ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   uk Екскурсія до міста

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [сорок два]

42 [sorok dva]

Екскурсія до міста

Ekskursiya do mista

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Чи--і-кр---й -ин-- щоне----? Ч_ в________ p____ щ________ Ч- в-д-р-т-й p-н-к щ-н-д-л-? ---------------------------- Чи відкритий pинок щонеділі? 0
Ek-k-r-i-a -- mi-ta E_________ d_ m____ E-s-u-s-y- d- m-s-a ------------------- Ekskursiya do mista
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Ч- ві--ри-ий Ярма-----о--не--лка Ч_ в________ Я______ щ__________ Ч- в-д-р-т-й Я-м-р-к щ-п-н-д-л-а -------------------------------- Чи відкритий Ярмарок щопонеділка 0
Ek-kurs-ya--o----ta E_________ d_ m____ E-s-u-s-y- d- m-s-a ------------------- Ekskursiya do mista
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Чи-відкри-------а-ка-щ-вівті-ка? Ч_ в_______ в_______ щ__________ Ч- в-д-р-т- в-с-а-к- щ-в-в-і-к-? -------------------------------- Чи відкрита виставка щовівтірка? 0
Chy v-dkrytyy--p-n-- --cho--d-l-? C__ v________ p____ s___________ C-y v-d-r-t-y- p-n-k s-c-o-e-i-i- --------------------------------- Chy vidkrytyy̆ pynok shchonedili?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Ч- --д-р-ти- зо-п--- що---е-и? Ч_ в________ з______ щ________ Ч- в-д-р-т-й з-о-а-к щ-с-р-д-? ------------------------------ Чи відкритий зоопарк щосереди? 0
Chy--i----t--̆-py--- shc-on--ili? C__ v________ p____ s___________ C-y v-d-r-t-y- p-n-k s-c-o-e-i-i- --------------------------------- Chy vidkrytyy̆ pynok shchonedili?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? Ч- ---к--т-й ---е- щ--етвер-а? Ч_ в________ м____ щ__________ Ч- в-д-р-т-й м-з-й щ-ч-т-е-г-? ------------------------------ Чи відкритий музей щочетверга? 0
C-y -id--yt--̆ ----k --c--ned---? C__ v________ p____ s___________ C-y v-d-r-t-y- p-n-k s-c-o-e-i-i- --------------------------------- Chy vidkrytyy̆ pynok shchonedili?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? Ч------ри---га----я-що-’я-н--і? Ч_ в_______ г______ щ__________ Ч- в-д-р-т- г-л-р-я щ-п-я-н-ц-? ------------------------------- Чи відкрита галерея щоп’ятниці? 0
Ch---idkr--yy̆ Y-rm-rok ---h-p---d---a C__ v________ Y_______ s_____________ C-y v-d-r-t-y- Y-r-a-o- s-c-o-o-e-i-k- -------------------------------------- Chy vidkrytyy̆ Yarmarok shchoponedilka
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? Чи--ожн------гр-ф--а-и? Ч_ м____ ф_____________ Ч- м-ж-а ф-т-г-а-у-а-и- ----------------------- Чи можна фотографувати? 0
C---vi---y-yy̆ -a-ma-o- --ch-ponedi-ka C__ v________ Y_______ s_____________ C-y v-d-r-t-y- Y-r-a-o- s-c-o-o-e-i-k- -------------------------------------- Chy vidkrytyy̆ Yarmarok shchoponedilka
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? Чи-п--р--н- п---и-- ---вхід? Ч_ п_______ п______ з_ в____ Ч- п-т-і-н- п-а-и-и з- в-і-? ---------------------------- Чи потрібно платити за вхід? 0
C-- --dk-y-yy̆ -arma-----hc-oponed-l-a C__ v________ Y_______ s_____________ C-y v-d-r-t-y- Y-r-a-o- s-c-o-o-e-i-k- -------------------------------------- Chy vidkrytyy̆ Yarmarok shchoponedilka
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? С-і--ки -ошту- вх--? С______ к_____ в____ С-і-ь-и к-ш-у- в-і-? -------------------- Скільки коштує вхід? 0
Ch- v-d--yta -ys-avka --ch-viv-i--a? C__ v_______ v_______ s_____________ C-y v-d-r-t- v-s-a-k- s-c-o-i-t-r-a- ------------------------------------ Chy vidkryta vystavka shchovivtirka?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? Чи-є -----а-для-гру-? Ч_ є з_____ д__ г____ Ч- є з-и-к- д-я г-у-? --------------------- Чи є знижка для груп? 0
C---vi--------------a--h-ho-iv-irka? C__ v_______ v_______ s_____________ C-y v-d-r-t- v-s-a-k- s-c-o-i-t-r-a- ------------------------------------ Chy vidkryta vystavka shchovivtirka?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? Ч- --зн--ка -л- д-те-? Ч_ є з_____ д__ д_____ Ч- є з-и-к- д-я д-т-й- ---------------------- Чи є знижка для дітей? 0
C-- v-dk---a -y--a-ka s--ho-iv----a? C__ v_______ v_______ s_____________ C-y v-d-r-t- v-s-a-k- s-c-o-i-t-r-a- ------------------------------------ Chy vidkryta vystavka shchovivtirka?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? Ч- є -н-ж-----я--туде-т--? Ч_ є з_____ д__ с_________ Ч- є з-и-к- д-я с-у-е-т-в- -------------------------- Чи є знижка для студентів? 0
C-- -i-kr-ty-- z-op-r----c-os--edy? C__ v________ z______ s___________ C-y v-d-r-t-y- z-o-a-k s-c-o-e-e-y- ----------------------------------- Chy vidkrytyy̆ zoopark shchoseredy?
ਉਹ ਇਮਾਰਤ ਕੀ ਹੈ? Що----з- ------я? Щ_ ц_ з_ б_______ Щ- ц- з- б-д-в-я- ----------------- Що це за будівля? 0
C-y v---ryt--̆ --op-rk-s-c-o-er-d-? C__ v________ z______ s___________ C-y v-d-r-t-y- z-o-a-k s-c-o-e-e-y- ----------------------------------- Chy vidkrytyy̆ zoopark shchoseredy?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? Скі-ь----ок---ц-й -у-ів--? С______ р____ ц__ б_______ С-і-ь-и р-к-в ц-й б-д-в-і- -------------------------- Скільки років цій будівлі? 0
C-y--id-ryt-----o-p--k--hc-os---dy? C__ v________ z______ s___________ C-y v-d-r-t-y- z-o-a-k s-c-o-e-e-y- ----------------------------------- Chy vidkrytyy̆ zoopark shchoseredy?
ਉਹ ਇਮਾਰਤ ਕਿਸਨੇ ਬਣਾਈ ਹੈ? Хто----у-ув-в-ц--б-----ю? Х__ п________ ц_ б_______ Х-о п-б-д-в-в ц- б-д-в-ю- ------------------------- Хто побудував цю будівлю? 0
Chy---dkr-t--̆----ey̆-s-c-o-het----a? C__ v________ m____ s______________ C-y v-d-r-t-y- m-z-y- s-c-o-h-t-e-h-? ------------------------------------- Chy vidkrytyy̆ muzey̆ shchochetverha?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। Я ц--а--юс- -р--те-т--о-. Я ц________ а____________ Я ц-к-в-ю-я а-х-т-к-у-о-. ------------------------- Я цікавлюся архітектурою. 0
Ch--v-d--yt--̆---z-y- shc--c---v----? C__ v________ m____ s______________ C-y v-d-r-t-y- m-z-y- s-c-o-h-t-e-h-? ------------------------------------- Chy vidkrytyy̆ muzey̆ shchochetverha?
ਮੇਰੀ ਰੁਚੀ ਕਲਾ ਵਿੱਚ ਹੈ। Я ц-кав-юс--м-с--цт---. Я ц________ м__________ Я ц-к-в-ю-я м-с-е-т-о-. ----------------------- Я цікавлюся мистецтвом. 0
C-y -id------- m--e---shc----et-e-ha? C__ v________ m____ s______________ C-y v-d-r-t-y- m-z-y- s-c-o-h-t-e-h-? ------------------------------------- Chy vidkrytyy̆ muzey̆ shchochetverha?
ਮੇਰੀ ਰੁਚੀ ਚਿਤਰਕਲਾ ਵਿੱਚ ਹੈ। Я -і----юся-жи-о-и-о-. Я ц________ ж_________ Я ц-к-в-ю-я ж-в-п-с-м- ---------------------- Я цікавлюся живописом. 0
C-- vid-r-t---a------ s-ch-p'----yt-i? C__ v_______ h_______ s_______________ C-y v-d-r-t- h-l-r-y- s-c-o-'-a-n-t-i- -------------------------------------- Chy vidkryta halereya shchop'yatnytsi?

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।