ਪ੍ਹੈਰਾ ਕਿਤਾਬ

pa ਖਰੀਦਦਾਰੀ   »   uk Покупки

54 [ਚੁਰੰਜਾ]

ਖਰੀਦਦਾਰੀ

ਖਰੀਦਦਾਰੀ

54 [п’ятдесят чотири]

54 [pʺyatdesyat chotyry]

Покупки

Pokupky

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਮੈਂ ਇੱਕ ਤੋਹਫਾ ਖਰੀਦਣਾ ਚਾਹੁੰਦਾ / ਚਾਹੁੰਦੀ ਹਾਂ। Я-----в-би-/-х---л-----у-ити-по-а-у--к. Я х____ б_ / х_____ б к_____ п_________ Я х-т-в б- / х-т-л- б к-п-т- п-д-р-н-к- --------------------------------------- Я хотів би / хотіла б купити подарунок. 0
P---pky P______ P-k-p-y ------- Pokupky
ਪਰ ਜ਼ਿਆਦਾ ਕੀਮਤੀ ਨਹੀਂ। А-- -е--у-е д-р-гий. А__ н_ д___ д_______ А-е н- д-ж- д-р-г-й- -------------------- Але не дуже дорогий. 0
Pok--ky P______ P-k-p-y ------- Pokupky
ਸ਼ਾਇਦ ਇੱਕ ਹੈਂਡ ਬੈਗ? Мож-ив- с---у? М______ с_____ М-ж-и-о с-м-у- -------------- Можливо сумку? 0
Y--k--tiv-b- / ---til----k------p-dar-n--. Y_ k_____ b_ / k______ b k_____ p_________ Y- k-o-i- b- / k-o-i-a b k-p-t- p-d-r-n-k- ------------------------------------------ YA khotiv by / khotila b kupyty podarunok.
ਤੁਹਾਨੂੰ ਕਿਹੜਾ ਰੰਗ ਚਾਹੀਦਾ ਹੈ? Я--г---о---р---и-б-х--і-и? Я____ к______ В_ б х______ Я-о-о к-л-о-у В- б х-т-л-? -------------------------- Якого кольору Ви б хотіли? 0
Y--khoti---y /--hot-la --k---ty--od--unok. Y_ k_____ b_ / k______ b k_____ p_________ Y- k-o-i- b- / k-o-i-a b k-p-t- p-d-r-n-k- ------------------------------------------ YA khotiv by / khotila b kupyty podarunok.
ਕਾਲਾ,ਭੂਰਾ ਜਾਂ ਸਫੈਦ? Ч---ого--------е-о-- ч---іл---? Ч_______ к__________ ч_ б______ Ч-р-о-о- к-р-ч-е-о-о ч- б-л-г-? ------------------------------- Чорного, коричневого чи білого? 0
Y--khoti--b- ----o-ila-- k----y p-d----ok. Y_ k_____ b_ / k______ b k_____ p_________ Y- k-o-i- b- / k-o-i-a b k-p-t- p-d-r-n-k- ------------------------------------------ YA khotiv by / khotila b kupyty podarunok.
ਛੋਟਾ ਜਾਂ ਵੱਡਾ? В---к---и --л-нь-у? В_____ ч_ м________ В-л-к- ч- м-л-н-к-? ------------------- Велику чи маленьку? 0
Al---e --zh- -o-o---̆. A__ n_ d____ d_______ A-e n- d-z-e d-r-h-y-. ---------------------- Ale ne duzhe dorohyy̆.
ਕੀ ਮੈਂ ਇਸਨੂੰ ਦੇਖ ਸਕਦਾ / ਸਕਦੀ ਹਾਂ? Ч---ож- я--а цю -л-ну--? Ч_ м___ я н_ ц_ г_______ Ч- м-ж- я н- ц- г-я-у-и- ------------------------ Чи можу я на цю глянути? 0
Al---- -uz---d-r-hy-̆. A__ n_ d____ d_______ A-e n- d-z-e d-r-h-y-. ---------------------- Ale ne duzhe dorohyy̆.
ਕੀ ਇਹ ਚਮੜੇ ਨਾਲ ਬਣਿਆ ਹੈ? Во-а ш-і-я-а? В___ ш_______ В-н- ш-і-я-а- ------------- Вона шкіряна? 0
Ale-n- ---h- d--o-yy̆. A__ n_ d____ d_______ A-e n- d-z-e d-r-h-y-. ---------------------- Ale ne duzhe dorohyy̆.
ਜਾਂ ਇਹ ਕਿਸੇ ਬਣਾਵਟੀ ਵਸਤੂ ਨਾਲ ਬਣਿਆ ਹੈ? Ч-------зі-ш---н-го ма---і--у? Ч_ в___ з_ ш_______ м_________ Ч- в-н- з- ш-у-н-г- м-т-р-а-у- ------------------------------ Чи вона зі штучного матеріалу? 0
M---l-vo -u-k-? M_______ s_____ M-z-l-v- s-m-u- --------------- Mozhlyvo sumku?
ਬਿਲਕੁਲ,ਚਮੜੇ ਨਾਲ ਬਣਿਆ ਹੈ। Зі-шк-р-, зв-ч-й--. З_ ш_____ з________ З- ш-і-и- з-и-а-н-. ------------------- Зі шкіри, звичайно. 0
Moz--yvo -u--u? M_______ s_____ M-z-l-v- s-m-u- --------------- Mozhlyvo sumku?
ਇਹ ਕਾਫੀ ਵਧੀਆ ਕਿਸਮ ਦਾ ਹੈ। Це-д--- хороша-якість. Ц_ д___ х_____ я______ Ц- д-ж- х-р-ш- я-і-т-. ---------------------- Це дуже хороша якість. 0
Moz----- ---ku? M_______ s_____ M-z-l-v- s-m-u- --------------- Mozhlyvo sumku?
ਅਤੇ ਇਹ ਹੈਂਡਬੈਗ ਸਚਮੁੱਚ ਕਾਫੀ ਸਸਤਾ ਹੈ। І--умк---ій--о -овс----е--о-ога. І с____ д_____ з_____ н_ д______ І с-м-а д-й-н- з-в-і- н- д-р-г-. -------------------------------- І сумка дійсно зовсім не дорога. 0
Ya-o-- ---ʹ----Vy ----o--l-? Y_____ k______ V_ b k_______ Y-k-h- k-l-o-u V- b k-o-i-y- ---------------------------- Yakoho kolʹoru Vy b khotily?
ਇਹ ਮੈਨੂੰ ਪਸੰਦ ਹੈ। Ця-м--і п-добає--ся. Ц_ м___ п___________ Ц- м-н- п-д-б-є-ь-я- -------------------- Ця мені подобається. 0
Y-k-h- -ol------y - k-o-ily? Y_____ k______ V_ b k_______ Y-k-h- k-l-o-u V- b k-o-i-y- ---------------------------- Yakoho kolʹoru Vy b khotily?
ਮੈਂ ਇਸਨੂੰ ਖਰੀਦ / ਲਵਾਂਗਾ / ਲਵਾਂਗੀ। Я ---в----у. Я ц_ в______ Я ц- в-з-м-. ------------ Я цю візьму. 0
Ya--h- k-lʹ-------- kho-i--? Y_____ k______ V_ b k_______ Y-k-h- k-l-o-u V- b k-o-i-y- ---------------------------- Yakoho kolʹoru Vy b khotily?
ਕੀ ਮੈਂ ਇਸਨੂੰ ਬਦਲਾ ਸਕਦਾ / ਸਕਦੀ ਹਾਂ? Ч- --жу я ц--об-іня-и? Ч_ м___ я ц_ о________ Ч- м-ж- я ц- о-м-н-т-? ---------------------- Чи можу я цю обміняти? 0
C---n---, k-ry---evo-o---- ------? C________ k___________ c__ b______ C-o-n-h-, k-r-c-n-v-h- c-y b-l-h-? ---------------------------------- Chornoho, korychnevoho chy biloho?
ਜ਼ਰੂਰ। Зв-ч-йно. З________ З-и-а-н-. --------- Звичайно. 0
C---n-h-- -o---hn----o-ch--b---ho? C________ k___________ c__ b______ C-o-n-h-, k-r-c-n-v-h- c-y b-l-h-? ---------------------------------- Chornoho, korychnevoho chy biloho?
ਅਸੀਂ ਇਸਨੂੰ ਤੋਹਫੇ ਵਾਂਗ ਬੰਨ੍ਹ ਦੇਵਾਂਗੇ। Ми--а-а--є-о -ї----подар--о-. М_ з________ ї_ я_ п_________ М- з-п-к-є-о ї- я- п-д-р-н-к- ----------------------------- Ми запакуємо її як подарунок. 0
C---n-h---------ne-o-o-chy--i--h-? C________ k___________ c__ b______ C-o-n-h-, k-r-c-n-v-h- c-y b-l-h-? ---------------------------------- Chornoho, korychnevoho chy biloho?
ਭੁਗਤਾਨ ਕਾਊਂਟਰ ਕਿੱਥੇ ਹੈ? К--а-т--. К___ т___ К-с- т-м- --------- Каса там. 0
Vel-k- --- --l---k-? V_____ c__ m________ V-l-k- c-y m-l-n-k-? -------------------- Velyku chy malenʹku?

ਕੌਣ ਕਿਸਨੂੰ ਸਮਝਦਾ/ਸਮਝਦੀ ਹੈ?

ਦੁਨੀਆ ਵਿੱਚ ਲਗਭਗ 700 ਕਰੋੜ ਵਿਅਕਤੀ ਹਨ। ਇਨ੍ਹਾਂ ਸਾਰਿਆਂ ਦੀ ਕੋਈ ਨਾ ਕੋਈ ਭਾਸ਼ਾ ਹੈ। ਬਦਕਿਸਮਤੀ ਨਾਲ, ਇਹ ਹਮੇਸ਼ਾਂ ਇੱਕੋ-ਜਿਹੀ ਨਹੀਂ ਹੁੰਦੀ। ਇਸਲਈ ਹੋਰ ਰਾਸ਼ਟਰਾਂ ਨਾਲ ਗੱਲਬਾਤ ਕਰਨ ਲਈ, ਸਾਨੂੰ ਭਾਸ਼ਾਵਾਂ ਸਿੱਖਣੀਆਂ ਚਾਹੀਦੀਆਂ ਹਨ। ਇਹ ਆਮ ਤੌਰ 'ਤੇ ਬਹੁਤ ਮੁਸ਼ਕਲ ਹੁੰਦਾ ਹੈ। ਪਰ ਕੁਝ ਭਾਸ਼ਾਵਾਂ ਬਹੁਤ ਮਿਲਦੀਆਂ ਜੁਲਦੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਬੋਲਣ ਵਾਲੇ, ਦੂਜੀ ਭਾਸ਼ਾ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਗੈਰ, ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਇਸ ਸਥਿਤੀ ਜਾਂ ਪ੍ਰਣਾਲੀ ਨੂੰ ਆਪਸੀ ਸਮਝ-ਸਮਰੱਥਾ ਕਹਿੰਦੇ ਹਨ। ਜਿਸਨਾਲ ਦੋ ਰੁਪਾਂਤਰਾਂ ਵਿਚਲੇ ਫ਼ਰਕ ਨੂੰ ਸਮਝਿਆ ਜਾਂਦਾ ਹੈ। ਪਹਿਲਾ ਰੁਪਾਂਤਰ ਮੌਖਿਕ ਆਪਸੀ ਸਮਝ-ਸਮਰੱਥਾ ਹੈ। ਇਸ ਵਿੱਚ, ਬੋਲਣ ਵਾਲੇ ਗੱਲਬਾਤ ਦੇ ਦੌਰਾਨ ਇੱਕ-ਦੂਜੇ ਨੂੰ ਸਮਝ ਲੈਂਦੇ ਹਨ। ਪਰ, ਉਹ ਦੂਜੀ ਭਾਸ਼ਾ ਦਾ ਲਿਖਤੀ ਰੂਪ ਨਹੀਂ ਸਮਝ ਸਕਦੇ। ਇਸਦਾ ਕਾਰਨ ਇਹ ਹੈ ਕਿ ਭਾਸ਼ਾਵਾਂ ਦੇ ਵੱਖ-ਵੱਖ ਲਿਖਤੀ ਰੂਪ ਹੁੰਦੇ ਹਨ। ਹਿੰਦੀ ਅਤੇ ਉਰਦੂ ਭਾਸ਼ਾਵਾਂ ਇਸਦੀਆਂ ਉਦਾਹਰਣਾਂ ਹਨ। ਦੂਜਾ ਰੁਪਾਂਤਰ ਲਿਖਤੀ ਆਪਸੀ-ਸਮਝ ਸਮਰੱਥਾ ਹੈ। ਇਸ ਵਿੱਚ, ਦੂਜੀ ਭਾਸ਼ਾ ਨੂੰ ਉਸਦੇ ਲਿਖਤੀ ਰੂਪ ਵਿੱਚ ਸਮਝ ਲਿਆ ਜਾਂਦਾ ਹੈ। ਪਰ ਬੋਲਣ ਵਾਲੇ ਇਸਨੂੰ ਸਮਝ ਨਹੀਂ ਸਕਦੇ ਜਦੋਂ ਉਹ ਇੱਕ-ਦੂਜੇ ਨਾਲ ਗੱਲਬਾਤ ਕਰਦੇ ਹਨ। ਇਸਦਾ ਕਾਰਨ ਇਹ ਹੈ ਕਿ ਇਨ੍ਹਾਂ ਦੇ ਉਚਾਰਨ ਵੱਖ-ਵੱਖ ਹੁੰਦੇ ਹਨ। ਜਰਮਨ ਅਤੇ ਡੱਚ ਇਸ ਦੀਆਂ ਉਦਾਹਰਣਾਂ ਹਨ। ਵਧੇਰੇ ਨੇੜਤਾ ਨਾਲ ਸੰਬੰਧਤ ਭਾਸ਼ਾਵਾਂ ਵਿੱਚ ਦੋਵੇਂ ਰੁਪਾਂਤਰ ਹੁੰਦੇ ਹਨ। ਭਾਵ, ਇਹ ਮੌਖਿਕ ਅਤੇ ਲਿਖਤੀ, ਦੋਹਾਂ ਰੂਪਾਂ ਵਿੱਚ ਆਪਸ ਵਿੱਚ ਸਮਝਣਯੋਗ ਹੁੰਦੀਆਂ ਹਨ। ਰੂਸੀ ਅਤੇ ਯੂਕਰੇਨੀਅਨ ਜਾਂ ਥਾਈ ਅਤੇ ਲਾਉਸ਼ੀਅਨ ਇਸਦੀਆਂ ਉਦਾਹਰਣਾਂ ਹਨ। ਪਰ ਆਪਸੀ-ਸਮਝ ਸਮਰੱਥਾ ਦੀ ਇੱਕ ਗ਼ੈਰ-ਸਮਰੂਪ ਕਿਸਮ ਵੀ ਹੁੰਦੀ ਹੈ। ਇਹ ਉਹ ਸਥਿਤੀ ਹੈ ਜਿਸ ਵਿੱਚ ਬੁਲਾਰਿਆਂ ਦੇ ਇੱਕ-ਦੂਜੇ ਨੂੰ ਸਮਝਣ ਦੇ ਪੱਧਰ ਵੱਖ-ਵੱਖ ਹੁੰਦੇ ਹਨ। ਪੌਰਟਗੀਜ਼ ਲੋਕਾਂ ਦੀ ਸਪੈਨਿਸ਼ ਭਾਸ਼ਾ ਵਿੱਚ ਸਮਝ, ਸਪੈਨਿਸ਼ ਲੋਕਾਂ ਦੀ ਪੌਰਟਗੀਜ਼ ਵਿੱਚ ਸਮਝ ਨਾਲੋਂ ਵੱਧ ਹੁੰਦੀ ਹੈ। ਆਸਟ੍ਰੀਅਨਜ਼ ਵੀ ਜਰਮਨ ਭਾਸ਼ਾ ਨੂੰ ਵਧੇਰੇ ਚੰਗੀ ਤਰ੍ਹਾਂ ਸਮਝਦੇ ਹਨ, ਜਦਕਿ ਜਰਮਨ ਇਸਤੋਂ ਉਲਟ ਹਨ। ਇਨ੍ਹਾਂ ਉਦਾਹਰਣਾਂ ਵਿੱਚ, ਉਚਾਰਣ ਜਾਂ ਉਪ-ਭਾਸ਼ਾ ਇੱਕ ਰੁਕਾਵਟ ਹੁੰਦੀ ਹੈ। ਜਿਹੜੇ ਸੱਚਮੁੱਚ ਵਧੀਆ ਗੱਲਬਾਤ ਕਰਨਾ ਚਾਹੁੰਦੇ ਹਨ, ਨੂੰ ਜ਼ਰੂਰ ਕੁਝ ਨਵਾਂ ਸਿੱਖਣਾ ਚਾਹੀਦਾ ਹੈ...