ਪ੍ਹੈਰਾ ਕਿਤਾਬ

pa ਜ਼ਰੂਰੀ ਕੰਮ   »   ar ‫وجوب فعل شيء‬

72 [ਬਹੱਤਰ]

ਜ਼ਰੂਰੀ ਕੰਮ

ਜ਼ਰੂਰੀ ਕੰਮ

‫72[اثنان وسبعون]‬

72[athnan wasabeuna]

‫وجوب فعل شيء‬

wujūb fi‘l shay’

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਜ਼ਰੂਰੀ ਗੱਲਾਂ يج--عليه ي__ ع___ ي-ب ع-ي- -------- يجب عليه 0
yaj--- ‘--ayh y_____ ‘_____ y-j-b- ‘-l-y- ------------- yajibu ‘alayh
ਮੈਂ ਚਿੱਠੀ ਭੇਜਣੀ ਹੈ। ي---علي أ- -رسل--ل-سا--. ي__ ع__ أ_ أ___ ا_______ ي-ب ع-ي أ- أ-س- ا-ر-ا-ة- ------------------------ يجب علي أن أرسل الرسالة. 0
ya-i-- ‘--a---- --sil--l-ri-āl-h. y_____ ‘____ a_ u____ a__________ y-j-b- ‘-l-y a- u-s-l a---i-ā-a-. --------------------------------- yajibu ‘alay an ursil al-risālah.
ਮੈਂ ਹੋਟਲ ਨੂੰ ਪੈਸੇ ਦੇਣੇ ਹਨ। يجب عل- أ----فع -من -لفند-. ي__ ع__ أ_ أ___ ث__ ا______ ي-ب ع-ي أ- أ-ف- ث-ن ا-ف-د-. --------------------------- يجب علي أن أدفع ثمن الفندق. 0
ya--bu -alay-a- ---a- t-am-n ---f-nd--. y_____ ‘____ a_ a____ t_____ a_________ y-j-b- ‘-l-y a- a-f-‘ t-a-a- a---u-d-q- --------------------------------------- yajibu ‘alay an adfa‘ thaman al-funduq.
ਤੂੰ ਜਲਦੀ ਜਾਗਣਾ ਹੈ। ي-ب-عل-ك--لاس----- مبك--. ي__ ع___ ا________ م_____ ي-ب ع-ي- ا-ا-ت-ق-ظ م-ك-ا- ------------------------- يجب عليك الاستيقاظ مبكرا. 0
y--i-u--a-ayka -l-i--i--ẓ mu-akkir-n. y_____ ‘______ a_________ m__________ y-j-b- ‘-l-y-a a---s-i-ā- m-b-k-i-a-. ------------------------------------- yajibu ‘alayka al-istiqāẓ mubakkiran.
ਤੂੰ ਬਹੁਤ ਕੰਮ ਕਰਨਾ ਹੈ। ي-ب -لي--------ب--. ي__ ع___ ا____ ب___ ي-ب ع-ي- ا-ع-ل ب-د- ------------------- يجب عليك العمل بجد. 0
ya-i-- --l-yka--l---m-l--i-j--. y_____ ‘______ a_______ b______ y-j-b- ‘-l-y-a a---a-a- b---i-. ------------------------------- yajibu ‘alayka al-‘amal bi-jid.
ਤੂੰ ਸਮੇਂ ਤੇ ਜਾਣਾ ਹੈ। ي-- -ل-ك-أ--ت-و- في ا-و----لمح--. ي__ ع___ أ_ ت___ ف_ ا____ ا______ ي-ب ع-ي- أ- ت-و- ف- ا-و-ت ا-م-د-. --------------------------------- يجب عليك أن تكون في الوقت المحدد. 0
ya--bu ‘a-ayka-an---k-n -- ---wa-- a--mu---dad. y_____ ‘______ a_ t____ f_ a______ a___________ y-j-b- ‘-l-y-a a- t-k-n f- a---a-t a---u-a-d-d- ----------------------------------------------- yajibu ‘alayka an takūn fī al-waqt al-muḥaddad.
ਉਸਨੇ ਪੈਟਰੋਲ ਲੈਣਾ ਹੈ। يجب -ل-ه-ال---- بال-ق--. ي__ ع___ ا_____ ب_______ ي-ب ع-ي- ا-ت-و- ب-ل-ق-د- ------------------------ يجب عليه التزود بالوقود. 0
y-j-bu ---a-h--l-taz-w----b-----q-d. y_____ ‘_____ a__________ b_________ y-j-b- ‘-l-y- a---a-a-w-d b-l-w-q-d- ------------------------------------ yajibu ‘alayh al-tazawwud bil-wuqūd.
ਉਸਨੇ ਆਂਪਣੀ ਗੱਡੀ ਠੀਕ ਕਰਵਾਉਣੀ ਹੈ। يج--‫-ل-ه-أن -ص---ا---ارة. ي__ ‫____ أ_ ي___ ا_______ ي-ب ‫-ل-ه أ- ي-ل- ا-س-ا-ة- -------------------------- يجب ‫عليه أن يصلح السيارة. 0
y-j--u-‘--a-h an --ṣl---a--sa-yār--. y_____ ‘_____ a_ y_____ a___________ y-j-b- ‘-l-y- a- y-ṣ-i- a---a-y-r-h- ------------------------------------ yajibu ‘alayh an yuṣliḥ al-sayyārah.
ਉਸਨੇ ਆਪਣੀ ਗੱਡੀ ਧਵਾਉਣੀ ਹੈ। يجب --ليه-أ--يغسل -ل-يارة. ي__ ‫____ أ_ ي___ ا_______ ي-ب ‫-ل-ه أ- ي-س- ا-س-ا-ة- -------------------------- يجب ‫عليه أن يغسل السيارة. 0
yaj-----alay--an -a-h--l-a--s---ā--h. y_____ ‘_____ a_ y______ a___________ y-j-b- ‘-l-y- a- y-g-s-l a---a-y-r-h- ------------------------------------- yajibu ‘alayh an yaghsil al-sayyārah.
ਉਸਨੇ ਖਰੀਦਦਾਰੀ ਕਰਨੀ ਹੈ। ي-ب---ي-- أ--ت-هب ----و-. ي__ ع____ أ_ ت___ ل______ ي-ب ع-ي-ا أ- ت-ه- ل-ت-و-. ------------------------- يجب عليها أن تذهب للتسوق. 0
yajib- ---ayh- ----ad-hab-li--t-------. y_____ ‘______ a_ t______ l____________ y-j-b- ‘-l-y-ā a- t-d-h-b l-l-t-s-w-u-. --------------------------------------- yajibu ‘alayhā an tadhhab lil-tasawwuq.
ਉਸਨੇ ਘਰ ਸਾਫ ਕਰਨਾ ਹੈ। ي-ب---يها -ن-------قة. ي__ ع____ ت____ ا_____ ي-ب ع-ي-ا ت-ظ-ف ا-ش-ة- ---------------------- يجب عليها تنظيف الشقة. 0
y----u---la--ā--a--ī---l-s-aq--h. y_____ ‘______ t_____ a__________ y-j-b- ‘-l-y-ā t-n-ī- a---h-q-a-. --------------------------------- yajibu ‘alayhā tanẓīf al-shaqqah.
ਉਸਨੇ ਕੱਪੜੇ ਧੋਣੇ ਹਨ। يجب ع-يه---ن----م بغ-- -ل-ل-ب-. ي__ ع____ أ_ ت___ ب___ ا_______ ي-ب ع-ي-ا أ- ت-و- ب-س- ا-م-ا-س- ------------------------------- يجب عليها أن تقوم بغسل الملابس. 0
ya--bu -al-y-ā----taq------------------ābis. y_____ ‘______ a_ t____ b_______ a__________ y-j-b- ‘-l-y-ā a- t-q-m b---h-s- a---a-ā-i-. -------------------------------------------- yajibu ‘alayhā an taqūm bi-ghasl al-malābis.
ਅਸੀਂ ਤੁਰੰਤ ਸਕੂਲ ਜਾਣਾ ਹੈ। ‫-لينا-أن-نذ-ب فو-اً -ل- ---د-سة. ‫_____ أ_ ن___ ف___ إ__ ا_______ ‫-ل-ن- أ- ن-ه- ف-ر-ً إ-ى ا-م-ر-ة- --------------------------------- ‫علينا أن نذهب فوراً إلى المدرسة. 0
‘a--yn---n -a------fa-r-n-i-ā--l-m-dra---. ‘______ a_ n______ f_____ i__ a___________ ‘-l-y-ā a- n-d-h-b f-w-a- i-ā a---a-r-s-h- ------------------------------------------ ‘alaynā an nadhhab fawran ilā al-madrasah.
ਅਸੀਂ ਤੁਰੰਤ ਕੰਮ ਤੇ ਜਾਣਾ ਹੈ। ‫عل-نا -- ن-هب--و-ا----ى-ال---. ‫_____ أ_ ن___ ف___ إ__ ا_____ ‫-ل-ن- أ- ن-ه- ف-ر-ً إ-ى ا-ع-ل- ------------------------------- ‫علينا أن نذهب فوراً إلى العمل. 0
‘alay-ā--- n-dh-ab-f---an i---a---amal. ‘______ a_ n______ f_____ i__ a________ ‘-l-y-ā a- n-d-h-b f-w-a- i-ā a---a-a-. --------------------------------------- ‘alaynā an nadhhab fawran ilā al-‘amal.
ਅਸੀਂ ਤੁਰੰਤ ਡਾਕਟਰ ਕੋਲ ਜਾਣਾ ਹੈ। ‫ع---------ذ-- -و--ً --- الطب-ب. ‫_____ أ_ ن___ ف___ إ__ ا______ ‫-ل-ن- أ- ن-ه- ف-ر-ً إ-ى ا-ط-ي-. -------------------------------- ‫علينا أن نذهب فوراً إلى الطبيب. 0
‘-l--n-------dhh-b -a-r-n i-ā-a---ab-b. ‘______ a_ n______ f_____ i__ a________ ‘-l-y-ā a- n-d-h-b f-w-a- i-ā a---a-ī-. --------------------------------------- ‘alaynā an nadhhab fawran ilā al-ṭabīb.
ਤੁਸੀਂ ਬੱਸ ਦੀ ਉਡੀਕ ਕਰਨੀ ਹੈ। ‫ع-ي---أ- ---ظ-و--ال-افل-. ‫_____ أ_ ت______ ا_______ ‫-ل-ك- أ- ت-ت-ر-ا ا-ح-ف-ة- -------------------------- ‫عليكم أن تنتظروا الحافلة. 0
‘al-yk----- -a-ta-------------ah. ‘_______ a_ t________ a__________ ‘-l-y-u- a- t-n-a-i-ū a---ā-i-a-. --------------------------------- ‘alaykum an tantaẓirū al-ḥāfilah.
ਤੁਸੀਂ ਟ੍ਰੇਨ ਦੀ ਉਡੀਕ ਕਰਨੀ ਹੈ। ‫-ل------ -نتظر-ا----طار. ‫_____ أ_ ت______ ا______ ‫-ل-ك- أ- ت-ت-ر-ا ا-ق-ا-. ------------------------- ‫عليكم أن تنتظروا القطار. 0
‘-layku- -n-t---aẓi-ū -l-qiṭā-. ‘_______ a_ t________ a________ ‘-l-y-u- a- t-n-a-i-ū a---i-ā-. ------------------------------- ‘alaykum an tantaẓirū al-qiṭār.
ਤੁਸੀਂ ਟੈਕਸੀ ਦੀ ਉਡੀਕ ਕਰਨੀ ਹੈ। ‫-ل-ك---ن تنتظر-ا--لت--سي. ‫_____ أ_ ت______ ا_______ ‫-ل-ك- أ- ت-ت-ر-ا ا-ت-ك-ي- -------------------------- ‫عليكم أن تنتظروا التاكسي. 0
‘al--kum--- tan--ẓirū-al-tā---. ‘_______ a_ t________ a________ ‘-l-y-u- a- t-n-a-i-ū a---ā-s-. ------------------------------- ‘alaykum an tantaẓirū al-tāksī.

ਇੰਨੀਆਂ ਸਾਰੀਆਂ ਵੱਖ-ਵੱਖ ਭਾਸ਼ਾਵਾਂ ਦੀ ਮੌਜੂਦਗੀ ਦਾ ਕੀ ਕਾਰਨ ਹੈ?

ਅੱਜ ਦੁਨੀਆ ਭਰ ਵਿੱਚ 6,000 ਤੋਂ ਵੱਧ ਵੱਖ-ਵੱਖ ਭਾਸ਼ਾਵਾਂ ਮੌਜੂਦ ਹਨ। ਇਸੇ ਕਾਰਨ ਸਾਨੂੰ ਦੁਭਾਸ਼ੀਆਂ ਅਤੇ ਅਨੁਵਾਦਕਾਂ ਦੀ ਜ਼ਰੂਰਤ ਪੈਂਦੀ ਹੈ। ਬਹੁਤ ਸਮਾਂ ਪਹਿਲਾਂ, ਹਰ ਕੋਈ ਫੇਰ ਵੀ ਇੱਕੋ ਭਾਸ਼ਾ ਬੋਲਦਾ ਸੀ। ਪਰ, ਇਸ ਵਿੱਚ ਉਦੋਂ ਤਬਦੀਲੀ ਆਈ, ਜਦੋਂ ਲੋਕਾਂ ਨੇ ਵਿਸਥਾਪਿਤ ਹੋਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਆਪਣੀ ਅਫ਼ਰੀਕਨ ਮਾਤ-ਭੂਮੀ ਛੱਡ ਦਿੱਤੀ ਅਤੇ ਦੁਨੀਆ ਦੇ ਹੋਰ ਭਾਗਾਂਵਿੱਚ ਚਲੇ ਗਏ। ਇਸ ਖੇਤਰੀ ਵਿਛੋੜੇ ਨੇ ਭਾਸ਼ਾਈ ਵਿਛੋੜੇ ਨੂੰ ਵੀ ਜਨਮ ਦਿੱਤਾ। ਕਿਉਂਕਿ ਹਰ ਕਿਸੇ ਨੇ ਆਪਣਾ ਨਿੱਜੀ ਸੰਚਾਰ ਦਾ ਢੰਗ ਵਿਕਸਿਤ ਕਰ ਲਿਆ। ਇੱਕ ਸਾਂਝੀ ਮੁਢਲੀ-ਭਾਸ਼ਾ ਤੋਂ ਕਈ ਵੱਖ-ਵੱਖ ਭਾਸ਼ਾਵਾਂ ਹੋਂਦ ਵਿੱਚ ਆ ਗਈਆਂ। ਪਰ ਮਨੁੱਖ ਕਦੇ ਵੀ ਜ਼ਿਆਦਾ ਦੇਰ ਤੱਕ ਕਿਸੇ ਇੱਕ ਸਥਾਨ 'ਤੇ ਨਹੀਂ ਰਹੇ। ਇਸਲਈ ਭਾਸ਼ਾਵਾਂ ਦਾ ਇੱਕ-ਦੂਜੇ ਤੋਂ ਅਲੱਗ ਹੋਣਾ ਵਧਦਾ ਗਿਆ। ਫੇਰ ਕਿਸੇ ਸਮੇਂ ਅਜਿਹੇ ਰੁਝਾਨ ਵਿੱਚ, ਇੱਕ ਸਾਂਝੇ ਮੂਲ ਦੀ ਪਛਾਣ ਹੋਣੀ ਖ਼ਤਮ ਹੋ ਗਈ। ਇਸਤੋਂ ਛੁੱਟ, ਹਜ਼ਾਰਾਂ ਸਾਲਾਂ ਤੱਕ ਕੋਈ ਵੀ ਵਿਅਕਤੀ ਇਕੱਲਤਾ ਵਿੱਚ ਨਹੀਂ ਰਹੇ। ਹੋਰਨਾਂ ਵਿਅਕਤੀਆਂ ਨਾਲ ਸੰਪਰਕ ਹਮੇਸ਼ਾਂ ਬਣਿਆ ਰਹਿੰਦਾ ਸੀ। ਇਸਨਾਲ ਭਾਸ਼ਾਵਾਂ ਵਿੱਚ ਤਬਦੀਲੀ ਆ ਗਈ। ਉਨ੍ਹਾਂ ਨੇ ਵਿਦੇਸ਼ੀ ਭਾਸ਼ਾਵਾਂ ਵਿੱਚੋ ਤੱਤ ਲੈ ਲਏ ਜਾਂ ਉਨ੍ਹਾਂ ਨੂੰ ਮਿਸ਼ਰਿਤਕਰ ਲਿਆ। ਇਸਦੇ ਕਾਰਨ, ਭਾਸ਼ਾਵਾਂ ਦਾ ਵਿਕਾਸ ਕਦੇ ਵੀ ਖ਼ਤਮ ਨਹੀਂ ਹੋਇਆ। ਇਸਲਈ, ਵਿਸਥਾਪਨ ਅਤੇ ਨਵੇਂ ਵਿਅਕਤਿਆਂ ਨਾਲ ਸੰਪਰਕ ਭਾਸ਼ਾਵਾਂ ਦੀ ਬਹੁਤਾਤ ਕਾ ਕਾਰਨ ਦਰਸਾਉਂਦੇ ਹਨ। ਪਰ, ਭਾਸ਼ਾਵਾਂ ਇੰਨੀਆਂ ਅਲੱਗ ਕਿਉਂ ਹਨ, ਇੱਕ ਹੋਰ ਪ੍ਰਸ਼ਨ ਹੈ। ਹਰੇਕ ਉਤਪੱਤੀ ਕੁਝ ਨਿਯਮਾਂ ਦਾ ਪਾਲਣ ਕਰਦੀ ਹੈ। ਇਸਲਈ ਭਾਸ਼ਾਵਾਂ ਦਾ ਇਸ ਤਰੀਕੇ ਨਾਲ ਹੋਂਦ ਵਿੱਚ ਹੋਣ ਦਾ ਜ਼ਰੂਰ ਕੋਈ ਕਾਰਨ ਹੋਵੇਗਾ। ਇਨ੍ਹਾਂ ਕਾਰਨਾਂ ਕਰਕੇ ਵਿਗਿਆਨਕਾਂ ਦਾ ਭਾਸ਼ਾਵਾਂ ਵਿੱਚ ਕਈ ਸਾਲਾਂ ਤੋਂ ਰੁਝਾਨ ਰਿਹਾ ਹੈ। ਉਹ ਜਾਣਨਾ ਚਾਹੁੰਦੇ ਹਨ ਕਿ ਭਾਸ਼ਾਵਾਂ ਦਾ ਵਿਕਾਸ ਵੱਖ-ਵੱਖ ਢੰਗਾਂ ਨਾਲ ਕਿਉਂ ਹੁੰਦਾ ਹੈ। ਇਸਦੀ ਖੋਜ ਕਰਨ ਲਈ, ਸਾਨੂੰ ਭਾਸ਼ਾਵਾਂ ਦਾ ਪਿਛੋਕੜ ਲੱਭਣਾ ਪਵੇਗਾ। ਫੇਰ ਅਸੀਂ ਇਹ ਜਾਣ ਸਕਾਂਗੇ ਕਿ ਕਦੋਂ ਕੀ ਬਦਲਿਆ। ਇਸ ਬਾਰੇ ਅਜੇ ਵੀ ਕੋਈ ਜਾਣਕਾਰੀ ਨਹੀਂ ਕਿ ਭਾਸ਼ਾਵਾਂ ਦਾ ਵਿਕਾਸ ਕਿਸ ਚੀਜ਼ ਤੋਂ ਪ੍ਰਭਾਵਿਤ ਹੁੰਦਾ ਹੈ। ਸਭਿਆਚਾਰਕ ਕਾਰਕ ਜੈਵਿਕ ਕਾਰਕਾਂ ਨਾਲੋਂ ਵਧੇਰੇ ਮਹੱਤਵਪੂਰਨ ਲਗਦੇ ਹਨ। ਭਾਵ, ਵੱਖ-ਵੱਖ ਵਿਅਕਤੀਆਂ ਦੇ ਇਤਿਹਾਸ ਨੇ ਉਨ੍ਹਾਂ ਦੀ ਭਾਸ਼ਾ ਨੂੰ ਵਿਕਸਿਤ ਕੀਤਾ। ਬੇਸ਼ਕ, ਭਾਸ਼ਾਵਾਂ ਸਾਨੂੰ ਸਾਡੀ ਜਾਣਕਾਰੀ ਤੋਂ ਵੱਧ ਦੱਸਦੀਆਂ ਹਨ...