲਾਜ਼ਮੀ ਤੌਰ 'ਤੇ ਇਹ ਮਤਲਬ ਨਹੀਂ ਕਿ ਇਨ੍ਹਾਂ ਦਾ ਵਿਕਾਸ ਇਨਸਾਨਾਂ ਨੇ ਕੀਤਾ। ਵਿਕਾਸਵਾਦੀ ਇਤਿਹਾਸ ਵਿੱਚ, ਬਿਨਾਂ ਕਿਸੇ ਕਾਰਨ ਦੇ ਕੁਝ ਨਹੀਂ ਵਾਪਰਦਾ। ਸਮੇਂ ਦੇ ਨਾਲ ਕਿਤੇ ਨਾ ਕਿਤੇ, ਇਨਸਾਨਾਂ ਨੇ ਬੋਲਣਾ ਸ਼ੁਰੂ ਕੀਤਾ। ਸਾਨੂੰ ਅਜੇ ਤੱਕ ਇਹ ਪਤਾ ਨਹੀਂ ਕਿ ਅਸਲ ਵਿੱਚ ਅਜਿਹਾ ਕਦੋਂ ਵਾਪਰਿਆ। ਪਰ ਕੁਝ ਨਾ ਕੁਝ ਜ਼ਰੂਰ ਵਾਪਰਿਆ ਹੋਵੇਗਾ ਜਿਸ ਨਾਲ ਇਨਸਾਨ ਨੂੰ ਬੋਲੀ ਪ੍ਰਾਪਤ ਹੋਈ। ਖੋਜਕਰਤਾਵਾਂ ਦਾ ਵਿਸ਼ਵਾਸ ਹੈ ਕਿ ਇੱਕ ਅਨੁਵੰਸ਼ਕ ਤਬਦੀਲੀ ਇਸਦੀ ਜ਼ਿੰਮੇਵਾਰ ਸੀ। ਮਾਨਵ-ਵਿਗਿਆਨੀਆਂ ਨੇ ਵੱਖ-ਵੱਖ ਜੀਵਿਤ ਪ੍ਰਾਣੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਤੁਲਨਾ ਕੀਤੀ। ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਇੱਕ ਵਿਸ਼ੇਸ਼ ਅਨੁਵੰਸ਼ਕ ਤੱਤ ਬੋਲੀ ਨੂੰ ਪ੍ਰਭਾਵਤ ਕਰਦਾ ਹੈ। ਜਿਨ੍ਹਾਂ ਵਿਅਕਤੀਆਂ ਵਿੱਚ ਇਹ ਖ਼ਰਾਬ ਹੁੰਦਾ ਹੈ, ਨੂੰ ਬੋਲੀ ਵਿੱਚ ਮੁਸ਼ਕਲਾਂ ਆਉਂਦੀਆਂ ਹਨ। ਉਹ ਆਪਣੇ ਆਪ ਨੂੰ ਚੰਗੀ ਤਰ੍ਹਾਂ ਜ਼ਾਹਿਰ ਨਹੀਂ ਕਰ ਸਕਦੇ ਅਤੇ ਸ਼ਬਦਾਂ ਨੂੰ ਸਮਝਣ ਵਿੱਚ ਬਹੁਤ ਮੁਸ਼ਕਲ ਮਹਿਸੂਸ ਕਰਦੇ ਹਨ। ਇਸ ਅਨੁਵੰਸ਼ਕ ਤੱਤ ਦੀ ਜਾਂਚ ਮਨੁੱਖਾਂ, ਬਾਂਦਰਾਂ ਅਤੇ ਚੂਹਿਆਂ ਉੱਤੇ ਕੀਤੀ ਗਈ। ਇਹ ਮਨੁੱਖਾਂ ਅਤੇ ਚਿੰਪਾਜ਼ੀਆਂ ਵਿੱਚ ਕਾਫ਼ੀ ਸਮਾਨ ਹੈ। ਕੇਵਲ ਦੋ ਛੋਟੇ ਅੰਤਰ ਪਛਾਣੇ ਜਾ ਸਕਦੇ ਹਨ। ਪਰ ਇਹ ਅੰਤਰ ਦਿਮਾਗ ਵਿੱਚ ਆਪਣੀ ਹੋਂਦ ਬਾਰੇ ਜਾਣੂ ਕਰਵਾਉਂਦੇ ਹਨ। ਅਨੁਵੰਸ਼ਕ ਤੱਤਾਂ ਦੇ ਨਾਲ-ਨਾਲ, ਉਹ ਦਿਮਾਗ ਦੀਆਂ ਕੁਝ ਵਿਸ਼ੇਸ਼ ਗਤੀਵਿਧੀਆਂ ਉੱਤੇ ਪ੍ਰਭਾਵ ਪਾਉਂਦੇ ਹਨ। ਇਸਲਈ ਮਨੁੱਖ ਬੋਲ ਸਕਦੇ ਹਨ, ਪਰ ਬਾਂਦਰ ਨਹੀਂ। ਪਰ, ਮਨੁੱਖੀ ਭਾਸ਼ਾ ਦੀ ਬੁਝਾਰਤ ਦਾ ਹੱਲ ਅਜੇ ਤੱਕ ਨਹੀਂ ਹੋਇਆ। ਕੇਵਲ ਅਨੁਵੰਸ਼ਕ ਤਬਦੀਲੀ ਹੀ ਬੋਲੀ ਨੂੰ ਸਮਰੱਥ ਬਣਉਣ ਲਈ ਕਾਫ਼ੀ ਨਹੀਂ। ਖੋਜਕਰਤਾਵਾਂ ਨੇ ਮਨੁੱਖੀ ਅਨੁਵੰਸ਼ਕ ਤੱਤ ਦੇ ਰੁਪਾਂਤਰ ਨੂੰ ਚੂਹਿਆਂ ਵਿੱਚ ਵਿਕਸਿਤ ਕੀਤਾ। ਇਸਨੇ ਉਨ੍ਹਾਂ ਨੂੰ ਬੋਲਣ ਦੀ ਸਮਰੱਥਾ ਪ੍ਰਦਾਨ ਨਹੀਂ ਕੀਤੀ... ਪਰ ਉਨ੍ਹਾਂ ਦੀਆਂ ਚੀਕਾਂ ਨੇ ਇੱਕ ਚੋਖਾ ਸ਼ੋਰਗੁਲ ਪੈਦਾ ਕਰ ਦਿੱਤਾ!