ਪ੍ਹੈਰਾ ਕਿਤਾਬ

pa ਛੁੱਟੀਆਂ ਦੀਆਂ ਗਤੀਵਿਧੀਆਂ   »   ar ‫نشاط الإجازة / العطلة‬

48 [ਅਠਤਾਲੀ]

ਛੁੱਟੀਆਂ ਦੀਆਂ ਗਤੀਵਿਧੀਆਂ

ਛੁੱਟੀਆਂ ਦੀਆਂ ਗਤੀਵਿਧੀਆਂ

‫48[ثمانية وأربعون]‬

48[thimaniat wa'arbaeuna]

‫نشاط الإجازة / العطلة‬

aneashitat aleutlat

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਸਮੁੰਦਰ ਕੰਢਾ ਸਾਫ ਹੈ? ه--الشاط--نظي-؟ ه_ ا_____ ن____ ه- ا-ش-ط- ن-ي-؟ --------------- هل الشاطئ نظيف؟ 0
h---al-h---e nazif? h__ a_______ n_____ h-l a-s-a-i- n-z-f- ------------------- hal alshatie nazif?
ਕੀ ਉਥੇ ਇਸ਼ਨਾਨ ਕੀਤਾ ਜਾ ਸਕਦਾ ਹੈ? ه----كنك--لس-ا-- هناك؟ ه_ ي____ ا______ ه____ ه- ي-ك-ك ا-س-ا-ة ه-ا-؟ ---------------------- هل يمكنك السباحة هناك؟ 0
ha----mki-u--al-----at h--a-? h__ y_______ a________ h_____ h-l y-m-i-u- a-s-b-h-t h-n-k- ----------------------------- hal yumkinuk alsibahat hunak?
ਉੱਥੇ ਤੈਰਨ ਵਿੱਚ ਕੋਈ ਖਤਰਾ ਤਾਂ ਨਹੀਂ ਹੈ? ‫ه- السب--- ---ة --ا-؟ ‫__ ا______ خ___ ه____ ‫-ل ا-س-ا-ة خ-ر- ه-ا-؟ ---------------------- ‫هل السباحة خطرة هناك؟ 0
h-l-a-s--a-at -h-t-ra- h---k? h__ a________ k_______ h_____ h-l a-s-b-h-t k-a-i-a- h-n-k- ----------------------------- hal alsibahat khatirat hunak?
ਕੀ ਇੱਥੇ ਸੂਰਜੀ ਛਤਰੀ ਕਿਰਾਏ ਤੇ ਲਈ ਜਾ ਸਕਦੀ ਹੈ? ه- ي----ي-ا--ئ-ا--م-ل- هن-؟ ه_ ي_____ ا______ م___ ه___ ه- ي-ك-ن- ا-ت-ج-ر م-ل- ه-ا- --------------------------- هل يمكنني استئجار مظلة هنا؟ 0
h-- y-m--nun--as-ij-- m-z-l---hun-? h__ y________ a______ m______ h____ h-l y-m-i-u-i a-t-j-r m-z-l-t h-n-? ----------------------------------- hal yumkinuni astijar mazilat huna?
ਕੀ ਇੱਥੇ ਡੈੱਕ – ਕੁਰਸੀ ਕਿਰਾਏ ਤੇ ਮਿਲ ਸਕਦੀ ਹੈ? ‫هل ي-ك-ني است-جا--ك-س---ريح--اب---لطي؟ ‫__ ي_____ ا______ ك___ م___ ق___ ل____ ‫-ل ي-ك-ن- ا-ت-ج-ر ك-س- م-ي- ق-ب- ل-ط-؟ --------------------------------------- ‫هل يمكنني استئجار كرسي مريح قابل للطي؟ 0
h---y-mk-nun--as--------rsi-m--i- qa-i--l-l--? h__ y________ a______ k____ m____ q____ l_____ h-l y-m-i-u-i a-t-j-r k-r-i m-r-h q-b-l l-l-i- ---------------------------------------------- hal yumkinuni astijar kursi murih qabil lilti?
ਕੀ ਇੱਥੇ ਕਿਸ਼ਤੀ ਕਿਰਾਏ ਤੇ ਮਿਲ ਸਕਦੀ ਹੈ? ‫هل-ي-كن-- است-ج----ا-ب؟ ‫__ ي_____ ا______ ق____ ‫-ل ي-ك-ن- ا-ت-ج-ر ق-ر-؟ ------------------------ ‫هل يمكنني استئجار قارب؟ 0
hal y---inu-i-as-i-ar qar--? h__ y________ a______ q_____ h-l y-m-i-u-i a-t-j-r q-r-b- ---------------------------- hal yumkinuni astijar qarib?
ਮੈਂ ਸਰਫ ਕਰਨਾ ਚਾਹੁੰਦਾ ਹਾਂ। أ--- أ--أما----ي--ة-ركو-------ا-. أ___ أ_ أ____ ر____ ر___ ا_______ أ-ي- أ- أ-ا-س ر-ا-ة ر-و- ا-أ-و-ج- --------------------------------- أريد أن أمارس رياضة ركوب الأمواج. 0
u--d--n--m-r-s -------r-ku- ----waj. u___ a_ u_____ r_____ r____ a_______ u-i- a- u-a-a- r-a-a- r-k-b a-a-w-j- ------------------------------------ urid an umaras riadat rukub alamwaj.
ਮੈਂ ਗੋਤਾ ਲਗਾਉਣਾ ਹੈ। أ-يد أ- -ذهب-لل--ص. أ___ أ_ أ___ ل_____ أ-ي- أ- أ-ه- ل-غ-ص- ------------------- أريد أن أذهب للغوص. 0
u-id-----d--ab---lg---s. u___ a_ a_____ l________ u-i- a- a-h-a- l-l-h-w-. ------------------------ urid an adhhab lilghaws.
ਮੈਂ ਵਾਟਰ ਸਕੀਇੰਗ ਕਰਨੀ ਹੈ। أ-ي--أن أذهب--ل-ز-ج عل- -لم--. أ___ أ_ أ___ ل_____ ع__ ا_____ أ-ي- أ- أ-ه- ل-ت-ل- ع-ى ا-م-ء- ------------------------------ أريد أن أذهب للتزلج على الماء. 0
urid--- ----ab-lil-a--l---e--a---l--. u___ a_ a_____ l_________ e____ a____ u-i- a- a-h-a- l-l-a-a-u- e-l-a a-m-. ------------------------------------- urid an adhhab liltazaluj ealaa alma.
ਕੀ ਸਰਫ – ਬੋਰਡ ਕਿਰਾਏ ਤੇ ਮਿਲ ਸਕਦਾ ਹੈ। ه- -----ي ا--ئ----لوح-ال-زل-؟ ه_ ي_____ ا______ ل__ ا______ ه- ي-ك-ن- ا-ت-ج-ر ل-ح ا-ت-ل-؟ ----------------------------- هل يمكنني استئجار لوح التزلج؟ 0
ha--y-m---uni as---ar l-- --t--alu-? h__ y________ a______ l__ a_________ h-l y-m-i-u-i a-t-j-r l-h a-t-z-l-j- ------------------------------------ hal yumkinuni astijar luh altazaluj?
ਕੀ ਇੱਥੇ ਚੁੱਭੀ – ਯੰਤਰ ਕਿਰਾਏ ਤੇ ਮਿਲ ਸਕਦਾ ਹੈ? هل-يم---ي -س--جا- -عدا- الغوص؟ ه_ ي_____ ا______ م____ ا_____ ه- ي-ك-ن- ا-ت-ج-ر م-د-ت ا-غ-ص- ------------------------------ هل يمكنني استئجار معدات الغوص؟ 0
hal--------ni --tijar---e--t -lghaws? h__ y________ a______ m_____ a_______ h-l y-m-i-u-i a-t-j-r m-e-a- a-g-a-s- ------------------------------------- hal yumkinuni astijar muedat alghaws?
ਕੀ ਇੱਥੇ ਵਾਟਰ – ਸਕੀਜ਼ ਕਿਰਾਏ ਤੇ ਮਿਲ ਸਕਦੇ ਹਨ? هل-يمك-ك است---ر ا-ز--ج-ت -لمائ-ة؟ ه_ ي____ ا______ ا_______ ا_______ ه- ي-ك-ك ا-ت-ج-ر ا-ز-ا-ا- ا-م-ئ-ة- ---------------------------------- هل يمكنك استئجار الزلاجات المائية؟ 0
h-l yum-i----a--i-----lz--ajat ----yiya? h__ y_______ a______ a________ a________ h-l y-m-i-u- a-t-j-r a-z-l-j-t a-m-y-y-? ---------------------------------------- hal yumkinuk astijar alzalajat almayiya?
ਮੈਂ ਸਿਰਫ ਸਿੱਖ ਰਿਹਾ / ਰਹੀ ਹਾਂ। أ---مجر--مبتد-. أ__ م___ م_____ أ-ا م-ر- م-ت-ئ- --------------- أنا مجرد مبتدئ. 0
ana -ujar-ad -u-ta--. a__ m_______ m_______ a-a m-j-r-a- m-b-a-i- --------------------- ana mujarrad mubtadi.
ਮੈਂ ਸਧਾਰਣ ਹਾਂ। أن- م-و----ل---ة. أ__ م____ ا______ أ-ا م-و-ط ا-خ-ر-. ----------------- أنا متوسط الخبرة. 0
a-- -u----s------hibra-. a__ m________ a_________ a-a m-t-w-s-t a-k-i-r-t- ------------------------ ana mutawasit alkhibrat.
ਮੈਨੂੰ ਬਹੁਤ ਵਧੀਆ ਤਰੀਕੇ ਨਾਲ ਆਉਂਦਾ ਹੈ। ‫-نا خ--ر --ل-. ‫___ خ___ ب____ ‫-ن- خ-ي- ب-ل-. --------------- ‫أنا خبير بذلك. 0
an----ab-- -i--alik. a__ k_____ b________ a-a k-a-i- b-d-a-i-. -------------------- ana khabir bidhalik.
ਸਕੀ – ਲਿਫਟ ਕਿੱਥੇ ਹੇ? أ-- -ق- ------ل-زلج؟ أ__ ي__ م___ ا______ أ-ن ي-ع م-ع- ا-ت-ل-؟ -------------------- أين يقع مصعد التزلج؟ 0
ay-a-y-----mi--e---l---lu-? a___ y____ m_____ a________ a-n- y-q-e m-s-e- a-t-z-u-? --------------------------- ayna yaqae misaed altazluj?
ਕੀ ਤੇਰੇ ਕੋਲ ਸਕੀਜ਼ ਹੈ? ه- لد-- الزل--ات مع-؟ ه_ ل___ ا_______ م___ ه- ل-ي- ا-ز-ا-ا- م-ك- --------------------- هل لديك الزلاجات معك؟ 0
ha- -ad--k --zalaj--------? h__ l_____ a________ m_____ h-l l-d-y- a-z-l-j-t m-e-k- --------------------------- hal ladayk alzalajat maeak?
ਕੀ ਤੇਰੇ ਕੋਲ ਸਕੀਜ਼ – ਬੂਟ ਹਨ? هل --يك أ-ذ-ة -لت-ل- مع-؟ ه_ ل___ أ____ ا_____ م___ ه- ل-ي- أ-ذ-ة ا-ت-ل- م-ك- ------------------------- هل لديك أحذية التزلج معك؟ 0
ha--l-d---------------azl-j---ea-? h__ l_____ a______ a_______ m_____ h-l l-d-y- a-d-i-t a-t-z-u- m-e-k- ---------------------------------- hal ladayk ahdhiat altazluj maeak?

ਤਸਵੀਰਾਂ ਦੀ ਭਾਸ਼ਾ

ਇੱਕ ਜਰਮਨ ਕਹਾਵਤ ਅਨੁਸਾਰ: ਇੱਕ ਤਸਵੀਰ ਹਜ਼ਾਰ ਸ਼ਬਦਾਂ ਨਾਲੋਂ ਜ਼ਿਆਦਾ ਕਹਿੰਦੀ ਹੈ। ਭਾਵ, ਤਸਵੀਰਾਂ ਨੂੰ ਆਮ ਤੌਰ 'ਤੇ ਬੋਲੀ ਨਾਲੋਂ ਛੇਤੀ ਸਮਝ ਲਿਆ ਜਾਂਦਾ ਹੈ। ਤਸਵੀਰਾਂ ਭਾਵਨਾਵਾਂ ਨੂੰ ਵੀ ਵਧੀਆ ਢੰਗ ਨਾਲ ਦਰਸਾ ਸਕਦੀਆਂ ਹਨ। ਇਸੇ ਕਰਕੇ, ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਸਵੀਰਾਂ ਬੋਲੀ ਨਾਲੋਂ ਵੱਖ ਢੰਗ ਨਾਲ ਕੰਮ ਕਰਦੀਆਂ ਹਨ। ਇਹ ਸਾਨੂੰ ਇੱਕੋ ਵੇਲੇ ਅਤੇ ਆਪਣੀ ਸੰਪੂਰਨਤਾ ਵਿੱਚ ਕਈ ਚੀਜ਼ਾਂ ਦਿਖਾਉਂਦੀਆਂ ਹਨ। ਭਾਵ, ਸਾਰੇ ਚਿੱਤਰ ਦਾ ਸੰਯੁਕਤ ਰੂਪ ਵਿੱਚ ਇੱਕ ਵਿਸ਼ੇਸ਼ ਪ੍ਰਭਾਵ ਹੁੰਦਾ ਹੈ। ਬੋਲੀ ਨਾਲ, ਵਿਸ਼ੇਸ਼ ਤੌਰ 'ਤੇ ਬਹੁਤ ਸਾਰੇ ਸ਼ਬਦਾਂ ਦੀ ਲੋੜ ਹੁੰਦੀ ਹੈ। ਪਰ ਚਿੱਤਰਾਂ ਅਤੇ ਬੋਲੀ ਦਾ ਆਪਸੀ ਸੰਬੰਧ ਹੈ। ਕਿਸੇ ਤਸਵੀਰ ਦੀ ਵਿਆਖਿਆ ਕਰਨ ਲਈ ਸਾਨੂੰ ਬੋਲੀ ਦੀ ਲੋੜ ਹੁੰਦੀ ਹੈ। ਇਸੇ ਮਾਧਿਅਮ ਰਾਹੀਂ, ਕਈ ਪਾਠਾਂ ਨੂੰ ਪਹਿਲਾਂ ਚਿੱਤਰਾਂ ਰਾਹੀਂ ਸਮਝਿਆ ਜਾਂਦਾਹੈ। ਭਾਸ਼ਾ ਵਿਗਿਆਨੀ ਚਿੱਤਰਾਂ ਅਤੇ ਬੋਲੀ ਦੇ ਆਪਸੀ ਸੰਬੰਧ ਬਾਰੇ ਅਧਿਐਨ ਕਰ ਰਹੇ ਹਨ। ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਕੀ ਚਿੱਤਰ ਆਪਣੇ ਆਪ ਵਿੱਚ ਇੱਕ ਬੋਲੀ ਹਨ। ਜੇਕਰ ਕਿਸੇ ਚੀਜ਼ ਨੂੰ ਕੇਵਲ ਫਿਲਮਾਇਆ ਜਾ ਰਿਹਾ ਹੈ, ਅਸੀਂ ਤਸਵੀਰਾਂ ਵੱਲ ਦੇਖਸਕਦੇ ਹਾਂ। ਪਰ ਫਿਲਮ ਦਾ ਸੰਦੇਸ਼ ਸਾਕਾਰ ਜਾਂ ਯਥਾਰਥਪੂਰਨ ਨਹੀਂ ਹੁੰਦਾ। ਜੇਕਰ ਕਿਸੇ ਚਿੱਤਰ ਤੋਂ ਬੋਲੀ ਵਜੋਂ ਕੰਮ ਲਿਆ ਜਾ ਰਿਹਾ ਹੈ, ਇਹ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ। ਇਹ ਜਿੰਨਾ ਘੱਟ ਦਿਖਾਉਂਦਾ ਹੈ, ਸੰਦੇਸ਼ ਓਨਾ ਸਪੱਸ਼ਟ ਹੁੰਦਾ ਹੈ। ਚਿੱਤਰ-ਲੇਖ ਇਸਦੀ ਇੱਕ ਵਧੀਆ ਉਦਾਹਰਣ ਹਨ। ਚਿੱਤਰ-ਲੇਖ ਸਰਲ ਅਤੇ ਸਪੱਸ਼ਟ ਚਿੱਤਰ-ਚਿੰਨ੍ਹ ਹੁੰਦੇ ਹਨ। ਇਹ ਮੌਖਿਕ ਭਾਸ਼ਾ ਦਾ ਸਥਾਨ ਲੈਂਦੇ ਹਨ, ਅਤੇ ਆਪਣੇ ਆਪ ਵਿੱਚ ਦ੍ਰਿਸ਼ਟੀ ਸੰਚਾਰ ਦਾ ਰੂਪ ਹੁੰਦੇ ਹਨ। ਉਦਾਹਰਣ ਵਜੋਂ, ‘ਸਿਗਰਟ ਪੀਣਾ ਮਨ੍ਹਾ ਹੈ’ ਦੇ ਚਿੱਤਰ-ਲੇਖ ਬਾਰੇ ਸਾਰੇ ਜਾਣਦੇਹਨ। ਇਹ ਸਿਗਰਟ ਵਿੱਚੋਂ ਇੱਕ ਲਕੀਰ ਲੰਘਦੀ ਹੋਈ ਦਿਖਾਉਂਦਾ ਹੈ। ਵਿਸ਼ਵੀਕਰਨ ਦੇ ਕਾਰਨ ਚਿੱਤਰ ਹੋਰ ਵੀ ਜ਼ਿਆਦਾ ਅਹਿਮ ਹੁੰਦੇ ਜਾ ਰਹੇ ਹਨ। ਪਰ ਤੁਹਾਨੂੰ ਚਿੱਤਰਾਂ ਦੀ ਭਾਸ਼ਾ ਦਾ ਵੀ ਅਧਿਐਨ ਕਰਨਾ ਪਵੇਗਾ। ਇਹ ਵਿਸ਼ਵ ਪੱਧਰ 'ਤੇ ਸਮਝਣਯੋਗ ਨਹੀਂ ਹਨ, ਭਾਵੇਂ ਕਿ ਕਈ ਅਜਿਹਾ ਸੋਚਦੇ ਹਨ। ਕਿਉਂਕਿ ਸਾਡਾ ਸਭਿਆਚਾਰ ਚਿੱਤਰਾਂ ਬਾਰੇ ਸਾਡੀ ਸਮਝ ਨੂੰ ਪ੍ਰਭਾਵਿਤ ਕਰਦਾ ਹੈ। ਅਸੀਂ ਜੋ ਵੀ ਦੇਖਦੇ ਹਾਂ, ਕਈ ਵੱਖ-ਵੱਖ ਕਾਰਕਾਂ ਉੱਤੇ ਆਧਾਰਿਤ ਹੁੰਦਾ ਹੈ। ਇਸਲਈ ਕੁਝ ਵਿਅਕਤੀ ਸਿਗਰਟਾਂ ਨਹੀਂ ਦੇਖਦੇ, ਪਰ ਕੇਵਲ ਗੂੜ੍ਹੀਆਂ ਲਕੀਰਾਂ ਦੇਖਦੇ ਹਨ।