ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   ti ተግባራት ዕርፍቲ

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

48 [ኣርብዓን ሸሞንተን]

48 [aribi‘ani shemoniteni]

ተግባራት ዕርፍቲ

tegibarati ‘irifitī

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? እ--ገም-- ባሕ------ድዩ? እ_ ገ___ ባ__ ጽ__ ድ__ እ- ገ-ገ- ባ-ሪ ጽ-ይ ድ-? ------------------- እቲ ገምገም ባሕሪ ጽሩይ ድዩ? 0
t---b----i-‘ir-fi-ī t_________ ‘_______ t-g-b-r-t- ‘-r-f-t- ------------------- tegibarati ‘irifitī
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? ኣ-- ክት--ብስ--ኽ-ል -? ኣ__ ክ_____ ት___ ዶ_ ኣ-ኡ ክ-ሕ-ብ- ት-እ- ዶ- ------------------ ኣብኡ ክትሕምብስ ትኽእል ዶ? 0
t--iba-at- -ir-f-tī t_________ ‘_______ t-g-b-r-t- ‘-r-f-t- ------------------- tegibarati ‘irifitī
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? ኣብ--ም-ን-ስ ሓ-ገኛ -ዩ ኣ__ ም____ ሓ___ ዲ_ ኣ-ኡ ም-ን-ስ ሓ-ገ- ዲ- ----------------- ኣብኡ ምሕንባስ ሓደገኛ ዲዩ 0
itī-g-mi-em- --ḥ-rī--s-ir-y----y-? i__ g_______ b_____ t_______ d____ i-ī g-m-g-m- b-h-i-ī t-’-r-y- d-y-? ----------------------------------- itī gemigemi baḥirī ts’iruyi diyu?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? ኣ-- ሓ--ጽላል---- ክ-ል---ትኽእ--ዶ? ኣ__ ሓ_ ጽ__ ጸ__ ክ____ ት___ ዶ_ ኣ-ዚ ሓ- ጽ-ል ጸ-ይ ክ-ል-ሕ ት-እ- ዶ- ---------------------------- ኣብዚ ሓደ ጽላል ጸሓይ ክትልቃሕ ትኽእል ዶ? 0
i-ī -emi---i--a---rī-t---ru-i di--? i__ g_______ b_____ t_______ d____ i-ī g-m-g-m- b-h-i-ī t-’-r-y- d-y-? ----------------------------------- itī gemigemi baḥirī ts’iruyi diyu?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? ኣ-- መ--ር--ትልቃ- ት--- ዶ? ኣ__ መ___ ክ____ ት___ ዶ_ ኣ-ዚ መ-በ- ክ-ል-ሕ ት-እ- ዶ- ---------------------- ኣብዚ መንበር ክትልቃሕ ትኽእል ዶ? 0
i-- -emig--i--ah-irī ts--r-yi----u? i__ g_______ b_____ t_______ d____ i-ī g-m-g-m- b-h-i-ī t-’-r-y- d-y-? ----------------------------------- itī gemigemi baḥirī ts’iruyi diyu?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? ኣብ---- ----ክ-ል----ኽእል - ? ኣ__ ሓ_ ጃ__ ክ____ ት___ ዶ ? ኣ-ዚ ሓ- ጃ-ባ ክ-ል-ሕ ት-እ- ዶ ? ------------------------- ኣብዚ ሓደ ጃልባ ክትልቃሕ ትኽእል ዶ ? 0
a-i-u--i-ih---ibi---tiẖi’--i --? a____ k___________ t_______ d__ a-i-u k-t-h-i-i-i-i t-h-i-i-i d-? --------------------------------- abi’u kitiḥimibisi tiẖi’ili do?
ਮੈਂ ਸਰਫ ਕਰਨਾ ਚਾਹੁੰਦਾ ਹਾਂ। ”-ር-”-ዓይነ- -ፖር- ኣብ-----ማዕ-ል---ኸ---ደልየ። ”_________ ስ___ ኣ_ ማ_ ብ_____ ክ___ ደ___ ”-ር-”-ዓ-ነ- ስ-ር- ኣ- ማ- ብ-ዕ-ል- ክ-ይ- ደ-የ- -------------------------------------- ”ሰርፍ”(ዓይነት ስፖርት ኣብ ማይ ብማዕበል) ክኸይድ ደልየ። 0
a--’--ki--h-im--------ẖ---l----? a____ k___________ t_______ d__ a-i-u k-t-h-i-i-i-i t-h-i-i-i d-? --------------------------------- abi’u kitiḥimibisi tiẖi’ili do?
ਮੈਂ ਗੋਤਾ ਲਗਾਉਣਾ ਹੈ। ኣነ -ብ -ሽጢ ማ- --ል- -ልየ ኣ_ ኣ_ ወ__ ማ_ ክ___ ደ__ ኣ- ኣ- ወ-ጢ ማ- ክ-ል- ደ-የ --------------------- ኣነ ኣብ ወሽጢ ማይ ክጠልቕ ደልየ 0
a-i-- -iti---mib--i----̱-’i-i-do? a____ k___________ t_______ d__ a-i-u k-t-h-i-i-i-i t-h-i-i-i d-? --------------------------------- abi’u kitiḥimibisi tiẖi’ili do?
ਮੈਂ ਵਾਟਰ ਸਕੀਇੰਗ ਕਰਨੀ ਹੈ। ኣነ ቫሳ-----ይድ -ልየ። ኣ_ ቫ___ ክ___ ደ___ ኣ- ቫ--- ክ-ይ- ደ-የ- ----------------- ኣነ ቫሳ-ሺ ክኸይድ ደልየ። 0
abi’- --h--ni-asi-ḥ-deg---a dīyu a____ m_________ ḥ________ d___ a-i-u m-h-i-i-a-i h-a-e-e-y- d-y- --------------------------------- abi’u miḥinibasi ḥadegenya dīyu
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। ኣብ- -ሰ-ፍ-ቦርድ“ ክትኻረ ---- ዶ? ኣ__ „___ ቦ___ ክ___ ት___ ዶ_ ኣ-ዚ „-ር- ቦ-ድ- ክ-ኻ- ት-እ- ዶ- -------------------------- ኣብዚ „ሰርፍ ቦርድ“ ክትኻረ ትኽእል ዶ? 0
a-i-----ḥiniba-i--̣ade--nya --yu a____ m_________ ḥ________ d___ a-i-u m-h-i-i-a-i h-a-e-e-y- d-y- --------------------------------- abi’u miḥinibasi ḥadegenya dīyu
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? ኣ--------ሓሊ --ው- ክትኻ--ት-እ--ዶ? ኣ__ ና_ ም___ ክ___ ክ___ ት___ ዶ_ ኣ-ዚ ና- ም-ሓ- ክ-ው- ክ-ኻ- ት-እ- ዶ- ----------------------------- ኣብዚ ናይ ምጥሓሊ ክዳውቲ ክትኻረ ትኽእል ዶ? 0
a--’u m-h---ib-----̣a-e---y- d-yu a____ m_________ ḥ________ d___ a-i-u m-h-i-i-a-i h-a-e-e-y- d-y- --------------------------------- abi’u miḥinibasi ḥadegenya dīyu
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? ና- ---- ናውቲ--ትኻረ-ትኽእ- -? ና_ ቫ___ ና__ ክ___ ት___ ዶ_ ና- ቫ--- ና-ቲ ክ-ኻ- ት-እ- ዶ- ------------------------ ናይ ቫሳ-ሺ ናውቲ ክትኻረ ትኽእል ዶ? 0
ab-zī-h-a-e-t------i ----h---- --t-l-k’--̣- -ih--’--i do? a____ ḥ___ t_______ t_______ k__________ t_______ d__ a-i-ī h-a-e t-’-l-l- t-’-h-a-i k-t-l-k-a-̣- t-h-i-i-i d-? --------------------------------------------------------- abizī ḥade ts’ilali ts’eḥayi kitilik’aḥi tiẖi’ili do?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। ኣነ-----ማ---የ። ኣ_ ጌ_ ጀ__ እ__ ኣ- ጌ- ጀ-ሪ እ-። ------------- ኣነ ጌና ጀማሪ እየ። 0
ab--ī--̣--e t-’il----t-------i--i----k’a-̣i t-ẖ----- do? a____ ḥ___ t_______ t_______ k__________ t_______ d__ a-i-ī h-a-e t-’-l-l- t-’-h-a-i k-t-l-k-a-̣- t-h-i-i-i d-? --------------------------------------------------------- abizī ḥade ts’ilali ts’eḥayi kitilik’aḥi tiẖi’ili do?
ਮੈਂ ਸਧਾਰਣ ਹਾਂ। ኣነ ---ላ- -እ-ት --ኒ። ኣ_ ማ____ ክ___ ኣ___ ኣ- ማ-ከ-ይ ክ-ለ- ኣ-ኒ- ------------------ ኣነ ማእከላይ ክእለት ኣሎኒ። 0
a--zī-h-ade t--i-ali --’e--ay- kitilik’--̣--ti-̱i’-li-d-? a____ ḥ___ t_______ t_______ k__________ t_______ d__ a-i-ī h-a-e t-’-l-l- t-’-h-a-i k-t-l-k-a-̣- t-h-i-i-i d-? --------------------------------------------------------- abizī ḥade ts’ilali ts’eḥayi kitilik’aḥi tiẖi’ili do?
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। ኣነ -ዛ--- -ፍ-- -ሎኒ። ኣ_ ብ____ ኣ___ ኣ___ ኣ- ብ-ዕ-ኡ ኣ-ል- ኣ-ኒ- ------------------ ኣነ ብዛዕብኡ ኣፍልጦ ኣሎኒ። 0
a--zī m-ni---i--iti--k---̣--t-h--’ili --? a____ m_______ k__________ t_______ d__ a-i-ī m-n-b-r- k-t-l-k-a-̣- t-h-i-i-i d-? ----------------------------------------- abizī meniberi kitilik’aḥi tiẖi’ili do?
ਸਕੀ – ਲਿਫਟ ਕਿੱਥੇ ਹੇ? ስ- ሊ-ት--በይ --? ስ_ ሊ__ ኣ__ ኣ__ ስ- ሊ-ት ኣ-ይ ኣ-? -------------- ስኪ ሊፍት ኣበይ ኣሎ? 0
a---- m--ib-ri--i-i-i-’ah---ti-̱-’ili---? a____ m_______ k__________ t_______ d__ a-i-ī m-n-b-r- k-t-l-k-a-̣- t-h-i-i-i d-? ----------------------------------------- abizī meniberi kitilik’aḥi tiẖi’ili do?
ਕੀ ਤੇਰੇ ਕੋਲ ਸਕੀਜ਼ ਹੈ? ስ--ኣሎ- ዶ ስ_ ኣ__ ዶ ስ- ኣ-ካ ዶ -------- ስኪ ኣሎካ ዶ 0
a---ī-m--i------it--ik’-h-i tiẖ---l---o? a____ m_______ k__________ t_______ d__ a-i-ī m-n-b-r- k-t-l-k-a-̣- t-h-i-i-i d-? ----------------------------------------- abizī meniberi kitilik’aḥi tiẖi’ili do?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? ና-- --ድ---- -- --ሊ- -? ና ይ በ__ መ__ ጫ_ ተ___ ዶ_ ና ይ በ-ድ መ-ዲ ጫ- ተ-ሊ- ዶ- ---------------------- ና ይ በረድ መኼዲ ጫማ ተማሊካ ዶ? 0
a-izī-ḥ----j-l--a --t----’---i -i-̱---l- -o ? a____ ḥ___ j_____ k__________ t_______ d_ ? a-i-ī h-a-e j-l-b- k-t-l-k-a-̣- t-h-i-i-i d- ? ---------------------------------------------- abizī ḥade jaliba kitilik’aḥi tiẖi’ili do ?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।