ਪ੍ਹੈਰਾ ਕਿਤਾਬ

pa ਅਧੀਨ – ਉਪਵਾਕ 2   »   ar ‫الجمل الثانوية مع أنّ 2‬

92 [ਬਾਨਵੇਂ]

ਅਧੀਨ – ਉਪਵਾਕ 2

ਅਧੀਨ – ਉਪਵਾਕ 2

‫92 [اثنان وتسعون]‬

92 [athnan wataseuna]

‫الجمل الثانوية مع أنّ 2‬

al-jumal al-thānawiyyah ma‘a anna 2

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਘੁਰਾੜੇ ਮਾਰਦੇ ਹੋ। ‫----ني-أ----شخ-. ‫______ أ__ ت____ ‫-ز-ج-ي أ-ك ت-خ-. ----------------- ‫يزعجني أنك تشخر. 0
yu---junī-a----a t----h--. y________ a_____ t________ y-z-i-u-ī a-n-k- t-s-k-u-. -------------------------- yuz‘ijunī annaka tashkhur.
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਐਨੀ ਬੀਅਰ ਪੀਂਦੇ ਹੋ। ‫--ع--- ----ت-ث- -ن -رب--لب-رة. ‫______ أ__ ت___ م_ ش__ ا______ ‫-ز-ج-ي أ-ك ت-ث- م- ش-ب ا-ب-ر-. ------------------------------- ‫يزعجني أنك تكثر من شرب البيرة. 0
yu-‘-j-nī --n--- t-kth-r mi---hurb -l--īrah. y________ a_____ t______ m__ s____ a________ y-z-i-u-ī a-n-k- t-k-h-r m-n s-u-b a---ī-a-. -------------------------------------------- yuz‘ijunī annaka tukthir min shurb al-bīrah.
ਮੈਨੂੰ ਗੁੱਸਾ ਆਉਂਦਾ ਹੈ ਕਿ ਤੁਸੀਂ ਬਹੁਤ ਦੇਰ ਨਾਲ ਆਉਂਦੇ ਹੋ। ‫--ع--ي--نك -أتي-مت-خراً. ‫______ أ__ ت___ م______ ‫-ز-ج-ي أ-ك ت-ت- م-أ-ر-ً- ------------------------- ‫يزعجني أنك تأتي متأخراً. 0
yu----u-- --n-ka--a’t---u-a--kh--ir--. y________ a_____ t____ m______________ y-z-i-u-ī a-n-k- t-’-ī m-t-’-k-k-i-a-. -------------------------------------- yuz‘ijunī annaka ta’tī muta’akhkhiran.
ਮੈਨੂੰ ਲੱਗਦਾ ਹੈ ਕਿ ਉਸਨੂੰ ਡਾਕਟਰ ਦੀ ਲੋੜ ਹੈ। أ-تق--أنه يح--ج-إلى طب--. أ____ أ__ ي____ إ__ ط____ أ-ت-د أ-ه ي-ت-ج إ-ى ط-ي-. ------------------------- أعتقد أنه يحتاج إلى طبيب. 0
a-taqi- --na-- yaḥ--- il-----ī-. a______ a_____ y_____ i__ ṭ_____ a-t-q-d a-n-h- y-ḥ-ā- i-ā ṭ-b-b- -------------------------------- a‘taqid annahu yaḥtāj ilā ṭabīb.
ਮੈਨੂੰ ਲੱਗਦਾ ਹੈ ਕਿ ਉਹ ਬੀਮਾਰ ਹੈ। أ-ت----نه----ض. أ____ أ__ م____ أ-ت-د أ-ه م-ي-. --------------- أعتقد أنه مريض. 0
a‘t--i---n-ahu-ma--ḍ. a______ a_____ m_____ a-t-q-d a-n-h- m-r-ḍ- --------------------- a‘taqid annahu marīḍ.
ਮੈਨੂੰ ਲੱਗਦਾ ਹੈ ਕਿ ਉਹ ਹੁਣ ਸੌਂ ਰਿਹਾ ਹੈ। أعتق----- نائ------. أ____ أ__ ن___ ا____ أ-ت-د أ-ه ن-ئ- ا-آ-. -------------------- أعتقد أنه نائم الآن. 0
a‘-----------u-n-’-m--l-ān. a______ a_____ n____ a_____ a-t-q-d a-n-h- n-’-m a---n- --------------------------- a‘taqid annahu nā’im al-ān.
ਸਾਨੂੰ ਆਸ ਹੈ ਕਿ ਉਹ ਸਾਡੀ ਬੇਟੀ ਨਾਲ ਵਿਆਹ ਕਰੇਗਾ। ‫-أمل ---------ابن--ا. ‫____ أ_ ي____ ا______ ‫-أ-ل أ- ي-ز-ج ا-ن-ن-. ---------------------- ‫نأمل أن يتزوج ابنتنا. 0
n-’-ul an-y------aj---n--unā. n_____ a_ y________ i________ n-’-u- a- y-t-z-w-j i-n-t-n-. ----------------------------- na’mul an yatazawaj ibnatunā.
ਸਾਨੂੰ ਆਸ ਹੈ ਕਿ ਉਸਦੇ ਕੋਲ ਬਹੁਤ ਪੈਸਾ ਹੈ। ‫ن-----ن ت-و- -د-- --ود-ً---يرة. ‫____ أ_ ت___ ل___ ن____ ك_____ ‫-أ-ل أ- ت-و- ل-ي- ن-و-ا- ك-ي-ة- -------------------------------- ‫نأمل أن تكون لديه نقوداً كثيرة. 0
n---u---- ta---a -ad--h- n--ū-a- k-t-ī-ah. n_____ a_ t_____ l______ n______ k________ n-’-u- a- t-k-n- l-d-y-i n-q-d-n k-t-ī-a-. ------------------------------------------ na’mul an takūna ladayhi nuqūdan kathīrah.
ਸਾਨੂੰ ਆਸ ਹੈ ਕਿ ਉਹ ਲੱਖਪਤੀ ਹੈ। ‫-----أ- -ك-- مل-و-يراً. ‫____ أ_ ي___ م________ ‫-أ-ل أ- ي-و- م-ي-ن-ر-ً- ------------------------ ‫نأمل أن يكون مليونيراً. 0
na-mu--a---a----m-lyūn-ra-. n_____ a_ y____ m__________ n-’-u- a- y-k-n m-l-ū-ī-a-. --------------------------- na’mul an yakūn milyūnīran.
ਮੈਂ ਸੁਣਿਆ ਹੈ ਕਿ ਤੁਹਾਡੀ ਪਤਨੀ ਨਾਲ ਹਾਦਸਾ ਵਾਪਰ ਗਿਆ। ‫-م-- أن-زوج-ه--ص-ب--ب-ادث. ‫____ أ_ ز____ أ____ ب_____ ‫-م-ت أ- ز-ج-ه أ-ي-ت ب-ا-ث- --------------------------- ‫سمعت أن زوجته أصيبت بحادث. 0
s---‘------- z-wja---- -ṣ---- bi--ād--h. s______ a___ z________ u_____ b_________ s-m-‘-u a-n- z-w-a-a-u u-ī-a- b---ā-i-h- ---------------------------------------- sami‘tu anna zawjatahu uṣībat bi-ḥādith.
ਮੈਂ ਸੁਣਿਆ ਹੈ ਕਿ ਉਹ ਹਸਪਤਾਲ ਵਿੱਚ ਹੈ। ‫-م-ت------ف--ا--س---ى. ‫____ إ___ ف_ ا________ ‫-م-ت إ-ه- ف- ا-م-ت-ف-. ----------------------- ‫سمعت إنها في المستشفى. 0
sa--‘---in--h--f- al-------h-ā. s______ i_____ f_ a____________ s-m-‘-u i-n-h- f- a---u-t-s-f-. ------------------------------- sami‘tu innahā fī al-mustashfā.
ਮੈਂ ਸੁਣਿਆ ਹੈ ਕਿ ਤੇਰੀ ਗੱਡੀ ਪੂਰੀ ਟੁੱਟ ਗਈ ਹੈ। ‫--ع- أن -ل---رة--ل-ت تم--ا-. ‫____ أ_ ا______ ت___ ت_____ ‫-م-ت أ- ا-س-ا-ة ت-ف- ت-ا-ا-. ----------------------------- ‫سمعت أن السيارة تلفت تماماً. 0
sa-i-tu ---- a--sa--ā--h-talaf-- t--ā--n. s______ a___ a__________ t______ t_______ s-m-‘-u a-n- a---a-y-r-h t-l-f-t t-m-m-n- ----------------------------------------- sami‘tu anna al-sayyārah talafat tamāman.
ਮੈਨੂੰ ਖੁਸ਼ੀ ਹੈ ਕਿ ਤੁਸੀਂ ਆਏ। ‫يس--ن---ن- -ت--. ‫______ أ__ أ____ ‫-س-د-ي أ-ك أ-ي-. ----------------- ‫يسعدني أنك أتيت. 0
y---idu-ī-----k- ----t-. y________ a_____ a______ y-s-i-u-ī a-n-k- a-a-t-. ------------------------ yas‘idunī annaka atayta.
ਮੈਨੂੰ ਖੁਸ਼ੀ ਹੈ ਕਿ ਤੁਹਾਨੂੰ ਦਿਲਚਸਪੀ ਹੈ। ‫-سعدن--أنك -ه-م. ‫______ أ__ م____ ‫-س-د-ي أ-ك م-ت-. ----------------- ‫يسعدني أنك مهتم. 0
y-s‘idun- -n---- ------. y________ a_____ m______ y-s-i-u-ī a-n-k- m-h-a-. ------------------------ yas‘idunī annaka muhtam.
ਮੈਨੂੰ ਖੁਸ਼ੀ ਹੈ ਕਿ ਤੁਸੀਂ ਘਰ ਖਰੀਦਣਾ ਚਾਹੁੰਦੇ ਹੋ। ‫-سع--- -نك--ت-تري-ال---ل. ‫______ أ__ س_____ ا______ ‫-س-د-ي أ-ك س-ش-ر- ا-م-ز-. -------------------------- ‫يسعدني أنك ستشتري المنزل. 0
yas‘id----an--k- sata-s----ī-----a-zil. y________ a_____ s__________ a_________ y-s-i-u-ī a-n-k- s-t---h-a-ī a---a-z-l- --------------------------------------- yas‘idunī annaka sata-shtarī al-manzil.
ਮੈਨੂੰ ਅਫਸੋਸ ਹੈ ਕਿ ਆਖਰੀ ਬੱਸ ਪਹਿਲਾਂ ਹੀ ਜਾ ਚੁੱਕੀ ਹੈ। ‫أخش- أن-تكو- -----افلة -- -ضت. ‫____ أ_ ت___ آ__ ح____ ق_ م___ ‫-خ-ى أ- ت-و- آ-ر ح-ف-ة ق- م-ت- ------------------------------- ‫أخشى أن تكون آخر حافلة قد مضت. 0
akhshā-anna--akūna ā-hir ḥ---la----- maḍat. a_____ a___ t_____ ā____ ḥ______ q__ m_____ a-h-h- a-n- t-k-n- ā-h-r ḥ-f-l-h q-d m-ḍ-t- ------------------------------------------- akhshā anna takūna ākhir ḥāfilah qad maḍat.
ਮੈਨੂੰ ਅਫਸੋਸ ਹੈ ਕਿ ਸਾਨੂੰ ਟੈਕਸੀ ਲੈਣੀ ਪਵੇਗੀ। ‫--شى -ن-ا--ن-ط--ل-خذ ----- أجر-. ‫____ أ___ س____ ل___ س____ أ____ ‫-خ-ى أ-ن- س-ض-ر ل-خ- س-ا-ة أ-ر-. --------------------------------- ‫أخشى أننا سنضطر لأخذ سيارة أجرة. 0
a---h--a-n--sa-naḍ-arr li--kh-h-s--y--------ah. a_____ a___ s_________ l_______ s_______ u_____ a-h-h- a-n- s---a-ṭ-r- l---k-d- s-y-ā-a- u-r-h- ----------------------------------------------- akhshā annā sa-naḍṭarr li-akhdh sayyārat ujrah.
ਮੈਨੂੰ ਅਫਸੋਸ ਹੈ ਕਿ ਮੇਰੇ ਕੋਲ ਪੈਸੇ ਨਹੀਂ ਹਨ। ‫أخشى أنني ل--أح-- -قود-ً م-ي. ‫____ أ___ ل_ أ___ ن____ م___ ‫-خ-ى أ-ن- ل- أ-م- ن-و-ا- م-ي- ------------------------------ ‫أخشى أنني لا أحمل نقوداً معي. 0
akh--ā -n-ī -- aḥmi---uqū-an ma‘-. a_____ a___ l_ a____ n______ m____ a-h-h- a-n- l- a-m-l n-q-d-n m-‘-. ---------------------------------- akhshā annī lā aḥmil nuqūdan ma‘ī.

ਇਸ਼ਾਰਿਆਂ ਤੋਂ ਬੋਲੀ ਵੱਲ

ਜਦੋਂ ਅਸੀਂ ਬੋਲਦੇ ਜਾਂ ਸੁਣਦੇ ਹਾਂ, ਸਾਡੇ ਦਿਮਾਗ ਨੂੰ ਬਹੁਤ ਕੁਝ ਕਰਨਾ ਪੈਂਦਾਹੈ। ਇਸਨੂੰ ਭਾਸ਼ਾਈ ਸੰਕੇਤਾਂ ਦਾ ਸੰਸਾਧਨ ਕਰਨਾ ਪੈਂਦਾ ਹੈ। ਇਸ਼ਾਰੇ ਅਤੇ ਚਿੰਨ੍ਹ ਭਾਸ਼ਾਈ ਸੰਕੇਤ ਵੀ ਹੁੰਦੇ ਹਨ। ਇਹ ਮਨੁੱਖੀ ਬੋਲੀ ਤੋਂ ਵੀ ਪਹਿਲਾਂ ਮੌਜੂਦ ਸਨ। ਕੁਝ ਚਿੰਨ੍ਹ ਸਾਰੇ ਸੱਭਿਆਚਾਰਾਂ ਵਿੱਚ ਸਮਝ ਲਏ ਜਾਂਦੇ ਹਨ। ਬਾਕੀਆਂ ਨੂੰ ਸਿੱਖਣਾ ਪੈਂਦਾ ਹੈ। ਇਨ੍ਹਾਂ ਨੂੰ ਕੇਵਲ ਦੇਖ ਕੇ ਹੀ ਸਿੱਖਿਆ ਨਹੀਂ ਜਾ ਸਕਦਾ। ਇਸ਼ਾਰੇ ਅਤੇ ਚਿੰਨ੍ਹ ਬੋਲੀ ਵਾਂਗ ਹੀ ਸੰਸਾਧਿਤ ਹੁੰਦੇ ਹਨ। ਅਤੇ ਇਹ ਦਿਮਾਗ ਦੇ ਉਸੇ ਖੇਤਰ ਵਿੱਚ ਹੀ ਸੰਸਾਧਿਤ ਹੁੰਦੇ ਹਨ! ਇੱਕ ਨਵੇਂ ਅਧਿਐਨ ਨੇ ਇਹ ਦਰਸਾਇਆ ਹੈ। ਖੋਜਕਰਤਾਵਾਂ ਨੇ ਕਈ ਜਾਂਚ-ਅਧੀਨ ਵਿਅਕਤੀਆਂ ਦੀ ਜਾਂਚ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਕਈ ਵਿਡੀਓ ਕਲਿੱਪ ਦੇਖਣੇ ਸਨ। ਜਦੋਂ ਉਹ ਇਹ ਕਲਿੱਪ ਦੇਖ ਰਹੇ ਸਨ, ਉਨ੍ਹਾਂ ਦੇ ਦਿਮਾਗ ਦੀ ਗਤੀਵਿਧੀ ਮਾਪੀ ਗਈ। ਇੱਕ ਸਮੂਹ ਵਿੱਚ, ਕਲਿੱਪਾਂ ਨੇ ਵੱਖ-ਵੱਖ ਚੀਜ਼ਾਂ ਦਰਸਾਈਆਂ। ਇਹ ਚੀਜ਼ਾਂ ਹਿੱਲਜੁਲ, ਚਿੰਨ੍ਹਾਂ ਅਤੇ ਬੋਲੀ ਦੁਆਰਾ ਦਰਸਾਈਆਂ ਗਈਆਂ। ਦੂਜੇ ਜਾਂਚ-ਅਧੀਨ ਸਮੂਹ ਨੇ ਵੱਖ-ਵੱਖ ਵਿਡੀਓ ਕਲਿੱਪ ਦੇਖੇ। ਇਹ ਵਿਡੀਓ ਕਲਿੱਪ ਬੇਤੁਕੇ ਸਨ। ਇਨ੍ਹਾਂ ਵਿੱਚ ਬੋਲੀ, ਇਸ਼ਾਰੇ ਅਤੇ ਚਿੰਨ੍ਹ ਮੌਜੂਦ ਨਹੀਂ ਸਨ। ਇਨ੍ਹਾਂ ਦਾ ਕੋਈ ਭਾਵ ਨਹੀਂ ਸੀ। ਮਾਪਾਂ ਦੇ ਵਿੱਚ, ਖੋਜਕਰਤਾਵਾਂ ਨੇ ਦੇਖਿਆ ਕਿ ਕਿਹੜੀ ਚੀਜ਼ ਕਿੱਥੇ ਸੰਸਾਧਿਤ ਹੋਈ ਸੀ। ਉਹ ਜਾਂਚ-ਅਧੀਨ ਵਿਅਕਤੀਆਂ ਦੀ ਦਿਮਾਗੀ ਗਤੀਵਿਧੀ ਦੀ ਤੁਲਨਾ ਕਰ ਸਕਦੇ ਸਨ। ਹਰੇਕ ਉਹ ਚੀਜ਼ ਜਿਸਦਾ ਕੋਈ ਭਾਵ ਸੀ, ਦਾ ਵਿਸ਼ਲੇਸ਼ਣ ਉਸੇ ਖੇਤਰ ਵਿੱਚ ਹਇਆ ਸੀ। ਤਜਰਬੇ ਦੇ ਨਤੀਜੇ ਬਹੁਤ ਦਿਲਚਸਪ ਸਨ। ਇਨ੍ਹਾਂ ਦੇ ਦਿਖਾਇਆ ਕਿ ਸਾਡੇ ਦਿਮਾਗ ਨੇ ਸਮੇਂ ਦੇ ਨਾਲ ਨਵੀਂ ਭਾਸ਼ਾ ਕਿਵੇਂ ਸਿੱਖ ਲਈ ਸੀ। ਪਹਿਲਾਂ, ਮਨੁੱਖ ਇਸ਼ਾਰਿਆਂ ਦੁਆਰਾ ਗੱਲਬਾਤ ਕਰਦੇ ਸਨ। ਫੇਰ ਉਨ੍ਹਾਂ ਨੇ ਭਾਸ਼ਾ ਦਾ ਨਿਰਮਾਣ ਕਰ ਲਿਆ। ਇਸਲਈ, ਦਿਮਾਗ ਨੂੰ ਇਸ਼ਾਰਿਆਂ ਵਾਂਗ ਬੋਲੀ ਨੂੰ ਸੰਸਾਧਿਤ ਕਰਨਾ ਸਿੱਖਣਾ ਪਿਆ। ਅਤੇ ਸਬੂਤ ਵਜੋਂ, ਇਸਨੇ ਕੇਵਲ ਪੁਰਾਣੇ ਸੰਸਕਰਣ ਨੂੰ ਨਵੀਨਤਮ ਬਣਾਇਆ...