ਪ੍ਹੈਰਾ ਕਿਤਾਬ

pa ਸ਼ਹਿਰ – ਦਰਸ਼ਨ   »   ti ትርኢት ከተማ

42 [ਬਿਆਲੀ]

ਸ਼ਹਿਰ – ਦਰਸ਼ਨ

ਸ਼ਹਿਰ – ਦਰਸ਼ਨ

42 [ኣርብዓንክልተን]

42 [aribi‘anikiliteni]

ትርኢት ከተማ

tiri’īti ketema

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੀ ਬਜ਼ਾਰ ਐਤਵਾਰ ਨੂੰ ਖੁੱਲ੍ਹਾ ਰਹਿੰਦਾ ਹੈ? እቲ -ዳጋ-ሰ--ት---- ድዩ? እ_ ዕ__ ሰ___ ክ__ ድ__ እ- ዕ-ጋ ሰ-በ- ክ-ት ድ-? ------------------- እቲ ዕዳጋ ሰንበት ክፉት ድዩ? 0
t-ri’īt- k-t--a t_______ k_____ t-r-’-t- k-t-m- --------------- tiri’īti ketema
ਕੀ ਮੇਲਾ ਸੋਮਵਾਰ ਨੂੰ ਖੁੱਲ੍ਹਾ ਰਹਿੰਦਾ ਹੈ? „-ሰ--ሰኑይ-ክ-ት-ድ-? „___ ሰ__ ክ__ ድ__ „-ሰ- ሰ-ይ ክ-ት ድ-? ---------------- „መሰ“ ሰኑይ ክፉት ድዩ? 0
ti-i-ī-- -e---a t_______ k_____ t-r-’-t- k-t-m- --------------- tiri’īti ketema
ਕੀ ਪ੍ਰਦਰਸ਼ਨੀ ਮੰਗਲਵਾਰ ਨੂੰ ਖੁੱਲ੍ਹੀ ਰਹਿੰਦੀ ਹੈ? እ- ም--- -ሉስ-ክ-- ድ-? እ_ ም___ ሰ__ ክ__ ድ__ እ- ም-ኢ- ሰ-ስ ክ-ት ድ-? ------------------- እዚ ምርኢት ሰሉስ ክፉት ድዩ? 0
itī--id-ga s-n-beti -i---i d---? i__ ‘_____ s_______ k_____ d____ i-ī ‘-d-g- s-n-b-t- k-f-t- d-y-? -------------------------------- itī ‘idaga senibeti kifuti diyu?
ਕੀ ਚਿੜੀਆਘਰ ਬੁੱਧਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ቤት ------ረቡ- ክፉት--ዩ? ቤ_ እ____ ረ__ ክ__ ድ__ ቤ- እ-ስ-ት ረ-ዕ ክ-ት ድ-? -------------------- ቤት እንስሳት ረቡዕ ክፉት ድዩ? 0
i-- -id-ga s-n-beti--i---- diyu? i__ ‘_____ s_______ k_____ d____ i-ī ‘-d-g- s-n-b-t- k-f-t- d-y-? -------------------------------- itī ‘idaga senibeti kifuti diyu?
ਕੀ ਅਜਾਇਬਘਰ ਵੀਰਵਾਰ ਨੂੰ ਖੁੱਲ੍ਹਾ ਰਹਿੰਦਾ ਹੈ? ቤተ-መ-ክ--ሓሙስ ክፉ- --? ቤ______ ሓ__ ክ__ ድ__ ቤ---ዘ-ር ሓ-ስ ክ-ት ድ-? ------------------- ቤተ-መዘክር ሓሙስ ክፉት ድዩ? 0
i-- ---a---sen-beti------i--iy-? i__ ‘_____ s_______ k_____ d____ i-ī ‘-d-g- s-n-b-t- k-f-t- d-y-? -------------------------------- itī ‘idaga senibeti kifuti diyu?
ਕੀ ਚਿਤਰਸ਼ਾਲਾ ਸ਼ੁੱਕਰਵਾਰ ਨੂੰ ਖੁੱਲ੍ਹੀ ਰਹਿੰਦੀ ਹੈ? ጋለርያ-----ክፉት --? ጋ___ ዓ__ ክ__ ድ__ ጋ-ር- ዓ-ቢ ክ-ት ድ-? ---------------- ጋለርያ ዓርቢ ክፉት ድዩ? 0
„-es-“ s-n--i ki-ut----yu? „_____ s_____ k_____ d____ „-e-e- s-n-y- k-f-t- d-y-? -------------------------- „mese“ senuyi kifuti diyu?
ਕੀ ਤਸਵੀਰਾਂ ਖਿੱਚੀਆਂ ਜਾ ਸਕਦੀਆਂ ਹਨ? ፎቶ --ልዕ--ይ-ቐድ--ዩ? ፎ_ ከ____ ይ___ ድ__ ፎ- ከ-ል-ል ይ-ቐ- ድ-? ----------------- ፎቶ ከተልዕል ይፍቐድ ድዩ? 0
„-e--- -e-uy---ifu-- d-yu? „_____ s_____ k_____ d____ „-e-e- s-n-y- k-f-t- d-y-? -------------------------- „mese“ senuyi kifuti diyu?
ਕੀ ਪ੍ਰਵੇਸ਼ ਸ਼ੁਲਕ ਦੇਣਾ ਹੀ ਪਵੇਗਾ? መእ-- -ት-----ድ--ዲ- ? መ___ ክ____ ግ__ ዲ_ ? መ-ተ- ክ-ከ-ል ግ-ን ዲ- ? ------------------- መእተዊ ክትከፍል ግድን ዲዩ ? 0
„mes-“---nuyi--i--ti --y-? „_____ s_____ k_____ d____ „-e-e- s-n-y- k-f-t- d-y-? -------------------------- „mese“ senuyi kifuti diyu?
ਪ੍ਰਵੇਸ਼ ਸ਼ੁਲਕ ਕਿੰਨਾ ਹੁੰਦਾ ਹੈ? መእተዊ--ንደ--ዩ-ዋግኡ? መ___ ክ___ ዩ ዋ___ መ-ተ- ክ-ደ- ዩ ዋ-ኡ- ---------------- መእተዊ ክንደይ ዩ ዋግኡ? 0
i-ī ----’--- s--usi--i--ti---yu? i__ m_______ s_____ k_____ d____ i-ī m-r-’-t- s-l-s- k-f-t- d-y-? -------------------------------- izī miri’īti selusi kifuti diyu?
ਕੀ ਸਮੂਹਾਂ ਲਈ ਕੋਈ ਛੂਟ ਹੁੰਦੀ ਹੈ? ንጉሩብ----ል--- ኣሎ--? ን___ ም___ ዋ_ ኣ_ ዶ_ ን-ሩ- ም-ዳ- ዋ- ኣ- ዶ- ------------------ ንጉሩብ ምግዳል ዋጋ ኣሎ ዶ? 0
izī ---i---- -e-u-i --futi diyu? i__ m_______ s_____ k_____ d____ i-ī m-r-’-t- s-l-s- k-f-t- d-y-? -------------------------------- izī miri’īti selusi kifuti diyu?
ਕੀ ਬੱਚਿਆਂ ਲਈ ਕੋਈ ਛੂਟ ਹੁੰਦੀ ਹੈ? ም-ዳ---- ን-ል-ኣሎ--? ም______ ን_____ ዩ_ ም-ዳ---ጋ ን-ል-ኣ- ዩ- ----------------- ምግዳል-ዋጋ ንቆልዑኣሎ ዩ? 0
izī------ī-i s--usi -----i--i--? i__ m_______ s_____ k_____ d____ i-ī m-r-’-t- s-l-s- k-f-t- d-y-? -------------------------------- izī miri’īti selusi kifuti diyu?
ਕੀ ਵਿਦਿਆਰਥੀਆਂ ਲਈ ਕੋਈ ਛੂਟ ਹੁੰਦੀ ਹੈ? ም--ል--- ------ኣ--ዩ-? ም______ ን____ ኣ_ ዩ ? ም-ዳ---ጋ ን-መ-ሮ ኣ- ዩ ? -------------------- ምግዳል-ዋጋ ንተመሃሮ ኣሎ ዩ ? 0
bē-----isis-t- -----i --fu-- ----? b___ i________ r_____ k_____ d____ b-t- i-i-i-a-i r-b-‘- k-f-t- d-y-? ---------------------------------- bēti inisisati rebu‘i kifuti diyu?
ਉਹ ਇਮਾਰਤ ਕੀ ਹੈ? እን-- ዓይነ- ህንጻ -----? እ___ ዓ___ ህ__ እ_ እ__ እ-ታ- ዓ-ነ- ህ-ጻ እ- እ-? -------------------- እንታይ ዓይነት ህንጻ እዩ እዚ? 0
b--- i--s-sa-- --bu-i-k--u-i -iyu? b___ i________ r_____ k_____ d____ b-t- i-i-i-a-i r-b-‘- k-f-t- d-y-? ---------------------------------- bēti inisisati rebu‘i kifuti diyu?
ਉਹ ਇਮਾਰਤ ਕਿੰਨੇ ਸਾਲ ਪੁਰਾਣੀ ਹੈ? እዚ---ጻ ክንደይ--መ- ገ-ሩ? እ_ ህ__ ክ___ ዓ__ ገ___ እ- ህ-ጻ ክ-ደ- ዓ-ት ገ-ሩ- -------------------- እዚ ህንጻ ክንደይ ዓመት ገይሩ? 0
b-ti ---sisati reb--i-kif--i diyu? b___ i________ r_____ k_____ d____ b-t- i-i-i-a-i r-b-‘- k-f-t- d-y-? ---------------------------------- bēti inisisati rebu‘i kifuti diyu?
ਉਹ ਇਮਾਰਤ ਕਿਸਨੇ ਬਣਾਈ ਹੈ? እ----ጻ-መ-----ሰ-ሑዎ? እ_ ህ__ መ_ እ_ ሰ____ እ- ህ-ጻ መ- እ- ሰ-ሑ-? ------------------ እዚ ህንጻ መን እዩ ሰሪሑዎ? 0
bē-e------ir----a---- ----t---iyu? b____________ ḥ_____ k_____ d____ b-t---e-e-i-i h-a-u-i k-f-t- d-y-? ---------------------------------- bēte-mezekiri ḥamusi kifuti diyu?
ਮੈਂ ਵਾਸਤੂਕਲਾ ਵਿੱਚ ਦਿਲਚਸਪੀ ਰੱਖਦਾ ਹਾਂ। ኣ- ብስነ-ህን---ግ----- ። ኣ_ ብ______ ይ___ ኢ_ ። ኣ- ብ-ነ-ህ-ጻ ይ-ደ- ኢ- ። -------------------- ኣነ ብስነ-ህንጻ ይግደስ ኢየ ። 0
b-t---ez----- ---musi ---u-i-di-u? b____________ ḥ_____ k_____ d____ b-t---e-e-i-i h-a-u-i k-f-t- d-y-? ---------------------------------- bēte-mezekiri ḥamusi kifuti diyu?
ਮੇਰੀ ਰੁਚੀ ਕਲਾ ਵਿੱਚ ਹੈ। ኣ----ነ-ጥ-- ይ-ደ--እየ-። ኣ_ ብ______ ይ___ እ_ ። ኣ- ብ-ነ-ጥ-ብ ይ-ደ- እ- ። -------------------- ኣነ ብስነ-ጥበብ ይግደስ እየ ። 0
bēte---ze---i -̣-m--- k-f--i ---u? b____________ ḥ_____ k_____ d____ b-t---e-e-i-i h-a-u-i k-f-t- d-y-? ---------------------------------- bēte-mezekiri ḥamusi kifuti diyu?
ਮੇਰੀ ਰੁਚੀ ਚਿਤਰਕਲਾ ਵਿੱਚ ਹੈ। ኣነ---ስእ----ድ- -የ-። ኣ_ ብ____ ይ___ ኢ_ ። ኣ- ብ-ስ-ል ይ-ድ- ኢ- ። ------------------ ኣነ ብምስእል ይግድስ ኢየ ። 0
galer-ya-‘ar-bī-k-f-ti -iy-? g_______ ‘_____ k_____ d____ g-l-r-y- ‘-r-b- k-f-t- d-y-? ---------------------------- galeriya ‘aribī kifuti diyu?

ਤੀਬਰ ਭਾਸ਼ਾਵਾਂ, ਧੀਮੀਆਂ ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ ਵੱਧ ਭਾਸ਼ਾਵਾਂ ਮੌਜੂਦ ਹਨ। ਪਰ ਸਾਰੀਆਂ ਦੀ ਕਾਰਜ-ਪ੍ਰਣਾਲੀ ਇੱਕੋ-ਜਿਹੀ ਹੈ। ਇਹ ਜਾਣਕਾਰੀ ਤਬਦੀਲ ਕਰਨ ਵਿੱਚ ਸਾਡੀ ਸਹਾਇਤਾ ਕਰਦੀਆਂ ਹਨ। ਇਹ ਹਰੇਕ ਭਾਸ਼ਾ ਵਿੱਚ ਵੱਖ-ਵੱਖ ਢੰਗਾਂ ਨਾਲ ਵਾਪਰਦੀ ਹੈ। ਕਿਉਂਕਿ ਹਰੇਕ ਭਾਸ਼ਾ ਆਪਣੇ ਨਿਯਮਾਂ ਅਨੁਸਾਰ ਕੰਮ ਕਰਦੀ ਹੈ। ਕਿਸੇ ਭਾਸ਼ਾ ਨੂੰ ਬੋਲਣ ਦੀ ਗਤੀ ਵਿੱਚ ਵੀ ਫ਼ਰਕ ਹੁੰਦਾ ਹੈ। ਭਾਸ਼ਾ ਵਿਗਿਆਨੀਆਂ ਨੇ ਕਈ ਅਧਿਐਨਾਂ ਵਿੱਚ ਇਹ ਸਾਬਤ ਕੀਤਾ ਹੈ। ਇਸ ਪੱਖੋਂ, ਛੋਟੇ ਪਾਠਾਂ ਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਫੇਰ ਇਨ੍ਹਾਂ ਪਾਠਾਂ ਨੂੰ ਮੂਲ ਬੁਲਾਰਿਆਂ ਦੁਆਰਾ ਉੱਚੀ ਆਵਾਜ਼ ਵਿੱਚ ਪੜ੍ਹਿਆ ਗਿਆ। ਨਤੀਜਾ ਸਪੱਸ਼ਟ ਸੀ। ਜਾਪਾਨੀ ਅਤੇ ਸਪੈਨਿਸ਼ ਸਭ ਤੋਂ ਤੀਬਰ ਭਾਸ਼ਾਵਾਂ ਹਨ। ਇਨ੍ਹਾਂ ਭਾਸ਼ਾਵਾਂ ਵਿੱਚ, ਤਕਰੀਬਨ 8 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲੇ ਜਾਂਦੇ ਹਨ। ਚੀਨੀ ਵਿਸ਼ੇਸ਼ ਤੌਰ 'ਤੇ ਧੀਮੀ ਗਤੀ ਵਿੱਚ ਬੋਲਦੇ ਹਨ। ਉਹ ਕੇਵਲ 5 ਸ਼ਬਦ-ਅੰਸ਼ ਪ੍ਰਤੀ ਸੈਕਿੰਡ ਬੋਲਦੇ ਹਨ। ਗਤੀ, ਸ਼ਬਦ-ਅੰਸ਼ਾਂ ਦੀ ਗੁੰਝਲਤਾ ਉੱਤੇ ਆਧਾਰਿਤ ਹੁੰਦੀ ਹੈ। ਜੇਕਰ ਸ਼ਬਦ-ਅੰਸ਼ ਗੁੰਝਲਦਾਰ ਹੋਣ, ਬੋਲਣ ਵਿੱਚ ਵੱਧ ਸਮਾਂ ਲੱਗਦਾ ਹੈ। ਉਦਾਹਰਣ ਵਜੋਂ, ਜਰਮਨ ਵਿੱਚ 3 ਧੁਨੀਆਂ ਪ੍ਰਤੀ ਅੱਖਰ ਹੁੰਦੀਆਂ ਹਨ। ਇਸਲਈ ਇਹ ਤੁਲਨਾਤਮਕ ਤੌਰ 'ਤੇ ਧੀਮੀ ਗਤੀ ਵਿੱਚ ਬੋਲੀ ਜਾਂਦੀ ਹੈ। ਪਰ, ਤੀਬਰਤਾ ਨਾਲ ਬੋਲਣ ਤੋਂ ਇਹ ਭਾਵ ਨਹੀਂ, ਕਿ ਗੱਲਬਾਤ ਕਰਨ ਲਈ ਬਹੁਤ ਕੁਝ ਹੈ। ਇਹ ਬਿਲਕੁਲ ਉਲਟ ਹੈ! ਤੀਬਰਤਾ ਨਾਲ ਬੋਲੇ ਜਾਣ ਵਾਲੇ ਸ਼ਬਦ-ਅੰਸ਼ਾਂ ਵਿੱਚ ਕੇਵਲ ਥੋੜ੍ਹੀ ਜਿਹੀ ਜਾਣਕਾਰੀ ਮੌਜੂਦ ਹੁੰਦੀ ਹੈ। ਭਾਵੇਂ ਜਾਪਾਨੀ ਤੀਬਰਤਾ ਨਾਲ ਬੋਲਦੇ ਹਨ, ਉਹ ਬਹੁਤ ਘੱਟ ਸਮੱਗਰੀ ਪ੍ਰਦਾਨ ਕਰਦੇ ਹਨ। ਦੂਜੇ ਪਾਸੇ, ‘ਧੀਮੇ’ ਚੀਨੀ ਕੁਝ ਹੀ ਸ਼ਬਦਾਂ ਵਿੱਚ ਬਹੁਤ ਕੁਝ ਕਹਿ ਦੇਂਦੇ ਹਨ। ਅੰਗਰੇਜ਼ੀ ਸ਼ਬਦ-ਅੰਸ਼ਾਂ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮੌਜੂਦ ਹੁੰਦੀ ਹੈ। ਦਿਲਚਸਪ ਇਹ ਹੈ: ਸਮੀਖਿਆ ਕੀਤੀਆਂ ਗਈਆਂ ਭਾਸ਼ਾਵਾਂ ਤਕਰੀਬਨ ਬਰਾਬਰ ਪ੍ਰਭਾਵਸ਼ਾਲੀ ਹਨ। ਭਾਵ, ਧੀਮਾ ਬੋਲਣ ਵਾਲੇ ਜ਼ਿਆਦਾ ਕੁਝ ਕਹਿੰਦੇ ਹਨ। ਅਤੇ ਤੀਬਰਤਾ ਨਾਲ ਬੋਲਣ ਵਾਲਿਆਂ ਨੂੰ ਵਧੇਰੇ ਸ਼ਬਦਾਂ ਦੀ ਲੋੜ ਪੈਂਦੀ ਹੈ। ਅੰਤ ਵਿੱਚ, ਸਾਰੇ ਆਪਣੇ ਟੀਚੇ 'ਤੇ ਤਕਰੀਬਨ ਇੱਕੋ ਸਮੇਂ ਪਹੁੰਚਦੇ ਹਨ।