ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   ti ቅጽላት 2

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

79 [ሰብዓንትሽዓተን]

79 [sebi‘anitishi‘ateni]

ቅጽላት 2

k’its’ilati 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। ሰማያ---ሚሽ ተኸ---ኣሎ-። ሰ___ ቀ__ ተ___ ኣ___ ሰ-ያ- ቀ-ሽ ተ-ዲ- ኣ-ኹ- ------------------ ሰማያዊ ቀሚሽ ተኸዲነ ኣሎኹ። 0
k’-ts’il-ti 2 k__________ 2 k-i-s-i-a-i 2 ------------- k’its’ilati 2
ਮੈਂ ਲਾਲ ਕੱਪੜੇ ਪਹਿਨੇ ਹਨ। ቀይሕ--ሚሽ ተ-ዲ---ሎኹ። ቀ__ ቀ__ ተ___ ኣ___ ቀ-ሕ ቀ-ሽ ተ-ዲ- ኣ-ኹ- ----------------- ቀይሕ ቀሚሽ ተኸዲነ ኣሎኹ። 0
k’i-s-i--ti 2 k__________ 2 k-i-s-i-a-i 2 ------------- k’its’ilati 2
ਮੈਂ ਹਰੇ ਕੱਪੜੇ ਪਹਿਨੇ ਹਨ। ቀጠ-- -ሚ- -ኸዲነ -ሎ-። ቀ___ ቀ__ ተ___ ኣ___ ቀ-ል- ቀ-ሽ ተ-ዲ- ኣ-ኹ- ------------------ ቀጠልያ ቀሚሽ ተኸዲነ ኣሎኹ። 0
semayawī-k-e--s-i---ẖ--ī-e---oh--። s_______ k_______ t_______ a_____ s-m-y-w- k-e-ī-h- t-h-e-ī-e a-o-̱-። ----------------------------------- semayawī k’emīshi teẖedīne aloẖu።
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। ጸ-- -ንጣ ---እ‘የ። ጸ__ ሳ__ ክ______ ጸ-ም ሳ-ጣ ክ-ዝ-‘-። --------------- ጸላም ሳንጣ ክገዝእ‘የ። 0
se---a-ī --em-s--------dīne-aloh-u። s_______ k_______ t_______ a_____ s-m-y-w- k-e-ī-h- t-h-e-ī-e a-o-̱-። ----------------------------------- semayawī k’emīshi teẖedīne aloẖu።
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। ቡ--ት-ሳን- ክ-ዝ---። ቡ___ ሳ__ ክ______ ቡ-ዊ- ሳ-ጣ ክ-ዝ-‘-። ---------------- ቡናዊት ሳንጣ ክገዝእ‘የ። 0
sema-----k’-m--hi teh-ed----a-oh-u። s_______ k_______ t_______ a_____ s-m-y-w- k-e-ī-h- t-h-e-ī-e a-o-̱-። ----------------------------------- semayawī k’emīshi teẖedīne aloẖu።
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। ጻ-ዳ -ን- ክገዝእ--። ጻ__ ሳ__ ክ______ ጻ-ዳ ሳ-ጣ ክ-ዝ-‘-። --------------- ጻዕዳ ሳንጣ ክገዝእ‘የ። 0
k-ey-h-i-k’e-ī-h- ---̱-d-n--al-h-u። k______ k_______ t_______ a_____ k-e-i-̣- k-e-ī-h- t-h-e-ī-e a-o-̱-። ----------------------------------- k’eyiḥi k’emīshi teẖedīne aloẖu።
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। ሓዳ--መ-ና ---የኒ -ላ ። ሓ__ መ__ ተ____ ኣ_ ። ሓ-ሽ መ-ና ተ-ል-ኒ ኣ- ። ------------------ ሓዳሽ መኪና ተድልየኒ ኣላ ። 0
k-----̣i k-emī-hi-te--e---- alo--u። k______ k_______ t_______ a_____ k-e-i-̣- k-e-ī-h- t-h-e-ī-e a-o-̱-። ----------------------------------- k’eyiḥi k’emīshi teẖedīne aloẖu።
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। ቅልጥ-ቲ -ኪ---ድል-ኒ ኣ--። ቅ____ መ__ ተ____ ኣ_ ። ቅ-ጥ-ቲ መ-ና ተ-ል-ኒ ኣ- ። -------------------- ቅልጥፍቲ መኪና ተድልየኒ ኣላ ። 0
k’e-iḥ--k-emī--i -eẖ----e alo---። k______ k_______ t_______ a_____ k-e-i-̣- k-e-ī-h- t-h-e-ī-e a-o-̱-። ----------------------------------- k’eyiḥi k’emīshi teẖedīne aloẖu።
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। ም-እቲ መ----ድልየኒ ---። ም___ መ__ ተ____ ኣ_ ። ም-እ- መ-ና ተ-ል-ኒ ኣ- ። ------------------- ምችእቲ መኪና ተድልየኒ ኣላ ። 0
k--t’--i---k---ī-h- --ẖed--e al-h-u። k_________ k_______ t_______ a_____ k-e-’-l-y- k-e-ī-h- t-h-e-ī-e a-o-̱-። ------------------------------------- k’et’eliya k’emīshi teẖedīne aloẖu።
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। ኣብ- -ዕሊ-ሓ-ቲ ዓ-- ሰ-ይ- ት-መጥ-። ኣ__ ላ__ ሓ__ ዓ__ ሰ___ ት___ ። ኣ-ዚ ላ-ሊ ሓ-ቲ ዓ-ይ ሰ-ይ- ት-መ- ። --------------------------- ኣብዚ ላዕሊ ሓንቲ ዓባይ ሰበይቲ ትቕመጥ ። 0
k’--’e--y- k----sh--te------e -l-ẖu። k_________ k_______ t_______ a_____ k-e-’-l-y- k-e-ī-h- t-h-e-ī-e a-o-̱-። ------------------------------------- k’et’eliya k’emīshi teẖedīne aloẖu።
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। ኣ----ዕ- ሓንቲ --- ሰ-ይ---ቕ-- ። ኣ__ ላ__ ሓ__ ሮ__ ሰ___ ት___ ። ኣ-ዚ ላ-ሊ ሓ-ቲ ሮ-ድ ሰ-ይ- ት-መ- ። --------------------------- ኣብዚ ላዕሊ ሓንቲ ሮጋድ ሰበይቲ ትቕመጥ ። 0
k-e--el-ya-k--mī-hi teẖ-dī-----o---። k_________ k_______ t_______ a_____ k-e-’-l-y- k-e-ī-h- t-h-e-ī-e a-o-̱-። ------------------------------------- k’et’eliya k’emīshi teẖedīne aloẖu።
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। ኣ---ታ-ቲ---------- --ይ----መጥ-። ኣ__ ታ__ ሓ__ ህ____ ሰ___ ት___ ። ኣ-ዚ ታ-ቲ ሓ-ቲ ህ-ጥ-ቲ ሰ-ይ- ት-መ- ። ----------------------------- ኣብዚ ታሕቲ ሓንቲ ህንጥይቲ ሰበይቲ ትቕመጥ ። 0
t--e-a-i-------a ---ezi’i‘--። t_______ s______ k___________ t-’-l-m- s-n-t-a k-g-z-’-‘-e- ----------------------------- ts’elami sanit’a kigezi’i‘ye።
ਸਾਡੇ ਮਹਿਮਾਨ ਚੰਗੇ ਲੋਕ ਸਨ। ኣጋ-ሽ- ኣ--ም --ኻት ኔ-ም። ኣ____ ኣ___ ብ___ ኔ___ ኣ-ይ-ና ኣ-ዮ- ብ-ኻ- ኔ-ም- -------------------- ኣጋይሽና ኣዝዮም ብሩኻት ኔሮም። 0
ts’ela-i-san---- ---e----‘ye። t_______ s______ k___________ t-’-l-m- s-n-t-a k-g-z-’-‘-e- ----------------------------- ts’elami sanit’a kigezi’i‘ye።
ਸਾਡੇ ਮਹਿਮਾਨ ਨਿਮਰ ਲੋਕ ਸਨ। ኣ-ይሽ----ብ-ት -ለዎም--ዮ- -ሮ-። ኣ____ ኣ____ ዘ___ ኢ__ ኔ___ ኣ-ይ-ና ኣ-ብ-ት ዘ-ዎ- ኢ-ም ኔ-ም- ------------------------- ኣጋይሽና ኣኽብሮት ዘለዎም ኢዮም ኔሮም። 0
ts’e-a-i-s--i-’---i-ezi---ye። t_______ s______ k___________ t-’-l-m- s-n-t-a k-g-z-’-‘-e- ----------------------------- ts’elami sanit’a kigezi’i‘ye።
ਸਾਡੇ ਮਹਿਮਾਨ ਦਿਲਚਸਪ ਲੋਕ ਸਨ। ኣ---ና ማ-ኽቲ--ባት---ም---ም። ኣ____ ማ___ ሰ__ እ__ ኔ___ ኣ-ይ-ና ማ-ኽ- ሰ-ት እ-ም ኔ-ም- ----------------------- ኣጋይሽና ማረኽቲ ሰባት እዮም ኔሮም። 0
b-nawīt- s-ni-’--ki-e--’i‘-e። b_______ s______ k___________ b-n-w-t- s-n-t-a k-g-z-’-‘-e- ----------------------------- bunawīti sanit’a kigezi’i‘ye።
ਮੇਰੇ ਬੱਚੇ ਪਿਆਰੇ ਹਨ। ኣነ--ፍቁ--)--ሩ-ት-ቆልዑ-ኣ---። ኣ_ (_____ ብ___ ቆ__ ኣ____ ኣ- (-ቁ-ት- ብ-ኻ- ቆ-ዑ ኣ-ው-። ------------------------ ኣነ (ፍቁራት) ብሩኻት ቆልዑ ኣለውኒ። 0
bunaw-t- s---t’- ki--z--i--e። b_______ s______ k___________ b-n-w-t- s-n-t-a k-g-z-’-‘-e- ----------------------------- bunawīti sanit’a kigezi’i‘ye።
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। እዞ- ጎረባብ- ግ- ደፋራ----- -ለ-ም። እ__ ጎ____ ግ_ ደ___ ቆ__ ኣ____ እ-ም ጎ-ባ-ቲ ግ- ደ-ራ- ቆ-ዑ ኣ-ዎ-። --------------------------- እዞም ጎረባብቲ ግን ደፋራት ቆልዑ ኣለዎም። 0
b-n--īti s-----a--i--zi’i‘-e። b_______ s______ k___________ b-n-w-t- s-n-t-a k-g-z-’-‘-e- ----------------------------- bunawīti sanit’a kigezi’i‘ye።
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? ደ-ኹም-ሕያዎ- -ዮ-? ደ___ ሕ___ ድ___ ደ-ኹ- ሕ-ዎ- ድ-ም- -------------- ደቅኹም ሕያዎት ድዮም? 0
ts-a---- s-nit’a -i---i’-‘--። t_______ s______ k___________ t-’-‘-d- s-n-t-a k-g-z-’-‘-e- ----------------------------- ts’a‘ida sanit’a kigezi’i‘ye።

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...